ਪੀਲੂ (ਰਾਗ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਪੀਲੂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ। ਇਹ ਜਿਆਦਾਤਰ ਹਲਕੇ-ਕਲਾਸੀਕਲ ਰੂਪਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਥੁਮਰੀਸ ।
ਰਾਗ ਪੀਲੂ ਦਾ ਸੰਖੇਪ ਪਰਿਚਯ
ਸੁਰ | ਅਰੋਹ 'ਚ ਰਿਸ਼ਭ ਤੇ ਧੈਵਤ ਵਰਜਿਤ।
ਅਵਰੋਹ 'ਚ ਦੋਂਵੇਂ ਗੰਧਾਰ,ਦੋਂਵੇਂ ਧੈਵਤ ਅਤੇ ਦੋਂਵੇਂ ਨਿਸ਼ਾਦ। ਬਾਕੀ ਸਾਰੇ ਸੁਰ ਸ਼ੁੱਧ। |
ਜਾਤੀ | ਔਡਵ-ਸੰਪੂਰਣ |
ਥਾਟ | ਕਾਫੀ |
ਵਾਦੀ-ਸੰਵਾਦੀ | ਗੰਧਾਰ-ਨਿਸ਼ਾਦ |
ਸਮਾਂ | ਦਿਨ ਦਾ ਤੀਜਾ ਪਹਿਰ |
ਠੇਹਿਰਾਵ ਦੇ ਸੁਰ | ਸ,ਗ,ਪ,ਨੀ-ਨੀ,ਪ,ਗ |
ਮੁੱਖ ਅੰਗ | ਗ ਮ ਪ ਨੀ ਸੰ ; ਨੀ ਧ ਪ ; ਮ ਪ ਨੀ ਧ ਪ ; ਮ ਗ ਰੇ ਸ ;ਪ ਰੇ ਸ ; ਪ ਗ ਰੇ ਸ;ਨੀ;ਸ ਗ ਰੇ ਸ |
ਅਰੋਹ | ਨੀ(ਮੰਦਰ)ਸ ਗ ਮ ਪ ਨੀ ਸੰ |
ਅਵਰੋਹ | ਸੰ ਨੀ ਧ ਪ,ਗ ਮ ਧ ਪ ਗ - ਰੇ ਸ |
ਰਾਗ ਪੀਲੂ ਦੀ ਖਾਸਿਅਤ-
- ਰਾਗ ਪੀਲੂ ਵਿੱਚ ਕਦੀ ਕਦੀ ਕਈਆਂ ਰਾਗਾਂ ਦੀ ਝਲਕ ਦਿਖਦੀ ਹੈ ਜਿਸ ਕਰਕੇ ਇਸ ਨੂੰ ਸੰਕੀਰਣ ਜਾਤੀ ਦਾ ਰਾਗ ਕਿਹਾ ਜਾਂਦਾ ਹੈ।
- ਰਾਗ ਪੀਲੂ ਚੰਚਲ ਅਤੇ ਸਿੰਗਾਰ ਸੁਭਾ ਦਾ ਰਾਗ ਹੈ।ਇਸ ਰਾਗ ਵਿੱਚ ਠੁਮਰੀ, ਟੱਪਾ. ਭਜਨ ਆਦਿ ਗਾਏ ਜਾਂਦੇ ਹ੍ਨ।
- ਚੰਚਲ ਸੁਭਾ ਦਾ ਹੋਣ ਕਰਕੇ ਰਾਗ ਪੀਲੂ ਵਿੱਚ ਧ੍ਰੁਪਦ ਸੁਣਨ ਨੂੰ ਨਹੀ ਮਿਲਦਾ।
- ਰਾਗ ਪੀਲੂ ਬਹੁਤ ਹੀ ਪ੍ਰਚਲਿਤ ਅਤੇ ਮਨ ਭਾਉਂਦਾ ਰਾਗ ਹੈ।
- ਰਾਗ ਪੀਲੂ ਪੁਰਵਾੰਗ ਵਾਦੀ ਰਾਗ ਹੈ। ਇਸ ਵਿੱਚ ਮੰਦਰ ਸਪਤਕ ਦਾ ਚਲਣ ਬਹੁਤ ਸੁਵਿਧਾਜਨਕ ਹੁੰਦਾ ਹੈ।
- ਬੇਸ਼ਕ ਰਾਗ ਪੀਲੂ ਦੀ ਜਾਤੀ ਔਡਵ-ਸੰਪੂਰਨ ਹੈ ਪਰ ਅਰੋਹ ਵਿੱਚ ਸੱਤੇ ਸੁਰਾਂ ਦਾ ਪ੍ਰਯੋਗ ਵਕ੍ਰ ਰੂਪ ਵਿੱਚ ਹੁੰਦਾ ਹੈ।
- ਬੇਸ਼ਕ ਇਸ ਰਾਗ ਨੂੰ ਗਾਉਣ-ਵਜਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ ਪਰ ਇਹ ਇੰਨਾ ਮਨਭਾਉਂਦਾ ਤੇ ਪ੍ਰਚਲਿਤ ਰਾਗ ਹੈ ਕਿ ਇਸ ਨੂੰ ਕਦੀਂ ਵੀ ਗਾਇਆ-ਵਜਾਇਆ ਜਾ ਸਕਦਾ ਹੈ।
- ਪ,ਨੀ(ਮਨ੍ਦ੍ਤਰ) ਸ ਗ ,ਗ ਰੇ ਸ,ਨੀ(ਮੰਦਰ) ;ਨੀ (ਮੰਦਰ) ਸ -ਇਹ ਸੁਰ ਸੰਗਤੀ ਰਾਗ ਪੀਲੂ ਦਾ ਪੂਰਾ ਸਰੂਪ ਦਿਖਾਂਦੀ ਹੈ।
- ਰਾਗ ਪੀਲੂ 'ਚ ਫਿਲਮੀ ਗਾਨੇ ਬਹੁਤ ਸੁਰ ਬੱਧ ਕੀਤੇ ਗਏ ਹਨ।
ਗੀਤ | ਫਿਲਮ/ਸਾਲ | ਸੰਗੀਤਕਾਰ/ਗੀਤਕਾਰ | ਗਾਇਕ/ਗਾਇਕਾ |
---|---|---|---|
ਧੜਕਤੇ ਦਿਲ ਕਿ ਤਮੰਨਾ ਹੋ ਮੇਰਾ ਪਿਆਰ ਹੋ ਤੁਮ | ਸ਼ਮਾ/1961 | ਗ਼ੁਲਾਮ ਮੁੰਹਮਦ/ਕੈਫ਼ੀ ਆਜ਼ਮੀ | ਸੁਰੇਯਾ |
ਅਬ ਕੇ ਬਰਸ ਭੇਜੋ ਭੈਯਾ ਕੋ ਬਾਬੁਲ | ਬੰਦਿਨੀ/1963 | ਏਸ.ਡੀ.ਬਰਮਨ/ਸ਼ੈਲੇਂਦਰ | ਆਸ਼ਾ ਭੋੰਸਲੇ |
ਅੱਲ੍ਹਾ ਮੇਘ ਦੇ ਪਾਣੀ ਦੇ ਛਾਯਾ ਦੇ | ਗਾਇਡ/1965 | ਏਸ.ਡੀ.ਬਰਮਨ/ਸ਼ੈਲੇਂਦਰ | ਏਸ.ਡੀ.ਬਰਮਨ |
ਕਾਲੀ ਘਟਾ ਛਾਏ ਮੋਰਾ ਜੀਆ ਤਰਸਾਏ | ਸੁਜਾਤਾ/1959 | ਏਸ.ਡੀ.ਬਰਮਨ/ਮਜਰੂਹ ਸੁਲਤਾਨ ਪੁਰੀ | ਗੀਤਾ ਦੱਤ |
ਨਦਿਆ ਕਿਨਾਰੇ ਹਰਾਏ ਆਈ ਕੰਗਨਾ | ਅਭਿਮਾਨ/1973 | ਏਸ.ਡੀ.ਬਰਮਨ/ਮਜਰੂਹ ਸੁਲਤਾਨ ਪੁਰੀ | ਲਤਾ ਮੰਗੇਸ਼ਕਰ |
ਇਸ਼ਕ ਪਰ ਜ਼ੋਰ ਨਹੀਂ | ਇਸ਼ਕ ਪਰ ਜ਼ੋਰ ਨਹੀਂ/1970 | ਏਸ.ਡੀ.ਬਰਮਨ/ਆਨੰਦ ਬਕਸ਼ੀ | ਲਤਾ ਮੰਗੇਸ਼ਕਰ |
ਤੇਰੇ ਬਿਨ ਸੂਨੇ ਨਯਨ ਹਮਾਰੇ | ਮੇਰੀ ਸੂਰਤ ਤੇਰੀ ਆਂਖੇਂ/1963 | ਏਸ.ਡੀ.ਬਰਮਨ/ਸ਼ੈਲੇਂਦਰ | |
ਆਜ ਕਿ ਰਾਤ ਬੜੀ ਸ਼ੋਖ ਬੜੀ ਨਟਖਟ ਹੈ | ਨਈ ਉਮਰ ਕਿ ਨਈ ਫਸਲ/ 1966 | ਰੋਸ਼ਨ/ਨੀਰਜ | ਮੁੰਹਮਦ ਰਫੀ |
ਮੈਨੇ ਸ਼ਾਯਦ ਤੁਮਹੇਂ ਪਹਲੇ ਭੀ ਕਹੀਂ ਦੇਖਾ ਹੈ | ਬਰਸਾਤ ਕਿ ਰਾਤ/1960 | ਰੋਸ਼ਨ/ਸਾਹਿਰ ਲੁਧਿਆਨਵੀ | ਮੁੰਹਮਦ ਰਫੀ |
ਢੂਂਢੋ ਢੂੰਢੋ ਰੇ ਸਾਜਨਾ | ਗੰਗਾ ਜਮੁਨਾ/1961 | ਨੌਸ਼ਾਦ/ਸ਼ਕੀਲ ਬਦਾਉਣੀ | ਲਤਾ ਮੰਗੇਸ਼ਕਰ |
ਝੂਲੇ ਮੇਂ ਪਵਨ ਕੇ ਆਈਬਹਾਰ | ਬੈਜੂ ਬਾਵਰਾ/1952 | ਨੌਸ਼ਾਦ/ਸ਼ਕੀਲ ਬਦਾਉਣੀ | ਮੁੰਹਮਦ ਰਫੀ/ਲਤਾ ਮੰਗੇਸ਼ਕਰ |
ਮੇਰਾ ਪਿਆਰ ਭੀ ਤੂ ਹੈ ਯੇ ਬਹਾਰ ਭੀ ਤੂ ਹੈ | ਸਾਥੀ/1968 | ਨੌਸ਼ਾਦ/ਮਜਰੂਹ ਸੁਲਤਾਨ ਪੁਰੀ | ਮੁਕੇਸ਼/ਲਤਾ ਮੰਗੇਸ਼ਕਰ |
ਮੋਰੇ ਸੈਂਯਾਂ ਜੀ ਉਤਰੇੰਗੇ ਪਾਰ | ਉੜਨ ਖਟੋਲਾ/1955 | ਨੌਸ਼ਾਦ/ਸ਼ਕੀਲ ਬਦਾਉਣੀ | ਲਤਾ ਮੰਗੇਸ਼ਕਰ ਤੇ ਕੋਰਸ |
ਨਾ ਮਾਨੂੰ ਨਾ ਮਾਨੂੰ ਨਾ ਮਾਨੂੰ ਰੇ ਦਗਾਬਾਜ਼ ਤੋਰੀ ਬਤਿਆਂ | ਗੰਗਾ ਜਮੁਨਾ/1961 | ਨੌਸ਼ਾਦ/ਸ਼ਕੀਲ ਬਦਾਉਣੀ | ਲਤਾ ਮੰਗੇਸ਼ਕਰ |
ਬੜੀ ਦੇਰ ਭਯੀ ਕਬ ਲੋਗੇ ਖ਼ਬਰ ਮੋਰੀ ਰਾਮ | ਬਸੰਤ ਬਹਾਰ/1959 | ਸ਼ੰਕਰ ਜੈ ਕਿਸ਼ਨ/ ਸ਼ੈਲੇਂਦਰ | ਮੁੰਹਮਦ ਰਫੀ |
ਦਿਨ ਸਾਰਾ ਗੁਜ਼ਾਰਾ ਤੋਰੇ ਅੰਗਨਾ | ਜੰਗਲੀ/1961 | ਸ਼ੰਕਰ ਜੈਕਿਸ਼ਨ/ਹਸਰਤ ਜੈ ਪੁਰੀ | ਮੁੰਹਮਦ ਰਫੀ/ਲਤਾ ਮੰਗੇਸ਼ਕਰ |
ਸੁਰ ਨਾ ਸਜੇ ਕਿਆ ਗਾਊਂ ਮੈਂ | ਬਸੰਤ ਬਹਾਰ/1959 | ਸ਼ੰਕਰ ਜੈ ਕਿਸ਼ਨ/ ਸ਼ੈਲੇਂਦਰ | ਮੰਨਾ ਡੇ |
ਮੈਨੇ ਰੰਗ ਲੀ ਆਜ ਚੁਨਾਰਿਆ | ਦੁਲਹਨ ਏਕ ਰਾਤ ਕੀ/1966 | ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਨ | ਲਤਾ ਮੰਗੇਸ਼ਕਰ |
ਐ ਮੇਰੀ ਜੋਹਰੇ ਜ੍ਬੀੰ ਤੁਝੇ ਮਾਲੂਮ ਨਹੀਂ | ਵਕ਼ਤ/1965 | ਰਵੀ/ਸਾਹਿਰ ਲੁਧਿਆਨਵੀ | ਮੰਨਾ ਡੇ |
ਨਾ ਝਟਕੋ ਜ਼ੁਲਫ਼ ਸੇ ਪਾਣੀ | ਸ਼ੇਹਨਾਈ/1964 | ਰਵੀ/ਰਾਜੇਂਦਰ ਕ੍ਰਿਸ਼ਨ | ਮੁੰਹਮਦ ਰਫੀ |
ਤੇਰੇ ਪਿਆਰ ਕਾ ਆਸਰਾ ਚਾਹਤਾ ਹੂੰ | ਧੂਲ ਕਾ ਫੂਲ/1959 | ਦੱਤਾ ਨਾਇਕ/ਸਾਹਿਰ ਲੁਧਿਆਨਵੀ | ਮਹੇਂਦਰ ਕਪੂਰ/ਲਤਾ ਮੰਗੇਸ਼ਕਰ |
ਤੂ ਜੋ ਮੇਰੇ ਸੁਰ ਮੇਂ ਸੁਰ ਮਿਲਾ ਲੇ | ਚਿਤਚੋਰ/1976 | ਰਵਿੰਦਰ ਜੈਨ/ਰਵਿੰਦਰ ਜੈਨ | ਯੇਸੁਦਾਸ/ਹੇਮ ਲਤਾ |
;
Song | Movie | Composer | Singers |
---|---|---|---|
Dhadakate Dil Ki Tamanna | Shama (1961film) | Ghulam Mohammed (composer) | Suraiya |
Ab Ke Baras Bhejo Bhaiya Ko Babul | Bandini (film) | S. D. Burman | Asha Bhosle |
Allah Megh De, Pani De Chaaya De Ra Rama Megh De | Guide (film) | S. D. Burman | S. D. Burman |
Kali Ghata Chhaye Mora Jiya Tarasaye | Sujata (1959 film) | S. D. Burman | Geeta Dutt |
Nadiya Kinare Harayee Aayee Kangna | Abhimaan (1973 film) | S. D. Burman | Lata Mangeshkar |
Ishq Par Zor Nahin | Ishq Par Zor Nahin | S. D. Burman | Lata Mangeshkar |
Tere Bin Soone Nayan Hamare | Meri Surat Teri Ankhen | S. D. Burman | Lata Mangeshkar & Mohammed Rafi |
Kahe Gumana Kare | Tansen (film) | Khemchand Prakash | K. L. Saigal |
Prabhuji | Hospital (1943 film) | Kamal Dasgupta | Kanan Devi |
Zindagi Khwab Hai | Jagte Raho | Anil Biswas (composer) | Mukesh (singer) |
Aaj ki Raat Badi Shokh Badi Natkhat Hai | Nai Umar Ki Nai Fasal | Roshan (music director) | Mohammed Rafi |
Baharon Ne Mera Chaman Loot Kar | Devar | Roshan (music director) | Mukesh (singer) |
Maine Shayad Tumhen, Pahle Bhi Kahin Dekha Hai | Barsaat Ki Raat | Roshan (music director) | Mohammed Rafi |
Vikal Mora Manva, Tum Bin Hai | Mamta (1966 film) | Roshan (music director) | Lata Mangeshkar |
Apni Kaho Kuchh Meri Suno, Kya Dil Ka Lagana Bhul Gaye | Parchhain | C. Ramchandra | Lata Mangeshkar & Talat Mahmood |
Dheere Se Aaja Ri Akhiyan Mein Nindiya Men | Albela (1951 film) | C. Ramchandra | Lata Mangeshkar |
Naina Kahe Ko Lagaye | Joru Ka Bhai | Jaidev | Asha Bhosle |
Chandan Ka Palna Resham Ki Dori | Shabaab (film) | Naushad | Hemant Kumar |
Dhoondho Dhoondho Re Saajna | Gunga Jumna | Naushad | Lata Mangeshkar |
Hai Hai Rasiya Tu Bada Bedardi | Dil Diya Dard Liya | Naushad | Asha Bhosle |
Jhule Mein Pavan Ki Ayi Bahar | Baiju Bawra (film) | Naushad | Lata Mangeshkar & Mohammed Rafi |
Mera Pyar Bhi Tu Hai Yeh Bahar Bhi Tu Hai | Saathi (1968 film) | Naushad | Lata Mangeshkar & Mukesh (singer) |
More Sainya Ji Utarenge Paar Nadiya Dhire Baho | Uran Khatola (film) | Naushad | Lata Mangeshkar & Chorus |
Na Manu Na Manu Dagabjaaz Tori Batiya Na Manu Re | Gunga Jumna | Naushad | Lata Mangeshkar |
Pyari Dulhaniya | Mother India | Naushad | Shamshad Begum |
Paa Laagoon Kar Jori Re | Aap Ki Sewa Mein | Datta Davjekar | Lata Mangeshkar |
Mat Maro Shyam Pichkari | Durgesh Nandani | Hemant Kumar | Lata Mangeshkar |
Na Jao Saiyan Chhuda Ke Baiyan | Sahib Bibi Aur Ghulam | Hemant Kumar | Geeta Dutt |
Badi Der Bhai Kab Loge Khabar | Basant Bahar (film) | Shankar–Jaikishan | Mohammed Rafi |
Banwari Re Jeene Ka Sahara | Ek Phool Char Kante | Shankar–Jaikishan | Lata Mangeshkar |
Din Sara Guzara Tore Angana | Junglee (1961 film) | Shankar–Jaikishan | Lata Mangeshkar & Mohammed Rafi |
Din Sara Guzara Tore Angana | New Delhi (1956 film) | Shankar–Jaikishan | Lata Mangeshkar |
Sur Na Saje Kya Gaon Main | Basant Bahar (film) | Shankar–Jaikishan | Manna Dey |
Maine Rang Li Aaj Chunariya Sajana Tore Rang Me | Dulhan Ek Raat Ki | Madan Mohan (composer) | Lata Mangeshkar |
Jaiye Aap Kahan Jayenge | Mere Sanam | O. P. Nayyar | Asha Bhosle |
Kabhi Aar Kabhi Paar | Aar Paar | O. P. Nayyar | Shamshad Begum |
Kaisa Jadoo Balama Tune | 12 O'Clock (film) | O. P. Nayyar | Geeta Dutt |
Main Soya Ankhian Meeche | Phagun (1958 film) | O. P. Nayyar | Asha Bhosle & Mohammed Rafi |
Main Soya Ankhian Meeche | Phagun (1958 film) | O. P. Nayyar | Asha Bhosle & Mohammed Rafi |
Ai Meri Johara Zabeen, Tujhe Maaloom Nahin | Waqt (1965 film) | Ravi (composer) | Manna Dey |
Na Jhatko Zulf Se Pani | Shehnai (1964 film) | Ravi (composer) | Mohammed Rafi |
More Kaanha Jo Aaye Palat Ke | Sardari Begum | Vanraj Bhatia | Arati Ankalikar-Tikekar |
Tere Pyar Ka | Dhool Ka Phool | Datta Naik | Lata Mangeshkar & Mahendra Kapoor |
Chura Liya Hai Tumne Jo Dil Ko | Yaadon Ki Baaraat | R. D. Burman | Mohammed Rafi & Asha Bhosle |
Tu Jo Mere Sur Men | Chitchor | Ravindra Jain | K. J. Yesudas |
De De Pyar De | Sharaabi | Bappi Lahiri | Kishore Kumar |
Mainu Ishq Da Lag Gaya Rog | Dil Hai Ke Manta Nahin | Nadeem–Shravan | Anuradha Paudwal |