ਓਸਮੀਅਮ

੭੬ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ
{{#if:| }}

ਓਸਮੀਅਮ (ਯੂਨਾਨੀ ਓਸਮੇ (ὀσμή) ਭਾਵ "ਗੰਧ" ਤੋਂ) ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Os ਅਤੇ ਐਟਮੀ ਸੰਖਿਆ 76 ਹੈ। ਇਹ ਪਲੈਟੀਨਮ ਪਰਵਾਰ ਦੀ ਇੱਕ ਸਖ਼ਤ, ਕੁੜਕਵੀਂ, ਨੀਲੀ-ਚਿੱਟੀ ਪਰਿਵਰਤਨ ਧਾਤ ਹੈ ਅਤੇ ਸਭ ਤੋਂ ਘਣਾ ਕੁਦਰਤੀ ਤੱਤ ਹੈ। ਇਹ ਕੁਦਰਤੀ ਤੌਰ ਉੱਤੇ ਜ਼ਿਆਦਾਤਰ ਧਾਤ-ਮਿਸ਼ਰਨ ਵਜੋਂ ਪਾਇਆ ਜਾਂ ਦਾ ਹੈ, ਖ਼ਾਸ ਕਰ ਕੇ ਪਲੈਟੀਨਮ ਦੀਆਂ ਕੱਚੀਆਂ ਧਾਤਾਂ ਵਿੱਚ।

ਓਸਮੀਅਮ
76Os
Ru

Os

Hs
ਰੀਨੀਅਮਓਸਮੀਅਮਇਰੀਡੀਅਮ
ਦਿੱਖ
ਚਾਂਦੀ ਰੰਗਾ, ਨੀਲੇ ਵੱਲ ਝੁਕਾਅ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਓਸਮੀਅਮ, Os, 76
ਉਚਾਰਨ /ˈɒzmiəm/ OZ-mee-əm
ਧਾਤ ਸ਼੍ਰੇਣੀ ਪਰਿਵਰਤਨ ਧਾਤ
ਸਮੂਹ, ਪੀਰੀਅਡ, ਬਲਾਕ 86, d
ਮਿਆਰੀ ਪ੍ਰਮਾਣੂ ਭਾਰ 190.23
ਬਿਜਲਾਣੂ ਬਣਤਰ [Xe] 4f14 5d6 6s2
2, 8, 18, 32, 14, 2
History
ਖੋਜ ਸਮਿਥਸਨ ਟੈਨੰਟ (੧੮੦੩)
First isolation ਸਮਿਥਸਨ ਟੈਨੰਟ (1803)
ਭੌਤਿਕੀ ਲੱਛਣ
ਅਵਸਥਾ ਠੋਸ
ਘਣਤਾ (near r.t.) 22.59 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 20 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 3306 K, 3033 °C, 5491 °F
ਉਬਾਲ ਦਰਜਾ 5285 K, 5012 °C, 9054 °F
ਇਕਰੂਪਤਾ ਦੀ ਤਪਸ਼ 57.85 kJ·mol−1
Heat of vaporization 738 kJ·mol−1
Molar heat capacity 24.7 J·mol−1·K−1
Vapor pressure
P (Pa) 1 10 100 1 k 10 k 100 k
at T (K) 3160 3423 3751 4148 4638 5256
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 8, 7, 6, 5, 4, 3, 2, 1, 0, -1, -2
(ਦਰਮਿਆਨਾ ਤਿਜ਼ਾਬੀ ਆਕਸਾਈਡ)
ਇਲੈਕਟ੍ਰੋਨੈਗੇਟਿਵਟੀ 2.2 (ਪੋਲਿੰਗ ਸਕੇਲ)
Ionization energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ 135 pm
ਸਹਿ-ਸੰਯੋਜਕ ਅਰਧ-ਵਿਆਸ 144±4 pm
ਨਿੱਕ-ਸੁੱਕ
ਬਲੌਰੀ ਬਣਤਰ ਛੇਭੁਜੀ ਬੰਦ ਭਰਾਈ
Magnetic ordering ਸਮਚੁੰਬਕੀ[1]
ਬਿਜਲਈ ਰੁਕਾਵਟ (੦ °C) 81.2 nΩ·m
ਤਾਪ ਚਾਲਕਤਾ 87.6 W·m−੧·K−੧
ਤਾਪ ਫੈਲਾਅ (25 °C) 5.1 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 4940 m·s−੧
ਕਟਾਅ ਗੁਣਾਂਕ 222 GPa
ਖੇਪ ਗੁਣਾਂਕ 462 GPa
ਪੋਆਸੋਂ ਅਨੁਪਾਤ 0.25
ਮੋਸ ਕਠੋਰਤਾ 7.0
ਬ੍ਰਿਨਲ ਕਠੋਰਤਾ 3920 MPa
CAS ਇੰਦਰਾਜ ਸੰਖਿਆ 7440-04-2
ਸਭ ਤੋਂ ਸਥਿਰ ਆਈਸੋਟੋਪ
Main article: ਓਸਮੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
184Os 0.02% >5.6×1013 y β+β+ 1.452 184W
α 2.963 180W
185Os syn 93.6 d ε 1.013 185Re
186Os 1.59% 2.0×1015 y α 2.822 182W
187Os 1.96% 187Os is stable with 111 neutrons
188Os 13.24% 188Os is stable with 112 neutrons
189Os 16.15% 189Os is stable with 113 neutrons
190Os 26.26% 190Os is stable with 114 neutrons
191Os syn 15.4 d β 0.314 191Ir
192Os 40.78% >9.8×1012 y ββ 0.4135 192Pt
α 0.3622 188W
193Os syn 30.11 d β 1.141 193Ir
194Os syn 6 y β 0.097 194Ir
· r

ਹਵਾਲੇਸੋਧੋ

  1. Magnetic susceptibility of the elements and inorganic compounds, in Handbook of Chemistry and Physics 81st edition, CRC press.