19 ਨਵੰਬਰ
(੧੯ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
19 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 323ਵਾਂ (ਲੀਪ ਸਾਲ ਵਿੱਚ 324ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 42 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 5 ਮੱਘਰ ਬਣਦਾ ਹੈ।
ਵਾਕਿਆ
ਸੋਧੋ- 1897– ਲੰਡਨ ਸ਼ਹਿਰ ਵਿੱਚ ਜੈਵਿਨ ਸਟਰੀਟ ਵਿੱਚ ਭਿਆਨਕ ਅੱਗ ਲੱਗੀ।
- 1893– ਅਮਰੀਕਾ ਵਿੱਚ ਪਹਿਲੀ ਵਾਰ ਰੰਗੀਨ ਮੈਗ਼ਜ਼ੀਨ ਛਪੀ।
- 1920– ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
- 1924– ਬਬਰ ਅਕਾਲੀ ਦੁੱਮਣ ਸਿੰਘ (ਪੰਡੋਰੀ ਆਤਮਾ) ਦੀ ਜੇਲ ਵਿੱਚ ਮੌਤ।
- 1977– ਮਿਸਰ ਦਾ ਰਾਸ਼ਟਰਪਤੀ ਅਨਵਰ ਸਾਦਾਤ ਇਜ਼ਰਾਈਲ ਗਿਆ।
- 1982– ਏਸ਼ੀਅਨ ਖੇਡਾਂ ਸ਼ੁਰੂ।
- 1985– ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਤੇ ਰੂਸੀ ਆਗੂ ਮਿਖਾਇਲ ਗੋਰਬਾਚੇਵ ਵਿਚਕਾਰ ਪਹਿਲੀ ਮੀਟਿੰਗ ਹੋਈ।
- 1990– ਨਾਟੋ (ਅਮਰੀਕਨ ਬਲਾਕ) ਤੇ ਵਾਰਸਾ ਪੈਕਟ (ਰੂਸੀ ਬਲਾਕ) ਨੇ ਜੰਗ ਨਾ ਕਰਨ ਦੇ ਮੁਆਹਦੇ 'ਤੇ ਦਸਤਖ਼ਤ ਕੀਤੇ।
ਜਨਮ
ਸੋਧੋ- 1711– ਰੂਸੀ ਪੋਲੀਮੈਥ, ਵਿਗਿਆਨੀ ਮਿਖਾਇਲ ਲੋਮੋਨੋਸੋਵ ਦਾ ਜਨਮ।
- 1828– ਭਾਰਤ ਦੀ ਝਾਂਸੀ ਦੀ ਰਾਣੀ ਰਾਣੀ ਲਕਸ਼ਮੀਬਾਈ ਦਾ ਜਨਮ।
- 1899– ਅਮਰੀਕੀ ਕਵੀ, ਨਿਬੰਧਕਾਰ, ਸਮਾਜਿਕ ਟਿੱਪਣੀਕਾਰ ਐਲਨ ਟੇਟ ਦਾ ਜਨਮ।
- 1918– ਭਾਰਤ ਦੇ ਮਾਰਕਸਵਾਦੀ ਦਾਰਸ਼ਨਿਕ ਅਤੇ ਇਤਿਹਾਸਕਾਰ ਦੇਵੀਪ੍ਰਸਾਦ ਚੱਟੋਪਾਧਿਆਏ ਦਾ ਜਨਮ।
- 1923– ਹਿੰਦੀ ਫ਼ਿਲਮੀ ਸੰਗੀਤ ਨਿਰਦੇਸ਼ਕ, ਸੰਗੀਤਕਾਰ ਸਲਿਲ ਚੌਧਰੀ ਦਾ ਜਨਮ।
- 1925– ਪੌਲਿਸ਼ ਸਮਾਜ ਵਿਗਿਆਨੀ ਜ਼ਿਗਮੁੰਤ ਬਾਓਮਨ ਦਾ ਜਨਮ।
- 1917– ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ।
- 1928– ਪਹਿਲਵਾਨ ਦਾਰਾ ਸਿੰਘ ਦਾ ਜਨਮ।
- 1938– ਪੰਜਾਬੀ ਗਾਇਕਾ ਸ੍ਵਰਨ ਲਤਾ ਦਾ ਜਨਮ।
- 1940– ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਡਾ. ਕੇਸਰ ਸਿੰਘ ਦਾ ਜਨਮ।
- 1977– ਪਾਕਿਸਤਾਨ ਕੌਮੀਅਤ ਸਿਆਸੀ ਪਾਰਟੀ ਦੀ ਨੇਤਾ ਹਿਨਾ ਰਬਾਨੀ ਖਰ ਦਾ ਜਨਮ।
ਦਿਹਾਂਤ
ਸੋਧੋ- 1827– ਜਪਾਨੀ ਹਾਇਕੂ ਕਵਿਤਾ ਦਾ ਹਰਮਨ ਪਿਆਰਾ ਕਵੀ ਕੋਬਾਯਾਸ਼ੀ ਇੱਸਾ ਦਾ ਦਿਹਾਂਤ।
- 1828– ਆਸਟਰੀਆਈ ਸੰਗੀਤਕਾਰ ਫ਼ਰਾਂਜ਼ ਸ਼ੂਬਰਟ ਦਾ ਦਿਹਾਂਤ।
- 1887– ਅਮਰੀਕੀ ਯਹੂਦੀ ਕਵੀ ਐਂਮਾ ਲਾਜ਼ਰ ਦਾ ਦਿਹਾਂਤ।
- 2013– ਪੰਜਾਬੀ ਨਾਟਕਕਾਰ ਅਤੇ ਅਧਿਆਪਕ ਚਰਨ ਦਾਸ ਸਿੱਧੂ ਦਾ ਦਿਹਾਂਤ।