ਬੌਂਬੇ ਟਾਕੀਜ਼
ਬੌਂਬੇ ਟਾਕੀਜ਼ ਇੱਕ 2013 ਭਾਰਤੀ ਸੰਗ੍ਰਹਿ ਫ਼ਿਲਮ ਹੈ ਜਿਸ ਵਿੱਚ ਚਾਰ ਛੋਟੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਅਤੇ ਕਰਨ ਜੌਹਰ ਹਨ।[3] ਇਹ ਫ਼ਿਲਮ 3 ਮਈ 2013 ਨੂੰ ਰਿਲੀਜ਼ ਕੀਤੀ ਗਈ ਸੀ, ਜੋ ਕਿ ਭਾਰਤੀ ਸਿਨੇਮਾ ਦੇ 100 ਵੇਂ ਸਾਲ ਅਤੇ ਆਧੁਨਿਕ ਸਿਨੇਮਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਜਸ਼ਨ ਮਨਾਉਣ ਦਾ ਸਮਾਂ ਸੀ। [4] 17 ਮਈ 2013 ਨੂੰ ਇਸ ਨੂੰ 2013 ਕਾਨਜ ਫ਼ਿਲਮ ਫੈਸਟੀਵਲ ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ।[5]
ਬੌਂਬੇ ਟਾਕੀਜ਼ | |
---|---|
ਨਿਰਦੇਸ਼ਕ | ਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਅਤੇ ਕਰਨ ਜੌਹਰ |
ਲੇਖਕ | ਅਨੁਰਾਗ ਕਸ਼ਿਅਪ ਦਿਬਾਕਰ ਬੈਨਰਜੀ ਜੋਇਆ ਅਖ਼ਤਰ ਕਰਨ ਜੌਹਰ ਰੀਮਾ ਕਾਗਤੀ |
ਨਿਰਮਾਤਾ | Ashi Dua |
ਸਿਤਾਰੇ | ਰਾਣੀ ਮੁਖਰਜੀ ਰਣਦੀਪ ਹੁੱਡਾ ਸਾਕਿਬ ਸਲੀਮ ਵਿਨੀਤ ਕੁਮਾਰ ਸਿੰਘ ਨਵਾਜੁਦੀਨ ਸਿਦੀਕੀ ਸਦਾਸ਼ਿਵ ਅਮਰਾਪੁਰਕਰ ਨਮਨ ਜੈਨ ਸਵਾਤੀ ਦਾਸ ਕੈਟਰੀਨਾ ਕੈਫ ਅਬਦੁਲ ਕਾਦਿਰ ਅਮੀਨ ਅਮਿਤਾਭ ਬੱਚਨ |
ਸਿਨੇਮਾਕਾਰ | ਅਨਿਲ ਮਹਿਤਾ ਕਾਰਲੋਸ ਕਟਲਨ ਨਿਕੋਸ ਐਂਡਰਿਟਸਕਿਸ ਰਾਜੀਵ ਰਵੀ ਅਇਆਨਕਾ ਬੋਸ ਪੰਕਜ ਕੁਮਾਰ |
ਸੰਪਾਦਕ | ਦੀਪਾ ਭਾਟੀਆ |
ਸੰਗੀਤਕਾਰ | ਅਮਿਤ ਤ੍ਰਿਵੇਦੀ |
ਪ੍ਰੋਡਕਸ਼ਨ ਕੰਪਨੀ | ਫਲਾਇੰਗ ਯੂਨੀਕੋਰਨ ਐਂਟਰਟੇਨਮੈਂਟ |
ਰਿਲੀਜ਼ ਮਿਤੀ |
|
ਮਿਆਦ | 128 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹6 crore (equivalent to ₹8.7 crore or US$1.1 million in 2020)[1] |
ਬਾਕਸ ਆਫ਼ਿਸ | ₹14.3 crore (equivalent to ₹21 crore or US$2.6 million in 2020)[2] |
ਪਲਾਟ
ਸੋਧੋਅਜੀਬ ਦਾਸਤਾਨ ਹੈ ਯੇ
ਸੋਧੋ- ਨਿਰਦੇਸ਼ਨ ਕਰਨ ਜੌਹਰ
ਸਟਾਰ
ਸੋਧੋ- ਨਿਰਦੇਸ਼ਕ ਦਿਬਾਕਰ ਬੈਨਰਜੀ
ਸ਼ੀਲਾ ਕੀ ਜਵਾਨੀ
ਸੋਧੋ- ਨਿਰਦੇਸ਼ਕ ਜੋਇਆ ਅਖ਼ਤਰ
ਮੁਰੱਬਾ
ਸੋਧੋ- ਨਿਰਦੇਸ਼ਕ ਅਨੁਰਾਗ ਕਸ਼ਿਅਪ
ਕਲਕਾਰ
ਸੋਧੋ- ਅਮਿਤਾਭ ਬੱਚਨ, ਆਕਾਸ਼ ਸਿਨਹਾ ਦੇ ਤੌਰ ਤੇ (ਵਿਸ਼ੇਸ਼ ਦਿੱਖ)[6]
- ਰਾਣੀ ਮੁਖਰਜੀ, ਗਾਇਤਰੀ ਦੇ ਤੌਰ ਤੇ [7]
- ਰਣਦੀਪ ਹੁੱਡਾ ਦੇਵ ਦੇ ਤੌਰ ਤੇ
- ਸਾਕ਼ਿਬ ਸਲੀਮ, ਅਵਿਨਾਸ਼ ਦੇ ਤੌਰ ਤੇ [8]
- ਨਵਾਜ਼ੁਦੀਨ ਸਿਦੀਕੀ ਪ੍ਰੰਦਰ ਦੇ ਤੌਰ ਤੇ (ਵਿਸ਼ੇਸ਼ ਦਿੱਖ)
- ਸਦਾਸ਼ਿਵ ਅਮਰਾਪੁਰਕਰ[9]
- ਰਣਵੀਰ ਸ਼ੋਰੀ
- 'ਸ਼ੀਲਾ ਕੀ ਜਵਾਨੀ' ਦੀ ਕਹਾਣੀ ਵਿੱਚ ਨਾਇਕ ਵਜੋਂ ਨਮਨ ਜੈਨ
- ਸਵਾਤੀ ਦਾਸ
- ਵਿਨੀਤ ਕੁਮਾਰ ਸਿੰਘ ਵਿਜੇ ਦੇ ਰੂਪ ਵਿਚ
- ਸੁਧੀਰ ਪਾਂਡੇ ਵਿਜੇ ਦੇ ਪਿਤਾ ਦੇ ਰੂਪ ਵਿੱਚ
ਅਰਜੁਨ ਦੇ ਤੌਰ ਤੇ ਅਬਦੁਲ ਕਾਦਿਰ ਅਮੀਨ
- ਕੈਟਰੀਨਾ ਕੈਫ ਆਲੀਆ ਸਿਨਹਾ ਦੇ ਤੌਰ ਤੇ ਆਪ (ਕੈਮੀਓ ਦਿੱਖ)[10]
- ਵਿਸ਼ੇਸ਼ ਦਿੱਖ
ਹਵਾਲੇ
ਸੋਧੋ- ↑ "Bombay Talkies succeeds at Box Office". Archived from the original on 7 ਜੂਨ 2013. Retrieved 3 June 2013.
{{cite web}}
:|first=
missing|last=
(help); Unknown parameter|dead-url=
ignored (|url-status=
suggested) (help) - ↑ "Bombay Talkies Weekend Territorial Breakdown". Box Office India. Retrieved 19 May 2013.
- ↑ "Bollywood directors join hands to pay homage to Indian cinema". The Times of India. 7 May 2012. Archived from the original on 22 ਜੂਨ 2012. Retrieved 28 January 2012.
{{cite news}}
: Unknown parameter|dead-url=
ignored (|url-status=
suggested) (help) - ↑ Dubey, Bharati (25 January 2012). "Film industry to mark Phalke centenary". The Times of India. Archived from the original on 19 ਅਪ੍ਰੈਲ 2013. Retrieved 28 January 2012.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Festival de Cannes - Site Officiel / Institutionnel". Festival de Cannes.
- ↑ Srivastava, Priyanka (16 January 2012). "Big B shoots for Kashyap's short story". India Today. Retrieved 28 January 2012.
- ↑ "Karan picks Saqib Saleem over Sidharth and Varun". Filmfare. 24 January 2012. Retrieved 28 January 2012.
- ↑ Singh, Prashant (28 ਜਨਵਰੀ 2013). "Karan Johar backs yet another newcomer for Bombay Talkies". FHindustan Times. Archived from the original on 29 ਜਨਵਰੀ 2013. Retrieved 28 ਜਨਵਰੀ 2013.
{{cite news}}
: Unknown parameter|deadurl=
ignored (|url-status=
suggested) (help) - ↑ Banerjee, Soumyadipta (4 February 2013). "Dibakar Banerjee to make a film on Ray's short story". Hindustan Times. Archived from the original on 16 ਫ਼ਰਵਰੀ 2013. Retrieved 4 February 2013.
{{cite news}}
: Unknown parameter|dead-url=
ignored (|url-status=
suggested) (help) - ↑ Bakshi, Dibyojyoti (27 ਦਸੰਬਰ 2012). "Haven't cast anyone for Bombay Talkies yet: Karan Johar". Hindustan Times. Archived from the original on 27 ਦਸੰਬਰ 2012. Retrieved 28 ਜਨਵਰੀ 2012.
{{cite news}}
: Unknown parameter|deadurl=
ignored (|url-status=
suggested) (help)