ਵਰਤੋਂਕਾਰ ਗੱਲ-ਬਾਤ:Satdeep Gill/ਪੁਰਾਣੀ ਚਰਚਾ 4

CONGRATULATIONS

ਸੋਧੋ

Dear Satdeep, I wholeheartedly congratulate you on starting the Lilavati's Project in Punjabi! Indeed its a great achievement for Punjabi Wikipedia and you as the pioneer of the project!! I just you start a Project Page similar to the Hindi Wikipedia and get more people involved for the project. Regards, Hindustanilanguage (ਗੱਲ-ਬਾਤ) ੦੬:੩੦, ੯ ਅਕਤੂਬਰ ੨੦੧੩ (UTC).

ਹਾਂ ਜੀ ਮੈਂ ਵੀ ਨੋਟ ਕੀਤਾ ਹੈ। ਪਰ ਕੋਈ ਤਜਰਬੇਕਾਰ ਵਰਤੋਂਕਾਰ ਇਸਨੂੰ ਠੀਕ ਕਰ ਸਕਦੈ ਅਤੇ ਉਸਦਾ ਐਡਮਿਨ ਹੋਣਾ ਵੀ ਜ਼ਰੂਰੀ ਹੈ। --itar buttar [ਗੱਲ-ਬਾਤ] ੧੩:੧੬, ੧੨ ਅਕਤੂਬਰ ੨੦੧੩ (UTC)

script import ਕਰਨ ਵਿਚ ਕੋਈ ਮੁਸ਼ਕਲ ਹੋਣੀ ਐ ਓਹ ਚੈੱਕ ਕਰੋ। ਜਾਂ ਫਿਰ ਵਿਕੀ ਚ ਹੋਈ ਕੋਈ ਵਿਚਲੀ ਤਬਦੀਲੀ ਸਪੋਰਟ ਨਹੀਂ ਕਰ ਰਹੀ ਇਹਨੂੰ। ਬਾਕੀ ਮੈਂ ਵੀ ਵੇਖੂੰ ਜਿੰਨਾ ਕੁ ਹੋਇਆ। --itar buttar [ਗੱਲ-ਬਾਤ] ੧੪:੪੮, ੨੦ ਅਕਤੂਬਰ ੨੦੧੩ (UTC)

ਮੁਬਾਰਕਾਂ

ਸੋਧੋ

ਸਤਿ ਸ੍ਰੀ ਅਕਾਲ ਅਤੇ ਐਡਮਿਨ ਹੱਕ ਲਈ ਮੁਬਾਰਕਾਂ ਅਤੇ ਬੈਸਟ ਆਫ਼ ਲੱਕ! :-) (ਇਸਦਾ ਜਵਾਬ ਤਾਂ ਇੱਥੇ ਹੀ ਦੇ ਦੇਣਾ ਜੀਂ) --itar buttar [ਗੱਲ-ਬਾਤ] ੧੫:੩੩, ੧੪ ਅਕਤੂਬਰ ੨੦੧੩ (UTC)

ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। --Satdeep gill (ਗੱਲ-ਬਾਤ) ੧੫:੩੬, ੧੪ ਅਕਤੂਬਰ ੨੦੧੩ (UTC)
ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਤਦੀਪ ਜੀ! --Raj Singh(ਚਰਚਾਯੋਗਦਾਨ) ੧੫:੪੭, ੧੪ ਅਕਤੂਬਰ ੨੦੧੩ (UTC)
ਧੰਨਵਾਦ ਰਾਜ ਸਿੰਘ ਜੀ ਪਰ ਆਪਣਾ ਮਕਸਦ ਬੱਸ ਰਲਕੇ ਪੰਜਾਬੀ ਵਿਕੀ ਨੂੰ ਚੰਗਾ ਬਣਾਉਣਾ ਹੈ। --Satdeep gill (ਗੱਲ-ਬਾਤ) ੧੫:੪੯, ੧੪ ਅਕਤੂਬਰ ੨੦੧੩ (UTC)
ਸਤਦੀਪ ਜੀ ਬਹੁਤ ਬਹੁਤ ਮੁਬਾਰਕਾ ਜੀ। ਪੰਜਾਬੀ ਵਿਕੀ ਤੁਹਾਡੀ ਅਗਵਾਈ ਹੇਠ ਦਿਨ ਦੁੱਗਣੀ ਰਾਤ ਚੋਗਨੀ ਤਰੱਕੀ ਕਰੇਗਾ।ਗੁਰਸੇਵਕ ਸਿੰਘ ੧੮:੦੨, ੧੭ ਜਨਵਰੀ ੨੦੧੪ (UTC)

ਰੈਫ਼ਰੈਂਸ ਦੀ ਸਮੱਸਿਆ ਬਾਰੇ

ਸੋਧੋ

ਪਿਆਰੇ ਸੱਤਦੀਪ ਜਿਹੜੀਆਂ ਨਵੀਂਆਂ ਐਂਟਰੀਆਂ ਆਪਾਂ ਪਾ ਰਹੇ ਹਾਂ ਉਨ੍ਹਾਂ ਵਿਚ ਰੈਫ਼ਰੈਂਸ ਦੀ ਸਮੱਸਿਆ ਆ ਰਹੀ ਹੈ। ਆਪਣੇ ਵੱਲੋਂ ਸਾਰੇ ਰੈਫ਼ਰੈਂਸ ਠੀਕ ਤਰ੍ਹਾਂ ਲਗਾ ਕੇ ਵੀ ਥੱਲੇ ਐਰਰ ਆ ਰਿਹਾ ਹੈ। ਮੈਂ ਕਈ ਐਂਟਰੀਆਂ ਦੇ ਰੈਫ਼ਰੈਂਸ ਆਪ ਲਗਾਏ ਹਨ। ਕਿਤੇ ਕਿਤੇ ਤਾਂ ਉਹ ਠੀਕ ਟੈਗ ਹੋ ਰਹੇ ਹਨ ਅਤੇ ਕਿਤੇ ਕਿਤੇ ਐਰਰ ਆ ਰਿਹਾ ਹੈ। ਤਰੀਕਾ ਉਹੀ ਵਰਤਿਆ ਜਾ ਰਿਹਾ ਹੈ ਪਰ ਨਤੀਜੇ ਵੱਖੋ ਵੱਖ ਹਨ। ਧਿਆਨ ਦੇਣ ਦੀ ਖੇਚਲ ਕਰਨਾ। ਸੁਰਜੀਤ ਸਿੰਘ (ਗੱਲ-ਬਾਤ) ੧੩:੦੭, ੧ ਦਸੰਬਰ ੨੦੧੩ (UTC)

ਸਰ ਕਿਸੇ ਇੱਕ ਅਜਿਹੇ ਆਰਟੀਕਲ ਦਾ ਲਿੰਕ ਭੇਜੋ ਮੈਨੂੰ, ਫੇਰ ਮੈਂ ਦੇਖਕੇ ਤੁਹਾਡੀ ਸਮੱਸਿਆ ਹੱਲ ਕਰ ਦਵਾਂਗਾ।--Satdeep gill (ਗੱਲ-ਬਾਤ) ੦੩:੦੮, ੨ ਦਸੰਬਰ ੨੦੧੩ (UTC)

ਲੇਖਾਂ ਵਿੱਚ ਵਰਤੌਕਾਰਾਂ ਵਲੋਂ ਆਪਨੇ ਨਾਮ ਲਿਖਨਾ

ਸੋਧੋ

ਸਤਦੀਪ ਜੀ, ਕਈ ਵਰਤੌਕਾਰ ਜਿਵੇਂ ਕਿ ਖ਼ਾਸ:ਯੋਗਦਾਨ/Sukhymanu ਨਵੇਂ ਲੇਖਾ ਵਿੱਚ ਆਪਨਾ ਨਾਮ, ਰੌਲ ਨੰਬਰ ਵਗੈਰਾ ਲਿਖ ਦਿੰਦੇ ਨੇ। ਇਹ ਸ਼ਇਦ ਆਪਨੇ ਅਧਿਆਪਕਾਂ ਦੇ ਕਹਿਣ ਤੇ ਇਸ ਤਰਾਂ ਕਰਦੇ ਹਨ ਅਤੇ ਬੀ. ਏ. ਦੇ ਵਿਦਿਆਰਥੀ ਹਨ। ਕਿ ਤੁਹਾਨੂੰ ਕੁਝ ਜਾਣਕਾਰੀ ਕਿ ਇਹ ਕਿਸ ਕਾਲਜ ਦੇ ਵਿਦਿਆਰਥੀ ਹਨ? ਹਲਾਂਕਿ ਲੇਖਾ ਵਿੱਚ ਵੀ ਹੋਰ ਕਾਫੀ ਸਮੋਸਿਆਵਾਂ ਹਨ ਪਰ ਮੈਂ ਫ਼ਿਲਹਾਲ ਆਪਨੀ ਨਿੱਜੀ ਜਾਣਕਾਰੀ ਵਿੱਕੀ ਤੇ ਅਤੇ ਖਾਸ ਕਰ ਲੇਖਾਂ ਦੇ ਵਿੱਚ ਛੱਡਣ ਨੂੱ ਲੇ ਕੇ ਚਿੰਤਤ ਹਾਂ। --ਬਾਲਿਆਂਵਾਲੀ (ਗੱਲ-ਬਾਤ) ੦੫:੦੯, ੩ ਦਸੰਬਰ ੨੦੧੩ (UTC)

 
ਸਤਿ ਸ੍ਰੀ ਅਕਾਲ Satdeep Gill ਜੀ! Vigyani ਦੇ ਗੱਲ-ਬਾਤ ਸਫ਼ੇ ’ਤੇ ਤੁਹਾਡੇ ਲਈ ਇੱਕ ਸੁਨੇਹਾ ਹੈ।
ਤੁਸੀਂ ਕਿਸੇ ਵੀ ਸਮੇਂ, ਫਰਮਾ {{ਸੁਨੇਹਾ}} ਹਟਾ ਕੇ ਇਹ ਇਤਲਾਹ ਹਟਾ ਸਕਦੇ ਹੋ।

--ਬਾਲਿਆਂਵਾਲੀ (ਗੱਲ-ਬਾਤ) ੦੫:੪੪, ੩ ਦਸੰਬਰ ੨੦੧੩ (UTC)

Temp adminship

ਸੋਧੋ

I have renewed your admin flag for 6 months since you've been really active. In July, please be sure to notify your community for at least seven day to get an extended adminship period.

Thank you for your work, --M7 (ਗੱਲ-ਬਾਤ) ੧੨:੩੭, ੧੯ ਜਨਵਰੀ ੨੦੧੪ (UTC)
 
ਸਤਿ ਸ੍ਰੀ ਅਕਾਲ Satdeep Gill ਜੀ! Vigyani ਦੇ ਗੱਲ-ਬਾਤ ਸਫ਼ੇ ’ਤੇ ਤੁਹਾਡੇ ਲਈ ਇੱਕ ਸੁਨੇਹਾ ਹੈ।
ਤੁਸੀਂ ਕਿਸੇ ਵੀ ਸਮੇਂ, ਫਰਮਾ {{ਸੁਨੇਹਾ}} ਹਟਾ ਕੇ ਇਹ ਇਤਲਾਹ ਹਟਾ ਸਕਦੇ ਹੋ।

--ਬਾਲਿਆਂਵਾਲੀ (ਗੱਲ-ਬਾਤ) ੦੬:੨੪, ੨੮ ਜਨਵਰੀ ੨੦੧੪ (UTC)

ਸ਼੍ਰੇਣੀ:ਛੇਤੀ ਮਿਟਾਉਣਯੋਗ ਸਫ਼ੇ

ਸੋਧੋ

ਇਥੇ ਕਾਫੀ ਸਫੇ ਹੋ ਗਏ ਹਨ। ਇਹਨਾ ਨੂੰ ਦੇਖ ਕੇ ਮਿਟਾ ਦਿਓ। ਅਤੇ ਇੱਕ ਆਹ ਵੀ ਪੁਨ੍ਜਬਿ ਉਨਿਚਭੇਰ੍ਸਿਤ੍ਯ੍, ਜੋ ਕਿਸੇ ਸ਼੍ਰੇਣੀ:ਛੇਤੀ ਮਿਟਾਉਣਯੋਗ ਸਫ਼ੇ ਕਾਰਨ ਚ ਨਹੀ ਦਿਖ ਰਿਹਾ। --ਬਾਲਿਆਂਵਾਲੀ (ਗੱਲ-ਬਾਤ) ੧੨:੧੫, ੩੦ ਜਨਵਰੀ ੨੦੧੪ (UTC)

ਕਿਰਪਾ ਕਰਕੇ add links ਬਾਰੇ ਦੱਸੋ ਕਿਸ ਤਰ੍ਹਾਂ ਕੀਤਾ ਜਾਂਦਾ ਹੈ। --Nachhattardhammu (ਗੱਲ-ਬਾਤ) ੧੬:੩੩, ੫ ਫਰਵਰੀ ੨੦੧੪ (UTC)

ਕਿਰਪਾ ਕਰਕੇ ਵਰਗਮੂਲ ਨੂੰ ਅੰਗਰੇਜ਼ੀ ਦੇ square root ਨਾਲ ਲਿੰਕ ਕਰ ਦਿਉ। ਧੰਨਵਾਦ

ਕਿਰਪਾ ਕਰਕੇ ਵਰਗਮੂਲ ਨੂੰ ਅੰਗਰੇਜ਼ੀ ਦੇ square root ਨਾਲ ਲਿੰਕ ਕਰ ਦਿਉ। ਧੰਨਵਾਦ --Nachhattardhammu (ਗੱਲ-ਬਾਤ) ੧੬:੧੫, ੬ ਫਰਵਰੀ ੨੦੧੪ (UTC)

ਨਮਸਕਾਰ ਸਤਦੀਪ ਜੀ! ਵਿਕੀ ਤੇ ਅੰਕਾ ਵਾਰੇ ਕਿ ਨਿਰਧਾਰਿਤ ਹੈ ? ਗੁਰਮਖੀ ਅੰਕ (੧੨੩) ਵਰਤਣੇ ਨੇ ਜਾ ਅਰਬੀ (123) ? --ਬਾਲਿਆਂਵਾਲੀ (ਗੱਲ-ਬਾਤ) ੦੬:੪੩, ੧੩ ਫਰਵਰੀ ੨੦੧੪ (UTC)

ਸ੍ਰੀਮਾਨ ਜੀ Articles with hCards ਦਾ ਕੀ ਮਤਲਵ ਹੈ --Nachhattardhammu (ਗੱਲ-ਬਾਤ) ੦੩:੦੩, ੧੪ ਫਰਵਰੀ ੨੦੧੪ (UTC)

विकिपीडिया:विकिपरियोजना भारतीय चुनाव

ਸੋਧੋ

ਸਤ ਸ੍ਰੀ ਅਕਾਲ ਸਤਦੀਪ ਜੀ, ਮੇਰੀ ਲਿਖਤ ਪੰਜਾਬੀ ਕਮਜੋਰ ਹੈ। ਮਾਫੀ। ਹਿਨ੍ਦੀ ਵਿਕਿ ਤੇ ਅਸੀ ਪ੍ਰੋਜੇਕਟ ਸ਼ੁਰੁ ਕੀਤਾ ਹੈ- hi:विकिपीडिया:विकिपरियोजना भारतीय चुनाव। ਅਸੀ ਏਕਸੇਲ ਫਾਇਲ ਰਾਹੀ ਪੇਜ ਬਨਾ ਰਹੇ ਹਾ। ਤੁਸੀ ਯੋਗਦਾਨ ਕਰਕੇ ਏ ਸਬ ਪੰਜਾਬੀ ਵਿਕਿ ਤੇ ਵੀ ਬਹੁਤ ਆਸਾਨੀ ਨਾਲ ਕਰ ਸਕਦੇ ਹੋ। ਸਿਰਫ ਏਕਸੇਲ ਫਾਇਲ ਪੰਜਾਬੀ ਵਿਚ ਅਨੁਵਾਦ ਕਰਨੀ ਹੈ, ਬਾਕੀ ਸਬ ਆਟੋਮੈਟਿਕ ਹੈ। I'm a Punjabi from Haryana, so I can't write punjabi much but I wish well for Punjabi Wiki from heart. On Hindi wiki- We have collected data for all Lok Sabha and Vidhan Sabha pages, we translate the names etc. it in Hindi and then one of our friends hi:स:Shubhamkanodia cretaes the pages through bot, using all this data and a template. So, now that we have all the data, it will save your efforts if you just join us and translate the excel file names in Punjabi and use for punjabi wiki. If any of you knows how to operate a bot or AWB, it will be better, else we'll take help from Shubham here also, becoz once format & data is ready, it takes no time to create pages. This single project will lead to addition of more than 4000 pages, taking Punjabi wiki to next category of 10000+. So, I think its worth a look. Kindly suggest this to other active members also. --Manoj Khurana (ਗੱਲ-ਬਾਤ) ੦੪:੫੦, ੧ ਮਾਰਚ ੨੦੧੪ (UTC)

ਹੇਲੋ ਸਤਦੀਪ ਅਤੇ Manoj Khurana। ਮੇ ਇਸ ਵਿੱਚ ਹਿੱਸਾ ਲੇਣ ਲਈ ਤਿਆਰ ਹਾਂ। ਮੈ ਆਪਨੇ ਲੇਪਟੋਪ ਤੇ ਹਿੰਦੀ ਵਿਕੀ ਦੀ ਉਤਰਾਖੰਡ ਵਾਲੀ ਫਾਈਲ ਦਾ ਅਨੁਵਾਦ ਸ਼ੁਰੂ ਕਰ ਦਿੱਤਾ ਹੈ। ਮਨੋਜ ਜੀ ਇਸ ਨੂੰ share ਕਿਵੇ ਕਰਨਾ ਹੈ ? --ਬਾਲਿਆਂਵਾਲੀ (ਗੱਲ-ਬਾਤ) ੦੩:੨੬, ੨ ਮਾਰਚ ੨੦੧੪ (UTC)
ਬਾਲਿਆਂਵਾਲੀ ਜੀ, presently we share the file on ggogle docs etc. For any further queries, you may please visit this link : hi:विकिपीडिया:विकिपरियोजना भारतीय चुनाव. All information and files are available there. You may contact project admin Shubham Kanodia for code, or technical queries. (I am not a technical guy and I only handle translation etc.). Regards. --Manoj Khurana (ਗੱਲ-ਬਾਤ) ੧੭:੫੪, ੨ ਮਾਰਚ ੨੦੧੪ (UTC)

ਸਫੇ ਬਨਾਏ

ਸੋਧੋ

ਹੈਲੋ ਸਤਦੀਪ...ਮੈਂ ਹਿੰਦੀ ਵਿਕੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ, ਕੁਝ 71 ਲੇਖ ਤਿਆਰ ਕਰ ਦਿੱਤੇ ਹਨ :) । ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀ ਜਾਂਚ ਕਰ ਸਕਦੇ ਹੋਂ। --Vigyani (ਗੱਲ-ਬਾਤ) ੦੪:੧੦, ੧੧ ਮਾਰਚ ੨੦੧੪ (UTC)

Twinkle ਅਤੇ ਅੰਕ ਬਦਲੋ ਯੰਤਰ

ਸੋਧੋ

ਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੪੦, ੨੧ ਮਾਰਚ ੨੦੧੪ (UTC)

ਸੁਨੇਹਾ

ਸੋਧੋ
 
ਸਤਿ ਸ੍ਰੀ ਅਕਾਲ Satdeep Gill ਜੀ! Vigyani ਦੇ ਗੱਲ-ਬਾਤ ਸਫ਼ੇ ’ਤੇ ਤੁਹਾਡੇ ਲਈ ਇੱਕ ਸੁਨੇਹਾ ਹੈ।
ਤੁਸੀਂ ਕਿਸੇ ਵੀ ਸਮੇਂ, ਫਰਮਾ {{ਸੁਨੇਹਾ}} ਹਟਾ ਕੇ ਇਹ ਇਤਲਾਹ ਹਟਾ ਸਕਦੇ ਹੋ।

ਸਤਦੀਪ ਜੀ, ਆਹ ਵਿਕੀਪੀਡੀਆ:ਆਟੋਵਿਕੀਬਰਾਉਜ਼ਰ ਦੇਖੋ ਅਤੇ AWB ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਕਈ ਕਿਸਮ ਦੇ ਕੰਮ ਹੋ ਸਕਦੇ ਹਨ, ਫਿਲਹਾਲ ਲਭੋ ਅਤੇ ਬਦਲੋ ਦਾ ਵਿਕਲਪ ਵਰਤ ਕੇ ਦੇਖੋ। ਜੇ ਕੋਈ ਦਿੱਕਤ ਆਉਂਦੀ ਹੈ, ਤਾਂ ਮੈਨੂੰ ਦਸੋ। --Vigyani (ਗੱਲ-ਬਾਤ) ੦੮:੩੫, ੨੭ ਮਾਰਚ ੨੦੧੪ (UTC)

ਪ੍ਰੋੜਤਾ ਚਾਹੀਦੀ ਹੈ

ਸੋਧੋ

ਵਿਕੀਪੀਡੀਆ:ਸੱਥ#ਬਗ 63096 ਨੂੰ ਹੁੰਗਾਰਾ ਦਿਓ--Guglani (ਗੱਲ-ਬਾਤ) ੦੧:੪੨, ੨੮ ਮਾਰਚ ੨੦੧੪ (UTC)

ਸਤਦੀਪ ਜੀ, ਤੁਸੀਂ ਵਿੰਡੋ ਵਰਤਦੇ ਹੋਂ ? ਜੇ ਹਾਂ, ਤਾਂ ਕੀ ਤੁਸੀਂ ਫੋਨੇਟਿਕ ਕੀਬੋਰਡ ਚੁਣ ਕੇ, Alt+G ਅਤੇ Shift+Alt+G ਲਿਖ ਕੇ ਦੇਖ ਸਕਦੇ ਹੋਂ ਕਿ ਕੀ ਆਉਂਦਾ ਹੈ ? --Vigyani (ਗੱਲ-ਬਾਤ) ੦੫:੫੧, ੩੧ ਮਾਰਚ ੨੦੧੪ (UTC)
ਜੀ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ type ਹੋ ਰਿਹਾ ਜਦ ਤੁਸੀਂ Alt+G ਅਤੇ Shift+Alt+G ਬੱਟਨ ਦੱਬਦੇ ਹੋਂ? --Vigyani (ਗੱਲ-ਬਾਤ) ੦੬:੧੭, ੩੧ ਮਾਰਚ ੨੦੧੪ (UTC)
ਸਤਦੀਪ ਤੇ ਵਿਗਿਆਨੀ ਜੀ ,Bugzilla 63096 ਬਗ ਯੂਨੀਵਰਸਲ ਲੈਂਗੂਏਜ ਸਿਲੈਕਟਰ ਦੇ ਪੰਜਾਬੀ ਇਨਪੁਟ ਫੋਨੈਟਿਕ ਤਰੀਕੇ ਬਾਰੇ ਹੈ ੑਤਸਵੀਰ ਵੇਖੋ http://bug-attachment.wikimedia.org/attachment.cgi?id=14911 , ਇਸ ਦਾ ਗੂਗਲ ਦੇ ਇਨਪੁਟ ਤਰੀਕੇ ਨਾਲ ਕੋਈ ਮਤਲਬ ਨਹੀਂ। ਬੱਗ ਸਚਮੁਚ ਹੈ ਅਤੇ ਚਾਹੇ ਵਿੰਡੋਅ ਸਿਸਟਮ ਹੋਵੇ ਜਾਂ ਕੋਈ ਹੋਰ ,ਹਰੇਕ ਵਿਚ ਆਵੇਗਾ, ਮਸਲਨ ਜਦ ਅੱਖਰ ਫ਼(ਪੈਰਬਿੰਦੀ ਫੱਫਾ) ਤੇ ਙ ਮੌਜੂਦ ਹੀ ਨਹੀਂ ਤਾਂ ਕਿਸੇ ਵੀ ਸਿਸਟਮ ਭਾਵ ਵਿੰਡੋਅ ਜਾਂ ਲਿਨਕਸ ਵਿਚ ਇਸ ਇਨਪੁਟ ਤਰੀਕੇ ਨਾਲ ਕਿਵੇਂ ਲਿਖਣੇ ਸੰਭਵ ਹੋ ਕਦੇਹਨ । ਸਿੱਧ ਹੋਇਆ ਕਿ ਸਮੱਸਿਆ ਸਚਮੁਚ ਹੈ।ਸਮੱਸਿਆ ਦਾ ਦੂਸਰਾ ਹਿੱਸਾ ੱ, ਼,ਅੱਧਕ , ਨੁਕਤਾ ਚਿਨ੍ਹਾਂ ਬਾਰੇ ਹੈ ਜੋ ਕੀਬੋਰਡ ਦੇਅੱਖਰਾਂ ~ ਤੇ . ਨਾਲ ਰੈਂਡਰ ਹੋਣੇ ਚਾਹੀਦੇ ਹਨ ਉਨ੍ਹਾਂ ਵਿਚ ਇਕ ? ਚਿਨ੍ਹ ਵਾਧੂ ਲੱਗ ਜਾਂਦਾ ਹੈ ਦੇਖੋ ਲਿੰਕ https://www.mediawiki.org/wiki/Help:Extension:UniversalLanguageSelector/Input_methods/pa-phonetic. ਇਸ ਤਰਾਂ ਤੁਸੀਂ ਜਾਣ ਗਏ ਹੋਵੋਗੇ ਕਿ ਸਮੱਸਿਆ ਦੇ ਦੋਵੇਂ ਭਾਗਾਂ ਦਾ ਹੱਲ ਹੋਣਾ ਜ਼ਰੂਰੀ ਹੈ ਤਾਕਿ ਵਰਤੋਂਕਾਰ ਨੂੰ ਚੁਣੇ ਹੋਏ ਇਨਪੁਟ ਤਰੀਕੇ ਨਾਲਕੋਈ ਦਿੱਕਤ ਨਾ ਆਵੇ। ਇਸ ਕਾਰਨ ਤੁਸੀਂ ਸਮੱਸਿਆ ਦੇ ਹੱਲ ਲਈ ਆਪਣਾ ਹਮਾਇਤੀ ਵੋਟ ਦਿਓ।--Guglani (ਗੱਲ-ਬਾਤ) ੧੦:੫੮, ੩੧ ਮਾਰਚ ੨੦੧੪ (UTC)

ਸਾਈਡਬਾਰ ਤੇ ਮਦਦ ਲਿੰਕ

ਸੋਧੋ

ਇਹ ਲਿੰਕ ਸ਼ਾਇਦ ਸਾਫਟਵੇਅਰ ਦੇ ਨਵੇਂ ਵਰਸ਼ਨ ਵਿਚ ਬੱਗ ਹੋਣ ਕਾਰਨ ਬਦਲਿਆ ਗਿਆ ਹੈ। ਇਸ ਨੂੰ ਵਾਪਸ ਪੁਰਾਣੇ ਲਿੰਕ ਤੇ ਲੈ ਆਵੋ।ਇਸ ਸੰਬੰਧ ਵਿਚ ਸੰਦੇਸ਼ ਪੜ੍ਹ ਲਵੋ।

ਸੋਧੋ

Hello, I'm writing here as well as I feel the text "helppage|help" at ਮੀਡੀਆਵਿਕੀ:Sidebar should not direct to "https://www.mediawiki.org/wiki/Special:MyLanguage/Help:Contents" as it does! Maybe it's a bug need to be fixed or there is another term like "helppage|help" for local help page link. You need to discuss this with others and admins, Satdeep gill, Vigyani as they can edit the MediaWiki page, ਮੀਡੀਆਵਿਕੀ:Sidebar. To get a desired link, you (with the help of an admin here at pa.wikipedia) need to customize the link. Just change "helppage|help" to "ਮਦਦ:ਸਮੱਗਰੀ|ਮਦਦ". Or you can keep both; add the local one, and change the "helppage|help" to "helppage|help at mediawiki" or sth like that. I hope this helps! Ansuman (ਗੱਲ-ਬਾਤ) ੦੭:੦੫, ੯ ਅਪ੍ਰੈਲ ੨੦੧੪ (UTC) --Guglani (ਗੱਲ-ਬਾਤ) ੦੭:੧੯, ੯ ਅਪ੍ਰੈਲ ੨੦੧੪ (UTC)

Wikimedians Speak

ਸੋਧੋ
          
 

An initiative to bring the voices of Indian Wikimedians to the world
Hi Satdeep Gill,

I am writing as Community Communications Consultant at CIS-A2K. I would like to interview you. It will be a great pleasure to interview you and to capture your experiences of being a wikipedian. You can reach me at rahim@cis-india.org or call me on +91-7795949838 if you would like to coordinate this offline. We would very much like to showcase your work to the rest of the world. Some of the previous interviews can be seen here.

Thank you! --రహ్మానుద్దీన్ (ਗੱਲ-ਬਾਤ) ੧੮:੩੬, ੯ ਅਪ੍ਰੈਲ ੨੦੧੪ (UTC)

Joan Miró Global Challenge

ਸੋਧੋ

Hey Satdeep gill, Thank you very much for your interest in participating in Joan Miró Global Challenge! Please remember the event will start next 10th May at 10am GMT+1, maybe you should consider doing some background work before the event officially starts? Please feel free to contact me if you need help, and thanks again for your interest! --ESM (ਗੱਲ-ਬਾਤ) ੧੮:੫੨, ੧੪ ਅਪ੍ਰੈਲ ੨੦੧੪ (UTC)

Actually yes, but don't worry. We'll take them into account anyway. However, if you want to get some work done on advance, a good idea might be to the articles in a user subpage and finish them on May 10th. Sorry if this is a nuisance, hope to see your edits in a few weeks! --ESM (ਗੱਲ-ਬਾਤ) ੦੬:੩੮, ੧੫ ਅਪ੍ਰੈਲ ੨੦੧੪ (UTC)

gadar lehar sikh lehar c

ਸੋਧੋ

gadar lehar sikh lehar c es bare smjn to pehla sanu es bare jankari honi chadi hai 1.gadrien di soch<jo ohna di kitban to pta lg skdi hai> 2.dharm di sahi deffination......

ਪੰਜਾਬੀ ਟਾੲੀਪ ਕਿਸ ਤਰ੍ਹਾਂ ਕੀਤੀ ਜਾਵੇ

ਸੋਧੋ

ਸ਼੍ਰੀਮਾਨ ਜੀ, ਪੰਜਾਬੀ ਟਾਈਪ ਕਰਨ ਲਈ ਕਿਸ ਵੈੱਬਸਾਈਦ ਦੀ ਵਰਤੋਂ ਕੀਤੀ ਜਾਵੇ। ਕਿਉਂਕੇ ਜਦੋਂ ਅਸੀਂ ਵਿਕੀਪੀਡੀਆ ਤੇ ਟਾਈਪ ਕਰਦੇ ਹਾਂ ਤਾਂ ਸਿਆਰੀ ਅਤੇ ਬਿਆਰੀ ੲ" ਨੂੰ ਨਹੀਂ ਲਗਦੀ ਅਤੇ ਅੱਧਕ ਨਹੀਂ ਪੈਦਾ। ਇਸ ਸਮੱਸਿਆਂ ਨੂੰ ਹੱਲ ਕਰਨ ਲਈ ਮੇਰੀ ਮੱਦਦ ਕਰੋ। ਕਿਉਂਕੇ ਮੈਂ ਟਾਈਪ ਕਰਨ ਲੲੀ ਸ਼੍ਰੀਵਾਹਿਗੁਰੂਡਾਟਕਾਮ ਦਾ ਸਹਾਰਾ ਲੈਂਦੇ ਹਾਂ ਧੰਨਵਾਦ--Nachhattardhammu (ਗੱਲ-ਬਾਤ) ੧੧:੫੩, ੨ ਮਈ ੨੦੧੪ (UTC)

Umepedia Challenge

ਸੋਧੋ

Dear Sadeep gill,

Thank you for all your contributions to the Umepedia Challenge! As the organizer I am very happy to see coverage in the Indian languages. However, I would kindly ask you to expand the articles with a bit more text and information. I am asking for this as the goal with the project, and the contest, is to have QRpedia signs next to these objects where people can read about the buildings, parks etc. in their own language so that they will get as much information as possible. If the articles are to short, the readers' curiosity will not be satisfied.

Once again, thank you for taking part and best of luck!

Regards, John Andersson (WMSE) (ਗੱਲ-ਬਾਤ) ੧੬:੧੦, ੧੩ ਮਈ ੨੦੧੪ (UTC) (Project Manager)

Joan Miró Global Challenge — thank you!

ਸੋਧੋ

Dear Satdeep gill,
Thank you very much for your participation at Joan Miró Global Challenge last 10th May (and sorry for the delay in getting back in touch). With your help we achieved the goal to get the 10 key articles translated into at least 10 different languages and, as promised, we will send you a plush keyring as a reward. Please send me an email with the pysical address where you want the reward to be sent. Best regards! --ESM (ਗੱਲ-ਬਾਤ) ੨੧:੦੦, ੨੧ ਮਈ ੨੦੧੪ (UTC)

Winner of the Umepedia Challenge!

ਸੋਧੋ

Hi,

Congratulations to the 1st place in the Umepedia Challenge! Well done and thank you!

On top of this digital award your contributions entitle you to a Wikipedia backpack or a Messenger bag, your choice! A signed Lisa Miskovsky CD, an Umeå 2014 hat and an Umeå University art photo book.

Please email me the address you would like us to send the prizes to and we will post them shortly.

Kind regards, John Andersson (WMSE) (ਗੱਲ-ਬਾਤ) ੧੩:੪੬, ੪ ਜੂਨ ੨੦੧੪ (UTC) john.andersson@wikimedia.se

ਫਰਮਾ

ਸੋਧੋ

ਸ਼੍ਰੀਮਾਨ ਜੀ, ਫਰਮਾ:ਗਿਆਨਸੰਦੂਕ ਖੇਡ ਘਟਨਾ ਦੀ ਮੈਂ ਵਰਤੋਂ ਕੀਤੀ ਸੀ ਇਸ ਦਾ ਨਤੀਜਾ ਸਹੀ ਨਹੀਂ ਆ ਰਿਹਾ ਕਿਰਪਾ ਕਰਕੇ ਹੱਲ ਦੱਸੋ।--Nachhattardhammu (ਗੱਲ-ਬਾਤ) ੧੨:੩੭, ੧੪ ਜੂਨ ੨੦੧੪ (UTC) ਧੰਨਵਾਦ ਜੀ, ਕੀ ਇਸ ਫਰਮੇ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ? ਜਿਵੇ ਅੰਗਰੇਜ਼ੀ ਵਿਕੀਪੀਡੀਆ ਤੇ ਹੈ।--Nachhattardhammu (ਗੱਲ-ਬਾਤ) ੦੪:੫੨, ੧੫ ਜੂਨ ੨੦੧੪ (UTC) ਸ੍ਰੀਮਾਨ ਜੀ ਲਿੰਕ https://en.wikipedia.org/wiki/2014_FIFA_World_Cup --Nachhattardhammu (ਗੱਲ-ਬਾਤ) ੧੩:੩੭, ੧੫ ਜੂਨ ੨੦੧੪ (UTC)

ਧੰਨਵਾਦ ਜੀ--Nachhattardhammu (ਗੱਲ-ਬਾਤ) ੧੩:੫੩, ੧੭ ਜੂਨ ੨੦੧੪ (UTC)

ਸ਼੍ਰੀਮਾਨ ਜੀ ਹੇਠ ਲਿਖੇ ਫਰਮੇ ਦੀ ਕਿਸਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੇ ਕਾਪੀ ਕਰਨ ਲਈ ਕੁਝ ਵੀ ਨਹੀਂ ਹੈ। https://pa.wikipedia.org/wiki/ਫਰਮਾ:ਜਾਣਕਾਰੀਡੱਬਾ_ਫ਼ੌਜੀ_ਟੱਕਰ --Nachhattardhammu (ਗੱਲ-ਬਾਤ) ੦੨:੩੮, ੧੯ ਜੂਨ ੨੦੧੪ (UTC)

All ok then? Nemo bis (ਗੱਲ-ਬਾਤ) ੧੨:੪੫, ੨ ਜੁਲਾਈ ੨੦੧੪ (UTC)

ਇਸ ਸੰਬੰਧ ਵਿਚ ਮੇਰੇ ਵਿਚਾਰ user talk:Vigyani ਤੇ ਪੜ੍ਹ ਲਵੋ ਜੀ! ਲਾਈਸੈਂਸ ਲਿੰਕ ਬਨਾਣ ਲਈ ਮਦਦ ਕਰੋ।--Guglani (ਗੱਲ-ਬਾਤ) ੦੬:੩੩, ੩ ਜੁਲਾਈ ੨੦੧੪ (UTC)

ਮੁੱਖ ਪੰਨਾ ਸੁਰੱਖਿਆ

ਸੋਧੋ

ਸਤਦੀਪ ਜੀ, ਮੈਂ ਅੱਜ ਸਵੇਰੇ ਹੀ, ਮੁੱਖ ਪੰਨੇ ਨੂੰ autoconfirm-edit ਕਿੱਤਾ ਸੀ ਅਤੇ ਹੁਣ ਦੇਖਿਆ ਕਿ ਤੁਸੀਂ ਉਸਦੀ ਸੁਰੱਖਿਆ ਬਦਲ ਦਿੱਤੀ ਹੈ, ਜੋ ਕਿ ਚਲੋ ਠੀਕ ਹੈ। ਪਰ ਤੁਸੀਂ ਨਾਲ cascadding ਦਾ ਵਿਕਲਪ ਵੀ ਕਰ ਦਿੱਤਾ ਹੈ। ਉਹ ਠੀਕ ਨਹੀਂ ਹੈ ਕਿਉਕਿ ਕਈ ਸੰਪਾਦਕ ਖਾਸ ਲੇਖ ਜਾਂ ਖਬਰਾਂ ਆਦਿ ਅੱਪਡੇਟ ਕਰਦੇ ਹਨ। --Vigyani (ਗੱਲ-ਬਾਤ) ੦੦:੪੪, ੩ ਜੁਲਾਈ ੨੦੧੪ (UTC)

ਧੰਨਵਾਦ ਜੀ, ਅੱਗੇ ਤੋ. ਜੁਵਾਬ ਇੱਥੇ ਹੀ ਦੇ ਦਿਆ ਕਰੌ, ਤਾਂਕਿ ਸਾਰੀ ਚਰਚ ਇੱਕੋ ਹੀ, ਪੰਨੇ ਤੇ ਰਹੇ।--Vigyani (ਗੱਲ-ਬਾਤ) ੦੧:੧੫, ੩ ਜੁਲਾਈ ੨੦੧੪ (UTC)
ਠੀਕ ਹੈ ਜੀ। --Satdeep gill (ਗੱਲ-ਬਾਤ) ੦੧:੨੬, ੩ ਜੁਲਾਈ ੨੦੧੪ (UTC)
ਵੇਸੈ ਸਤਦੀਪ, ਅਗਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹ ਜਾਣਨਾ ਚਾਹਾਗਾਂ ਕਿ ਤੁਸੀਂ ਵਿਦਆਰਥੀ ਹੋਂ? ਜੇ ਹਾਂ, ਤਾਂ ਤੁਸੀਂ ਕਿਥੇ ਅਤੇ ਕੀ ਪੜਾਈ ਕਰ ਰਹੇ ਹੋਂ ? --Vigyani (ਗੱਲ-ਬਾਤ) ੦੧:੩੬, ੩ ਜੁਲਾਈ ੨੦੧੪ (UTC)
ਵਿਗਿਆਨੀ ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਏ. ਆਨਰਜ਼ ਪੰਜਾਬੀ ਕੀਤੀ ਹੈ ਅਤੇ ਹੁਣ ਐਮ.ਏ. ਕਰਨੀ ਹੈ। ਤੁਸੀਂ ਫੇਸਬੁੱਕ ਉੱਤੇ ਮੇਰੇ ਨਾਲ ਜੁੜ ਜਾਵੋ ਫਿਰ ਆਪਾਂ ਹੋਰ ਵੀ ਗੱਲਾਂ ਸਾਂਝੀਆਂ ਕਰ ਸਕਦੇ ਹਾਂ। --Satdeep gill (ਗੱਲ-ਬਾਤ) ੦੨:੪੦, ੩ ਜੁਲਾਈ ੨੦੧੪ (UTC)
ਹਾ ਹਾ, ਮੈਂ ਇਸ ਵਾਰੇ ਵਿਚਾਰ ਕਰਾਂਗਾ। ਵੇਸੈ ਮੈਂ ਤੁਹਾਡਾ ਅਤੇ ਤੁਹਾਡੇ ਪਿਤਾ ਜੀ ਦਾ ਫੈਸਬੁੱਕ ਪੰਨਾ ਦੇਖਿਆ ਕਲ੍ਹ । --Vigyani (ਗੱਲ-ਬਾਤ) ੦੨:੫੭, ੩ ਜੁਲਾਈ ੨੦੧੪ (UTC)
ਤੁਹਾਡਾ ਅਸਲੀ ਨਾਂ ਕੀ ਹੈ ? ਮੈਨੂੰ ਇਹ ਵੀ ਸਮਝ ਨਹੀਂ ਆਇਆ ਕਿ ਤੁਸੀਂ ਹਾਲੇ ਤਕ ਫੇਸਬੁੱਕ ਉੱਤੇ ਸਾਡੇ ਨਾਲ ਜੁੜੇ ਕਿਉਂ ਨਹੀਂ ਹੋ ? --Satdeep gill (ਗੱਲ-ਬਾਤ) ੦੩:੨੦, ੩ ਜੁਲਾਈ ੨੦੧੪ (UTC)
ਸਤਦੀਪ ਜੀ, ਆਪਾਂ ਵਿਕੀਪੀਡੀਆ ਤੇ ਜੋ ਵੀ ਲਿਖਦੇ ਹਾਂ, ਉਸ ਲਈ ਆਪਾਂ ਮਤਲਬ ਸੰਪਾਦਕ ਖੁਦ ਜ਼ਿਮ੍ਹੇਦਾਰ ਹੁੰਦੇ ਹਾਂ। ਜੇ ਕਲ੍ਹ ਨੂੰ ਕੋਈ ਕਿਸੇ ਗੱਲ ਤੇ ਇਤਰਾਜ਼ ਕਰੇ ਤਾਂ ਗੜਬੜ ਹੋ ਸਕਦੀ ਹੈ। ਅੰਗਰਜ਼ੀ ਵਿਕੀ ਤੇ ਕਈ ਵਾਰ ਕਈ ਸੰਪਾਦਕ ਖਿਲਾਫ ਆਦਾਲਤ ਵਿੱਚ ਮਾਨਹਨੀ ਦੇ ਕੇਸ ਕਿੱਤੇ ਗਏ ਹਨ। ਇਹ ਕੇਸ ਉਨਾਂ ਵਿਆਕਤੀਆ ਵਲੋਂ ਕਿੱਤੇ ਜਾਂਦੇ ਹਨ ਜਿਨਾਂ ਬਾਰੇ ਵਿਕੀਪੀਡੀਆ ਵਿੱਚ ਲੇਖ ਹਨ, ਅਤੇ ਉਹ ਕੁਝਕੁ ਸੰਪਾਦਕ ਦੁਆਰਾ ਉਹਨਾਂ ਨਾਲ ਸੰਬੰਧਿਤ ਲੇਖਾਂ ਵਿੱਚ ਕਿੱਤੀ ਗਈਆਂ ਸੋਧਾਂ ਤੋਂ ਨਾਖੁਸ਼ ਹੁੰਦੇ ਹਨ। ਇਸਲੀ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ, ਇਸਲਈ ਮੈਂ ਆਪਨੇ ਅਸਲ ਨਾਮ ਹੇਠ ਸੰਪਾਦਨ ਨਹੀਂ ਕਰਦਾ। ਇਸਲਈ ਮੈਂ ਵਿਕੀਪੀਡੀਆਂ ਤੋਂ ਬਾਹਰ ਵੀ ਆਪਨੀ ਅਸਲ ਜ਼ਿੰਦਗੇ ਨਾਲ ਜੁੜੀਆਂ ਚੀਜ਼ਾਂ ਜਿਵੇ ਫੇਸਬੁੱਕ ਨੂੰ ਵਿਕੀਪੀਡੀਆ ਨਾਲ ਨਹੀਂ ਜੋੜਿਆ। ਇਸ ਤੋਂ ਇਲਾਵਾ ਅਸਲ ਨਾਮ ਹੇਠ ਸੰਪਾਦਨ ਕਰਨਾ ਦੂਸਰੇ ਸੰਪਾਦਕਾਂ ਦੁਆਰਾ (ਜਿਨਾ ਨਾਲ ਤੁਹਾਡਾ ਵਿਕੀਪੀਡੀਆ ਤੇ ਕੋਈ ਝਗੜਾ ਹੋ ਜਾਵੇ) ਪ੍ਰੇਸ਼ਾਨ ਦਾ ਸਬੱਬ ਬਣ ਸਕਦਾ ਹੈ। en:Wikipedia:Administrators'_noticeboard/Archive262#Legal_threats_against_Wikipedians --Vigyani (ਗੱਲ-ਬਾਤ) ੦੫:੫੭, ੩ ਜੁਲਾਈ ੨੦੧੪ (UTC)
ਵਿਗਿਆਨੀ ਜੀ, ਮੈਨੂੰ ਲਗਦਾ ਹੈ ਕਿ ਪੰਜਾਬੀ ਭਾਈਚਾਰੇ ਨੂੰ ਤੁਹਾਡੇ ਵਰਗੇ ਸੰਪਾਦਕਾਂ ਬਾਰੇ ਪਤਾ ਚੱਲਣਾ ਚਾਹੀਦਾ ਹੈ ਜੋ ਵਿਕੀ ਉੱਤੇ ਬਹੁਤ ਵਧੀਆ ਯੋਗਦਾਨ ਪਾ ਰਹੇ ਹਨ। ਮੈਨੂੰ ਲਗਦਾ ਤੁਹਾਨੂੰ ਅਜਿਹੀਆਂ ਸਮੱਸਿਆਵਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਪਹਿਲੀ ਗੱਲ ਆਪਾਂ ਕੋਈ ਗਲਤ ਕੰਮ ਨਹੀਂ ਕਰ ਰਹੇ ਸਗੋਂ ਇਹ ਬਹੁਤ ਜਰੂਰੀ ਕੰਮ ਹੈ। ਦੂਜੀ ਗੱਲ ਜੇ ਕਿਸੇ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਆਪਾਂ ਉਹ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਬਾਕੀ ਇਹ ਤੁਹਾਡਾ ਨਿਜੀ ਫੈਸਲਾ ਹੈ ਪਰ ਮੇਰੇ ਮੁਤਾਬਿਕ ਤੁਹਾਨੂੰ ਕਿਸੇ ਡਰ ਵਿੱਚ ਨਹੀਂ ਰਹਿਣਾ ਚਾਹੀਦਾ। ਦੁਨੀਆਂ ਭਰ ਵਿੱਚ ਵਿਕੀ ਸੰਪਾਦਕ ਇੱਕ ਦੂਜੇ ਨਾਲ ਰਾਬਤਾ ਕਾਇਮ ਰੱਖਦੇ ਹਨ। --Satdeep gill (ਗੱਲ-ਬਾਤ) ੧੦:੪੫, ੩ ਜੁਲਾਈ ੨੦੧੪ (UTC)
ਮੈਂ ਈ-ਮੇਲ ਕਰਦਾਂ ਤੁਹਾਨੂੰ । --Vigyani (ਗੱਲ-ਬਾਤ) ੧੨:੨੫, ੩ ਜੁਲਾਈ ੨੦੧੪ (UTC)
ਠੀਕ ਹੈ ਵਿਗਿਆਨੀ ਜੀ ਤੁਹਾਡਾ ਈ-ਮੇਲ ਮੈਂ ਪੜ੍ਹ ਲਿਆ ਹੈ। ਮੈਂ ਸਹਿਮਤ ਹਾਂ ਤੁਹਾਡੇ ਨਾਲ, ਜਿਵੇਂ ਤੁਹਾਨੂੰ ਠੀਕ ਲਗਦਾ ਹੈ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ।--Satdeep gill (ਗੱਲ-ਬਾਤ) ੧੬:੩੪, ੩ ਜੁਲਾਈ ੨੦੧੪ (UTC)

ਹਿੱਜੇ

ਸੋਧੋ

ਸਤਿ ਸ੍ਰੀ ਅਕਾਲ ਜੀ। ਕਿਰਪਾ ਕਰਕੇ ਜ਼ਿਲੇ ਦੇ ਹਿੱਜਿਆਂ ਤੇ ਵਿਚਾਰ ਕੀਤਾ ਜਾਵੇ, ਜ਼ਿਲਾ ਜਾਂ ਜ਼ਿਲ੍ਹਾ। ਉਰਦੂ ਹਿੱਜਿਆਂ ਮੁਤਾਬਕ ਅਖਰੀਲੇ 'ਐਨ' ਅੱਖਰ ਬਦਲੇ ਅਸੀਂ 'ਲ' ਨੂੰ ਕੰਨਾ ਲਾਈ ਬੈਠੇ ਹਾਂ। ਪੈਰ ਵਿੱਚ 'ਹ' ਪਾਉਣ ਦੀ ਤੁਕ ਨਹੀਂ ਬਣਦੀ। ਇਵੇਂ ਹੀ ਲਫ਼ਜ਼ "ਕਿਲਾ" ਹੈ। ਉਰਦੂ ਵਿੱਚ ਇਸਦੇ ਅਖ਼ੀਰ ਚ ਵੀ 'ਐਨ' ਹੈ ਪਰ ਬਹੁਤੇ ਲੋਕ "ਕਿਲੇ" ਦੇ 'ਲ' ਦੇ ਪੈਰ ਚ 'ਹ' ਨਹੀਂ ਪਾਉਂਦੇ। ਹੋਰ ਵਰਤੋਂਕਾਰ ਜੋ ਨਾਲ ਨਾਲ ਉਰਦੂ ਜਾਣਦੇ ਹੋਣ, ਮੇਰੇ ਕਹੇ ਨੂੰ ਪੁਖਤਾ ਕਰਨਗੇ। --itar buttar [ਗੱਲ-ਬਾਤ] ੧੫:੦੯, ੧੪ ਜੁਲਾਈ ੨੦੧੪ (UTC)

ਬੁੱਟਰ ਜੀ, ਹਰ ਜਗ੍ਹਾ ਉੱਤੇ ਜ਼ਿਲ੍ਹਾ ਦਾ ਪ੍ਰਚਲਨ ਸਭ ਤੋਂ ਜਿਆਦਾ ਹੈ। ਉੱਤੋਂ ਦੀ ਪੰਜਾਬੀ ਵਿੱਚ ਪੈਰ "ਹ" ਇੱਕ ਖਾਸ ਕਿਸਮ ਦੀ ਸੁਰ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਸ਼ਾਹਮੁਖੀ ਲਿਪੀ ਵਿੱਚ ਇਸ ਤਰ੍ਹਾਂ ਦੇ ਚਿੰਨ੍ਹ ਨਹੀਂ ਵਰਤੇ ਜਾਂਦੇ। --Satdeep gill (ਗੱਲ-ਬਾਤ) ੧੭:੦੭, ੧੪ ਜੁਲਾਈ ੨੦੧੪ (UTC)
ਮੈਨੂੰ ਤਾਂ ਕੋਈ ਖ਼ਾਸ ਕਿਸਮ ਦੀ ਸੁਰ ਨਹੀਂ ਲਗਦੀ ਇਸ ਵਿੱਚ, ਨਹੀਂ ਤਾਂ ਉਰਦੂ ਵਿੱਚ ਉਹ ਜ਼ਿਆਦਾ ਉੱਭਰਵੇਂ ਢੰਗ ਨਾਲ ਵਿਖਾਈ ਹੋਣੀ ਸੀ। ਉਰਦੂ ਉਚਾਰਨ ਵੀ ਕੋਈ ਖ਼ਾਸ ਸੁਰ ਨਹੀਂ ਦਰਸਾਉਂਦਾ। ਖ਼ੈਰ, ਫਿਰ ਕਿਲੇ ਨੂੰ ਵੀ ਕਿਲ੍ਹਾ ਲਿਖਿਆ ਜਾਣਾ ਚਾਹੀਦੈ। --itar buttar [ਗੱਲ-ਬਾਤ] ੦੦:੪੩, ੧੫ ਜੁਲਾਈ ੨੦੧੪ (UTC)
ਮੁਆਫ਼ ਕਰਨਾ ਬੁੱਟਰ ਜੀ, ਪਰ ਭਾਸ਼ਾ ਵਿਗਿਆਨ ਦੀ ਮੇਰੀ ਸਮਝ ਅਨੁਸਾਰ ਕਿਲਾ ਵਿੱਚ ਪੈਰ ਹ ਨਹੀਂ ਆਵੇਗਾ। ਜ਼ਿਲ੍ਹਾ ਵਿੱਚ ਸੁਰ ਹੈ ਪਰ ਕਿਲਾ ਵਿੱਚ ਇਹ ਸੁਰ ਨਹੀਂ ਹੈ। ਇਹ ਚੀਜ਼ ਇਹਨਾਂ ਦੋਹਾਂ ਸ਼ਬਦਾਂ ਦਾ ਉਚਾਰਨ ਕਰਕੇ ਪਤਾ ਲੱਗ ਜਾਂਦੀ ਹੈ। --Satdeep gill (ਗੱਲ-ਬਾਤ) ੦੨:੪੩, ੧੫ ਜੁਲਾਈ ੨੦੧੪ (UTC)
ਓਕੇ ਜੀ। --itar buttar [ਗੱਲ-ਬਾਤ] ੦੩:੧੫, ੧੫ ਜੁਲਾਈ ੨੦੧੪ (UTC)

ਸ਼੍ਰੇਣੀ

ਸੋਧੋ

ਸਤਿ ਸ੍ਰੀ ਅਕਾਲ ਅਤੇ ਧੰਨਵਾਦ। ਇਕ ਗੱਲ ਵੱਲ ਧਿਆਨ ਦਵਾਉਣਾ ਚਾਹੁੰਦਾ ਹਾਂ ਕਿ ਹਾਲ ਹੀ ਵਿਚ ਬਣਾਈ ਸ਼੍ਰੇਣੀ ਦਾ ਨਾਮ "ਦਸਤਖ਼ਤ ਸਮੇਤ ਜੀਵਨੀਆਂ" ਹੋਣਾ ਚਾਹੀਦਾ ਹੈ। ਮੈਂ ਜਾਣਦਾਂ ਕਿ ਅੰਗਰੇਜ਼ੀ ਵਿਕੀ ਤੇ ਇਕ ਵਚਨ "ਜੀਵਨੀ" ਵਰਤਿਆ ਗਿਐ। ਚਲੋ ਅੰਗਰੇਜ਼ੀ ਵਿਚ ਇਹੀ ਠੀਕ ਹੋਣਾ। ਪਰ ਇਹ ਸ਼੍ਰੇਣੀ ਇਕ ਤਰ੍ਹਾਂ ਨਾਲ ਇਕ ਲਿਸਟ ਦਾ ਕੰਮ ਕਰਦੀ ਹੈ। ਸੋ ਮੇਰੇ ਮੁਤਾਬਕ ਬਹੁਵਚਨ ਠੀਕ ਲਗਦੈ ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ। --itar buttar [ਗੱਲ-ਬਾਤ] ੧੦:੨੧, ੨੩ ਜੁਲਾਈ ੨੦੧੪ (UTC)

ਮੈਂ ਉਸਨੂੰ ਲੁਕਵੀਂ ਕੀਤੀ ਹੈ ਬਸ, ਇਹ ਸ਼ਾਇਦ ਫ਼ਰਮੇ ਦਾ ਹੀ ਇੱਕ ਹਿੱਸਾ ਹੈ। ਉਥੇ ਬਦਲਾਵ ਕਰਨਾ ਚਾਹੀਦਾ ਹੈ। ਚਲੋ ਮੈਂ ਦੇਖਦਾਂ। --Satdeep gill (ਗੱਲ-ਬਾਤ) ੧੧:੪੬, ੨੩ ਜੁਲਾਈ ੨੦੧੪ (UTC)
ਹਾਂ ਜੀ ਮੈਂ ਵੇਖ ਲਿਆ ਸੀ ਇਹ ਲੁਕਵੀਂ ਐ। ਧੰਨਵਾਦ। --itar buttar [ਗੱਲ-ਬਾਤ] ੧੨:੨੩, ੨੩ ਜੁਲਾਈ ੨੦੧੪ (UTC)

Hello i would like to contribute on punjabi wikipedia and create punjabi version of pages available on english wiki....my knowledge of punjabi is basic just on spoken level by virtue of living for some time in chandigarh....because of this reason i may not expand pages.....i can create stub pages with basic and correct references attached.....i can provide info on sports related work.....i will be using google for translation work.....please provide guidance and go ahead signal....eagerly waiting for reply....Sushilmishra (ਗੱਲ-ਬਾਤ) ੦੨:੦੫, ੧੬ ਅਗਸਤ ੨੦੧੪ (UTC)

i think i created a mess in this Module:NumberSpell please rectify....it should work like this en:Module:Convert.....if not please delete this Module:NumberSpell, Module:Convert‎ and Module:NumberSpell/docSushilmishra (ਗੱਲ-ਬਾਤ) ੧੩:੦੧, ੧੬ ਅਗਸਤ ੨੦੧੪ (UTC)
why is this ਫਰਮਾ:Jp icon not working......Sushilmishra (ਗੱਲ-ਬਾਤ) ੧੩:੨੮, ੧੬ ਅਗਸਤ ੨੦੧੪ (UTC)

please introduce this box

ਸੋਧੋ

Hello Satdeep ji, I request you to please visit this page click here, here you can see a box right below this line Track the most recent changes to the wiki on this page./इस विकि पर हाल में हुए बदलाव इस पन्ने पर देखे जा सकते हैं। .....I request you to please insert similar such box on ਹਾਲੀਆ ਤਬਦੀਲੀਆਂ page of Punjabi Wikipedia....It will be useful to access data and check statistics.....Sushilmishra (ਗੱਲ-ਬਾਤ) ੧੬:੦੭, ੧੯ ਸਤੰਬਰ ੨੦੧੪ (UTC)

Translation notification: Research:Global South User Survey 2014/Questions

ਸੋਧੋ
Hello Satdeep gill,

You are receiving this notification because you signed up as a translator to ਹਿੰਦੀ on Meta. The page Research:Global South User Survey 2014/Questions is available for translation. You can translate it here:

The priority of this page is medium. The deadline for translating this page is 2014-09-24.

Thank you for everyone who helped so far with translating this page. There are still a few more languages to work on, so feel free to help if you can spare a few hours over the weekend!

Your help is greatly appreciated. Translators like you help Meta to function as a truly multilingual community.

Thank you!

Meta translation coordinators‎, ੧੪:੪੯, ੨੦ ਸਤੰਬਰ ੨੦੧੪ (UTC)

Monuments of Spain Challenge

ਸੋਧੋ

Hello and welcome. We wish you a pleasant participation in our event. Editing starts on October 1st at 00:00 CET (in five hours and some minutes, really soon). Good luck! B25es (ਗੱਲ-ਬਾਤ) ੧੭:੫੫, ੩੦ ਸਤੰਬਰ ੨੦੧੪ (UTC)

Translation notification: File metadata cleanup drive/How to fix metadata

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page File metadata cleanup drive/How to fix metadata is available for translation. You can translate it here:

The priority of this page is medium.


There is a new initiative to clean up file information pages across Wikimedia wikis. In order to reach out to the communities in their native language, we would like to ask for your help to translate a few pages. In addition to the one linked above, there are two short pages: We have done our best to prepare the pages to minimize the work for translators, and if you notice anything else we could do to make translation easier, please do let us know. Guillaume is also happy to answer any questions you might have while translating the documents.

Your help is greatly appreciated. Translators like you help Meta to function as a truly multilingual community.

Thank you!

Meta translation coordinators‎, ੧੩:੨੮, ੨੦ ਅਕਤੂਬਰ ੨੦੧੪ (UTC)

ਇੱਕ ਚੰਗੇ ਉਪਰਾਲੇ ਵਾਸਤੇ

ਸੋਧੋ
  ਬਾਰਨਸਟਾਰ ਇਨਾਮ
ਤੁਹਾਡੇ ਲੇਖ-ਲਿਖਾਈ ਦੇ ਬੁੱਧੀਮਾਨ ਅਤੇ ਲਾਭਕਾਰੀ ਉਪਰਾਲੇ ਵਾਸਤੇ। --ਬਬਨਦੀਪ (ਗੱਲ-ਬਾਤ) ੦੩:੪੮, ੪ ਨਵੰਬਰ ੨੦੧੪ (UTC)

ਬਹੁਤ ਬਹੁਤ ਸ਼ੁਕਰੀਆ ਬਬਨ ਜੀ--Satdeep gill (ਗੱਲ-ਬਾਤ) ੧੫:੪੮, ੫ ਨਵੰਬਰ ੨੦੧੪ (UTC)

Translation notification: Global AbuseFilter/2014 announcement

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Global AbuseFilter/2014 announcement is available for translation. You can translate it here:

The priority of this page is high.


Global AbuseFilters were recently enabled on many Wikimedia projects. As we'd like to notify the affected wikis about it, we've created a page for announcing this: Global AbuseFilter/2014 announcement. We'd like to make the announcement accessible to as many users as possible and therefore would like to ask for your help in translating the announcement.

In order to reach out to the communities in their native language, we would like to ask for your help in translating the following mass message which will be sent to the affected wikis as well:

The message will be sent in about three days time from now (on 13 November) so if you are planning on translating the message, please make sure that Global AbuseFilter/2014 announcement (condensed) is translated before the deadline.

Your help is greatly appreciated. Translators like you help Meta to function as a truly multilingual community.

Thank you!

Meta translation coordinators‎, ੧੭:੧੨, ੧੦ ਨਵੰਬਰ ੨੦੧੪ (UTC)

ਬੇਨਤੀ

ਸੋਧੋ

ਸਤਿ ਸ੍ਰੀ ਅਕਾਲ! ਮਿਹਰਬਾਨੀ ਕਰਕੇ ਫਰਮਾ:Infobox school ਬਣਾਓ। --Radioshield (ਗੱਲ-ਬਾਤ) ੦੮:੫੧, ੧੬ ਨਵੰਬਰ ੨੦੧੪ (UTC)

Monuments of Spain Challenge

ਸੋਧੋ

Hi, Satdeep gill. You finished in 4th place and have won a prize in Monuments of Spain Challenge. Now we need to know your name, full adress, t-shirt size and gender to send you your gift. Please, send the previous information to info@wikimedia.org.es. Thank you, Laura Fiorucci (ਗੱਲ-ਬਾਤ) ੦੧:੨੩, ੧੭ ਨਵੰਬਰ ੨੦੧੪ (UTC)

 

Congratulations and thanks a lot for your participation! B25es (ਗੱਲ-ਬਾਤ) ੧੮:੫੮, ੧੭ ਨਵੰਬਰ ੨੦੧੪ (UTC)

ਬੇਨਤੀ

ਸੋਧੋ

ਸਤਿ ਸ੍ਰੀ ਅਕਾਲ ਅਤੇ ਧੰਨਵਾਦ। ਜੋ ਸਫ਼ੇ ਮੈਂ ਇਹਨਾਂ ਸਕੂਲਾਂ ਬਾਰੇ ਇੱਥੇ ਬਣਾਏ ਹਨ ਇਹਨਾਂ ਦੇ ਅੰਗਰੇਜ਼ੀ ਰੂਪ ਵੀ ਮੌਜੂਦ ਹਨ ਕਿਰਪਾ ਕਰਕੇ ਜੋੜ ਦਿਓ। ਧੰਨਵਾਦ। --Radioshield (ਗੱਲ-ਬਾਤ) ੧੭:੦੨, ੧੮ ਨਵੰਬਰ ੨੦੧੪ (UTC)

ਹਾਂਜੀ ਜ਼ਰੂਰ --Satdeep gill (ਗੱਲ-ਬਾਤ) ੧੭:੧੪, ੧੮ ਨਵੰਬਰ ੨੦੧੪ (UTC)

ਪਿਆਰੀ ਗਿੱਲ ਜੀ, 100 ਵਿਕੀਦਿਨ ਬਾਰੇ ਪੁਰੀ ਜਾਣਕਾਰੀ ਚਾਹੀਦੀ ਹੈ।

  1. ਜਿਵੇਂ ਪਹਿਲਾ ਕਿਸ ਤਰ੍ਹਾਂ ਇੰਟਰ ਕਰਨਾ ਹੈ
  2. ਲੇਖ ਤੋਂ ਪਹਿਲਾ ਕੀ ਕਰਨਾ ਹੈ
  3. ਲੇਖ ਤੋਂ ਬਾਅਦ ਕੀ ਕਰਨਾ ਹੈ
  4. ਕੀ ਮੈਂ ਵਿਕੀ ਦਿਨ ਵਿੱਚ ਹੈ ਜਾਂ ਨਹੀਂ ਕਿਸ ਤਰ੍ਹਾ ਪਤ ਲੱਗ ਸਕਦਾ ਹੈ। ਬਹੁਤ ਧੰਨਵਾਦ ਜੀ--Nachhattardhammu (ਗੱਲ-ਬਾਤ) ੧੫:੫੦, ੧੯ ਮਈ ੨੦੧੫ (UTC)

Translation notification: Grants:APG/Funds Dissemination Committee/Advisory Group/Recommendations/2014/ED Response

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Grants:APG/Funds Dissemination Committee/Advisory Group/Recommendations/2014/ED Response is available for translation. You can translate it here:

The priority of this page is low.


Your help is greatly appreciated. Translators like you help Meta to function as a truly multilingual community.

Thank you!

Meta translation coordinators‎, ੧੨:੦੫, ੨੦ ਨਵੰਬਰ ੨੦੧੪ (UTC)

ਗੱਲਬਾਤ!

ਸੋਧੋ

ਸਤਦੀਪ ਜੀ, ਇੱਥੇ ਅਤੇ ਇੱਥੇ ਜਾ ਕੇ ਗੱਲਬਾਤ 'ਚ ਹਿੱਸਾ ਪਾਓ ਅਤੇ ਆਪਣੇ ਵਿਚਾਰ ਦੱਸੋ। ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੦੩:੧੩, ੨੧ ਨਵੰਬਰ ੨੦੧੪ (UTC)

Translation notification: Grants:APG/FDC portal/FDC recommendations/2014-2015 round1

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Grants:APG/FDC portal/FDC recommendations/2014-2015 round1 is available for translation. You can translate it here:



Your help is greatly appreciated. Translators like you help Meta to function as a truly multilingual community.

Thank you!

Meta translation coordinators‎, ੧੯:੦੦, ੨੧ ਨਵੰਬਰ ੨੦੧੪ (UTC)

ਵਰਤੋਂਕਾਰ-Charan Gill

ਸੋਧੋ

ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੧, ੨੯ ਨਵੰਬਰ ੨੦੧੪ (UTC)

Translation notification: Wikimedia Highlights, October 2014

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Wikimedia Highlights, October 2014 is available for translation. You can translate it here:



Please consider helping non-English-language Wikimedia communities to stay updated about the most important Wikimedia Foundation activities, MediaWiki development work and other international Wikimedia news from October. Completed translations will be announced on Facebook, Twitter, project village pumps and (for some languages) mailing lists. If you have questions about the translation notifications system, ask them here. You can manage your subscription here.

Your help is greatly appreciated. Translators like you help Meta to function as a truly multilingual community.

Thank you!

Meta translation coordinators‎, ੦੭:੫੫, ੨ ਦਸੰਬਰ ੨੦੧੪ (UTC)

Translation notification: Single User Login finalisation announcement

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Single User Login finalisation announcement is available for translation. You can translate it here:

The priority of this page is medium. The deadline for translating this page is 5 January 2015.

Single-user login finalization will finally take place in April 2015. There are some small changes to the text in this page to say this as well as mentioning local renaming is no longer possible. Please help update the translation to this page before accounts that are going to be affected are notified. Also updated with a very small change that needs translated is this page: < https://meta.wikimedia.org/wiki/Single_User_Login_finalisation_announcement/Personal_announcement >. This text will be sent or linked to every account that will be affected, please help make sure it is ready to be sent out in your language(s).

Your help is greatly appreciated. Translators like you help Meta to function as a truly multilingual community.

Thank you!

Meta translation coordinators‎, ੨੨:੦੪, ੮ ਦਸੰਬਰ ੨੦੧੪ (UTC)

Translation notification: Stewards

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Stewards is available for translation. You can translate it here:



You're being notified because your language version of the page is very outdated. To provide useful and accurate information to users looking for stewards' help, the page should be updated.

Your help is greatly appreciated. Translators like you help Meta to function as a truly multilingual community.

Thank you!

Meta translation coordinators‎, ੧੦:੨੨, ੧੫ ਦਸੰਬਰ ੨੦੧੪ (UTC)

Translation notification: Admin activity review/2014/Notice to communities

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Admin activity review/2014/Notice to communities is available for translation. You can translate it here:



Your help is greatly appreciated. Translators like you help Meta to function as a truly multilingual community.

Thank you!

Meta translation coordinators‎, ੨੩:੧੦, ੨੧ ਦਸੰਬਰ ੨੦੧੪ (UTC)

Translation notification: Admin activity review/2014/Notice to inactive right holders

ਸੋਧੋ
Hello Satdeep gill,

You are receiving this notification because you signed up as a translator to ਪੰਜਾਬੀ ਅਤੇ ਹਿੰਦੀ on Meta. The page Admin activity review/2014/Notice to inactive right holders is available for translation. You can translate it here:



Your help is greatly appreciated. Translators like you help Meta to function as a truly multilingual community.

Thank you!

Meta translation coordinators‎, ੦੩:੩੬, ੨੪ ਦਸੰਬਰ ੨੦੧੪ (UTC)

Collaboration discussion among Indic language communities in Bengali Wiki Conference

ਸੋਧੋ

Hi, There will be a open discussion on posssible collaborations among all attending Indic language community members at Bengali Wikipedia 10th Anniversary Conference to be held at Kolkata on 9th and 10th January. If you want to take part in the discussion, please list out the topics you want to discuss for future collaborative projects and explain in brief at this meta page. Please select the language community also with whom you want to discuss. Thanks. -- Bodhisattwa (ਗੱਲ-ਬਾਤ) ੨੦:੫੬, ੨੯ ਦਸੰਬਰ ੨੦੧੪ (UTC)

Translation request

ਸੋਧੋ

Greetings. A while back you helped with translation for single-user login finalization. Could you take some time to review the two messages that will be sent of affected community members soon? The pages are here and here. Thank you for your time, happy editing to you. Keegan (WMF) (talk) ੨੩:੧੪, ੩ ਫਰਵਰੀ ੨੦੧੫ (UTC)

Please follow these things

ਸੋਧੋ

Please follow

If above will give you the option of shortern url then we will follow hi:मीडियाविकि:WikiLove.js for wikilove.☆★ਸੰਜੀਵ ਕੁਮਾਰ (✉✉) ੧੭:੨੭, ੧੬ ਅਪ੍ਰੈਲ ੨੦੧੫ (UTC)

Esino Lario

ਸੋਧੋ

Thanks Satdeep Gill! Great support for our Wikimania Esino Lario and looking forward tomato you there! --Iopensa (ਗੱਲ-ਬਾਤ) ੦੪:੫੬, ੧੮ ਅਪ੍ਰੈਲ ੨੦੧੫ (UTC)

Iopensa, You are welcome. I would love to be a part of it.--Satdeep Gill (ਗੱਲ-ਬਾਤ) ੧੩:੩੫, ੧੮ ਅਪ੍ਰੈਲ ੨੦੧੫ (UTC)

Can you please delete ਫਰਮਾ:Link GA too? -- Magioladitis (ਗੱਲ-ਬਾਤ) ੦੮:੩੨, ੧੮ ਅਪ੍ਰੈਲ ੨੦੧੫ (UTC)

Thank you! -- Magioladitis (ਗੱਲ-ਬਾਤ) ੦੯:੩੧, ੧੮ ਅਪ੍ਰੈਲ ੨੦੧੫ (UTC)

You are welcome Magioladitis. --Satdeep Gill (ਗੱਲ-ਬਾਤ) ੦੯:੪੧, ੧੮ ਅਪ੍ਰੈਲ ੨੦੧੫ (UTC)

ਫ਼ਤਿਹ ਸਰੈਬਰੇਨੀਤਸਾ ਅਤੇ ਜਪ

ਸੋਧੋ

Hi! I noticed that article ਸਰੈਬਰੇਨੀਤਸਾ ਕਤਲਾਮ is absolutely false and based on anti-Serbian propaganda. Please translate my text Fall of Srebrenica and Žepa and write a honest article about Srebrenica! 20 anniversarier (ਗੱਲ-ਬਾਤ) ੦੩:੦੫, ੧੯ ਅਪ੍ਰੈਲ ੨੦੧੫ (UTC)

Translating the interface in your language, we need your help

ਸੋਧੋ
Hello Satdeep Gill, thanks for working on this wiki in your language. We updated the list of priority translations and I write you to let you know. The language used by this wiki (or by you in your preferences) needs about 100 translations or less in the priority list. You're almost done!
 
ਸਾਰੇ ਵਿਕੀਆਂ ਲਈ ਤਰਜਮਾ ਜੋੜਨ ਜਾਂ ਬਦਲਣ ਲਈ, ਕਿਰਪਾ ਕਰਕੇ translatewiki.net, ਮੀਡੀਆਵਿਕੀ ਸਥਾਨੀਕਰਨ ਪ੍ਰੋਜੈਕਟ ਦੀ ਵਰਤੋਂ ਕਰੋ।

Please register on translatewiki.net if you didn't yet and then help complete priority translations (make sure to select your language in the language selector). With a couple hours' work or less, you can make sure that nearly all visitors see the wiki interface fully translated. Nemo ੧੪:੦੬, ੨੬ ਅਪ੍ਰੈਲ ੨੦੧੫ (UTC)


I want your help

ਸੋਧੋ

Satdeep Gill Veerji , I am very glad to see U R massage and know about that U R also thing about punjabi language like me .I have many friends from eastren punjab ,who studied with me in Tashkent , Uzbekistan , we ate in one plate . We talk with each other in punjabi and even a single word was not different .Yesterday i watched punjabi movie yaran nal baharan (east punjab movie) , the language of this movie is 100% same with our daily punjabi language . But when we read gurmukhi punjabi wiki articals some are in same language but mejorty have many words we cant understand , this thing is same in Gurmukhi websites(I can read & write Gurmukhi script , I learn this with my own efforts) . Also in Shahmukhi punjabi many many words of perso-arabic origen , it is due to the script berrier. I put a application on metawiki to enabling script coverter for punjabi wiki or unification of two punjabi wiki ans every one can read it in shahmukhi & gurmukhi scripts .Application adress is [[1]] ,plz visit this and help in unifing punjabis & punjabi language. You'r Veer --Abbas dhothar (ਗੱਲ-ਬਾਤ) ੧੦:੩੯, ੭ ਮਈ ੨੦੧੫ (UTC)

Ji Aayan Nu, Dhothar Sahib. Never visited those wikis (kzak, kurdish) but I'm really wanting that for years. There's only one Punjabi in the world. The words you can't understand is just bcz of people blindly using Hindi words, replacing Punjabi ones. But that can be easily handled in the unified version. You've my full support. –Radioshield (ਗੱਲ-ਬਾਤ) ੧੫:੦੯, ੭ ਮਈ ੨੦੧੫ (UTC)

سلام ستدیپ ویر

ਸੋਧੋ

کیہ حال اے؟ میں خالد محمود صاحب نال فون اتے گل کیتی سی ،دونے پنجابی ویکی اکٹھے کرن بارے ، پہلے تے اوہ کہن لگے ایہہ اوکھا کم اے تے گرمکھی ویکی اتے ورتے جاں آلے شبد ہور نیں تے شاہ مکھی ویکی اتے ورتے جان آلے شبد ہور نیں ، مین اوہناں نوں اس دی وجہ سمجھائی تے گل اوہناں دی سمجھ کجھ کجھ آئی تے اس کم لئی ہن کسے حد تک راضی نیں ۔ تواڈے بارے وی اوہناں دسیا سی ۔ ہن مہربانی کر کے تسیں اس کم نوں توڑ تک پچان لئی مدد کردے رہو

تواڈا ویر --Abbas dhothar (ਗੱਲ-ਬਾਤ) ੦੪:੩੦, ੯ ਮਈ ੨੦੧੫ (UTC)

سلام ویر جی، تہاڈی گل نال میں سہمت واں- یہ کم تن بڑے چر توں میرا سپنا رہا اے- میں جد بنگلور گیا سی ویکی میٹنگ اتے تن اٹھے وی یہ گل ساریاں نال سانجھی کیتے سی - آپاں نوں بہت محنت کرنی پویگی- سبھ توں پہلاں شاہ مکھی نال ہور بندیاں نوں جوڑن دی لوڈ اے- آپاں فیسبک جاں کسے ہور طریقے نال گل کر سکدے آں؟ تواڈا ویر-

--Satdeep Gill (ਗੱਲ-ਬਾਤ) ੧੪:੨੫, ੯ ਮਈ ੨੦੧੫ (UTC)

100 ਵਿਕੀ ਕੀ ਹੈ। ਇਸ ਵਿੱਚ ਕੌਣ ਭਾਗ ਲੈ ਸਕਦਾ ਹੈ ਕੀ ਇਹ ਨਵੇਂ ਮੈਂਬਰਾਂ ਲਈ ਹੈ ਜਾਂ ਪੁਰਾਣੇ ਵੀ ਭਾਗ ਲੈ ਸਕਦੇ ਹਨ। ਭਾਗ ਲੈਣ ਵਾਸਤੇ ਕੀ ਕਰਨਾ ਪੈਂਦਾ ਹੈ।--Nachhattardhammu (ਗੱਲ-ਬਾਤ) ੧੬:੩੫, ੧੦ ਮਈ ੨੦੧੫ (UTC)--Nachhattardhammu (ਗੱਲ-ਬਾਤ) ੧੬:੩੫, ੧੦ ਮਈ ੨੦੧੫ (UTC)

ਕਿਰਪਾ ਕਰਕੇ   ਵੈਸਟ ਇੰਡੀਜ਼ ਬਣਾ ਦਿਓ ਜੀ--Nachhattardhammu (ਗੱਲ-ਬਾਤ) ੧੩:੫੯, ੨੮ ਮਈ ੨੦੧੫ (UTC)

You are invited to join the Menu Challenge!

ਸੋਧੋ

Hi,

I am writing to you as you were one of the wonderful participants in the Umepedia Challenge. Now we would like to invite you to participate in our contest the Menu Challenge, that will continue until the 27 May! There we would need your help with adding translations, photos and/or audio recordings to Wikidata about ingredients and dishes that will be served on the food fair Taste Stockholm. We will use your work to show the endless possibilities with open data and crowdsourcing to all the fair's thousands of visitors. So please join us today! You might even win one of the great prizes. All information how to participate in the contest can be found here. Let's get some #tastydata!

Kind regards, John Andersson (WMSE) (ਗੱਲ-ਬਾਤ) ੧੫:੩੭, ੧੨ ਮਈ ੨੦੧੫ (UTC)

PS. Please help us spread the word!

ਇੱਕੋ ਵਿਸ਼ਾ, ਦੋ ਸਫ਼ੇ

ਸੋਧੋ

ਸਤਿ ਸ੍ਰੀ ਅਕਾਲ ਜੀ! ਕਿਰਪਾ ਕਰਕੇ ਇਹਨਾਂ ਤੇ ਧਿਆਨ ਦਿਓ:

ਧੰਨਵਾਦ –Radioshield (ਗੱਲ-ਬਾਤ) ੧੬:੫੩, ੧੯ ਜੂਨ ੨੦੧੫ (UTC)

Thank you!

ਸੋਧੋ

Thanks for removing the content from the COPD article. I realized what I added was Hindi not Punjabi. I was going to remove it and you already did for me. Sorry about the mess and I appriciate people like you to ensure the quality of Wikipedia! Wakkie1379 (ਗੱਲ-ਬਾਤ) ੦੨:੦੪, ੨੧ ਜੂਨ ੨੦੧੫ (UTC)

#100wikidays Barnstar

ਸੋਧੋ

Dear Satdeep, Hope you don't mind me editing your user page :) Just a small barnstar to celebrate the end of your #100wikidays challenge! Spiritia (ਗੱਲ-ਬਾਤ) ੦੬:੨੬, ੨੨ ਜੂਨ ੨੦੧੫ (UTC)

Congratulations ! You made it ! Trace (ਗੱਲ-ਬਾਤ) ੦੬:੩੮, ੨੨ ਜੂਨ ੨੦੧੫ (UTC)
Congratulations ! You made it !--Nachhattardhammu (ਗੱਲ-ਬਾਤ) ੦੭:੦੮, ੨੨ ਜੂਨ ੨੦੧੫ (UTC)

suggestion

ਸੋਧੋ

satdeep why dont you design ਮੀਡੀਆਵਿਕੀ:Recentchangestext like this hi:मीडियाविकि:Recentchangestext...i have asked it in past also as this will give more info about project...Sushilmishra (ਗੱਲ-ਬਾਤ) ੧੫:੧੮, ੩੦ ਜੂਨ ੨੦੧੫ (UTC)

OTRS application notice

ਸੋਧੋ

Hello Satdeep Gill. Please see the note I left for you regarding your OTRS application and follow-up as soon as possible. Thank you. Rjd0060 (ਗੱਲ-ਬਾਤ) ੧੯:੫੧, ੧੮ ਜੁਲਾਈ ੨੦੧੫ (UTC)

" Satdeep Gill/ਪੁਰਾਣੀ ਚਰਚਾ 4" ਦੇ ਵਰਤੋਂਕਾਰ ਸਫ਼ੇ 'ਤੇ ਵਾਪਸ ਜਾਓ।