2006 ਦੱਖਣੀ ਏਸ਼ਿਆਈ ਖੇਡਾਂ

2006 ਦੱਖਣੀ ਏਸ਼ਿਆਈ ਖੇਡਾਂ ਸ੍ਰੀਲੰਕਾ ਦੇ ਰਾਜਧਾਨੀ ਕੋਲੰਬੋ ਵਿਖੇ ਅਗਸਤ 18 ਤੋਂ ਅਗਸਤ 28, 2006 ਤੱਕ ਹੋਈਆ। ਇਹਨਾਂ ਖੇਡਾਂ ਵਿੱਚ 2000 ਖਿਡਾਰੀਆਂ ਨੇ ਆਪਣੇ ਖੇਡ ਦੇ ਜ਼ੋਹਰ ਦਿਖਾਏ।[1]

X ਦੱਖਣੀ ਏਸ਼ਿਆਈ ਖੇਡਾਂ
ਤਸਵੀਰ:2006 South Asian Games logo.jpg
ਮਹਿਮਾਨ ਦੇਸ਼ਕੋਲੰਬੋ, ਸ੍ਰੀਲੰਕਾ ਸ੍ਰੀਲੰਕਾ
ਭਾਗ ਲੇਣ ਵਾਲੇ ਦੇਸ8
ਭਾਗ ਲੈਣ ਵਾਲੇ ਖਿਡਾਰੀ1554
ਈਵੈਂਟ197 in 20 ਖੇਡਾਂ
ਉਦਘਾਟਨ ਸਮਾਰੋਹ2006 ਅਗਸਤ 18
ਸਮਾਪਤੀ ਸਮਾਰੋਹ2006 ਅਗਸਤ 28
ਉਦਾਘਾਟਨ ਕਰਨ ਵਾਲਮਹਿੰਦਾ ਰਾਜਾਪਕਾਸਾ
ਮੁੱਖ ਸਟੇਡੀਅਮਸੁਗਾਥਾਦਾਸਾ ਸਟੇਡੀਅਮ

ਦੇਸ਼ਾ ਦੀ ਸੂਚੀ

ਸੋਧੋ

ਤਗਮਾ ਸੂਚੀ

ਸੋਧੋ
ਵਿਸ਼ੇਸ਼

     ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਭਾਰਤ 118 59 37 214
2   ਪਾਕਿਸਤਾਨ 46 71 67 184
3   ਸ੍ਰੀਲੰਕਾ 37 63 78 178
4   ਨੇਪਾਲ 15 14 31 60
5   ਅਫਗਾਨਿਸਤਾਨ 6 7 18 31
6   ਬੰਗਲਾਦੇਸ਼ 3 15 32 50
7   ਭੂਟਾਨ 0 3 10 13
8 ਫਰਮਾ:Country data ਮਾਲਦੀਵ 0 0 0 0
ਕੁਲ 225 232 273 730

ਕੈਲੰਡਰ

ਸੋਧੋ
ਈਵੈਂਟ ਮੁਕਾਬਲਾ 1 ਈਵੈਂਟ ਫਾਈਨਲ
ਅਗਸਤ 14th
ਸੋਮ
15th
ਮੰਗਲ
16th
ਬੁਧ
17th
ਵੀਰ
18th
ਸ਼ੁੱਕਰ
19th
ਸ਼ਨੀ
20th
ਐਤ
21st
ਸੋਮ
22nd
ਮੰਗਲ
23rd
ਬੁਧ
24th
ਵੀਰ
25th
ਸ਼ੁਕਰ
26th
ਸ਼ਨੀ
27th
ਐਤ
28th
ਸੋਮ
ਈਵੈਂਟ
  ਸਮਾਰੋਹ ਉਦਘਾਟਨ ਸਮਾਰੋਹ ਸਮਾਪਤੀ ਸਮਾਰੋਹ
  ਤੀਰਅੰਦਾਜ਼ੀ 2 2 4
  ਅਥਲੈਟਿਕਸ 10 14 10 1 35
  ਬੈਡਮਿੰਟਨ 5 2 7
  ਮੁੱਕੇਬਾਜ਼ੀ 11 11
  ਸਾਈਕਲਿੰਗ 2 2 2 6
  ਹਾਕੀ 1 1
  ਫੁਟਬਾਲ 1 1
  ਜੂਡੋ 6 5 11
  ਕਬੱਡੀ 2 2
  ਕਰਾਟੇ 4 2 2 3 3 14
  ਰੋਇੰਗ 4 3 7
  ਨਿਸ਼ਾਨੇਬਾਜ਼ੀ 2 4 6 2 6 4 2 26
  ਸਕੁਐਸ਼ 2 2 4
  ਤੈਰਾਕੀ 7 7 7 8 9 38
  ਟੇਬਲ ਟੈਨਿਸ 2 2 1 2 2 7
  ਤਾਇਕਵੋਂਦੋ 5 5 3 13
  ਵਾਲੀਬਾਲ 2 2
  ਵੇਟਲਿਫਟਿੰਗ 2 2 2 2 8
  ਕੁਸ਼ਤੀ 4 3 7
  ਵੁਜ਼ੂ 12 6
ਕੁਲ ਈਵੈਂਟ 5 13 13 22 42 19 18 32 42 9 3 218
ਸੰਚਵ ਕੁਲ 5 18 31 53 95 114 132 164 206 215 218
ਅਗਸਤ 14th
ਸੋਮ
15th
ਮੰਗਲ
16th
ਬੁਧ
17th
ਵੀਰ
18th
ਸ਼ੁਕਰ
19th
ਸ਼ਨੀ
20th
ਐਤ
21st
ਸੋਮ
22nd
ਮੰਗਲ
23rd
ਬੁਧ
24th
ਵੀਰ
25th
ਸ਼ੁਕਰ
26th
ਸ਼ਨੀ
27th
ਐਤ
28th
ਸੋਮ
ਈਵੈਂਟ

Highlights

ਸੋਧੋ
  • ਨਾਗਲਿੰਗਮ ਇਡਰਿਤ ਅਤੇ ਸ੍ਰਿਯਾਨੀ ਕੁਲਾਵਾਂਸਾ ਸ੍ਰੀਲੰਕਾ ਨੇ ਖੇਡ ਜੋਤੀ ਨੂੰ ਜਲਾਇਆ।
  • ਭਾਰਤ ਨੇ ਤੀਰਅੰਜ਼ਾਦੀ, ਬੈਡਮਿੰਟਨ, ਰੋਇੰਗ ਅਤੇ ਵੁਜ਼ੂ ਵਿੱਚ ਸਾਰੇ ਮੁਕਾਬਲੇ ਆਪਣੇ ਨਾਮ ਕੀਤੇ।
  • ਔਰਤਾਂ ਦੀ ਕਬੱਡੀ ਹੋਈ।
  • ਮਾਲਦੀਵ ਦੇ ਖਿਡਾਰੀ ਦੂਜੀ ਵਾਰ ਵੀ ਕੋਈ ਵੀ ਤਗਮਾ ਨਾ ਜਿੱਤ ਸਕੇ।
  • ਸ੍ਰੀਲੰਕਾ ਦੇ ਤੈਰਾਕ ਮਯੂਮੀ ਰਾਹੀਮ ਨੇ 10 ਤਗਮੇ (3 ਸੋਨਾ, 4 ਚਾਂਦੀ, 3 ਕਾਂਸੀ) ਜਿਤ ਕੇ ਰਿਕਾਰਡ ਬਣਾਇਆ।

ਹਵਾਲੇ

ਸੋਧੋ
  1. "COLOMBO 2006". Archived from the original on 2010-02-13. Retrieved 2016-02-12.