18 ਸਤੰਬਰ
ਮਿਤੀ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
18 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 261ਵਾਂ (ਲੀਪ ਸਾਲ ਵਿੱਚ 262ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 104 ਦਿਨ ਬਾਕੀ ਹਨ।
ਵਾਕਿਆ
ਸੋਧੋ- ਵਿਸ਼ਵ ਜਲ ਨਿਰੀਖਣ ਦਿਵਸ
- 1931 – ਮੁਕਦਨ ਦੀ ਘਟਨਾ: ਜਾਪਾਨ ਨੇ ਮਨਚੂਰੀਆ ਤੇ ਹਮਲਾ ਕਰਕੇ ਕਬਜ਼ਾ ਕੀਤਾ।
- 1948 – ਹੈਦਰਾਬਾਦ ਸਟੇਟ ਨੂੰ ਭਾਰਤੀ ਸੰਘ ਵਿੱਚ ਮਿਲਾਇਆ ਗਿਆ।
- 2008 – ਨਾਨਾਵਤੀ ਕਮਿਸ਼ਨ ਨੇ ਗੋਧਰਾ ਕਾਂਡ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਕਾਂਡ ਸਾਜ਼ਿਸ਼ ਅਧੀਨ ਵਾਪਰਿਆ।
- 2014 – ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014 ਹੋਈ।
ਜਨਮ
ਸੋਧੋ- 1709 – ਅੰਗਰੇਜ਼ੀ ਕਵੀ, ਨਿਬੰਧਕਾਰ, ਆਲੋਚਕ ਸੈਮੂਅਲ ਜਾਨਸਨ ਦਾ ਜਨਮ।
- 1883 – ਸਤੰਤਰਤਾ ਸੰਗਰਾਮੀ ਮਦਨ ਲਾਲ ਢੀਂਗਰਾ ਦਾ ਜਨਮ।
- 1906 – ਹਿੰਦੀ ਵਿਅੰਗਕਾਰ ਅਤੇ ਹਾਸਰਸ ਕਵੀ ਕਾਕਾ ਹਾਥਰਸੀ ਦਾ ਜਨਮ।
- 1946 – ਪੰਜਾਬ ਦਾ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਜਨਮ।
- 1950 – ਹਿੰਦੀ ਅਤੇ ਉਰਦੂ ਫ਼ਿਲਮਾਂ ਦੀ ਅਭਿਨੇਤ ਸ਼ਬਾਨਾ ਆਜ਼ਮੀ ਦਾ ਜਨਮ।
- 1954 – ਪਾਕਿਸਤਾਨੀ ਸਿਆਸਤਦਾਨ ਮੁਰਤਜ਼ਾ ਭੁੱਟੋ ਦਾ ਜਨਮ।
- 1968 – ਪੰਜਾਬੀ ਕਹਾਣੀਕਾਰ ਜਸਵੀਰ ਰਾਣਾ ਦਾ ਜਨਮ।
ਦਿਹਾਂਤ
ਸੋਧੋ- 1783 – ਪਾਇਨੀਅਰਿੰਗ ਸਵਿਸ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਲਿਓਨਹਾਰਡ ਇਓਲਰ ਦਾ ਦਿਹਾਂਤ।
- 1958 – ਭਾਰਤ ਦੇ ਪ੍ਰਮੁੱਖ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਅਤੇ ਸੰਸਥਾਵਾਂ ਦੇ ਸੰਸਥਾਪਕ ਡਾ. ਭਗਵਾਨ ਦਾਸ ਦਾ ਦਿਹਾਂਤ।
- 1962 – ਸਤੰਤਰਤਾ ਸੰਗਰਾਮੀ ਹਰਨਾਮ ਸਿੰਘ ਟੁੰਡੀਲਾਟ ਦਾ ਦਿਹਾਂਤ।
- 1978 – ਤਰਕਸ਼ੀਲ ਲਹਿਰ ਦਾ ਮੌਢੀ ਅਬਰਾਹਿਮ ਕਾਵੂਰ ਦਾ ਦਿਹਾਂਤ।
- 1995 – ਹਿੰਦੀ ਵਿਅੰਗਕਾਰ ਅਤੇ ਹਾਸਰਸ ਕਵੀ ਕਾਕਾ ਹਾਥਰਸੀ ਦਾ ਦਿਹਾਂਤ।