ਉੱਤਰੀ ਅਮਰੀਕਾ (ਖੇਤਰ)

ਉੱਤਰੀ ਅਮਰੀਕਾ ਅਮਰੀਕਾ ਦਾ ਸਭ ਤੋਂ ਉੱਤਰੀ ਖੇਤਰ ਹੈ ਅਤੇ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ। ਇਹ ਮੱਧ ਅਮਰੀਕਾ ਖੇਤਰ ਦੇ ਬਿਲਕੁਲ ਉੱਤਰ ਵੱਲ ਸਥਿਤ ਹੈ;[1] ਅਤੇ ਇਹਨਾਂ ਦੋਹਾਂ ਖੇਤਰਾਂ ਵਿਚਲੀ ਸਰਹੱਦ ਸੰਯੁਕਤ ਰਾਜ ਅਤੇ ਮੈਕਸੀਕੋ ਵਿਚਲੀ ਸਰਹੱਦ ਦੇ ਤੁਲ ਹੈ। ਸਿਆਸੀ-ਭੂਗੋਲਕ ਤੌਰ ਉੱਤੇ, ਸੰਯੁਕਤ ਰਾਸ਼ਟਰ ਵੱਲੋਂ ਖੇਤਰਾਂ ਅਤੇ ਉਪ-ਖੇਤਰਾਂ ਦੀ ਪਰਿਭਾਸ਼ਾ ਦੇਣ ਲਈ ਅਪਣਾਈ ਗਈ ਸਕੀਮ ਮੁਤਾਬਕ, ਉੱਤਰੀ ਅਮਰੀਕਾ ਵਿੱਚ ਸ਼ਾਮਲ ਹਨ:[2][3] ਬਰਮੂਡਾ, ਕੈਨੇਡਾ, ਗਰੀਨਲੈਂਡ, ਸੇਂਟ-ਪੀਏਰ ਅਤੇ ਮੀਕਲੋਂ ਅਤੇ ਸੰਯੁਕਤ ਰਾਜ.

ਉੱਤਰੀ ਅਮਰੀਕਾ
ਖੇਤਰਫਲ21,780,142 km2 (8,409,360 sq mi)
ਅਬਾਦੀ (2010)344,124,520
ਮੁਲਕ
ਮੁਥਾਜ ਮੁਲਕ
ਕੁੱਲ ਘਰੇਲੂ ਉਪਜ$16 ਟ੍ਰਿਲੀਅਨ
(PPP, 2008 ਦਾ ਅੰਦਾਜ਼ਾ)
ਪ੍ਰਮੁੱਖ ਭਾਸ਼ਾਵਾਂਅੰਗਰੇਜ਼ੀ, ਫ਼ਰਾਂਸੀਸੀ, ਡੈਨਿਸ਼, ਸਪੇਨੀ, ਗਰੀਨਲੈਂਡੀ, ਅਤੇ ਕਈ ਮਾਨਤਾ-ਪ੍ਰਾਪਤ ਸਥਾਨਕ ਬੋਲੀਆਂ
ਸਮਾਂ ਜੋਨUTC+0 (ਦਾਨਮਾਰਕਸ਼ਾਵਨ, ਗ੍ਰੀਨਲੈਂਡ) ਤੋਂ
UTC -10:00 (ਪੱਛਮੀ ਅਲੂਸ਼ੀਅਨ)
ਸਭ ਤੋਂ ਵੱਡੇ ਸ਼ਹਿਰੀ ਸਮੂਹ

ਹਵਾਲੇ

ਸੋਧੋ
  1. Gonzalez, Joseph. 2004. "Northern America: Land of Opportunity" (ch. 6). The Complete Idiot's Guide to Geography. (ISBN 1592571883) New York: Alpha Books; pp. 57-8
  2. Definition of major areas and regions, from World Migrant Stock: The 2005 Revision Population Database, United Nations Population Division. Accessed on line October 3, 2007.
  3. Composition of macro geographical (continental) regions, geographical sub-regions, and selected economic and other groupings, UN Statistics Division. Accessed on line October 3, 2007. (French)