ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਦਸੰਬਰ
- 1860 – ਭਾਰਤ ਦਾ ਗਵਰਨਰ ਜਰਨਲ ਲਾਰਡ ਡਲਹੌਜੀ ਦਾ ਦਿਹਾਂਤ।
- 1922 – ਦਿੱਲੀ ਦੇ ਗੁਰਦਵਾਰੇ ਮਹੰਤ ਹਰੀ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ।
- 1924 – ਬੱਬਰ ਅਕਾਲੀ ਸਾਧਾ ਸਿੰਘ ਪੰਡੋਰੀ ਨਿੱਢਰਾਂ ਦੀ ਜੇਲ੍ਹ ਵਿਚ ਮੌਤ
- 1927 – ਭਾਰਤੀ ਸੁਤੰਤਰਤਾ ਲੜਾਈ ਦਾ ਕਰਾਂਤੀਕਾਰੀ ਰੋਸ਼ਨ ਸਿੰਘ, ਅਸ਼ਫ਼ਾਕਉਲਾ ਖ਼ਾਨ ਅਤੇ ਰਾਮ ਪ੍ਰਸਾਦ ਬਿਸਮਿਲ ਦੀ ਸ਼ਹੀਦੀ।
- 1934 – ਭਾਰਤ ਦੀ 12ਵੀਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦਾ ਜਨਮ।
- 1941 – ਅਡੋਲਫ ਹਿਟਲਰ ਜਰਮਨ ਫ਼ੌਜ ਦਾ ਚੀਫ਼ ਕਮਾਂਡਰ ਬਣਿਆ।
- 1978 – ਇੰਦਰਾ ਗਾਂਧੀ ਨੂੰ ਲੋਕ ਸਭਾ ਦੀ ਤੌਹੀਨ ਕਾਰਨ ਹਾਊਸ 'ਚੋਂ ਕੱਢਿਆ ਤੇ ਕੈਦ ਕੀਤਾ ਗਿਆ।
- 1998 – ਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ (ਇੰਪੀਚਮੈਂਟ) ਠਹਿਰਾਇਆ। ਅਮਰੀਕਾ ਦੀ ਤਵਾਰੀਖ਼ ਵਿਚ ਇਹ ਦੂਜੀ ਇੰਪੀਚਮੈਂਟ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਦਸੰਬਰ • 19 ਦਸੰਬਰ • 20 ਦਸੰਬਰ