1904
(੧੯੦੪ ਤੋਂ ਮੋੜਿਆ ਗਿਆ)
1904 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ – 1900 ਦਾ ਦਹਾਕਾ – 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ |
ਸਾਲ: | 1901 1902 1903 – 1904 – 1905 1906 1907 |
ਘਟਨਾ
ਸੋਧੋ- 9 ਫ਼ਰਵਰੀ – ਜਾਪਾਨ ਨੇ ਰੂਸ ਵਿਰੁਧ ਜੰਗ ਦਾ ਐਲਾਨ ਕੀਤਾ
- 23 ਜੁਲਾਈ – ਸੇਂਟ ਲੂਈਸ (ਮਿਸਉਰੀ, ਅਮਰੀਕਾ) ਦੇ ਚਾਰਲਸ ਈ. ਮੈਂਚਿਜ਼ ਨੇ ਆਈਸ ਕਰੀਮ ਵਾਲੀ ਕੋਨ ਦੀ ਕਾਢ ਕੱਢੀ।
- 13 ਅਕਤੂਬਰ – ਮਸ਼ਹੂਰ ਮਨੋਵਿਗਿਆਨੀ ਸਿਗਮੰਡ ਫ਼ਰਾਇਡ ਦੀ ਕਿਤਾਬ ਸੁਪਨਿਆਂ ਦਾ ਬਿਆਨ 'ਇੰਟਰਪ੍ਰੈਟੇਸ਼ਨ ਆਫ਼ ਡਰੀਮਜ਼' ਛਪੀ।
- 27 ਅਕਤੂਬਰ – ਨਿਊਯਾਰਕ (ਅਮਰੀਕਾ) 'ਚ ਮੁਲਕ ਦੀ ਪਹਿਲੀ ਸਬ-ਵੇਅ (ਜ਼ਮੀਨ ਹੇਠਾਂ) ਰੇਲ ਸ਼ੁਰੂ ਹੋਈ।
- 28 ਅਕਤੂਬਰ – ਅਮਰੀਕਾ ਵਿੱਚ ਸੇਂਟ ਲੁਈਸ ਦੀ ਪੁਲਿਸ ਨੇ ਜੁਰਮਾਂ ਦੀ ਸ਼ਨਾਖ਼ਤ ਵਾਸਤੇ ਪਹਿਲੀ ਵਾਰ ਉਂਗਲਾਂ ਦੇ ਨਿਸ਼ਾਨਾਂ (ਫ਼ਿੰਗਰ ਪ੍ਰਿੰਟਜ਼) ਦੀ ਪੜਤਾਲ ਸ਼ੁਰੂ ਕੀਤੀ।
- 8 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਵਿਲੀਅਮ ਮੈਕ-ਕਿਨਲੇ ਨੂੰ ਗੋਲੀ ਮਾਰ ਕੇ ਮਾਰ ਦਿਤੇ ਜਾਣ ਮਗਰੋਂ ਉਸ ਵੇਲੇ ਦਾ ਉਪ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
- 21 ਨਵੰਬਰ – ਪੈਰਿਸ (ਫ਼ਰਾਂਸ) ਵਿੱਚ ਘੋੜਿਆਂ ਨਾਲ ਚੱਲਣ ਵਾਲੀਆਂ ਬੱਘੀਆਂ ਦੀ ਥਾਂ ਪਬਲਿਕ ਦੀ ਸਵਾਰੀ ਵਾਸਤੇ ਇੰਜਨ ਨਾਲ ਚੱਲਣ ਵਾਲੀਆਂ ਓਮਨੀ ਬਸਾਂ ਆ ਗਈਆਂ।
ਜਨਮ
ਸੋਧੋ- 4 ਜੂਨ – ਪਿੰਗਲਵਾੜਾ ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ ਭਗਤ ਪੂਰਨ ਸਿੰਘ।
ਮਰਨ
ਸੋਧੋ- 29 ਫ਼ਰਵਰੀ – ਭਾਰਤੀ ਡਾਂਸਰ ਰੁਕਮਿਨੀ ਦੇਵੀ ਅਰੁਨਦਾਲੇ ਦਾ ਜਨਮ। (ਮੌਤ 1986)
- 19 ਮਈ – ਜਮਸ਼ੇਦਜੀ ਟਾਟਾ, ਟਾਟਾ ਗਰੁੱਪ ਦੇ ਮੋਢੀ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |