ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਜਨਵਰੀ
- 1841 – ਚੀਨ ਨੇ ਹਾਂਗਕਾਂਗ ਬਰਤਾਨੀਆ ਨੂੰ ਦੇ ਦਿੱਤਾ।
- 1936 – ਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ।
- 1927 – ਉਰਦੂ ਨਾਵਲਕਾਰ, ਪੱਤਰਕਾਰ ਅਤੇ ਲੇਖਿਕਾ ਕੁਰੱਤੁਲਐਨ ਹੈਦਰ ਦਾ ਜਨਮ।
- 1935 – ਪਰਜਾ ਮੰਡਲ ਦਾ ਸਰਗਰਮ ਨੇਤਾ ਸੇਵਾ ਸਿੰਘ ਠੀਕਰੀਵਾਲਾ ਦਾ ਦਿਹਾਂਤ।
- 1939 – ਜਰਮਨ ਦੀ ਪਾਰਲੀਮੈਂਟ ਵਿਚ ਅਡੋਲਫ ਹਿਟਲਰ ਨੇ ਐਲਾਨ ਕੀਤਾ ਕਿ ਯੂਰਪ ਵਿਚ ਯਹੂਦੀਆਂ ਨੂੰ ਖ਼ਤਮ ਕਰ ਦਿਤਾ ਜਾਵੇ |
- 1948 – ਭਾਰਤੀ ਥੀਏਟਰ ਅਦਾਕਾਰਾ, ਡਾਇਰੈਕਟਰ ਅਤੇ ਫ਼ਿਲਮੀ ਅਦਾਕਾਰਾ ਨਾਦਿਰਾ ਬੱਬਰ ਦਾ ਜਨਮ।
- 1964 – ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਫ਼ਰੀਦ ਜ਼ਕਾਰੀਆ ਦਾ ਜਨਮ।
- 1972 – ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਨਿੱਕੀ ਹੈਲੀ ਰੰਧਾਵਾ ਦਾ ਜਨਮ।(ਚਿੱਤਰ ਦੇਖੋ)
- 1988 – ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖਾਨ ਅਬਦੁਲ ਵਲੀ ਖਾਨ ਦਾ ਦਿਹਾਂਤ।
- 1999 – ਪੰਜਾਬੀ ਕਵੀ ਜੋਗਾ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਜਨਵਰੀ • 20 ਜਨਵਰੀ • 21 ਜਨਵਰੀ