ਵਰਤੋਂਕਾਰ ਗੱਲ-ਬਾਤ:Raj Singh/ਪੁਰਾਲੇਖ ੧
| |||||||
Tari Buttar ੧੬:੨੫, ੨੫ ਅਗਸਤ ੨੦੧੨ (UTC) ਸਿਰਲੇਖਸੋਧੋਸਤਿ ਸ੍ਰੀ ਅਕਾਲ, ਤੁਹਾਡੇ ਯੋਗਦਾਨ ਲਈ ਧੰਨਵਾਦ। ਮੈਂ ਵੇਖਿਆ ਤੁਸੀਂ ਸਫ਼ਾ ਗੁਰਮੁਖੀ ਨੂੰ ਗੁਰਮੁਖੀ ਲਿਪੀ ਤੇ ਭੇਜ ਦਿੱਤਾ ਹੈ। ਕਿਰਪਾ ਕਰਕੇ ਸਿਰਲੇਖ ਬਦਲਣ ਤੋਂ ਪਹਿਲਾਂ ਤੁਸੀਂ ਫੇਰ-ਬਦਲ (ਐਡੀਟਿੰਗ) ਦਾ ਕਾਫ਼ੀ ਤਜਰਬਾ ਕਰ ਲਓ ਹਾਲੇ ਸਫ਼ਿਆਂ ਦੇ ਸਿਰਲੇਖ ਨਾ ਬਦਲੋ ਜੇ ਬਦਲਣਾ ਹੋਵੇ ਤਾਂ ਉਸ ਨੂੰ ਬਦਲਣ ਤੋਂ ਪਹਿਲਾਂ ਓਹਨਾਂ ਦੇ ਗੱਲ-ਬਾਤ ਸਫ਼ਿਆਂ ਤੇ ਇਸ ਸਬੰਧੀ ਚਰਚਾ ਕਰੋ। ਸੋਧਾਂ ਦਾ ਤਜਰਬਾ ਕਰਨ ਲਈ ਤੁਸੀਂ ਛੋਟੇ ਅਤੇ ਬੇ-ਹਵਾਲਾ ਲੇਖਾਂ ਵਿਚ ਹਵਾਲੇ ਜੋੜ ਕੇ ਉਹਨਾਂ ਨੂੰ ਵਧਾਓ। ਛੋਟੇ ਲੇਖਾਂ ਦੀ ਲਿਸਟ ਇੱਥੇ ਵੇਖ ਸਕਦੇ ਹੋ। ਅਤੇ ਕਿਰਪਾ ਕਰਕੇ ਇਸਤੋਂ ਉੱਪਰ ਵਾਲ਼ੇ ਸੁਨੇਹੇ ਵਿਚੋਂ ਵਿਕੀਪੀਡੀਆ ਦੇ ਬੁਨਿਆਦੀ ਅਸੂਲ ਅਤੇ ਨੀਤੀਆਂ ਬਾਰੇ ਜ਼ਰੂਰ ਪੜ੍ਹੋ। Tari Buttar ੦੦:੦੧, ੨੬ ਅਗਸਤ ੨੦੧੨ (UTC) ਨਵੇਂ ਸਾਂਚੇ/ਨਮੂਨੇ ਬਣਾਉਣ ਤੋਂ ਪਹਿਲਾਂਸੋਧੋਮੈਂ ਦੇਖਿਆ ਤੁਸੀਂ ਬਿਨਾਂ ਕਿਸੇ ਚਰਚਾ ਤੋਂ ਕਈ ਨਵੇਂ ਸਾਂਚੇ (ਨਮੂਨੇ) ਬਣਾਏ ਹਨ। ਕਿਰਪਾ ਕਰਕੇ ਕਿਸੇ ਵੀ ਨਵੇਂ ਸਾਂਚੇ (template) ਨੂੰ ਬਣਾਉਣ ਤੋਂ ਪਹਿਲਾਂ ਵਿਕਿਪੀਡਿਆ:ਬਰਾਦਰੀ ਪਿੜ ਜਾਂ ਕਿਸੇ ਐਡਮਿਨ ਨਾਲ਼ ਇਸ ਬਾਰੇ ਵਿਚਾਰ ਚਰਚਾ ਕਰੋ। ਇਸ ਵਿਚਾਰ ਚਰਚਾ ਦੇ ਅਧਾਰ ’ਤੇ ਹੀ ਤੈਅ ਕੀਤਾ ਜਾਵੇਗਾ ਕਿ ਕੋਈ ਸਾਂਚੇ ਦੀ ਜ਼ਰੂਰਤ ਹੈ ਜਾਂ ਨਹੀਂ। ਤੁਹਾਡੇ ਯੋਗਦਾਨ ਲਾਈ ਧੰਨਵਾਦ। ਕਿਰਪਾ ਕਰਕੇ ਛੋਟੇ ਲੇਖਾਂ ਨੂੰ ਵਧਾਓ, ਬਿਨਾਂ ਕੈਟੇਗਰੀਆਂ ਵਾਲ਼ੇ ਸਫ਼ਿਆਂ ਵਿਚ ਕੈਟੇਗਰੀਆਂ ਜੋੜੋ ਅਤੇ ਬੇ-ਹਵਾਲਾ ਸਫ਼ਿਆਂ ਵਿਚ ਹਵਾਲੇ ਜੋੜ ਕੇ ਉਹਨਾਂ ਦੀ ਮਦਦ ਕਰੋ। Tari Buttar ੦੨:੫੪, ੨੯ ਅਗਸਤ ੨੦੧੨ (UTC) ਪਾਲੀ ਭਾਸ਼ਾਸੋਧੋਤੁਹਾਡੇ ਯੋਗਦਾਨ ਲਈ ਧੰਨਵਾਦ। ਕਿਰਪਾ ਕਰਕੇ ਬਿਨਾਂ ਹਵਾਲੇ ਜੋੜਿਆਂ {{ਬੇ-ਹਵਾਲਾ}} ਨੋਟਿਸ ਨਾ ਹਟਾਓ, ਜਿਵੇਂ ਤੁਸੀਂ ਇੱਥੇ ਕੀਤਾ। ਅਤੇ ਕਿਰਪਾ ਕਰਕੇ ਬਿਨਾਂ ਚਰਚਾ ਕੀਤਿਆਂ ਕਿਸੇ ਲੇਖ ਦਾ ਸਿਰਲੇਖ ਨਾ ਬਦਲੋ ਖ਼ਾਸ ਕਰ ਉਸ ਲੇਖ ਦਾ ਜਿਸ ਲੇਖ ਦੇ ਸਿਰਲੇਖ ਨੂੰ ਲਿਖਣ ਬਾਰੇ ਵੱਖ-ਵੱਖ ਵਿਚਾਰ ਹੋਣ। ਪਾਲੀ ਨੂੰ ਪਾਲਿ ਭਾਸ਼ਾ ਤੇ ਤਾਂ ਹੀ ਭੇਜਣਾ ਚਾਹੀਦਾ ਸੀ ਜੇ "ਪਾਲੀ ਲੋਕ", "ਪਾਲੀ ਸੱਭਿਆਚਾਰ" ਜਾਂ ਹੋਰ ਲੇਖ ਮੌਜੂਦ ਹੁੰਦੇ ਜਿਵੇਂ ਪੰਜਾਬੀ ਲਈ। ਅਤੇ ਲਫ਼ਜ਼ "ਪਾਲਿ" ਦੇ ਸਹੀ ਹੋਣ ਬਾਰੇ ਵਿਚਾਰ ਹੋਣੀ ਚਾਹੀਦੀ ਹੈ। ਸੰਸਕ੍ਰਿਤ ਵਿਚ ਭਾਵੇਂ ਪਾਲਿ ਲਿਖਿਆ ਜਾਂਦਾ ਹੈ ਪਰ ਬੋਲਿਆ ਪਾਲੀ ਹੀ ਜਾਂਦਾ ਹੈ ਅਤੇ ਪੰਜਾਬੀ ਵਿਚ "ਪਾਲੀ" ਹੀ ਲਿਖਿਆ ਅਤੇ ਬੋਲਿਆ ਜਾਂਦਾ ਹੈ। ਅਤੇ ਬੇਲੋੜੀ ਕੋਡਿੰਗ ਕਰਨ ਤੋਂ ਵੀ ਗੁਰੇਜ਼ ਕਰੋ ਜਿਵੇਂ ਤੁਸੀਂ ਇੱਥੇ ਕੀਤੀ। ਕਿਰਪਾ ਕਰਕੇ ਹੋਰ ਮੈਂਬਰਾਂ ਨਾਲ਼ ਸਲਾਹ-ਮਸ਼ਵਰੇ ਕਰੋ, ਉਹਨਾਂ ਦੇ ਸਨੇਹਿਆਂ ਦੇ ਜਵਾਬ ਦਿਓ ਅਤੇ ਆਪਣੇ ਵਿਚਾਰ ਓਹਨਾਂ ਤੱਕ ਪਹੁੰਚਾਓ, ਗੱਲ-ਬਾਤ ਕਰੋ। ਇੰਝ ਵਿਕੀਪੀਡੀਆ ਤੇ ਲਿਖਣ ਦਾ ਤਜਰਬਾ ਹੁੰਦਾ ਹੈ। Tari Buttar ੧੧:੩੪, ੧ ਸਿਤੰਬਰ ੨੦੧੨ (UTC)
ਬੋਲੀ ਜਾਂ ਭਾਸ਼ਾਸੋਧੋਕਿਰਪਾ ਕਰਕੇ ਪੰਜਾਬੀ ਵਿਕੀਪੀਡੀਆ ਤੇ ਹਰ ਜਗ੍ਹਾ (ਲੇਖ, ਗੱਲ-ਬਾਤ, ਸਾਰ ਇਤਿਆਦਿ) ਸੌਖੀ ਭਾਸ਼ਾ ਅਤੇ ਪੰਜਾਬੀ ਲਫ਼ਜ਼ਾਂ ਦੀ ਵਰਤੋਂ ਕਰੋ। ਹਿੰਦੀ ਦੇ ਲਫ਼ਜ਼ਾਂ ਦੀ ਵਰਤੋਂ ਨਾ ਕਰੋ ਜਿਵੇਂ :- ਅਪਸ਼ਟੀਕ੍ਰਿਤ, ਪ੍ਰਸਤਾਵ, ਅਸਵੀਕਾਰ, ਅਪ੍ਰਵਾਨ ਇਤਿਆਦਿ। ਇੰਝ ਜ਼ਿਆਦਾਤਰ ਟ੍ਰਾਂਸਲੇਸ਼ਨ ਸਾਫ਼ਟਵੇਅਰ ਵਰਤਣ ਕਰਕੇ ਹੁੰਦਾ ਹੈ। ਖ਼ਿਆਲ ਰੱਖੋ। Tari Buttar ੧੨:੫੮, ੧ ਸਿਤੰਬਰ ੨੦੧੨ (UTC)
Rabindernath TagoreਸੋਧੋPlease don't move articles to grammatically misspelled titles as you did by moving the article to ਰਵੀੰਦ੍ਰਨਾਥ ਠਾਕੁਰ. And, please don't get it personally when someone other correct it; the same you did about ਝਾੰਸੀ ਦੀ ਰਾਣੀ, both the titles are misspelled against the grammar's rule. Please upgrade your resources or consider discussing a title to be correct with native Punjabis as your own account/user name is not correctly spelled but it doesn't matter. Anyway, a discussion has been started on the article's talk page here. --tari Buttar (talk) ੧੫:੨੮, ੪ ਸਿਤੰਬਰ ੨੦੧੨ (UTC)
And Kooljeet, it'll not messing up if you tell a person to be civil and polite changing his/her behaviour. --tari Buttar (talk) ੦੪:੩੦, ੬ ਸਿਤੰਬਰ ੨੦੧੨ (UTC) ਸਰਬਿਆਸੋਧੋSat Sri Akaal and thanks for your contributions. I recently checked your edit on ਸਰਬਿਆ where didn't understand the meaning of "ਵਸ਼ਕਾਰਲੇ ਉਤਲੇ ਲੈਂਦੇ". I think you wanna say "central western" or something but it's again due to your resources. Please use the appropriate words or discuss it on the article's talk page in English (if can't explain in Punjabi), a helper 'll help you. Thanks. --tari Buttar (talk) ੧੪:੩੧, ੯ ਸਿਤੰਬਰ ੨੦੧੨ (UTC)
Ok Tari Ji but then how am i supposed to prove the correct spellings. --Satdeep gill (ਗੱਲ-ਬਾਤ) ੦੧:੩੭, ੩ ਅਕਤੂਬਰ ੨੦੧੨ (UTC)
Then, I don't think you need to prove much as this is known to us by default and I think every native Punjabi 'll support you on this. You can take them here. You may need to prove a little if someone objects but if no one do this, you can go ahead with it. --tari buttar [ਗੱਲ-ਬਾਤ] ੦੨:੩੫, ੩ ਅਕਤੂਬਰ ੨੦੧੨ (UTC) ਸਵਾਲਸੋਧੋ
ਧੰਨਵਾਦਸੋਧੋਮੇਰੀਆਂ ਗ਼ਲਤੀਆਂ ਨੂੰ ਠੀਕ ਕਰਨ ਲਈ ਧੰਨਵਾਦ! ਮੈਂ ਅਜੇ ਵਿਕਿਪੀਡਿਆ ਦੇ ਸੰਪਾਦਨ ਦੀ ਪਰਨਾਲ਼ੀ ਬਾਰੇ ਸਿੱਖ ਰਿਹਾ ਹਾਂ. Ihaveacomputer (talk) ੧੮:੫੯, ੧੨ ਸਿਤੰਬਰ ੨੦੧੨ (UTC) Wikilink & interwikisਸੋਧੋSat Sri Akaal! I, many times, seen you calling them "ਵਿਕੀਲਿੰਕ" as you did here. Please note that they are interwikis links or simply interwikis not wikilinks. Wikilink is when we create link to an other article of the same wiki by placing [[]] around a word(s). For e.g. ਸਰਬਿਆ. So please take care in future and provide the right edit summary accordingly as a wrong one may confuse and misguide, specially, the new users. Hope you noted. Thanks. --tari Buttar (talk) ੧੫:੪੪, ੨੦ ਸਿਤੰਬਰ ੨੦੧੨ (UTC)
ਨੇਪਾਲਸੋਧੋਸਤਿ ਸ੍ਰੀ ਅਕਾਲ! ਮੈਂ ਵੇਖਿਆ ਤੁਸੀਂ "ਨੇਪਾਲ" ਨੂੰ "ਨੈਪਾਲ" ਤੇ ਭੇਜਿਆ ਗਿਆ ਹੈ। ਮੇਰੇ ਖ਼ਿਆਲ ਵਿਚ "ਨੇਪਾਲ" ਸਹੀ ਹੈ। ਖ਼ੁਦ ਨੇਪਾਲੀ ਬੋਲੀ ਵਿਚ ਨੇਪਾਲ ਲਈ "ਲਾਂ" ਵਰਤੀ ਗਈ ਹੈ ਅਤੇ ਪੰਜਾਬੀ ਵਿਚ ਵੀ ਨੇਪਾਲ ਹੀ ਲਿਖੀਦਾ ਹੈ। ਮਿਹਰਬਾਨੀ ਕਰਕੇ ਸਿਰਲੇਖ ਬਦਲਣ ਤੋਂ ਪਹਿਲਾਂ ਉਸ ਬਾਰੇ ਚਰਚਾ ਕਰਿਆ ਕਰੋ। --tari Buttar (talk) ੧੭:੨੮, ੨੦ ਸਿਤੰਬਰ ੨੦੧੨ (UTC) ਪਾਕ ਸਰਜ਼ਮੀਨਸੋਧੋਪਾਕ ਸਰਜ਼ਮੀਨ ਵਾਲ਼ੇ ਵਧੀਆ ਲੇਖ ਲਈ ਧੰਨਵਾਦ। ਬਹੁਤ ਵਧੀਆ। ਸੋਹਣਾ ਕੰਮ ਜਾਰੀ ਰੱਖੋ। --tari Buttar (talk) ੦੧:੦੯, ੨੧ ਸਿਤੰਬਰ ੨੦੧੨ (UTC) ਸਿਰਲੇਖ ਬਦਲੀਸੋਧੋਸਤਿ ਸ੍ਰੀ ਅਕਾਲ! ਮੈਂ ਦੇਖਿਆ ਤੁਸੀਂ ਲੇਖਾਂ ਦੇ ਸਿਰਲੇਖ ਬਦਲੇ ਹਨ ਅਤੇ ਇਕਹਿਰੇ ਲਫ਼ਜ਼ਾਂ ਨਾਲ਼ ਲਫ਼ਜ਼ "ਬੋਲੀ" ਜੋੜਿਆ ਹੈ। ਤੁਸੀਂ ਪਿਛਲੇ ਇਕ ਸੈਕਸ਼ਨ ਵਿਚ ਮੈਨੂੰ ਕਿਹਾ ਸੀ, "ਹਿੰਦੀ ਅਤੇ ਸੰਸਕ੍ਰਿਤ ਵਿੱਚ ਤੁਸੀ ਭਾਸ਼ਾ ਕਹਿੰਦੇ ਹੋ। ਪੰਜਾਬੀ ਵਿੱਚ ਤੁਸੀ ਜ਼ਬਾਨ ਕਹਿੰਦੇ ਹੋ, ਬੋਲੀ ਨਹੀਂ।" ਜੇ ਬੋਲੀ ਪੰਜਾਬੀ ਦਾ ਲਫ਼ਜ਼ ਨਹੀਂ ਤਾਂ ਮਿਹਰਬਾਨੀ ਕਰਕੇ ਦੱਸੋ ਕਿ ਤੁਸੀਂ ਇਸਨੂੰ ਕਿਸ ਜ਼ਬਾਨ ਦਾ ਲਫ਼ਜ਼ ਮੰਨਦੇ ਹੋਏ ਸਿਰਲੇਖਾਂ ਵਿਚ ਜੋੜ ਰਹੇ ਹੋ? --tari Buttar (talk) ੧੫:੦੪, ੨੨ ਸਿਤੰਬਰ ੨੦੧੨ (UTC)
The Working Wikipedian's Barnstar!ਸੋਧੋ
ਤਸਵੀਰ:ਪਾਕਤਿਆ.pngਸੋਧੋਤਸਵੀਰ, ਤਸਵੀਰ:ਪਾਕਤਿਆ.png ਅੱਪਲੋਡ ਕਰਨ ਲਈ ਧੰਨਵਾਦ। ਮਿਹਰਬਾਨੀ ਕਰਕੇ ਸਰੋਤ ਅਤੇ ਹੋਰ ਜਾਣਕਾਰੀਆਂ ਜੋੜੋ। ਧੰਨਵਾਦ। --tari Buttar (talk) ੧੧:੫੦, ੨੩ ਸਿਤੰਬਰ ੨੦੧੨ (UTC) ਫ਼ਾਈਲ ਜਾਣਕਾਰੀ ਦਾ ਢੰਗਸੋਧੋਤਸਵੀਰ:ਜਲ੍ਹਿਆਂਵਾਲਾ_ਗੋਲੀਆਂ_ਦੇ_ਨਿਸ਼ਾਨ.jpg ਅੱਪਲੋਡ ਕਰਨ ਲਈ ਧੰਨਵਾਦ। ਮੈਂ ਵੇਖ ਰਿਹਾਂ ਹਾਂ ਤੁਸੀਂ ਤਕਰੀਬਨ ਬਿਨਾਂ ਕਿਸੇ ਜਾਣਕਾਰੀ ਦੇ ਤਸਵੀਰਾਂ ਅੱਪਲੋਡ ਕਰ ਰਹੇ ਹੋ ਜਾਂ ਸਹੀ ਢੰਗ ਨਹੀਂ ਅਪਣਾਇਆ। ਕਿਰਪਾ ਕਰਕੇ ਤਸਵੀਰਾਂ ਵਿਚ ਜਾਣਕਾਰੀ ਜੋੜਨ ਦਾ ਸਹੀ ਢੰਗ ਅਪਣਾਓ। ਇਸ ਵਾਸਤੇ {{ਜਾਣਕਾਰੀ}} ਵਰਤੋ ਅਤੇ ਸਰੋਤ ਵਜੋਂ ਲਿੰਕ ਜ਼ਰੂਰ ਦਿਓ, ਆਮ ਟਿਪਣੀ ਕਾਫ਼ੀ ਨਹੀਂ ਹੁੰਦੀ। ਮਿਹਰਬਾਨੀ ਕਰਕੇ ਖ਼ਿਆਲ ਕਰੋ ਅਤੇ ਆਪਣੀਆਂ ਸਾਰੀਆਂ ਫ਼ਾਈਲਾਂ ਨੂੰ ਬੇਹਤਰ ਬਣਾਓ। --tari Buttar (talk) ੧੪:੪੮, ੨੩ ਸਿਤੰਬਰ ੨੦੧੨ (UTC) ਫਰਮੇਸੋਧੋਸਤਿ ਸ੍ਰੀ ਅਕਾਲ ਅਤੇ ਤੁਹਾਡੀ ਹਿੱਸੇਦਾਰੀ ਲਈ ਧੰਨਵਾਦ। ਤੁਸੀਂ ਹਾਲ ਹੀ ਵਿਚ ਫਰਮਾ:Link FA ਬਣਾਇਆ, ਧੰਨਵਾਦ ਪਰ ਮਿਹਰਬਾਨੀ ਕਰਕੇ ਕੁਝ ਗੱਲਾਂ ਦਾ ਖ਼ਿਆਲ ਰੱਖੋ: ਸਭ ਤੋਂ ਪਹਿਲਾਂ ਤਾਂ ਕਿਰਪਾ ਕਰਕੇ ਨਵੇਂ ਫਰਮੇ ਬਣਾਉਣ ਤੋਂ ਪਹਿਲਾਂ ਗ਼ੌਰ ਕਰਿਆ ਕਰੋ ਕਿ ਅੰਗਰੇਜ਼ੀ ਵਿਕੀ ਦਾ ਕੋਈ ਫਰਮਾ ਇੱਥੇ ਲਾਹੇਵੰਦ ਹੈ ਜਾਂ ਨਹੀਂ ਕਿਉਂਕਿ ਇਹ ਵਿਕੀ ਹਾਲੇ ਅੰਗਰੇਜ਼ੀ ਵਿਕੀ ਜਿੰਨਾਂ ਉੱਨਤ ਨਹੀਂ ਅਤੇ ਇਸ ਬਾਰੇ ਚਰਚਾ ਜ਼ਰੂਰ ਕਰਿਆ ਕਰੋ। ਫਿਰ ਜੇ ਚਰਚਾ ਮੁਤਾਬਕ ਬਣਾਉਣਾ ਪਵੇ ਤਾਂ ਕਿਰਪਾ ਕਰਕੇ ਉਸਦਾ ਤਰਜਮਾ ਜ਼ਰੂਰ ਕਰਿਆ ਕਰੋ ਅਤੇ ਖ਼ਾਸ ਕਰ ਅੰਗਰੇਜ਼ੀ ਕੈਟੇਗਰੀਆਂ ਹਟਾਇਆ ਕਰੋ। ਤੁਸੀਂ ਪਿਛਲੇ ਸੁਨੇਹਿਆਂ ਬਾਰੇ ਵੀ ਗ਼ੌਰ ਨਹੀਂ ਕੀਤੀ ਮਿਹਰਬਾਨੀ ਕਰਕੇ ਤਸਵੀਰਾਂ ਵਿਚ ਲੋੜੀਂਦੀਆਂ ਜਾਣਕਾਰੀਆਂ ਜੋੜੋ। ਤੁਹਾਡੀ ਹਿੱਸੇਦਾਰੀ ਲਈ ਧੰਨਵਾਦ। --tari Buttar (talk) ੧੪:੪੬, ੨੫ ਸਿਤੰਬਰ ੨੦੧੨ (UTC)
ਫਰਮਾ:ਜਾਣਕਾਰੀਸੋਧੋਸਤਿ ਸ੍ਰੀ ਅਕਾਲ! Noticed you trying adding information to ਤਸਵੀਰ:ਪਾਕਤਿਆ.png using {{ਜਾਣਕਾਰੀ}} but it seems you're not familiar with the template. Please click on the previous blue "ਜਾਣਕਾਰੀ" for how-to-use instructions. You can reply here if any problem. --tari Buttar (talk) ੦੯:੧੩, ੨੮ ਸਿਤੰਬਰ ੨੦੧੨ (UTC) InfoboxesਸੋਧੋSat Sri Akaal! Recently I have seen you using untranslated infobox templates, please translate them before using them, and in future please use the ones I have used in ਨਵੀਂ ਦਿੱਲੀ and ਵਿੰਟਹੁਕ. You can also check my userpage for some drafts, your translations will be welcome. Thank you! --Zarienah ਗੱਲ-ਬਾਤ • ਯੋਗਦਾਨ ੧੪:੧੮, ੨੮ ਸਿਤੰਬਰ ੨੦੧੨ (UTC) Your writing Devnagri as lipi of punjabiਸੋਧੋsat sri akal Please read talk page http://pa.wikipedia.org/wiki/%E0%A8%97%E0%A9%B1%E0%A8%B2-%E0%A8%AC%E0%A8%BE%E0%A8%A4:%E0%A8%AA%E0%A9%B0%E0%A8%9C%E0%A8%BE%E0%A8%AC%E0%A9%80_%E0%A8%85%E0%A8%A6%E0%A8%AC --Guglani (ਗੱਲ-ਬਾਤ) ੧੩:੦੨, ੨ ਅਕਤੂਬਰ ੨੦੧੨ (UTC)
In the same way Roman used for Hindi. Is it included-in/considered-as the "scripts used to write Hindi"? --tari buttar [ਗੱਲ-ਬਾਤ] ੧੬:੫੦, ੨ ਅਕਤੂਬਰ ੨੦੧੨ (UTC)
Just to let you know Hindi and many other Indian languages use Devanagari, Guys I'm not trying to fight with you but punjabi is written in Devanagari I've seen many Hindus use it as a medium, like I told you about Kashmiri, most Kashmiris are Muslim and use the Arabic writing, and it has become official, but the few pandits that have left the valley such as myself still use Devanagari and sometimes even Sharada. Though Gurmukhi is the official script for punjabi in India, many people use Devanagari, maybe not in the Punjab but certainly outside of it. §§VibhasKSਚਰਚਾ ੦੮:੦੬, ੩ ਅਕਤੂਬਰ ੨੦੧੨ (UTC)
Thanks Kooljeet, can you tell me where the Devanagari Punjabi wikipedia is? §§VibhasKSਚਰਚਾ ੦੯:੧੦, ੩ ਅਕਤੂਬਰ ੨੦੧੨ (UTC) I won't add negari here but I want to see where the wiki is? I found Shahmukhi lipi wikipedia but where is the nagari lipi? Thats Hindi a different language, Devanagari is used to write Marathi, Kashmiri, Rajastani, Bhojpuri, Nepal Bhasha etc but also for Punjabi, thanks Kooljeet I will go look for it now §§VibhasKSਚਰਚਾ ੦੯:੩੭, ੩ ਅਕਤੂਬਰ ੨੦੧੨ (UTC) Cont.ਸੋਧੋI don't think a user's talk page is the right place to have long discussions and finally wanna say that wikis are available for official scripts dear. Thanks! --tari buttar [ਗੱਲ-ਬਾਤ] ੦੯:੫੩, ੩ ਅਕਤੂਬਰ ੨੦੧੨ (UTC)
The Punjabi is written using the standard one rather than any of its dialects yet they instead of learning, accused me that I'm terroring users. Where? I just tried to help but bcz of their stiffness to their personal opinions they felt so and remained fixed to their personal opinion, I don't know this word I'll use my own. and created duplicates. But now even called another small wiki admin to take their side. Do these things makes this a wiki? Anyway, also support Devanagri to be removed from "script used to write Punjabi" without being reliablely sourced. --tari buttar [ਗੱਲ-ਬਾਤ] ੧੧:੫੩, ੩ ਅਕਤੂਬਰ ੨੦੧੨ (UTC) |