ਅੰਮ੍ਰਿਤਸਰ (ਪੱਛਮੀ) ਵਿਧਾਨ ਸਭਾ ਹਲਕਾ

ਅੰਮ੍ਰਿਤਸਰ (ਪੱਛਮੀ) ਵਿਧਾਨ ਸਭਾ ਹਲਕਾ 2007 ਦੀਆਂ ਚੋਣਾਂ ਤੀਕ ਇਹ ਜਨਰਲ ਹਲਕਾ ਸੀ। 2007 ਵਿੱਚ ਇਸ ਹਲਕੇ ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਭਾਜਪਾ ਦੇ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ 12103 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੇ ਸਨ। 2012 ਵਿੱਚ ਇਹ ਹਲਕਾ (ਰਾਖਵਾਂ) ਹੋਣ ਕਾਰਨ ਕਾਂਗਰਸ ਨੇ ਰਾਜ ਕੁਮਾਰ ਵੇਰਕਾ ਨੂੰ ਉਮੀਦਵਾਰ ਬਣਾਇਆ ਸੀ। ਉਹਨਾਂ ਨੇ ਭਾਜਪਾ ਦੇ ਰਾਕੇਸ਼ ਗਿੱਲ ਨੂੰ 10591 ਵੋਟਾਂ ਨਾਲ ਹਰਾਇਆ ਸੀ।[1]

ਅੰਮ੍ਰਿਤਸਰ (ਪੱਛਮੀ)
ਰਾਜ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬੀ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ1,68,300 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਵਿਧਾਇਕ ਸੂਚੀ

ਸੋਧੋ
ਸਾਲ ਮੈਂਬਰ ਪਾਰਟੀ
2022 ਆਮ ਆਦਮੀ ਪਾਰਟੀ
2017 ਰਾਜ ਕੁਮਾਰ ਵੇਰਕਾ ਭਾਰਤੀ ਰਾਸ਼ਟਰੀ ਕਾਂਗਰਸ
2012 ਰਾਜ ਕੁਮਾਰ ਵੇਰਕਾ ਭਾਰਤੀ ਰਾਸ਼ਟਰੀ ਕਾਂਗਰਸ
2007 ਓਮ ਪ੍ਰਕਾਸ਼ ਸੋਨੀ ਭਾਰਤੀ ਰਾਸ਼ਟਰੀ ਕਾਂਗਰਸ
2002 ਓਮ ਪ੍ਰਕਾਸ਼ ਸੋਨੀ ਆਜ਼ਾਦ
1997 ਓਮ ਪ੍ਰਕਾਸ਼ ਸੋਨੀ ਆਜ਼ਾਦ

ਨਤੀਜੇ

ਸੋਧੋ
ਸਾਲ ਲੜੀ ਨੰ ਸ਼੍ਰੇਣੀ ਜੇਤੂ ਪਾਰਟੀ ਵੋਟਾਂ ਹਾਰਿਆਂ ਉਮੀਦਵਾਰ ਪਾਰਟੀ ਵੋਟਾਂ
1951 92 ਜਰਨਲ ਸ਼ੱਨੋ ਦੇਵੀ ਇੰਡੀਅਨ ਨੈਸ਼ਨਲ ਕਾਂਗਰਸ 12496 ਪ੍ਰਕਾਸ਼ ਚੰਦ ਬੀ ਜੇ ਸੰਘ 4076
1957 72 ਜਰਨਲ ਬਲਰਾਮਜੀ ਦਾਸ ਬੀ ਜੇ ਸੰਘ 24384 ਰਾਧਾ ਕਿਸ਼ਨ ਇੰਡੀਅਨ ਨੈਸ਼ਨਲ ਕਾਂਗਰਸ 13435
1962 118 ਜਰਨਲ ਬਲਰਾਮਜੀ ਦਾਸ ਬੀ ਜੇ ਐਸ 21432 ਚੰਦਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ 18427
1967 26 ਜਰਨਲ ਸਤਪਾਲ ਡਾਂਗ ਭਾਰਤੀ ਕਮਿਊਨਿਸਟ ਪਾਰਟੀ 23339 ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਇੰਡੀਅਨ ਨੈਸ਼ਨਲ ਕਾਂਗਰਸ 13368
1969 26 ਜਰਨਲ ਸਤਪਾਲ ਡਾਂਗ ਭਾਰਤੀ ਕਮਿਊਨਿਸਟ ਪਾਰਟੀ 23075 ਜੈ ਇੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 15875
1972 26 ਜਰਨਲ ਸਤਪਾਲ ਡਾਂਗ ਭਾਰਤੀ ਕਮਿਊਨਿਸਟ ਪਾਰਟੀ 29779 ਮਹਿੰਗਾ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 13086
1977 17 ਜਰਨਲ ਸਤਪਾਲ ਡਾਂਗ ਭਾਰਤੀ ਕਮਿਊਨਿਸਟ ਪਾਰਟੀ 35556 ਖੁਸ਼ਪਾਲ ਸਿੰਘ ਜਨਸੰਘ ਪਾਰਟੀ 16644
1980 17 ਜਰਨਲ ਸੇਵਾ ਰਾਮ ਇੰਡੀਅਨ ਨੈਸ਼ਨਲ ਕਾਂਗਰਸ 24043 ਸਤਪਾਲ ਡਾਂਗ ਭਾਰਤੀ ਕਮਿਊਨਿਸਟ ਪਾਰਟੀ 20401
1985 17 ਜਰਨਲ ਸੇਵਾ ਰਾਮ ਇੰਡੀਅਨ ਨੈਸ਼ਨਲ ਕਾਂਗਰਸ 24612 ਸਤਪਾਲ ਡਾਂਗ ਭਾਰਤੀ ਕਮਿਊਨਿਸਟ ਪਾਰਟੀ 23430
1992 17 ਜਰਨਲ ਵਿਮਲਾ ਡਾਂਗ ਭਾਰਤੀ ਕਮਿਊਨਿਸਟ ਪਾਰਟੀ 19140 ਸੇਵਾ ਰਾਮ ਇੰਡੀਅਨ ਨੈਸ਼ਨਲ ਕਾਂਗਰਸ 13812
1997 17 ਜਰਨਲ ਓਮ ਪ੍ਰਕਾਸ਼ ਸੋਨੀ ਇੰਡੀਅਨ ਨੈਸ਼ਨਲ ਕਾਂਗਰਸ 42305 ਓਮ ਪ੍ਰਕਾਸ਼ ਕਾਲੀਆ ਭਾਰਤੀ ਜਨਤਾ ਪਾਰਟੀ 28634
2002 17 ਜਰਨਲ ਓਮ ਪ੍ਰਕਾਸ਼ ਸੋਨੀ ਇੰਡੀਅਨ ਨੈਸ਼ਨਲ ਕਾਂਗਰਸ 45331 ਅਮਰਜੀਤ ਸਿੰਘ ਭਾਰਤੀ ਕਮਿਊਨਿਸਟ ਪਾਰਟੀ 21791
2007 16 ਜਰਨਲ ਓਮ ਪ੍ਰਕਾਸ਼ ਸੋਨੀ ਇੰਡੀਅਨ ਨੈਸ਼ਨਲ ਕਾਂਗਰਸ 60978 ਰਾਜਿੰਦਰ ਮੋਹਨ ਸਿੰਘ ਛੀਨਾ ਭਾਰਤੀ ਜਨਤਾ ਪਾਰਟੀ 48875
2012 16 ਰਿਜ਼ਰਵ ਰਾਜ ਕੁਮਾਰ ਵੇਰਕਾ ਇੰਡੀਅਨ ਨੈਸ਼ਨਲ ਕਾਂਗਰਸ 45762 ਰਾਕੇਸ ਗਿੱਲ ਭਾਰਤੀ ਜਨਤਾ ਪਾਰਟੀ 34171

ਨਤੀਜਾ

ਸੋਧੋ
ਪਾਰਟੀ ਉਮੀਦਵਾਰ ਦਾ ਨਾਂ ਵੋਟਾ ਵੋਟ ਪ੍ਰਤੀਸ਼ਤਬਹੁਜਨ
ਇੰਡੀਅਨ ਨੈਸ਼ਨਲ ਕਾਂਗਰਸ ਰਾਜ ਕੁਮਾਰ 45,762 47.95
ਭਾਰਤੀ ਜਨਤਾ ਪਾਰਟੀ ਰਾਕੇਸ਼ ਗਿੱਲ 34,171 35.81
ਭਾਰਤੀ ਕਮਿਊਨਿਸਟ ਪਾਰਟੀ ਅਮਰਜੀਤ ਸਿੰਘ ਆਸਲ 11,682 12.24
ਬਹੁਜਨ ਸਮਾਜ ਪਾਰਟੀ ਰੋਹਿਤ ਖੋਖਰ 1298 1.36
ਕੌਮੀ ਕਾਗਰਸ ਪਾਰਟੀ ਸੁਰਿੰਦਰ ਕੁਮਾਰ ਖੋਸਲਾ 877 0.92
ਅਜ਼ਾਦ ਮਨਜੀਤ ਸਿੰਘ 741 0.78
ਅਜ਼ਾਦ ਜਸਪਾਲ ਸਿੰਘ 351 0.37

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-12-31. Retrieved 2017-01-15. {{cite web}}: Unknown parameter |dead-url= ignored (|url-status= suggested) (help)