ਰੀਨੀਅਮ
੭੫ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ
ਰੀਨੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Re ਅਤੇ ਐਟਮੀ ਸੰਖਿਆ 75 ਹੈ। ਇਹ ਚਾਂਦੀ-ਰੰਗੀ ਚਿੱਟੀ, ਭਾਰੀ, ਤੀਜੀ ਕਤਾਰ ਵਾਲੀ ਰੂਪਾਂਤਰਕ ਧਾਤ ਹੈ ਜੋ ਕਾਲਕ ਸਾਰਨੀ ਦੇ ਸੱਤਵੇਂ ਸਮੂਹ ਵਿੱਚ ਸਥਿੱਤ ਹੈ। ਇਹਦਾ ਪਿਘਲਨ-ਅੰਕ ਸਾਰੇ ਤੱਤਾਂ ਵਿੱਚੋਂ ਤੀਜਾ ਅਤੇ ਉਬਾਲ ਅੰਕ ਸਭ ਤੋਂ ਵੱਧ ਹੈ।
ਰੀਨੀਅਮ | ||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|
75Re
| ||||||||||||||||||||||
| ||||||||||||||||||||||
ਦਿੱਖ | ||||||||||||||||||||||
silvery-white | ||||||||||||||||||||||
ਆਮ ਲੱਛਣ | ||||||||||||||||||||||
ਨਾਂ, ਨਿਸ਼ਾਨ, ਅੰਕ | ਰੀਨੀਅਮ, Re, 75 | |||||||||||||||||||||
ਉਚਾਰਨ | /ˈriːniəm/ REE-nee-əm | |||||||||||||||||||||
ਧਾਤ ਸ਼੍ਰੇਣੀ | ਪਰਿਵਰਤਨ | |||||||||||||||||||||
ਸਮੂਹ, ਪੀਰੀਅਡ, ਬਲਾਕ | 7, 6, d | |||||||||||||||||||||
ਮਿਆਰੀ ਪ੍ਰਮਾਣੂ ਭਾਰ | 186.207 | |||||||||||||||||||||
ਬਿਜਲਾਣੂ ਬਣਤਰ | [Xe] 4f14 5d5 6s2 2, 8, 18, 32, 13, 2 | |||||||||||||||||||||
History | ||||||||||||||||||||||
ਖੋਜ | ਮਾਸਾਤਾਕਾ ਓਗਾਵਾ (੧੯੦੮) | |||||||||||||||||||||
First isolation | ਮਾਸਾਤਾਕਾ ਓਗਾਵਾ (1908) | |||||||||||||||||||||
ਇਸ ਵੱਲੋਂ ਨਾਂ ਦਿੱਤਾ ਗਿਆ | ਵਾਲਟਰ ਨੋਡੈਕ, ਈਡਾ ਨੋਡੈਕ, ਓਟੋ ਬਰਗ (1922) | |||||||||||||||||||||
ਭੌਤਿਕੀ ਲੱਛਣ | ||||||||||||||||||||||
ਅਵਸਥਾ | solid | |||||||||||||||||||||
ਘਣਤਾ (near r.t.) | 21.02 ਗ੍ਰਾਮ·ਸਮ−3 | |||||||||||||||||||||
ਪਿ.ਦ. 'ਤੇ ਤਰਲ ਦਾ ਸੰਘਣਾਪਣ | 18.9 ਗ੍ਰਾਮ·ਸਮ−3 | |||||||||||||||||||||
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ | {{{density gpcm3bp}}} ਗ੍ਰਾਮ·ਸਮ−3 | |||||||||||||||||||||
ਪਿਘਲਣ ਦਰਜਾ | 3459 K, 3186 °C, 5767 °F | |||||||||||||||||||||
ਉਬਾਲ ਦਰਜਾ | 5869 K, 5596 °C, 10105 °F | |||||||||||||||||||||
ਇਕਰੂਪਤਾ ਦੀ ਤਪਸ਼ | 60.43 kJ·mol−1 | |||||||||||||||||||||
Heat of | 704 kJ·mol−1 | |||||||||||||||||||||
Molar heat capacity | 25.48 J·mol−1·K−1 | |||||||||||||||||||||
pressure | ||||||||||||||||||||||
| ||||||||||||||||||||||
ਪ੍ਰਮਾਣੂ ਲੱਛਣ | ||||||||||||||||||||||
ਆਕਸੀਕਰਨ ਅਵਸਥਾਵਾਂ | 7, 6, 5, 4, 3, 2, 1, 0, -1 (mildly acidic oxide) | |||||||||||||||||||||
ਇਲੈਕਟ੍ਰੋਨੈਗੇਟਿਵਟੀ | 1.9 (ਪੋਲਿੰਗ ਸਕੇਲ) | |||||||||||||||||||||
energies (more) |
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1 | |||||||||||||||||||||
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1 | ||||||||||||||||||||||
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1 | ||||||||||||||||||||||
ਪਰਮਾਣੂ ਅਰਧ-ਵਿਆਸ | 137 pm | |||||||||||||||||||||
ਸਹਿ-ਸੰਯੋਜਕ ਅਰਧ-ਵਿਆਸ | 151±7 pm | |||||||||||||||||||||
ਨਿੱਕ-ਸੁੱਕ | ||||||||||||||||||||||
ਬਲੌਰੀ ਬਣਤਰ | ਛੇਭੁਜੀ ਬੰਦ ਪੈਕਿੰਗ | |||||||||||||||||||||
Magnetic ordering | ਸਮਚੁੰਬਕੀ[1] | |||||||||||||||||||||
ਬਿਜਲਈ ਰੁਕਾਵਟ | (੨੦ °C) 193 nΩ·m | |||||||||||||||||||||
ਤਾਪ ਚਾਲਕਤਾ | 48.0 W·m−੧·K−੧ | |||||||||||||||||||||
ਤਾਪ ਫੈਲਾਅ | 6.2 µm/(m·K) | |||||||||||||||||||||
ਅਵਾਜ਼ ਦੀ ਗਤੀ (ਪਤਲਾ ਡੰਡਾ) | (20 °C) 4700 m·s−੧ | |||||||||||||||||||||
ਯੰਗ ਗੁਣਾਂਕ | 463 GPa | |||||||||||||||||||||
ਕਟਾਅ ਗੁਣਾਂਕ | 178 GPa | |||||||||||||||||||||
ਖੇਪ ਗੁਣਾਂਕ | 370 GPa | |||||||||||||||||||||
ਪੋਆਸੋਂ ਅਨੁਪਾਤ | 0.30 | |||||||||||||||||||||
ਮੋਸ ਕਠੋਰਤਾ | 7.0 | |||||||||||||||||||||
ਵਿਕਰਸ ਕਠੋਰਤਾ | 2450 MPa | |||||||||||||||||||||
ਬ੍ਰਿਨਲ ਕਠੋਰਤਾ | 1320 MPa | |||||||||||||||||||||
CAS ਇੰਦਰਾਜ ਸੰਖਿਆ | 7440-15-5 | |||||||||||||||||||||
ਸਭ ਤੋਂ ਸਥਿਰ ਆਈਸੋਟੋਪ | ||||||||||||||||||||||
Main article: ਰੀਨੀਅਮ ਦੇ ਆਇਸੋਟੋਪ | ||||||||||||||||||||||
| ||||||||||||||||||||||
ਹਵਾਲੇ
ਸੋਧੋ- ↑ Magnetic susceptibility of the elements and inorganic compounds, in Handbook of Chemistry and Physics 81st edition, CRC press.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |