ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਜਨਵਰੀ
- 638 – ਇਸਲਾਮ ਦਾ ਹਿਜਰੀ ਕੈਲੰਡਰ ਸ਼ੁਰੂ ਹੋਇਆ।
- 1897 – ਭਾਰਤੀ ਅਜਾਦੀ ਕਾਰਕੁਨ ਅਜਾਦ ਹਿੰਦ ਫ਼ੌਜ ਦਾ ਮੋਢੀ ਸੁਭਾਸ਼ ਚੰਦਰ ਬੋਸ ਦਾ ਜਨਮ।
- 1915 – ਗ਼ਦਰੀਆਂ ਨੇ ਸਾਹਨੇਵਾਲ ਵਿਚ ਡਾਕਾ ਮਾਰਿਆ।
- 1926 – ਭਾਰਤੀ ਸਿਆਸਤਦਾਨ, ਸ਼ਿਵ ਸੈਨਾ ਦਾ ਮੌਢੀ ਬਾਲ ਠਾਕਰੇ ਦਾ ਜਨਮ।
- 1949 – ਭੀਮ ਰਾਓ ਅੰਬੇਡਕਰ ਵਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ।
- 1955 – ਕੰਨੜ ਕਵੀ, ਕਹਾਣੀਕਾਰ ਅਤੇ ਫ਼ਿਲਮੀ ਗੀਤਕਾਰ ਜੈਅੰਤ ਕੈਕਿਨੀ ਦਾ ਜਨਮ।
- 1973 – ਪੰਜਾਬੀ ਗਾਇਕ ਕਮਲ ਹੀਰ ਦਾ ਜਨਮ।
- 1973 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਵੀਅਤਨਾਮ ਨਾਲ ਜੰਗਬੰਦੀ ਦੀਆਂ ਸ਼ਰਤਾਂ ਤੈਅ ਹੋ ਗਈਆਂ ਹਨ।
- 2012 – ਹੋਦ ਚਿੱਲੜ ਕਾਂਡ: ਹਰਿਆਣਾ ਵਿਚ 'ਚ ਖ਼ੂਨੀ ਨਵੰਬਰ 1984 ਵਿਚ 42 ਸਿੱਖਾਂ ਨੂੰ ਕਤਲ ਕਰਨ ਦਾ ਪਤਾ ਲੱਗਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਜਨਵਰੀ • 23 ਜਨਵਰੀ • 24 ਜਨਵਰੀ