ਵਿਕੀਪੀਡੀਆ:ਵਿਕੀਪਰਿਯੋਜਨਾ ਕ੍ਰਿਕਟ

ਮੁੱਖ ਸਫ਼ਾਗੱਲ-ਬਾਤਭਾਗ ਲੈਣ ਵਾਲੇ
ਇਹ ਇੱਕ ਵਿਕੀਪਰਿਯੋਜਨਾ ਹੈ, ਸੰਪਾਦਕਾਂ ਦਾ ਇੱਕ ਸਹਿਯੋਗ-ਖੇਤਰ ਭਾਵ ਕਿ ਇੱਕ ਮੁਕਤ-ਸਮੂਹ, ਜੋ ਕਿ ਵਿਕੀਪੀਡੀਆ ਦੀ ਗੁਣਵਤਾ ਵਿੱਚ ਵਾਧੇ ਨੂੰ ਸਮਰਪਿਤ ਹੈ।
ਕ੍ਰਿਕਟ : ਇੱਕ ਪਰਿਯੋਜਨਾ


ਇਸ ਪਰਿਯੋਜਨਾ ਨਾਲ ਸੰਬੰਧਤ ਲੇਖਾਂ ਦਾ ਨਿਰਮਾਣ ਜਾਰੀ ਹੈ।


ਇਸ ਪਰਿਯੋਜਨਾ ਨਾਲ ਅਸੀਂ ਕ੍ਰਿਕਟ ਨਾਲ ਸੰਬੰਧਤ ਲੇਖਾਂ ਨੂੰ ਪੰਜਾਬੀ ਵਿਕੀਪੀਡੀਆ 'ਤੇ ਬਣਾਵਾਂਗੇ (ਜੋ ਪਹਿਲਾਂ ਮੌਜੂਦ ਨਹੀਂ ਹਨ) ਜੇਕਰ ਉਹ ਲੇਖ ਪਹਿਲਾ ਮੌਜੂਦ ਹਨ ਤਾਂ ਓਹਨਾ ਨੂੰ ਚੰਗੇ ਲੇਖ ਬਣਾਉਣ ਦੀ ਕੋਸ਼ਿਸ਼ ਕਰਾਂਗੇ ਭਾਵ ਕਿ ਓਹਨਾ ਵਿੱਚ ਵਾਧਾ ਕਰਾਂਗੇ।

ਭਾਗ (ਹਿੱਸਾ) ਲਵੋ

ਸੋਧੋ

ਇਸ ਪਰਿਯੋਜਨਾ ਨਾਲ ਜੁੜਨ ਲਈ ਇਸ ਲਿੰਕ ਤੇ ਕਲਿਕ ਕਰੋ -> ਕਲਿਕ ਕਰੋ <- ਤੁਸੀਂ ਆਪਣੇ ਵਰਤੋਂਕਾਰ ਸਫ਼ੇ 'ਤੇ ਇਸ ਪਰਿਯੋਜਨਾ ਦੀ ਭਾਗੇਦਾਰੀ ਵਿਖਾ ਸਕਦੇ ਹੋ। ਉਸਦੇ ਲਈ ਇਸ ਕੋਡ ਨੂੰ {{ਫਰਮਾ:ਵਰਤੋਂਕਾਰ ਕ੍ਰਿਕਟ}} ਆਪਣੇ ਵਰਤੋਂਕਾਰ ਸਫ਼ੇ ਤੇ ਲਿਖ ਲਵੋ।

ਇਹ ਵਰਤੋਂਕਾਰ ਵਿਕੀਪਰਿਯੋਜਨਾ ਕ੍ਰਿਕਟ ਦਾ ਮੈਂਬਰ ਹੈ।




ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ

ਪਰਿਯੋਜਨਾ ਨਾਲ ਜੁੜੇ ਕੰਮ

ਸੋਧੋ
ਜੇਕਰ ਤੁਸੀਂ ਇਸ ਪਰਿਯੋਜਨਾ ਨਾਲ ਸੰਬੰਧਤ ਕਿਸੇ ਲੇਖ ਨੂੰ ਬਣਾਉਂਦੇ ਜਾਂ ਉਸ ਵਿੱਚ ਕਾਫੀ ਵਾਧਾ ਕਰਦੇ ਹੋ ਤਾਂ ਹੋ ਤਾਂ ਕਿਰਪਾ ਕਰਕੇ ਉਸ ਲੇਖ ਦੇ ਗੱਲ-ਬਾਤ ਸਫ਼ੇ ਵਿੱਚ {{ਵਿਕੀਪਰਿਯੋਜਨਾ ਕ੍ਰਿਕਟ}} ਫਰਮਾ ਲਿਖ ਦਵੋ।

ਇਸ ਪਰਿਯੋਜਨਾ ਸੰਬੰਧਤ ਲੇਖਾਂ ਨੂੰ ਵੇਖਣ ਲਈ ਇਸ ਸਫ਼ੇ ਤੇ ਜਾਓ - ਸ਼੍ਰੇਣੀ:ਵਿਕੀਪਰਿਯੋਜਨਾ ਕ੍ਰਿਕਟ ਹੇਠ ਬਣਾਏ ਸਫ਼ੇ

ਬਣਾਉਣ-ਯੋਗ ਸਫ਼ੇ

ਸੋਧੋ

ਨੋਟ : ਇਹ ਗਿਣਤੀ ਵਧਾਈ ਜਾ ਸਕਦੀ ਹੈ।

ਅੰਪਾਇਰ

ਸੋਧੋ

ਸ਼ਬਦਾਵਲੀ

ਸੋਧੋ
ਲੜੀ ਨੰ. ਅੰਗਰੇਜ਼ੀ ਨਾਂਮ ਪੰਜਾਬੀ
1 Cricket ਕ੍ਰਿਕਟ
2 Fielding ਫ਼ੀਲਡਿੰਗ
3 Wicket ਵਿਕਟ
4 Wicket Keeper ਵਿਕਟ- ਰੱਖਿਅਕ
5 Catch ਕੈਚ
6 Not Out ਅਜੇਤੂ
7 Umpire ਅੰਪਾਇਰ
8 Batsman ਬੱਲੇਬਾਜ਼
9 Bowler ਗੇਂਦਬਾਜ਼
10 Bowling ਗੇਂਦਬਾਜ਼ੀ
11 Hat-trick ਤਿਕੜੀ (ਹੈਟ੍ਰਿਕ)
12 Toss ਟਾਸ
13 Scorecard ਸਕੋਰਕਾਰਡ
14 Run ਦੌੜਾਂ
15 Four ਚੌਕਾ
16 Six ਛਿੱਕਾ
17 Wicket ਵਿਕਟ
18 LBW ਲੱਤ-ਅੜਿੱਕਾ
19 Run Out ਰਨ ਆਊਟ
20 Maiden ਮੇਡਨ
21 Stadium ਮੈਦਾਨ
22 Man of the Match ਮੈਚ ਦਾ ਸਰਵਸ਼੍ਰੇਸ਼ਠ ਖਿਡਾਰੀ
23 ODI ਇੱਕ ਦਿਨਾ ਅੰਤਰਰਾਸ਼ਟਰੀ
24 Test ਟੈਸਟ
25 Twenty Twenty ਟਵੰਟੀ ਟਵੰਟੀ

ਇਨਾਮ

ਸੋਧੋ

ਜੋ ਵਰਤੋਂਕਾਰ ਇਸ ਪਰਿਯੋਜਨਾ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ, ਤੁਸੀਂ ਉਸਨੂੰ ਆਪਣੇ ਵਲੋਂ ਇਹ ਬਾਰਨਸਟਾਰ ਦੇ ਸਕਦੇ ਹੋ!

ਕ੍ਰਿਕਟ ਬਾਰਨਸਟਾਰ