ਪ੍ਰੋ ਕੁਸ਼ਤੀ ਲੀਗ (ਪ੍ਰੋਃ ਕੁਃ ਲੀਃ ਜਾਂ ਪੀ.ਕੇ.ਐਲ.) ਦੀ ਸ਼ੁਰੂਆਤ ਕਾਰਤਿਕਏ ਸ਼ਰਮਾ[1] ਦੀ ਮਾਲਕੀ ਵਾਲੀ ਪ੍ਰੋਸਪੋਰਟੀ ਅਤੇ ਭਾਰਤੀ ਕੁਸ਼ਤੀ ਫੈਂਡਰੇਸ਼ਨ ਵਲੋਂ 10-27 ਦਸੰਬਰ ਤੱਕ ਭਾਰਤ ਵਿੱਚ ਕੀਤੀ ਗਈ। ਲੀਗ ਦੇ ਪਹਿਲੇ ਸੀਜ਼ਨ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀਆ ਛੇ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਟੀਮਾਂ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਕੁੱਲ 66 ਖਿਡਾਰੀ ਹਨ। [2]

ਤਿੰਨ ਵਾਰ ਦੀ ਵਰਲਡ ਚੈਂਪੀਅਨਸ਼ਿਪ ਦੀ ਵਿਜੇਤਾ ਯੂ.ਐਸ.ਏ. (ਸੰਯੁਃ ਰਾਃ ਅਮਃ) ਦੀ ਅਡੀਲਿਨ ਗ੍ਰੇ  ਨੇ ਕਿਹਾ ਕੀ ਅੰਤਰਰਾਸ਼ਟਰੀ ਕੁਸ਼ਤੀ ਦੀ ਨੂੰ ਪ੍ਰਫੁਲਿੱਤ ਕਰਨ ਦੇ ਨਜ਼ਰੀਏ ਨਾਲ ਇਹ ਲੀਗ ਇੱਕ ਇਤਿਹਾਸਿਕ ਕਦਮ ਹੈ।[3]

ਵੇਰਵਾ

ਸੋਧੋ

ਇਸ ਲੀਗ ਵਿੱਚ ਕੁੱਲ ਛੇ ਟੀਮਾਂ ਨੇ ਹਿੱਸਾ ਲਿਆ। ਹਰ ਟੀਮ ਵਿੱਚ ਇੱਕ ਮੁੱਖ(ਆਈਕਨ) ਅਤੇ ਅੱਠ ਹੋਰ ਖਿਡਾਰੀ ਸਨ। ਟੀਮ ਦੇ ਕੁੱਲ ਅੱਠ ਖਿਡਾਰੀਆਂ ਵਿੱਚ 5 ਭਾਰਤੀ ਮੂਲ ਅਤੇ 4 ਵਿਦੇਸ਼ੀ ਮੂਲ ਦੇ ਖਿਡਾਰੀ ਸਨ। ਹਰ ਟੀਮ ਵਿੱਚ ਪੰਜ ਮਰਦ ਅਤੇ 4 ਔਰਤ ਵਰਗ  ਦੇ ਖਿਡਾਰਿਆਂ ਨੂੰ ਸ਼ਾਮਿਲ ਕੀਤਾ ਗਿਆ। ਵਿਦੇਸ਼ੀ ਪੰਜ ਖਿਡਾਰੀਆਂ ਵਿਚੋਂ 4 ਖਿਡਾਰੀ ਹੀ ਇੱਕ ਟਾਈ ਵਿੱਚ ਖੇਡ ਸਕਦੇ ਸਨ।[2] ਹਰ ਟਾਈ ਅੱਠ ਬਾਊਟ ਦੀ ਸੀ। ਪ੍ਰੋ ਕੁਸ਼ਤੀ ਦੀਆ ਕੁੱਲ 18 ਟਾਈਆਂ ਵਿਚੋਂ 15 ਟਾਈਆਂ ਲੀਗ ਦੀਆ ਸਨ। 

ਲੀਗ ਦੀ ਹਰ ਟਾਈ ਦੀਆ ਨੋ-ਬਾਊਟ ਵਿਚੋਂ ਵਧੀਆ ਬਾਊਟਾ ਦੀ ਗਿਣਤੀ ਜਿਸ ਟੀਮ ਦੀ ਵੱਧ ਸੀ ਉਸਨੂੰ ਵਿਜੇਤਾ ਟੀਮ ਕਿਹਾ ਜਾਂਦਾ ਸੀ। ਇੱਕ ਬਾਊਟ ਵਿੱਚ 3 ਮਿੰਟ ਦੇ ਦੋ ਰਾਉਂਡ ਹੁੰਦੇ ਸਨ। ਬਾਊਟ ਦੇ ਪਹਿਲੇ ਅਤੇ ਦੂਜੇ ਰਾਉਂਡ ਵਿੱਚ 90 ਸਕਿੰਟ ਦੀ ਵਿਹਲ(ਬ੍ਰੇਕ) ਦਿੱਤੀ ਜਾਂਦੀ ਸੀ। .[2]

ਟੀਮ ਵਿੱਚ ਭਾਰ ਉੱਤੇ ਆਧਾਰਿਤ ਮਰਦ ਖਿਡਾਰੀ ਦੇ ਪੰਜ ਵਰਗ (57 kg, 65 Kg, 74 Kg, 97 Kg, 125 Kg) ਦੇ ਸਨ ਅਤੇ ਔਰਤ ਖਿਡਾਰੀਆਂ ਦੇ ਚਾਰ ਵਰਗ ਸਨ। (49 Kg, 53 Kg, 58 Kg, 69 Kg) ਟੀਮ ਵਿੱਚ ਮਰਦ ਅਤੇ ਔਰਤ ਵਰਗ ਦੀ ਨੁਮਾਇੰਦਗੀ ਲਈ ਇੱਕ ਖਿਡਾਰੀ ਸੀ, ਜਿਹੜਾ ਕਿ ਟੀਮ ਦਾ ਹਿੱਸਾ ਵੀ ਸੀ।

ਖੇਡ ਸਥਾਨ

ਸੋਧੋ
 
 
ਦਿੱਲੀ ਵੀਰ
 
ਉੱਤਰ ਪ੍ਰਦੇਸ਼ ਵਾਰੀਅਰਸ
 
ਹਰਿਆਣਾ ਹੈਮਰਜ਼
 
ਪੰਜਾਬ ਰੌਇਲਜ਼
 
ਮੁੰਬਈ ਗਰੂਦਾ
 
ਬੈਂਗਲੂਰੂ ਯੋਧਾਜ਼
ਪ੍ਰੋ ਕੁਸ਼ਤੀ ਲੀਗ ਦੀਆ ਟੀਮਾਂ ਦੇ ਸ਼ਹਿਰ
ਖੇਡ ਮੈਦਾਨ
ਸ਼ਹਿਰ, ਰਾਜ ਖੇਡ ਮੈਦਾਨ / ਥਾਂ
ਨਵੀਂ ਦਿੱਲੀ, ਦਿੱਲੀ ਕੇ ਡੀ ਯਾਦਵ ਕੁਸ਼ਤੀ ਸਟੇਡੀਅਮ
ਨੋਇਡਾ, ਉੱਤਰ ਪ੍ਰਦੇਸ਼ ਜੀਬੀਯੂ ਇੰਡੋਰ ਸਟੇਡੀਅਮ
ਗੁੜਗਾਉਂ, ਹਰਿਆਣਾ ਹਯਾਤ ਰੇਜੈਸੀ[4]
ਲੁਧਿਆਣਾ, ਪੰਜਾਬ ਗੁਰੂ ਨਾਨਕ ਸਟੇਡੀਅਮ
ਬੈਂਗਲੂਰੂ, ਕਰਨਾਟਕਾ ਕੋਰਮਅੰਗਲਾਂ ਇੰਡੋਰ ਸਟੇਡੀਅਮ

ਭਾਰਤ ਦੇ ਸਟਾਰ ਕੁਸ਼ਤੀ ਖਿਡਾਰੀ 

ਸੋਧੋ

1. ਸੁਸ਼ੀਲ ਕੁਮਾਰ (ਪਹਿਲਵਾਨ), ਉੱਤਰ ਪ੍ਰਦੇਸ਼ ਵਾਰੀਅਰਜ਼

2. ਯੁਗੇਸ਼ਵਰ ਦੱਤ, ਹਰਿਆਣਾ ਹੈਮਰਜ਼

3. ਅਮਿਤ ਕੁਮਾਰ, ਹਰਿਆਣਾ ਹੈਮਰਜ਼

4. ਬਜਰੰਗ, ਬੈਂਗਲੂਰੂ ਯੋਧਾਜ਼

5. ਗੀਤਾ ਫੋਗਟ, ਪੰਜਾਬ ਰੌਇਲਜ਼

6. ਬਬੀਤਾ ਕੁਮਾਰੀ, ਉੱਤਰ ਪ੍ਰਦੇਸ਼ ਵਾਰੀਅਰਜ਼

7. ਗੀਤਿਕਾ ਜਾਖਰ, ਹਰਿਆਣਾ ਹੈਮਰਜ਼

8. ਵਿਨੇਸ਼ ਫੋਗਟ, ਮੰਗਲਯਾਤਾਨ ਯੂਨੀਵਰਸਿਟੀ ਦਿੱਲੀ ਵੀਰ

9. ਨਰਸਿੰਘ ਪੰਚਮ ਯਾਦਵ, ਬੈਂਗਲੂਰੂ ਯੋਧਾਜ਼

ਟੀਮਾਂ

ਸੋਧੋ

ਹਰ ਟੀਮ ਵਿੱਚ ਤਿੰਨ ਭਾਰਤੀ ਅਤੇ ਦੋ ਅੰਤਰਰਾਸ਼ਟਰੀ ਮਰਦ ਵਰਗ ਦੇ ਖਿਡਾਰੀ, ਦੋ ਭਾਰਤੀ ਅਤੇ ਦੋ ਵਿਦੇਸ਼ੀ ਮੂਲ ਦੇ ਔਰਤ ਵਰਗ ਦੇ ਖਿਡਾਰੀ ਸਨ। 

ਮੰਗਲਯਾਤਾਨ ਯੂਨੀਵਰਸਿਟੀ ਦਿੱਲੀ ਵੀਰ

ਸੋਧੋ

ਜੀ.ਏ.ਐਮ.ਆਰ. ਸਮੂਹ ਆਪਣੀ ਟੀਮ ਉੱਤੇ ₹ 1,77,70,000 ਦੀ ਰਾਸ਼ੀ ਖ਼ਰਚ ਕੀਤੀ[5]

ਖਿਡਾਰੀ ਦੇਸ਼ ਰਾਸ਼ੀ
(ਲੱਖ)
ਵਰਗ ਅੰਕ ਬਾਊਟ ਬਾਊਟ ਨਹੀਂ ਖੇਡਿਆ ਅੰਕ / ਮੈਚ ਜਿੱਤ ਪ੍ਰਤੀਸ਼ਤਤਾ %
ਖਿਡਾਰੀ ਜਿੱਤ
Vinesh Phogat (Icon Player)   ₹29.7 48 Kg [W] 36 3 3 0 12 100
Liliya Horishna   ₹13.0 53 Kg [W] 12 1 0 2 12 0
Elif Jale Yesilirmak   ₹39.6 58 Kg [W] 5 3 1 0 1.6 33.3
Krishan   ₹4.0 125 Kg [M] 12 3 1 0 4 33.3
Ikhtiyor Navruzov   ₹26.0 65 Kg [M] 12 2 1 1 6 50
Erdenebat Bekhbayar   ₹4.0 57 Kg [M] 9 2 1 1 4.5 50
Gurpal Singh   ₹4.0 97 Kg [M] 12 2 1 1 6 50
Dinesh Kumar   ₹4.0 74 Kg [M] 2 3 0 0 0.6 0
Nikki   ₹4.0 69 Kg [W] 2 2 0 1 1 0
Total 102 21 8 NA 4.9 38.1

ਉੱਤਰ ਪ੍ਰਦੇਸ਼ ਵਾਰਿਅਰਜ਼

ਸੋਧੋ

ਲੋਟਸ ਗਰੀਨਸ ਨੇ ਆਪਣੀ ਟੀਮ ਉੱਤੇ ₹ 1,72,30,000 ਦੀ ਰਾਸ਼ੀ ਖ਼ਰਚ ਕੀਤੀ[5]

ਖਿਡਾਰੀ ਦੇਸ਼ ਰਾਸ਼ੀ
(ਲੱਖ)
ਵਰਗ ਅੰਕ ਬਾਊਟ ਬਾਊਟ ਨਹੀਂ ਖੇਡਿਆ ਅੰਕ / ਮੈਚ ਜਿੱਤ ਪ੍ਰਤੀਸ਼ਤਤਾ %
ਖਿਡਾਰੀ ਜਿੱਤ
ਬਬੀਤਾ ਕੁਮਾਰੀ (Icon Player)   ₹34.1 53 Kg [W] 36 5 4 0 7.2 80
Purevjav Unurbat   ₹34.1 74 Kg [M] 23 5 2 0 4.6 40
ਓਲੇਕਸੈਂਡ੍ਰਾ ਕੋਹੁਟ   ₹27.0 48 Kg [W] 10 3 1 2 3.3 33.3
ਸਤਿਆਵਰਤ ਕਾਦੀਆਂ   ₹20.0 97 Kg [M] 5 4 1 1 1.3 25
ਸਰਗੇ ਰਤੁਸ਼ਨਿਯ   ₹13.0 57 Kg [M] 3 2 0 1 1.5 0
ਗੰਜ਼ੋਰੀਗਿਨ ਮੰਦਾਖ਼ਨਰਨ   ₹13.0 65 Kg [M] 14 2 1 1 7 50
ਅਲੀਨਾ ਸਟਡਨਿਕ ਮਕਹਿਨਿਆ   ₹13.0 69 Kg [W] 12 3 1 2 4 33.3
ਜੋਗਿੰਦਰ ਕੁਮਾਰ   ₹7.0 125 Kg [M] 8 3 0 2 2.6 0
ਸਰਿਤਾ   ₹7.0 58 Kg [W] 3 3 1 1 1 33.3
ਰਾਹੁਲ ਮਾਨ   65 Kg [M] 2 1 0 0 2 0
ਰੀਤੂ ਮਲਿਕ   58 Kg [W] 1 1 0 0 1 0
ਜਯਦੀਪ   57 Kg [M] 3 2 0 0 1.5 0
ਵਿਕਾਸ   65 Kg [M] 4 1 0 0 4 0
Total 126 35 11 NA 3.6 31.4

ਹਰਿਆਣਾ ਹੈਮਰਜ਼

ਸੋਧੋ

ਔਲਿਵੇ ਗਲੋਬਲ ਦੇ ਮਾਲਿਕ ਭੁਪਿੰਦਰ ਸਿੰਘ ਅਤੇ ਬੁਧਰਮ ਪਹਿਲਵਾਨ ਨੇ ਆਪਣੀ ਟੀਮ ਉੱਤੇ ₹ 1,96,20,000 ਦੀ ਰਾਸ਼ੀ ਖ਼ਰਚ ਕੀਤੀ[5]

ਖਿਡਾਰੀ ਦੇਸ਼ ਰਾਸ਼ੀ
(ਲੱਖ)
ਵਰਗ ਅੰਕ ਬਾਊਟ ਬਾਊਟ ਨਹੀਂ ਖੇਡਿਆ ਅੰਕ / ਮੈਚ ਜਿੱਤ ਪ੍ਰਤੀਸ਼ਤਤਾ %
ਖਿਡਾਰੀ ਜਿੱਤ
ਯੁਗੇਸ਼ਵਰ ਦੱਤ (Icon Player)   ₹39.70 65 Kg [M] 15 3 3 0 5 100
ਓਕਸਾਨਾ ਹਰਹੇਲ   ₹41.3 58 Kg [W] 6 2 1 1 3 100
ਅਮਿਤ ਦਇਆ   ₹30.1 57 Kg [M] 0 0 0 1 0 0
Tatyana Kit   ₹30.0 53 Kg [W] 12 2 1 1 6 50
ਲਿਵਨ ਲੋਪੇਜ਼ ਅਜ਼ਕੁਯ   ₹20.0 74 Kg [M] 16 3 2 0 5.3 66.6
ਹਿਤੇਂਦਰ   ₹11.1 125 Kg [M] 11 2 2 1 5.5 100
ਗੀਤਿਕਾ ਜਾਖਰ   ₹10.0 69 Kg [W] 5 3 2 0 1.6 66.6
ਯੂਰੀ ਮਾਈਅਰ   ₹10.0 97 Kg [M] 0 2 0 1 0 0
ਨਿਰਮਲਾ ਦੇਵੀ   ₹4.0 48 Kg [W] 4 2 0 1 2 0
ਨਿਤਿਨ   57 Kg [M] 12 2 2 0 6 100
Total 81 21 13 NA 3.9 61.9

ਪੰਜਾਬ ਰੌਇਲਜ਼

ਸੋਧੋ

ਧਰਮਿੰਦਰ ਅਤੇ ਸੀ.ਡੀ.ਆਰ. ਸਮੂਹ ਨੇ ਆਪਣੀ ਟੀਮ ਉੱਤੇ ₹ 1,85,70,000 ਦੀ ਰਾਸ਼ੀ ਖ਼ਰਚ ਕੀਤੀ[5]

ਖਿਡਾਰੀ ਦੇਸ਼ ਰਾਸ਼ੀ
(ਲੱਖ)
ਵਰਗ ਅੰਕ ਬਾਊਟ ਬਾਊਟ ਨਹੀਂ ਖੇਡਿਆ ਅੰਕ / ਮੈਚ ਜਿੱਤ ਪ੍ਰਤੀਸ਼ਤਤਾ %
ਖਿਡਾਰੀ ਜਿੱਤ
ਗੀਤਾ ਫੋਗਟ (ਆਈਕਨ ਖਿਡਾਰੀ)   ₹33.0 58 Kg [W] 19 4 2 0 4.7 50
ਵਾਸਿਲੀਸਾ ਮਰਜ਼ਾਲਿਉਕ   ₹40.2 69 Kg [W] 13 3 2 1 4.3 66.6
ਵਾਲਦੀਮੀਰ ਖਿਨਸ਼ੀਗਸ਼ਵਿਲੀ   ₹35.3 57 Kg [M] 22 3 3 1 7.3 100
ਯਾਨਾ ਰੱਤੀਗਨ   48 Kg [W] 20 2 0 2 10 0
ਜਰਗਲਸਈਖਾਨ ਚੁਲੂੰਬਾਤ   ₹17.0 125 Kg [M] 15 4 2 0 3.7 50
ਮੌਸਮ ਖੱਤਰੀ   ₹16.0 97 Kg [M] 12 3 1 1 4 33.3
ਪਰਵੀਨ ਰਾਣਾ   ₹13.1 74 Kg [M] 18 4 3 0 4.5 75
ਰਜਨੀਸ਼   ₹7.0 65 Kg [M] 8 2 1 2 4 50
ਪ੍ਰਿਯੰਕਾ ਫੋਗਟ   ₹7.0 53 Kg [W] 8 3 0 1 2.6 0
Total 135 28 14 NA 4.8 50

ਰੇਵਾਂਤਾਂ ਮੁੰਬਈ ਗਰੂਦਾ

ਸੋਧੋ

ਰੇਵਾਂਤਾਂ ਸਮੂਹ, ਗਰੂਦਾਚਾਰਿਆ ਦੇ ਮਾਲਿਕ ਮਿਃ ਅੰਕੁਰ ਪ੍ਰਸਾਦ, ਮਿਃ ਪ੍ਰਦੀਪ ਸਹਿਰਾਵਤ, ਮਿਃ ਸਤੇਂਦਰ ਮਾਨ ਨੇ ਆਪਣੀ ਟੀਮ ਉੱਤੇ ₹ 1,78,70,000 ਦੀ ਰਾਸ਼ੀ ਖ਼ਰਚ ਕੀਤੀ[5]

ਖਿਡਾਰੀ ਦੇਸ਼ ਰਾਸ਼ੀ
(ਲੱਖ)
ਵਰਗ ਅੰਕ ਬਾਊਟ ਬਾਊਟ ਨਹੀਂ ਖੇਡਿਆ ਅੰਕ / ਮੈਚ ਜਿੱਤ ਪ੍ਰਤੀਸ਼ਤਤਾ %
ਖਿਡਾਰੀ ਜਿੱਤ
ਅਡੀਲਿਨ ਗ੍ਰੇ (ਆਈਕਨ ਖਿਡਾਰੀ)   ₹37.0 69 Kg [W] 30 3 3 0 10 100
ਅਮਿਤ ਧਨਕਰ   ₹29.3 65 Kg [M] 10 2 0 1 5 0
ਰਾਹੁਲ ਅਵਾਰੇ   ₹26.6 57 Kg [M] 16 3 2 0 5.3 66.6
ਅਲਿਜ਼ਬਾਰ ਓਦੀਕਾਦਜ਼ੇ   ₹19.2 97 Kg [M] 18 2 2 1 9 100
ਲੀਵਾਨ ਬੈਰੀਐਨੀਦਜੇ   ₹17.0 125 Kg [M] 6 2 2 1 3 100
ਓਦੁਨਾਯੋ ਅਦੀਕੁਓਰੋਯੇ   ₹17.0 53 Kg [W] 30 3 3 0 10 100
ਰੀਤੂ ਫੋਗਟ   ₹14.1 48 Kg [W] 9 1 1 2 9 100
ਸਾਕਸ਼ੀ ਮਲਿਕ   ₹12.9 58 Kg [W] 11 2 2 1 5.5 100
ਪਰਦੀਪ   ₹5.6 74 Kg [M] 6 3 0 0 2 0
Total 136 21 15 NA 6.5 71.4

ਬੈਂਗਲੂਰੂ ਯੋਧਾਜ਼

ਸੋਧੋ

ਜੇ.ਐਸ.ਡਬਲਿਊ. ਸਮੂਹ ਨੇ ਆਪਣੀ ਟੀਮ ਉੱਤੇ ₹ 1,71,40,000 ਦੀ ਰਾਸ਼ੀ ਖ਼ਰਚ ਕੀਤੀ[5]

ਖਿਡਾਰੀ ਦੇਸ਼ ਰਾਸ਼ੀ
(ਲੱਖ)
ਵਰਗ ਅੰਕ ਬਾਊਟ ਬਾਊਟ ਨਹੀਂ ਖੇਡਿਆ ਅੰਕ / ਮੈਚ ਜਿੱਤ ਪ੍ਰਤੀਸ਼ਤਤਾ %
ਖਿਡਾਰੀ ਜਿੱਤ
ਨਰ ਸਿੰਘ ਪੰਚਮ ਯਾਦਵ (ਆਈਕਨ ਖਿਡਾਰੀ)   ₹34.50 74 Kg [M] 29 4 4 0 7.5 100
ਬਜਰੰਗ ਪੂਨੀਆ   ₹29.5 65 Kg [M] 18 3 2 1 6 66.6
ਪਵਲੋਵਾ ਓਲੀਨੈਕ   ₹29.0 97 Kg [M] 16 4 3 1 5.3 66.6
ਦਵਿਤ ਮੌਦਜ਼ਮਾਨਾਸ਼ਵਿਲੀ   ₹18.1 125 Kg [M] 6 2 1 2 3 100
ਅਲੀਸਾ ਲਮਪੀ   ₹13.0 48 Kg [W] 35 3 2 1 11.6 66.6
ਸੰਦੀਪ ਤੋਮਰ   ₹10.3 57 Kg [M] 14 4 1 0 3.5 25
ਲਲਿਤ ਸ਼ੇਰਾਵਤ   ₹4.0 53 Kg [W] 5 4 1 0 1.2 25
ਨਵਜੋਤ ਕੌਰ   ₹10.0 69 Kg [W] 3 2 0 2 1.5 100
ਯੁਲੀਆ ਰਤਕੇਵਿਚ   ₹20.0 58 Kg [W] 23 3 2 1 7.6 33.3
Total 149 28 16 NA 5.3 57.1

ਮੈਚ ਸੂਚੀ

ਸੋਧੋ
ਮੈਚ ਸੂਚੀ
ਟਾਈ ਨੰਃ ਦਿਨ ਮਿਤੀ ਸਮਾਂ ਸਟੇਡੀਅਮ ਥਾਂ ਬਾਊਟ ਦਾ ਵੇਰਵਾ ਜੇਤੂ
ਟੀਮ ਦਾ ਨਾਮ ਬਾਊਟ ਜਿੱਤਿਆ ਟੀਮ ਦਾ ਨਾਮ ਬਾਊਟ ਜਿੱਤਿਆ
ਟਾਈ ਨੰ.1 ਵੀਰਵਾਰ 10 ਦਸੰਬਰ ਸ਼ਾਮੀ 07 ਵਜੇ ਕੇ.ਡੀ. ਯਾਦਵ ਕੁਸ਼ਤੀ ਸਟੇਡੀਅਮ ਮੁੰਬਈ ਗਰੂਦਾ 05 ਪੰਜਾਬ ਰੌਇਲਜ਼ 02 ਮੁੰਬਈ ਗਰੂਦਾ ਨੇ ਪੰਜਾਬ ਰੌਇਲਜ਼ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[6]
ਟਾਈ ਨੰ. 2 ਸ਼ੁਕਰਵਾਰ 11 ਦਸੰਬਰ ਸ਼ਾਮੀ 07 ਵਜੇ ਕੇ.ਡੀ. ਯਾਦਵ ਕੁਸ਼ਤੀ ਸਟੇਡੀਅਮ ਯੂ.ਪੀ. ਵਾਰਿਅਰ 01 ਬੈਂਗਲੂਰੂ ਯੋਧਾਜ਼ 06 ਬੈਂਗਲੂਰੂ ਯੋਧਾਜ਼ ਨੇ ਯੂ.ਪੀ. ਵਾਰਿਅਰ ਨੂੰ 06-01 ਬਾਊਟ ਦੇ ਫਰਕ ਨਾਲ ਹਰਾਇਆ[7]
ਟਾਈ ਨੰ. 3 ਸ਼ਨੀਵਾਰ 12 ਦਸੰਬਰ ਸ਼ਾਮੀ 07 ਵਜੇ ਕੇ.ਡੀ. ਯਾਦਵ ਕੁਸ਼ਤੀ ਸਟੇਡੀਅਮ ਮੰਗਲਯਾਤਾਨ ਯੂਨੀਵਰਸਿਟੀ ਦਿੱਲੀ ਵੀਰ 02 ਹਰਿਆਣਾ ਹੈਮਰਜ਼ 05 ਹਰਿਆਣਾ ਹੈਮਰਜ਼ ਨੇ ਦਿੱਲੀ ਵੀਰ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[8]
ਟਾਈ ਨੰ. 4 ਐਤਵਾਰ 13 ਦਸੰਬਰ ਸ਼ਾਮੀ 07 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਪੰਜਾਬ ਰੌਇਲਜ਼ 06 ਯੂ.ਪੀ. ਵਾਰਿਅਰ 01 ਪੰਜਾਬ ਰੌਇਲਜ਼ ਨੇ ਯੂ.ਪੀ. ਵਾਰਿਅਰ ਨੂੰ 06-01 ਬਾਊਟ ਦੇ ਫਰਕ ਨਾਲ ਹਰਾਇਆ[9]
ਟਾਈ ਨੰ. 5 ਸੋਮਵਾਰ 14 ਦਸੰਬਰ ਸ਼ਾਮੀ 07 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਮੁੰਬਈ ਗਰੂਦਾ 05 ਬੈਂਗਲੂਰੂ ਯੋਧਾਜ਼ 02 ਮੁੰਬਈ ਗਰੂਦਾ ਨੇ ਬੈਂਗਲੂਰੂ ਯੋਧਾਜ਼ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[10]
ਟਾਈ ਨੰ. 6 ਮੰਗਲਵਾਰ 15 ਦਸੰਬਰ ਸ਼ਾਮੀ 07 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਮੰਗਲਯਾਤਾਨ ਯੂਨੀਵਰਸਿਟੀ ਦਿੱਲੀ ਵੀਰ 03 ਯੂ.ਪੀ. ਵਾਰਿਅਰ 04 ਯੂ.ਪੀ. ਵਾਰਿਅਰ ਨੇ ਦਿੱਲੀ ਵੀਰ ਨੂੰ 04-03 ਬਾਊਟ ਦੇ ਫਰਕ ਨਾਲ ਹਰਾਇਆ[11]
ਟਾਈ ਨੰ. 7 ਬੁੱਧਵਾਰ 16 ਦਸੰਬਰ ਸ਼ਾਮੀ 07 ਵਜੇ ਹਯਾਤ ਰੇਜੈਸੀ, ਗੁੜਗਾਉਂ ਹਰਿਆਣਾ ਹੈਮਰਜ਼ 04 ਬੈਂਗਲੂਰੂ ਯੋਧਾਜ਼ 03 ਹਰਿਆਣਾ ਹੈਮਰਜ਼ ਨੇ ਬੈਂਗਲੂਰੂ ਯੋਧਾਜ਼ ਨੂੰ 04-03 ਬਾਊਟ ਦੇ ਫਰਕ ਨਾਲ ਹਰਾਇਆ[12]
ਟਾਈ ਨੰ. 8 ਵੀਰਵਾਰ 17 ਦਸੰਬਰ ਸ਼ਾਮੀ 07 ਵਜੇ ਹਯਾਤ ਰੇਜੈਸੀ, ਗੁੜਗਾਉਂ ਮੁੰਬਈ ਗਰੂਦਾ 05 ਯੂ.ਪੀ. ਵਾਰਿਅਰ 02 ਮੁੰਬਈ ਗਰੂਦਾ ਨੇ ਯੂ.ਪੀ. ਵਾਰਿਅਰ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[13]
ਟਾਈ ਨੰ. 9 ਸ਼ੁੱਕਰਵਾਰ 18 ਦਸੰਬਰ ਸ਼ਾਮੀ 07 ਵਜੇ ਹਯਾਤ ਰੇਜੈਸੀ, ਗੁੜਗਾਉਂ ਮੰਗਲਾਯਾਤਾਨ ਯੂਨੀਵਰਸਿਟੀ ਦਿੱਲੀ ਵੀਰ 03 ਪੰਜਾਬ ਰੌਇਲਜ਼ 04 ਪੰਜਾਬ ਰੌਇਲਜ਼ ਨੇ ਦਿੱਲੀ ਵੀਰ ਨੂੰ 04-03 ਬਾਊਟ ਦੇ ਫਰਕ ਨਾਲ ਹਰਾਇਆ[14]
ਟਾਈ ਨੰ. 10 ਸ਼ਨੀਵਾਰ 19 ਦਸੰਬਰ ਸ਼ਾਮੀ 07 ਵਜੇ ਜੀ.ਬੀ.ਯੂ. ਇੰਡੋਰ ਸਟੇਡੀਅਮ, ਨੋਇਡਾ ਯੂ.ਪੀ. ਵਾਰਿਅਰ 03 ਹਰਿਆਣਾ ਹੈਮਰਜ਼ 04 ਹਰਿਆਣਾ ਹੈਮਰਜ਼ ਨੇ ਯੂ.ਪੀ. ਵਾਰਿਅਰ ਨੂੰ 04-03 ਬਾਊਟ ਦੇ ਫਰਕ ਨਾਲ ਹਰਾਇਆ[15]
ਟਾਈ ਨੰ. 11 ਐਤਵਾਰ 20 ਦਸੰਬਰ ਸ਼ਾਮੀ 07 ਵਜੇ ਜੀ.ਬੀ.ਯੂ. ਇੰਡੋਰ ਸਟੇਡੀਅਮ, ਨੋਇਡਾ ਬੈਂਗਲੂਰੂ ਯੋਧਾਜ਼ 05 ਪੰਜਾਬ ਰੌਇਲਜ਼ 02 ਬੈਂਗਲੂਰੂ ਯੋਧਾਜ਼ ਨੇ ਪੰਜਾਬ ਰੌਇਲਜ਼ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[16]
ਟਾਈ ਨੰ. 12 ਸੋਮਵਾਰ 21 ਦਸੰਬਰ ਸ਼ਾਮੀ 07 ਵਜੇ ਕੇ ਡੀ ਯਾਦਵ ਕੁਸ਼ਤੀ ਸਟੇਡੀਅਮ (ਆਈਜੀਆਈI ਇੰਡੋਰ ਕੇ ਡੀ ਯਾਦਵ ਕੁਸ਼ਤੀ ਸਟੇਡੀਅਮ), ਦਿੱਲੀ ਮੰਗਲਾਯਾਤਾਨ ਯੂਨੀਵਰਸਿਟੀ ਦਿੱਲੀ ਵੀਰ 02 ਮੁੰਬਈ ਗਰੂਦਾ 05 ਮੁੰਬਈ ਗਰੂਦਾ ਨੇ ਦਿੱਲੀ ਵੀਰ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[17]
ਟਾਈ ਨੰ. 13 ਮੰਗਲਵਾਰ 22 ਦਸੰਬਰ ਸ਼ਾਮੀ 07 ਵਜੇ ਕੇ ਡੀ ਯਾਦਵ ਕੁਸ਼ਤੀ ਸਟੇਡੀਅਮ (ਆਈਜੀਆਈI ਇੰਡੋਰ ਕੇ ਡੀ ਯਾਦਵ ਕੁਸ਼ਤੀ ਸਟੇਡੀਅਮ), ਦਿੱਲੀ ਹਰਿਆਣਾ ਹੈਮਰਜ਼ 02 ਪੰਜਾਬ ਰੌਇਲਜ਼ 05 ਪੰਜਾਬ ਰੌਇਲਜ਼ ਨੇ ਹਰਿਆਣਾ ਹੈਮਰਜ਼ ਨੂੰ 05-02 ਬਾਊਟ ਦੇ ਫਰਕ ਨਾਲ ਹਰਾਇਆ[18]
ਟਾਈ ਨੰ. 14 ਬੁੱਧਵਾਰ 23 ਦਸੰਬਰ ਸ਼ਾਮੀ 07 ਵਜੇ ਕੋਰਮਅੰਗਲਾਂ ਇੰਡੋਰ ਸਟੇਡੀਅਮ, ਬੈਂਗਲੂਰੂ ਬੈਂਗਲੂਰੂ ਯੋਧਾਜ਼ ਮੰਗਲਯਾਤਾਨ ਯੂਨੀਵਰਸਿਟੀ ਦਿੱਲੀ ਵੀਰ
ਟਾਈ ਨੰ. 15 ਵੀਰਵਾਰ 24 ਦਸੰਬਰ ਸ਼ਾਮੀ 07 ਵਜੇ ਕੋਰਮਅੰਗਲਾਂ ਇੰਡੋਰ ਸਟੇਡੀਅਮ, ਬੈਂਗਲੂਰੂ ਮੁੰਬਈ ਗਰੂਦਾ ਹਰਿਆਣਾ ਹੈਮਰਜ਼

ਖੇਡ ਅੰਕੜੇ

ਸੋਧੋ

Updated on 11 Dec, 2015.[19]

ਦਰਜਾ ਟੀਮ ਮੈਚ ਜਿੱਤੇ ਹਾਰੇ ਅੰਕ ਬਾਊਟ ਜਿੱਤੇ ਬਾਊਟ ਹਾਰੇ ਬਾਊਟ ਦਾ ਅੰਤਰ
1 ਮੁੰਬਈ ਗਰੂਦਾ 3 3 0 136 15 6 9
2 ਹਰਿਆਣਾ ਹੈਮਰਜ਼ 3 3 0 81 13 8 5
3 ਬੈਂਗਲੂਰੂ ਯੋਧਾਜ਼ 4 2 2 149 16 12 4
4 ਪੰਜਾਬ ਰੌਇਲਜ਼ 5 3 2 135 14 14 0
5 ਦਿੱਲੀ ਵੀਰ 3 0 2 102 8 13 -5
6 ਯੂ.ਪੀ. ਵਾਰਿਅਰ 5 1 4 126 11 24 -13

ਹਵਾਲੇ

ਸੋਧੋ
  1. "Kartikeya Sharma - Chief Managing Director of Pro Sportify 'Pro Wrestling League'". www.prowrestlingleague.com. Archived from the original on 2015-12-25. Retrieved 2015-12-14.
  2. 2.0 2.1 2.2 "Pro Wrestling League launched in presence of Sushil Kumar". The Indian Express. 2015-07-27. Retrieved 2015-12-02.
  3. "And now the Pro Wrestling League". The Hindu. 2015-10-22. ISSN 0971-751X. Retrieved 2015-12-02.
  4. "ਪੁਰਾਲੇਖ ਕੀਤੀ ਕਾਪੀ". Archived from the original on 2015-12-22. Retrieved 2015-12-14. {{cite web}}: Unknown parameter |dead-url= ignored (|url-status= suggested) (help)
  5. 5.0 5.1 5.2 5.3 5.4 5.5 "Auction Manager". www.auction.prowrestlingleague.com. Archived from the original on 2015-12-12. Retrieved 2015-12-02. {{cite web}}: Unknown parameter |dead-url= ignored (|url-status= suggested) (help)
  6. "ਟਾਈ 1 - ਮੁੰਬਈ ਗਰੂਦਾ ਅਤੇ ਪੰਜਾਬ ਰੌਇਲਜ਼". Archived from the original on 2015-12-14. Retrieved 2015-12-22.
  7. "ਟਾਈ 2 - ਬੈਂਗਲੂਰੂ ਯੋਧਾਜ਼ ਅਤੇ ਯੂ.ਪੀ. ਵਾਰਿਅਰ". Archived from the original on 2015-12-14. Retrieved 2015-12-21.
  8. "ਟਾਈ 3 - ਹਰਿਆਣਾ ਹੈਮਰਜ਼ ਅਤੇ ਦਿੱਲੀ ਵੀਰ". Archived from the original on 2015-12-13. Retrieved 2015-12-22.
  9. "ਟਾਈ 4-ਪੰਜਾਬ ਰੌਇਲਜ਼ ਅਤੇ ਯੂ.ਪੀ. ਵਾਰਿਅਰ". Archived from the original on 2015-12-15. Retrieved 2015-12-22.
  10. "ਟਾਈ 5-ਮੁੰਬਈ ਗਰੂਦਾ ਅਤੇ ਬੈਂਗਲੂਰੂ ਯੋਧਾਜ਼". Archived from the original on 2016-01-01. Retrieved 2015-12-22.
  11. "ਟਾਈ 6-ਯੂ.ਪੀ. ਵਾਰਿਅਰ ਅਤੇ ਦਿੱਲੀ ਵੀਰ". Archived from the original on 2015-12-31. Retrieved 2015-12-22.
  12. "ਟਾਈ 7-ਹਰਿਆਣਾ ਹੈਮਰਜ਼ ਅਤੇ ਬੈਂਗਲੂਰੂ ਯੋਧਾਜ਼". Archived from the original on 2015-12-19. Retrieved 2015-12-22.
  13. "ਟਾਈ 8-ਮੁੰਬਈ ਗਰੂਦਾ ਅਤੇ ਯੂ.ਪੀ. ਵਾਰਿਅਰ". Archived from the original on 2015-12-31. Retrieved 2015-12-22.
  14. "ਟਾਈ 9-ਪੰਜਾਬ ਰੌਇਲਜ਼ ਅਤੇ ਦਿੱਲੀ ਵੀਰ". Archived from the original on 2015-12-22. Retrieved 2015-12-22.
  15. "ਟਾਈ 10-ਹਰਿਆਣਾ ਹੈਮਰਜ਼ ਅਤੇ ਯੂ.ਪੀ. ਵਾਰਿਅਰ". Archived from the original on 2016-01-01. Retrieved 2015-12-22.
  16. "ਟਾਈ 11-ਬੈਂਗਲੂਰੂ ਯੋਧਾਜ਼ ਅਤੇ ਪੰਜਾਬ ਰੌਇਲਜ਼". Archived from the original on 2016-01-01. Retrieved 2015-12-22.
  17. "ਟਾਈ 12-ਮੁੰਬਈ ਗਰੂਦਾ ਅਤੇਦਿੱਲੀ ਵੀਰ". Archived from the original on 2016-01-01. Retrieved 2015-12-22.
  18. "ਟਾਈ 13-ਪੰਜਾਬ ਰੌਇਲਜ਼ ਅਤੇ ਹਰਿਆਣਾ ਹੈਮਰਜ਼". Archived from the original on 2015-12-24. Retrieved 2015-12-22.
  19. "Latest News on Pro Wrestling League India, Indian Wrestler - www.prowrestlingleague.com". www.prowrestlingleague.com. Archived from the original on 2015-12-30. Retrieved 2015-12-11.