ਪੀਰਡ 5 ਤੱਤ
ਮਿਆਦੀ ਪਹਾੜਾ ਵਿੱਚ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 5 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ 18 ਤੱਤ ਹਨ। ਇਸ ਪੀਰਡ ਵਿੱਚ 5s, 4d ਅਤੇ 5p ਖੱਬੇ ਤੋਂ ਸੱਜੇ ਜਾਣ ਨਾਲ ਭਰਦਾ ਜਾਂਦਾ ਹੈ।[1]
ਤੱਤ
ਸੋਧੋਪਰਮਾਣੂ ਸੰਖਿਆ ਸੂਤਰ ਤੱਤ ਦਾ ਨਾਮ ਰਸਾਇਣਕ ਲੜੀ ਇਲੈਕਟ੍ਰਾਨ ਤਰਤੀਬ
[Kr] 1s2 2s2 2p6 3s2 3p63d10 4s2 4p637 Rb ਰੁਬੀਡੀਅਮ ਖ਼ਾਰੀ ਧਾਤ [Kr] 5s1 38 Sr ਸਟਰੌਂਸ਼ਮ ਖ਼ਾਰੀ ਭੌਂ ਧਾਤਾਂ [Kr] 5s2 39 Y ਇਟਰੀਅਮ ਅੰਤਰਕਾਲੀ ਧਾਤਾਂ [Kr] 4d1 5s2 40 Zr ਜ਼ਰਕੋਨੀਅਮ ਅੰਤਰਕਾਲੀ ਧਾਤਾਂ [Kr] 4d2 5s2 41 Nb ਨਿਓਬੀਅਮ ਅੰਤਰਕਾਲੀ ਧਾਤਾਂ [Kr] 4d4 5s1 42 Mo ਮੋਲਿਬਡੇਨਮ ਅੰਤਰਕਾਲੀ ਧਾਤਾਂ [Kr] 4d5 5s1 43 Tc ਟੈਕਨੀਸ਼ੀਅਮ ਅੰਤਰਕਾਲੀ ਧਾਤਾਂ [Kr] 4d5 5s2 44 Ru ਰੂਥੇਨੀਅਮ ਅੰਤਰਕਾਲੀ ਧਾਤਾਂ [Kr] 4d7 5s1 45 Rh ਰ੍ਹੋਡੀਅਮ ਅੰਤਰਕਾਲੀ ਧਾਤਾਂ [Kr] 4d8 5s1 46 Pd ਪੈਲੇਡੀਅਮ ਅੰਤਰਕਾਲੀ ਧਾਤਾਂ [Kr] 4d10 47 Ag ਚਾਂਦੀ ਅੰਤਰਕਾਲੀ ਧਾਤਾਂ [Kr] 4d10 5s1 48 Cd ਕੈਡਮੀਅਮ ਅੰਤਰਕਾਲੀ ਧਾਤਾਂ [Kr] 4d10 5s2 49 In ਇੰਡੀਅਮ ਗਰੀਬ ਧਾਤਾਂ [Kr] 4d10 5s2 5p1 50 Sn ਟਿਨ ਗਰੀਬ ਧਾਤਾਂ [Kr] 4d10 5s2 5p2 51 Sb ਐਂਟੀਮਨੀ ਧਾਤਨੁਮਾ [Kr] 4d10 5s2 5p3 52 Te ਟੈਲੂਰੀਅਮ ਧਾਤਨੁਮਾ [Kr] 4d10 5s2 5p4 53 I ਆਇਓਡੀਨ ਡਾਈਅਟੋਮਿਕ ਅਧਾਤ [Kr] 4d10 5s2 5p5 54 Xe ਜ਼ੀਨਾਨ ਨੋਬਲ ਧਾਤਾਂ [Kr] 4d10 5s2 5p6
ਹਵਾਲੇ
ਸੋਧੋ- ↑ "WebElements Periodic Table of the Elements | Molybdenum | biological information". Webelements.com. Retrieved 2012-08-13.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |