<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30  
2024

25 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 268ਵਾਂ (ਲੀਪ ਸਾਲ ਵਿੱਚ 269ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 97 ਦਿਨ ਬਾਕੀ ਹਨ।

ਵਾਕਿਆ

ਸੋਧੋ
  • 1639 – ਅਮਰੀਕਾ ਵਿੱਚ ਪਹਿਲੀ ਪਿਰਟਿੰਗ ਪ੍ਰੈਸ ਲਗੀ।
  • 1818 – ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਲਾਇਆ ਗਿਆ।
  • 1844 – ਕਨੈਡਾ ਤੇ ਅਮਰੀਕਾ ਵਿੱਚ ਪਹਿਲਾ ਕੌਮਾਤਰੀ ਕਿਰਕਿਟ ਮੈਚ ਹੋਇਆ, ਜਿਸ ਵਿੱਚ ਕਨੈਡਾ 23 ਦੌੜਾਂ ਨਾਲ ਜੇਤੂ ਰਿਹਾ।
  • 1846 – ਅਮਰੀਕਾ ਨੇ ਮੈਕਸੀਕੋ ਸ਼ਹਿਰ 'ਤੇ ਕਬਜ਼ਾ ਕੀਤਾ।
  • 1937ਦੂਸਰਾ ਚੀਨ-ਜਾਪਾਨ ਯੁੱਧ: ਚੀਨ ਨੂੰ ਥੋੜੀ ਪਰ ਪ੍ਰਭਾਵਸ਼ਾਲੀ ਸਫਲਤਾ ਮਿਲੀ।
  • 1985 – ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ।
ਤਸਵੀਰ:Abul ala maududi.jpg
ਅਬੁਲ ਅਲਾ ਮੌਦੂਦੀ

ਦਿਹਾਂਤ

ਸੋਧੋ