ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਜਨਵਰੀ
- 1592 – ਭਾਰਤ ਦਾ ਮੁਗਲ ਬਾਦਸ਼ਾਹ ਸ਼ਾਹ ਜਹਾਨ ਦਾ ਜਨਮ।
- 1880 – ਭਾਰਤੀ ਸੁਤੰਤਰਤਾ ਸੰਗਰਾਮੀ ਅਤੇ ਪੱਤਰਕਾਰ ਬਰਿੰਦਰ ਕੁਮਾਰ ਘੋਸ਼ ਦਾ ਜਨਮ।
- 1943 – ਸਪੇਨੀ ਮਛਿਆਰਾ ਅਤੇ ਲੇਖਕ ਖੁਦਕਸ਼ੀ ਦੇ ਹੱਕ 'ਚ ਲੜਣ ਵਾਲਾ ਰਾਮੋਨ ਸਾਮਪੇਦਰੋ ਦਾ ਜਨਮ।
- 1955 – ਪੱਛਮੀ ਬੰਗਾਲ, ਭਾਰਤ ਦੀ ਪਹਿਲੀ ਔਰਤ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਜਨਮ।
- 1970 – ਸਪੇਨ ਦਾ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਮੈਕਸ ਬੌਰਨ ਦਾ ਦਿਹਾਂਤ।
- 1971 – ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚਕਾਰ ਸੰਸਾਰ ਦਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਾ ਖੇਡਿਆ ਗਿਆ।
- 1986 – ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਦੀਪਿਕਾ ਪਾਦੂਕੋਣ ਦਾ ਜਨਮ।
- 2005 – ਸੂਰਜ ਮੰਡਲ ਦੇ ਸੱਭ ਤੋਂ ਵੱਡੇ ਬੌਣੇ ਗ੍ਰਹਿ, ਏਰਿਸ ਦੀ ਖੋਜ਼ ਹੋਈ।