ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 18

ਪੰਜਾਬੀ ਵਿਕੀਮੀਡੀਅਨਜ਼ ਦੇ ਅਗਲੇ 8 ਮਹੀਨੇ ਦਾ ਪ੍ਰੋਗਰਾਮ ਅਤੇ ਉਸ ਨਾਲ ਸੰਬੰਧਿਤ ਗ੍ਰਾਂਟ ਸੰਬੰਧੀ

ਸੋਧੋ

ਸਤਿ ਸ੍ਰੀ ਅਕਾਲ ਜੀ,

ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ CIS ਦੀ ਮਦਦ ਨਾਲ ਵਿਕੀਮੀਡੀਆ ਫਾਊਂਡੇਸ਼ਨ ਤੋਂ ਅਗਲੇ 8 ਮਹੀਨਿਆਂ ਦੀਆਂ ਗਤੀਵਿਧੀਆਂ ਲਈ ਲਗਭਗ 4 ਲੱਖ ਦੀ ਗ੍ਰਾਂਟ ਦੀ ਮੰਗ ਕੀਤੀ ਜਾ ਰਹੀ ਹੈ। ਇਸ ਰਾਸ਼ੀ ਨਾਲ ਇੱਕ ਪਾਰਟ-ਟਾਈਮ ਸਟਾਫ਼ ਅਤੇ ਹੋਰ ਗਤੀਵਿਧੀਆਂ ਵੀ ਹੋਣਗੀਆਂ ਜਿਹਨਾਂ ਵਿੱਚ ਐਡਿਟਾਥਨ, ਬੈਠਕਾਂ, ਵਰਕਸ਼ਾਪਾਂ ਸ਼ਾਮਿਲ ਹੋਣਗੀਆਂ।

ਵਿਕੀਡਾਟਾ ਵਰਕਸ਼ਾਪ ਦੌਰਾਨ ਸੰਸਥਾ ਪਾਰਦਰਸ਼ਤਾ ਬਾਰੇ ਚਰਚਾ ਤੋਂ ਬਾਅਦ ਇਹ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਸੰਸਥਾ ਦੀ ਹਰ ਗਤੀਵਿਧੀ ਬਾਰੇ ਮੈਂਬਰਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਸੂਚਿਤ ਕੀਤਾ ਜਾਵੇ ਅਤੇ ਸਭ ਦੇ ਵਿਚਾਰ ਲਏ ਜਾ ਸਕਣ। ਇਸ ਸੰਬੰਧੀ ਹਰ ਵਿਸ਼ੇਸ਼ ਗਤੀਵਿਧੀ ਬਾਰੇ ਈ-ਮੇਲ ਰਾਹੀਂ ਸੂਚਨਾ ਪ੍ਰਾਪਤ ਕਰਨ ਲਈ ਪੰਜਾਬੀ ਭਾਈਚਾਰੇ ਦੀ ਆਫ਼ੀਸ਼ੀਅਲ ਮੇਲਿੰਗ ਲਿਸਟ ਵਿੱਚ ਸ਼ਾਮਿਲ ਹੋਵੋ।

ਇਸ 8 ਮਾਸਿਕ ਗ੍ਰਾਂਟ (ਨਵੰਬਰ 2017 ਤੋਂ ਜੂਨ 2018) ਦੀ ਤਜਵੀਜ਼ ਨੂੰ ਵੇਖਣ ਲਈ ਇਸ ਲਿੰਕ ਦੀ ਵਰਤੋਂ ਕਰੋ। ਤੁਸੀਂ ਆਪਣੇ ਵਿਚਾਰ ਇੱਥੇ ਸੱਥ ਉੱਤੇ ਜਾਂ ਇਸ ਗੂਗਲ ਡੌਕ ਵਿੱਚ ਟਿੱਪਣੀ ਦੇ ਤੌਰ ਉੱਤੇ ਦੇ ਸਕਦੇ ਹੋ। ਸੱਥ ਉੱਤੇ ਤੁਹਾਡੇ ਸੁਝਾਵਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ ਜਿਸ ਤੋਂ ਬਾਅਦ ਇਸ ਗ੍ਰਾਂਟ ਤਜਵੀਜ਼ ਦੀ ਤੁਸੀਂ ਸਮਰਥਨ/ਵਿਰੋਧ ਵੀ ਕਰ ਸਕਦੇ ਹੋ। --Satdeep Gill (ਗੱਲ-ਬਾਤ) 16:12, 20 ਸਤੰਬਰ 2017 (UTC)[ਜਵਾਬ]

ਸੁਝਾਅ/ਟਿੱਪਣੀਆਂ/ਪ੍ਰਸ਼ਨ

ਸੋਧੋ
  1. ਰਿਪੋਰਟ ਬਿਲਕੁਲ ਠੀਕ ਬਣਾਈ ਗਈ ਹੈ। ਮੈਂ ਇਸਦਾ ਸਮਰਥਨ ਕਰਦਾ ਹਾਂ। ਰਿਪੋਰਟ ਦੀ ਪ੍ਰਕਿਰਿਆ ਤੋਂ ਬਾਅਦ ਵਰਕਸ਼ਾਪ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ। - Satpal Dandiwal (ਗੱਲ-ਬਾਤ) 11:13, 21 ਸਤੰਬਰ 2017 (UTC)[ਜਵਾਬ]
  2. ਰਿਪੋਰਟ ਬਿਲਕੁਲ ਠੀਕ ਬਣਾਈ ਗਈ ਹੈ। ਮੈਂ ਇਸ ਰਿਪੋਰਟ ਨਾਲ ਸਹਿਮਤ ਹਾਂ। - Jagvir Kaur (ਗੱਲ-ਬਾਤ) 10:14, 26 ਸਤੰਬਰ 2017 (UTC)[ਜਵਾਬ]
  3. ਇਸ ਰਿਪਰੋਟ ਵਿੱਚ ਦਿੱਤਾ ਗਿਆ ਵੇਰਵਾ, ਪੰਜਾਬੀ ਵਿਕਿਪੀਡਿਆ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਅਤੇ ਇਸਦੇ ਵਿਕਾਸ ਲਈ ਇੱਕ ਚੰਗਾ ਕਦਮ ਹੈ, ਮੈਂ ਇਸ ਤਿਆਰ ਕੀਤੀ ਗਈ ਯੋਜਨਾ ਦਾ ਸਮਰਥਨ ਕਰਦਾ ਹਾਂ।Gurbakhshish chand (ਗੱਲ-ਬਾਤ) 04:40, 1 ਅਕਤੂਬਰ 2017 (UTC)[ਜਵਾਬ]

ਸਮਰਥਨ

ਸੋਧੋ
  1.  YGurlal Maan (ਗੱਲ-ਬਾਤ) 16:57, 20 ਸਤੰਬਰ 2017 (UTC)[ਜਵਾਬ]
  2.  Y --param munde ਗੱਲ-ਬਾਤ 17:00, 20 ਸਤੰਬਰ 2017 (UTC)[ਜਵਾਬ]
  3.  Y - Satpal Dandiwal (ਗੱਲ-ਬਾਤ) 10:22, 21 ਸਤੰਬਰ 2017 (UTC)[ਜਵਾਬ]
  4.  Y - Stalinjeet Brar (ਗੱਲ-ਬਾਤ) 01:21, 22 ਸਤੰਬਰ 2017 (UTC)[ਜਵਾਬ]
  5.  Y Gurbakhshish chand (ਗੱਲ-ਬਾਤ) 10:58, 23 ਸਤੰਬਰ 2017 (UTC)[ਜਵਾਬ]
  6.  YNitesh Gill (ਗੱਲ-ਬਾਤ) 07:52, 23 ਸਤੰਬਰ 2017 (UTC)[ਜਵਾਬ]
  7.  YJagvir Kaur (ਗੱਲ-ਬਾਤ) 08:55, 24 ਸਤੰਬਰ 2017 (UTC)[ਜਵਾਬ]
  8. Nirmal Brar (ਗੱਲ-ਬਾਤ) 05:59, 31 ਅਕਤੂਬਰ 2017 (UTC)[ਜਵਾਬ]
  9.  Y--Tow (ਗੱਲ-ਬਾਤ) 20:28, 16 ਦਸੰਬਰ 2017 (UTC)[ਜਵਾਬ]

ਵਿਰੋਧ

ਸੋਧੋ
  1. ...

Discussion on synced reading lists

ਸੋਧੋ

CKoerner (WMF) (talk) 20:35, 20 ਸਤੰਬਰ 2017 (UTC)[ਜਵਾਬ]

ਪੰਜਾਬੀ ਵਿਕੀਪੀਡੀਆ ਉੱਪਰ ਹੋਣੇ ਚਾਹੀਦੇ ਫ਼ੀਚਰਜ਼ ਸੰਬੰਧੀ

ਸੋਧੋ

ਪੰਜਾਬੀ ਵਿਕੀਪੀਡੀਆ 'ਤੇ ਕੁਝ ਤਕਨੀਕੀ ਬਦਲਾਅ ਲੋੜੀਂਦੇ ਹਨ ਜੋ ਇਸਦੀ ਦਿਖ ਅਤੇ ਸੰਪਾਦਨ ਤੋਂ ਇਲਾਵਾ ਹੋਰ ਕਾਰਜਾਂ ਵਿੱਚ ਵੀ ਸਹਾਈ ਹੋਣਗੇ। ਇਹਨਾਂ ਫ਼ੀਚਰਜ਼ ਲਈ Phabricator 'ਤੇ ਬੇਨਤੀ ਕਰਨੀ ਪੈਂਦੀ ਹੈ, ਸੋ ਇਸ ਲਈ ਸੱਥ 'ਤੇ ਤੁਹਾਡੇ ਤੋਂ ਇਸ ਸੰਬੰਧੀ ਤੁਹਾਡੀ ਰਾਇ ਲੋੜੀਂਦੀ ਹੈ। ਜਾਣਕਾਰੀ ਵਜੋਂ ਇਹ ਫ਼ੀਚਰ ਹਨ:

  • Short URL - ਇਹ ਸਫ਼ੇ ਦੇ ਯੂਆਰਐੱਲ ਨੂੰ ਛੋਟਾ ਬਣਾਉਂਦਾ ਹੈ।
  • WikiLove - ਵਰਤੋਂਕਾਰ ਸਫ਼ਿਆਂ 'ਤੇ ਬਾਰਨਸਟਾਰ ਦੇਣ ਲਈ ਲਿੰਕ ਜੋੜਦਾ ਹੈ।
  • Googlesearch - ਗੂਗਲ ਸਰਚ ਇੰਜਣ ਵਿੱਚ ਪੰਜਾਬੀ ਵਿਕੀਪੀਡੀਆ ਸੰਬੰਧੀ ਨਤੀਜਿਆਂ ਦੀ ਦਿੱਖ ਵਿੱਚ ਤਬਦੀਲੀ ਲਿਆਉਂਦਾ ਹੈ।

ਸੋ ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਫ਼ੀਚਰ ਪੰਜਾਬੀ ਵਿਕੀਪੀਡੀਆ 'ਤੇ ਹੋਣੇ ਚਾਹੀਦੇ ਹਨ ਤਾਂ ਸਮਰਥਨ ਦੇਵੋ ਅਤੇ ਜੇਕਰ ਤੁਸੀਂ ਇਸਦੇ ਵਿਰੋਧ ਦੇ ਹੱਕ ਵਿੱਚ ਹੋ ਤਾਂ ਵਿਰੋਧ ਕਰ ਸਕਦੇ ਹੋ। ਇਸ ਸੰਬੰਧੀ ਸਵਾਲ ਵੀ ਪੁੱਛ ਸਕਦੇ ਹੋ ਅਤੇ ਜੇਕਰ ਕੋਈ ਹੋਰ ਫ਼ੀਚਰ ਬਾਰੇ ਤੁਸੀਂ ਦੱਸਣਾ ਚਾਹੋਂ ਤਾਂ ਉਹ ਵੀ ਟਿੱਪਣੀ ਕਰਕੇ ਦੱਸ ਸਕਦੇ ਹੋ। - Satpal Dandiwal (ਗੱਲ-ਬਾਤ) 09:18, 22 ਸਤੰਬਰ 2017 (UTC)[ਜਵਾਬ]

ਸਮਰਥਨ

ਸੋਧੋ
  1.  Y - Satpal Dandiwal (ਗੱਲ-ਬਾਤ) 09:18, 22 ਸਤੰਬਰ 2017 (UTC)[ਜਵਾਬ]
  2.  Y--Gurlal Maan (ਗੱਲ-ਬਾਤ) 09:47, 22 ਸਤੰਬਰ 2017 (UTC)[ਜਵਾਬ]
  3.  YAriane Kaur (ਗੱਲ-ਬਾਤ) 10:52, 22 ਸਤੰਬਰ 2017 (UTC)[ਜਵਾਬ]
  4.  Y Satdeep Gill (ਗੱਲ-ਬਾਤ) 12:05, 22 ਸਤੰਬਰ 2017 (UTC)[ਜਵਾਬ]
  5.  Y --param munde ਗੱਲ-ਬਾਤ 15:31, 22 ਸਤੰਬਰ 2017 (UTC)[ਜਵਾਬ]
  6.  Y Baljeet Bilaspur (ਗੱਲ-ਬਾਤ) 07:44, 23 ਸਤੰਬਰ 2017 (UTC)[ਜਵਾਬ]
  7.  Y Gurbakhshish chand (ਗੱਲ-ਬਾਤ) 11:00, 23 ਸਤੰਬਰ 2017 (UTC)[ਜਵਾਬ]

ਵਿਰੋਧ

ਸੋਧੋ

ਟਿੱਪਣੀ

ਸੋਧੋ
ਗੂਗਲਸਰਚ ਕੀ ਹੈ ਇਸ ਬਾਰੇ ਥੋੜ੍ਹੀ ਹੋਰ ਜਾਣਕਾਰੀ ਸਾਂਝੀ ਕਰੋ। --Satdeep Gill (ਗੱਲ-ਬਾਤ) 12:06, 22 ਸਤੰਬਰ 2017 (UTC)[ਜਵਾਬ]
Satdeep Gill ਜੀ ਪਹਿਲੀ ਗੱਲ ਤਾਂ ਇਹੀ ਹੈ ਕਿ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਗੂਗਲ ਸਰਚ ਵਿੱਚ ਜਦੋਂ ਆਪਾਂ ਸਰਚ ਕਰਦੇ ਹਾਂ ਤਾਂ ਅੰਗਰੇਜ਼ੀ 'ਚ ਨਤੀਜਾ ਫ਼ਰਮੇ ਦੇ ਰੂਪ 'ਚ ਕਿਵੇਂ ਵਧੀਆ ਤਰੀਕੇ ਨਾਲ ਸਾਹਮਣੇ ਆਉਂਦਾ ਹੈ। ਹੁਣ ਇਹ ਹਿੰਦੀ 'ਚ ਵੀ ਹੋਣ ਲੱਗ ਗਿਆ ਹੈ। ਸੋ ਇਸ ਨਾਲ ਸੰਬੰਧਤ ਮੈਨੂੰ ਅੰਗਰੇਜ਼ੀ ਅਤੇ ਹਿੰਦੀ ਵਿਕੀਪੀਡੀਆ ਵਿੱਚੋਂ ਇਹੋ ਮੀਡੀਆਵਿਕੀ ਸਫ਼ਾ ਲੱਭਾ ਹੈ। ਸੁਭਾਵਿਕ ਹੈ ਇਹੋ ਕੋਡ ਕੰਮ ਕਰਦਾ ਹੋਵੇ। ਇਸ ਬਾਰੇ ਇਥੇ ਵੀ ਵੇਖਿਆ ਜਾ ਸਕਦਾ ਹੈ। ਜੇਕਰ ਇਹ ਫ਼ੀਚਰ ਨੇ ਕੰਮ ਕੀਤਾ ਤਾਂ ਬਹੁਤ ਵਧੀਆ ਹੋਵੇਗਾ ਜੇਕਰ ਨਾ ਹੋ ਸਕਿਆ ਤਾਂ ਫਿਰ ਬਾਕੀ ਦੋਵੇਂ ਫ਼ੀਚਰ ਤਾਂ ਪੰਜਾਬੀ ਵਿਕੀਪੀਡੀਆ 'ਤੇ ਪੱਕੇ ਹਨ। ਗੂਗਲ ਸਰਚ ਦੇ ਇਸ ਫ਼ੀਚਰ ਬਾਰੇ ਅਜੇ ਹੋਰ ਜਾਣਨ ਦੀ ਜ਼ਰੂਰਤ ਹੈ।

ਵਧੇਰੇ ਜਾਣਕਾਰੀ ਲਈ: ਇਹ ਸਫ਼ਾ Satpal Dandiwal (ਗੱਲ-ਬਾਤ)

@Satpal Dandiwal: ਇਸ ਨਾਲ ਜੇ ਕਿਸੇ ਨੂੰ ਵਿਕੀਪੀਡੀਆ ਖੋਜ ਵਿੱਚ ਕੁਝ ਨਹੀਂ ਮਿਲਦਾ ਤਾਂ ਵਿਕੀਪੀਡੀਆ ਉੱਤੇ ਹੀ ਗੂਗਲ ਦੇ ਨਤੀਜੇ ਦਿਖਾਏ ਜਾਣਗੇ। ਮੈਨੂੰ ਨਹੀਂ ਲੱਗਦਾ ਆਪਾਂ ਨੂੰ ਇਸਦੀ ਜ਼ਰੂਰਤ ਹੈ। --Satdeep Gill (ਗੱਲ-ਬਾਤ) 02:05, 23 ਸਤੰਬਰ 2017 (UTC)[ਜਵਾਬ]
Satdeep Gill ਜੀ, ਠੀਕ ਹੈ। ਫਿਰ ਹਾਲੇ ਇਸਦੀ ਜ਼ਰੂਰਤ ਨਹੀਂ। Satpal Dandiwal (ਗੱਲ-ਬਾਤ) 02:34, 23 ਸਤੰਬਰ 2017 (UTC)[ਜਵਾਬ]
ਮੈਂ ਸੱਤਦੀਪ ਤੇ ਸੱਤਪਾਲ ਦੀ ਗੱਲ ਨਾਲ ਸਹਿਮਤ ਹਾਂ, ਵਿਕੀਪੀਡੀਆ ਉੱਤੇ ਗੂਗਲ ਸਰਚ ਦੇ ਨਤੀਜਿਆਂ ਦੀ ਸ਼ਾਇਦ ਅਜੇ ਜਰੂਰਤ ਨਹੀਂ ਹੈ, ਬੇਸ਼ੱਕ ਇਸ ਵਿੱਚ ਵਿਕੀਪੀਡੀਆ ਨੂੰ ਕੋਈ ਤਕਨੀਕੀ ਫਾਇਦਾ ਹੋ ਸਕਦਾ ਹੋਵੇ! ਵਿਕੀਪੀਡੀਆ ਉੱਤੇ ਸਾਨੂੰ ਵਿਕੀ ਨਤੀਜੇ ਹੀ ਚਾਹੀਦੇ ਹੁੰਦੇ ਹਨ!param munde (ਗੱਲ-ਬਾਤ) 16:22, 23 ਸਤੰਬਰ 2017 (UTC)[ਜਵਾਬ]
WikiLove Extension उपयोग के लिए इन https://translatewiki.net/w/i.php?title=Special:Translate&group=ext-wikilove&language=pa&filter=%21translated&action=translate मैसेज को ट्रांसलेट करना होगा। छोटे छोटे मैसेज ही है अगर यह जल्दी हो जाते है तो मै दोनों Extension को अगले हफ्ते तक deploy कर दूंगा। आप टास्क को https://phabricator.wikimedia.org/T178919 पर ट्रक कर सकते है। धन्यवाद --Jayprakash12345 (ਗੱਲ-ਬਾਤ) 14:58, 27 ਅਕਤੂਬਰ 2017 (UTC)[ਜਵਾਬ]
ShortUrl Extension has deployed.--Jayprakash12345 (ਗੱਲ-ਬਾਤ) 14:34, 7 ਨਵੰਬਰ 2017 (UTC)[ਜਵਾਬ]

ਗਾਂਧੀ ਜਯੰਤੀ ਐਡਿਟਾਥਾਨ

ਸੋਧੋ

2 ਅਕਤੂਬਰ 2017 ਨੂੰ ਗਾਂਧੀ ਜਯੰਤੀ ਵਾਲੇ ਦਿਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਐਡਿਟਾਥਾਨ ਰੱਖਿਆ ਗਿਆ ਹੈ। ਜੇ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਇਸ ਨੰਬਰ ਉੱਤੇ ਸੰਪਰਕ ਜ਼ਰੂਰ ਕਰੋ। +91-8130697154 --Wikilover90 (ਗੱਲ-ਬਾਤ) 16:44, 27 ਸਤੰਬਰ 2017 (UTC)[ਜਵਾਬ]

ਪੰਜਾਬੀ ਵਿਕਸ਼ਨਰੀ

ਸੋਧੋ

ਦੋਸਤੋ ਪੰਜਾਬੀ ਵਿਕਸ਼ਨਰੀ ਉਪਰ ਇਸ ਸਮੇਂ 6300 ਤੋਂ ਵੱਧ ਇੰਦਰਾਜ਼ ਪੈ ਚੁੱਕੇ ਹਨ। ਇਹਨਾਂ ਇੰਦਰਾਜ਼ਾਂ ਵਿੱਚ ਵੱਡਾ ਯੋਗਦਾਨ ਡਾ.ਰਾਜਵਿੰਦਰ ਸਿੰਘ ਜੀ ਦਾ ਹੈ। ਦੋਸਤੋ ਇਸ ਪ੍ਰਾਪਤੀ ਉਪਰ ਪੰਜਾਬੀ ਵਿਕਸ਼ਰੀ ਸਬੰਧੀ ਇੱਕ ਛੋਟੀ ਜਿਹੀ ਸੈਲੀਬਰੇਸ਼ਨ ਅਕਤੂਬਰ ਦੇ ਪਹਿਲੇ ਹਫ਼ਤੇ ਕਰਨ ਦਾ ਵਿਚਾਰ ਸੀ। ਇਸ ਸਬੰਧੀ ਤੁਸੀਂ ਆਪਣੇ ਵਿਚਾਰ ਦਿਓ।Stalinjeet Brar (ਗੱਲ-ਬਾਤ) 14:42, 30 ਸਤੰਬਰ 2017 (UTC)[ਜਵਾਬ]

ਟਿੱਪਣੀਆਂ

ਸੋਧੋ
  • ਬਿਲਕੁਲ ਸੈਲੀਬਰੇਸ਼ਨ ਦੇ ਨਾਲ-ਨਾਲ ਭਵਿੱਖੀ ਰਣਨੀਤੀ ਬਣਾਉਣ ਸੰਬੰਧੀ ਚਰਚਾ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਜੇਕਰ ਹੋਰ ਦੋਸਤਾਂ ਦੇ ਕੋਈ ਵਿਚਾਰ ਹੋਣ ਤਾਂ ਉਹ ਵੀ ਦੱਸ ਦੇਣ। ਇਹ ਈਵਿੰਟ ਅਕਤੂਬਰ ਦੇ ਦੂਸਰੇ ਹਫਤੇ ਪੰਜਾਬੀ ਪੀਡੀਆ ਸੈਂਟਰ ਕਰਨ ਦੀ ਵਿਉਂਤ ਹੈ। ਇਸ ਤੋਂ ਇਲਾਵਾ ਕੋਈ ਹੋਰ ਸਲਾਹ.. ਕਿਰਪਾ ਕਰਕੇ ਖੁੱਲ ਕਿ ਦੱਸੋ। ਸ਼ੁਕਰੀਆ Stalinjeet Brar (ਗੱਲ-ਬਾਤ) 06:12, 7 ਅਕਤੂਬਰ 2017 (UTC)[ਜਵਾਬ]

Bhubaneswar Heritage Edit-a-thon 2017

ਸੋਧੋ

Hello,
The Odia Wikimedia Community and CIS-A2K are happy to announce the "Bhubaneswar Heritage Edit-a-thon" between 12 October and 10 November 2017

This Bhubaneswar Heritage Edit-a-thon aims to create, expand, and improve articles related to monuments in the Indian city of Bhubaneswar.

Please see the event page here.

We invite you to participate in this edit-a-thon, please add your name to this list here.

You can find more details about the edit-a-thon and the list of articles to be improved here: here.

Please feel free to ask questions. -- User:Titodutta (sent using MediaWiki message delivery (ਗੱਲ-ਬਾਤ) 09:20, 4 ਅਕਤੂਬਰ 2017 (UTC))[ਜਵਾਬ]

ਲੇਖ ਸੁਧਾਰ ਐਡਿਟਾਥਾਨ (10 - 31 ਅਕਤੂਬਰ 2017)

ਸੋਧੋ

ਪੰਜਾਬੀ ਵਿਕੀਪੀਡੀਆ ਉੱਤੇ ਮੌਜੂਦ ਕਈ ਲੇਖਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਮੈਂ 10 ਅਕਤੂਬਰ 2017 ਤੋਂ 31 ਅਕਤੂਬਰ 2017 ਤੱਕ ਲੇਖ ਸੁਧਾਰ ਐਡਿਟਾਥਾਨ ਦੀ ਤਜਵੀਜ਼ ਦਿੰਦੀ ਹਾਂ। ਇਸ ਵਿੱਚ ਭਾਗ ਲੈਣ ਲਈ ਜੋ ਵਰਤੋਂਕਾਰ ਇਛੁੱਕ ਹਨ, ਉਹ ਆਪਣਾ ਸਮਰਥਨ ਦੇਣ। ਇਹ ਆਨਲਾਈਨ ਐਡਿਟਾਥਾਨ ਪੰਜਾਬੀ ਵਿਕਿਪੀਡਿਆ ਦੇ ਸਭ ਤੋਂ ਪੁਰਾਣੇ ਲੇਖਾਂ ਵਿੱਚ ਸੁਧਾਰ ਕਰਨ ਲਈ ਹੈ। ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾ ਸਕਦੇ ਹਨ। ਜੇ ਬਹੁ-ਗਿਣਤੀ ਇਸ ਸੁਝਾਅ ਨਾਲ ਸਹਿਮਤ ਹਨ ਅਤੇ ਆਪਾਂ ਮਿਲ ਕੇ ਇੱਕ ਸੂਚੀ, ਨਿਯਮ ਅਤੇ ਬਾਰਨਸਟਾਰ ਤਿਆਰ ਕਰ ਸਕਦੇ ਹਾਂ, ਜੋ ਕੋਈ ਇਸ ਕੰਮ ਵਿੱਚ ਮੇਰੀ ਮਦਦ ਕਰਨ ਲਈ ਇਛੁੱਕ ਹੈ ਉਹ ਇਸ ਬਾਰੇ ਟਿੱਪਣੀਆਂ ਵਿੱਚ ਲਿੱਖ ਸਕਦੇ ਹਨ। --Wikilover90 (ਗੱਲ-ਬਾਤ) 06:15, 6 ਅਕਤੂਬਰ 2017 (UTC)[ਜਵਾਬ]

ਸਮਰਥਨ

ਸੋਧੋ

ਵਿਰੋਧ

ਸੋਧੋ

ਟਿੱਪਣੀਆਂ

ਸੋਧੋ
  • ਵੈਸੇ ਮੈਂ ਆਪਣੇ ਵੱਲੋਂ ਤਿਆਰ ਕੀਤੇ ਗਏ ਪੁਰਾਣੇ ਅਧੂਰੇ ਆਰਟੀਕਲਾਂ ਵਿੱਚ ਸੁਧਾਰ ਕਰ ਕੇ ਇਹ ਕੰਮ ਪਹਿਲਾਂ ਤੋਂ ਹੀ ਕਰ ਰਿਹਾ ਹਾਂ, ਫੇਰ ਵੀ ਸਪੈਸ਼ਲ ਸੁਧਾਰ ਅਧੀਨ ਇਹ ਕੰਮ ਹੋਰ ਤੇਜ਼ ਹੋ ਸਕੇਗਾ, ਤੁਸੀਂ ਇਹ ਚੰਗਾ ਸੁਝਾਅ ਦਿੱਤਾ ਹੇ, ਸੱਚਮੁੱਚ ਹੀ ਪੰਜਾਬੀ ਵਿਕੀਪੀਡੀਆ ਤੇ ਅਜਿਹੇ ਸੁਧਾਰ ਦੀ ਬਹੁਤ ਜਰੂਰਤ ਹੈ - --param munde ਗੱਲ-ਬਾਤ
  • ਮੈਂ ਉਹਨਾਂ ਲੇਖਾਂ ਦੀ ਸੂਚੀ ਬਣਾਉਣ ਸੰਬੰਧੀ ਤੁਹਾਡੀ ਮਦਦ ਲਈ ਤਿਆਰ ਹਾਂ। ਇਸ ਨਾਲ ਸੰਬੰਧਿਤ ਪਹਿਲਾਂ ਮੈਂ ਇਹ [[1]] ਸ਼੍ਰੇਣੀ ਵੀ ਬਣਾਈ ਸੀ ਜਿਸ ਵਿੱਚ ਕੁੱਝ ਲੇਖ ਸ਼ਾਮਲ ਹਨ। ਅਸੀਂ ਇਸ ਸ਼੍ਰੇਣੀ ਦੀ ਵੀ ਮਦਦ ਲੈ ਸਕਦੇ ਹਾਂ। ਸ਼ੁਕਰੀਆ--Gurlal Maan (ਗੱਲ-ਬਾਤ) 05:34, 9 ਅਕਤੂਬਰ 2017 (UTC)[ਜਵਾਬ]
  • ਲੇਖਾਂ ਦੇ ਨਾਲ ਨਾਲ ਉਹਨਾਂ ਫਰਮਿਆਂ ਦਾ ਵੀ ਅਨੁਵਾਦ ਕਰਨ ਦੀ ਜਰੂਰਤ ਹੈ ਜੋ ਮੁੱਖ ਲੇਖਾਂ ਉੱਤੇ ਦਿਖਾਈ ਦਿੰਦੇ ਹਨ, param munde ਗੱਲ-ਬਾਤ
@Param munde: ਜੀ ਮੈਂ ਸਹਿਮਤ ਹਾਂ ਫਰਮਿਆਂ ਉੱਤੇ ਵਿਸ਼ੇਸ਼ ਕੰਮ ਕਰਨ ਦੀ ਜ਼ਰੂਰਤ ਹੈ। ਉਸ ਸੰਬੰਧੀ ਵੀ ਕੋਈ ਤਜਵੀਜ਼ ਬਣਾਉਣੀ ਪੈਣੀ ਹੈ। --Satdeep Gill (ਗੱਲ-ਬਾਤ) 18:20, 10 ਅਕਤੂਬਰ 2017 (UTC)[ਜਵਾਬ]

ਲੇਖ ਸੁਧਾਰ ਐਡਿਟਾਥਾਨ (10 - 31 ਅਕਤੂਬਰ 2017)

ਸੋਧੋ

ਲੇਖ ਸੁਧਾਰ ਐਡਿਟਾਥਾਨ 11 ਅਕਤੂਬਰ 2017 0:00 ਤੇ ਸ਼ੁਰੂ ਹੋ ਜਾਵੇਗਾ ਅਤੇ 31 ਅਕਤੂਬਰ 2017 23:59 (IST) ਤੱਕ ਚੱਲੇਗਾ। ਭਾਗ ਲੈਣ ਵਾਲੇ ਵਰਤੋਕਾਰਾਂ ਨੂੰ ਬੇਨਤੀ ਹੈ ਕਿ ਉਹ ਨਿਯਮਾਂ ਅਨੁਸਾਰ ਕੰਮ ਕਰਨ। ਇਸ ਲਿੰਕ ਨੂੰ ਖੋਲ ਕੇ ਵਰਤੋਕਾਰ ਆਪਣਾ ਨਾਮ ਦਰਜ ਕਰ ਸਕਦੇ ਹਨ, ਅਤੇ 500 ਲੇਖਾਂ ਦੀ ਬਣਾਈ ਸੂਚੀ ਤੇ ਕੰਮ ਕਰਨਾ ਸ਼ੁਰੂ ਕਾਰ ਸਕਦੇ ਹਨ:

ਵਿਕੀਪੀਡੀਆ:ਲੇਖ ਸੁਧਾਰ ਐਡਿਟਾਥਾਨ (11 - 31 ਅਕਤੂਬਰ 2017)

--Wikilover90 (ਗੱਲ-ਬਾਤ) 18:09, 10 ਅਕਤੂਬਰ 2017 (UTC)[ਜਵਾਬ]

ਪ੍ਰਬੰਧਕੀ ਅਧਿਕਾਰਾਂ ਦੀ ਮੁੜ-ਬਹਾਲੀ ਲਈ ਬੇਨਤੀ

ਸੋਧੋ

ਮੇਰੇ ਅਸਥਾਈ ਪ੍ਰਬੰਧਕੀ ਅਧਿਕਾਰਾਂ ਦੀ ਮਿਆਦ ਮੁੱਕ ਗਈ ਹੈ ਅਤੇ ਮੈਂ ਆਪ ਸਭ ਨੂੰ ਇਸ ਸਫ਼ੇ ਉੱਤੇ ਜਾ ਕੇ ਸਮਰਥਨ/ਵਿਰੋਧ/ਟਿੱਪਣੀਆਂ ਕਰਨ ਲਈ ਬੇਨਤੀ ਕਰਦਾ ਹਾਂ।Gurbakhshish chand (ਗੱਲ-ਬਾਤ) 11:05, 12 ਅਕਤੂਬਰ 2017 (UTC)[ਜਵਾਬ]

ਵਿਕੀਸਰੋਤ ਸੰਬੰਧੀ 2 ਮਹੀਨਿਆਂ ਦੀ ਗ੍ਰਾਂਟ

ਸੋਧੋ

ਤਕਨੀਕੀ ਮਸਲਿਆਂ ਕਾਰਨ 8 ਮਹੀਨਿਆਂ ਦੀ ਗ੍ਰਾਂਟ ਨਵੰਬਰ ਦੀ ਜਗ੍ਹਾ ਜਨਵਰੀ ਵਿੱਚ ਸ਼ੁਰੂ ਹੋਵੇਗੀ। ਇਸ ਲਈ ਦੋ ਮਹੀਨਿਆਂ ਦੀਆਂ ਗਤੀਵਿਧੀਆਂ ਲਈ ਇੱਕ ਇੱਕ ਵੱਖਰੀ ਗ੍ਰਾਂਟ ਮੰਗੀ ਜਾ ਰਹੀ ਹੈ। ਇਹਨਾਂ ਦੋ ਮਹੀਨਿਆਂ ਵਿੱਚ ਜ਼ਿਆਦਾ ਧਿਆਨ ਵਿਕੀਸਰੋਤ ਉੱਤੇ ਦਿੱਤਾ ਜਾਵੇਗਾ ਕਿਉਂਕਿ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਨਾਲ ਹਾਲ ਹੀ ਵਿੱਚ ਕੀਤੀ ਸੰਧੀ ਮੁਤਾਬਕ 200 ਕਿਤਾਬਾਂ ਦਾ ਡਿਜੀਟਲੀਕਰਨ ਕਰਨਾ ਹੈ ਅਤੇ ਇਸ ਲਈ 50,000 ਦਾ ਸਕੈਨਰ ਅਤੇ 40,000 ਰੁਪਏ ਸਕੈਨ ਕਰਨ ਉੱਤੇ ਖ਼ਰਚੇ ਜਾਣਗੇ ਅਤੇ 10,000 ਰੁਪਏ ਵਿਕੀਸਰੋਤ ਸੰਬੰਧੀ ਗਤੀਵਿਧੀਆਂ ਲਈ ਖ਼ਰਚੇ ਜਾਣਗੇ। ਇਸਦੇ ਨਾਲ ਹੀ 10% ਰੁਪਏ CIS ਨੂੰ ਦਿੱਤੇ ਜਾਣਗੇ ਕਿਉਂਕਿ ਹੁਣ ਤੋਂ ਆਪਣੀਆਂ ਗ੍ਰਾਂਟਾਂ ਉਹਨਾਂ ਰਾਹੀਂ ਆਉਣਗੀਆਂ। ਇਸ ਤਰ੍ਹਾਂ ਪੰਜਾਬੀ ਭਾਈਚਾਰਾ ਖ਼ੁਦ ਪੈਸੇ ਰੱਖਣ ਅਤੇ ਟੈਕਸ ਦੇ ਚੱਕਰਾਂ ਤੋਂ ਬੱਚਦਾ ਹੈ। ਜੇ ਤੁਸੀਂ ਇਸ ਸਾਰੀ ਤਜਵੀਜ਼ ਨਾਲ ਸਹਿਮਤ ਹੋ ਤਾਂ ਸਮਰਥਨ ਕਰੋ। ਤੁਸੀਂ ਆਪਣੀਆਂ ਟਿੱਪਣੀਆਂ ਜਾਂ ਸੁਝਾਅ ਵੀ ਸਾਂਝੇ ਕਰ ਸਕਦੇ ਹੋ। --Satdeep Gill (ਗੱਲ-ਬਾਤ) 20:25, 12 ਅਕਤੂਬਰ 2017 (UTC)[ਜਵਾਬ]

ਸਮਰਥਨ

ਸੋਧੋ
  1.  Y --Wikilover90 (ਗੱਲ-ਬਾਤ) 20:31, 12 ਅਕਤੂਬਰ 2017 (UTC)[ਜਵਾਬ]
  2.  Y --param munde ਗੱਲ-ਬਾਤ 20:37, 12 ਅਕਤੂਬਰ 2017 (UTC)[ਜਵਾਬ]
  3.  Y - Satpal Dandiwal (ਗੱਲ-ਬਾਤ) 01:59, 13 ਅਕਤੂਬਰ 2017 (UTC)[ਜਵਾਬ]
  4.  Y -- Satnam S Virdi (ਗੱਲ-ਬਾਤ) 02:26, 13 ਅਕਤੂਬਰ 2017 (UTC)[ਜਵਾਬ]
  5.  Y --Charan Gill (ਗੱਲ-ਬਾਤ) 03:08, 13 ਅਕਤੂਬਰ 2017 (UTC)[ਜਵਾਬ]
  6.  Y --Gurbakhshish chand (ਗੱਲ-ਬਾਤ) 06:56, 13 ਅਕਤੂਬਰ 2017 (UTC)[ਜਵਾਬ]
  7.  Y --Baljeet Bilaspur (ਗੱਲ-ਬਾਤ) 11:52, 13 ਅਕਤੂਬਰ 2017 (UTC)[ਜਵਾਬ]
  8.  Y--Gurlal Maan (ਗੱਲ-ਬਾਤ) 06:57, 14 ਅਕਤੂਬਰ 2017 (UTC)[ਜਵਾਬ]
  9.  Y--Amrit Plahi (ਗੱਲ-ਬਾਤ) 09:53, 14 ਅਕਤੂਬਰ 2017 (UTC)[ਜਵਾਬ]
  10.  YNitesh Gill (ਗੱਲ-ਬਾਤ) 02:43, 18 ਅਕਤੂਬਰ 2017 (UTC)[ਜਵਾਬ]
  11.  Y--Manavpreet Kaur (ਗੱਲ-ਬਾਤ) 15:55, 27 ਅਕਤੂਬਰ 2017 (UTC)[ਜਵਾਬ]

ਵਿਰੋਧ

ਸੋਧੋ

ਟਿੱਪਣੀਆਂ/ਸੁਝਾਅ

ਸੋਧੋ
  1. ਦੋ ਮਹੀਨਿਆਂ ਦੇ ਅੰਤ ਤੱਕ ਵਿਕੀਸਰੋਤ ਲਈ 70 ਨਵੀਆਂ ਕਿਤਾਬਾਂ ਹੋਣਗੀਆਂ ਅਤੇ ਫਾਊਂਡੇਸ਼ਨ ਨੂੰ ਦੱਸਿਆ ਜਾ ਰਿਹਾ ਹੈ ਕਿ 15 ਸੰਪਾਦਕ ਹੋਣਗੇ ਜਿਹਨਾਂ ਦੀਆਂ 10 ਤੋਂ ਵੱਧ ਸੋਧਾਂ ਹੋਣਗੀਆਂ ਅਤੇ 5 ਅਜਿਹੇ ਸੰਪਾਦਕ ਹੋਣਗੇ ਜਿਹਨਾਂ ਦੀਆਂ ਮਹੀਨੇ ਵਿੱਚ 100 ਤੋਂ ਵੱਧ ਸੋਧਾਂ ਹੋਣਗੀਆਂ। ਉਮੀਦ ਹੈ ਸਾਰੇ ਸੰਪਾਦਕ ਇਸ ਦੋ ਮਾਸਿਕ ਯੋਜਨਾ ਦਾ ਪੂਰਾ ਸਮਰਥਨ ਕਰਨਗੇ। --Satdeep Gill (ਗੱਲ-ਬਾਤ) 20:35, 12 ਅਕਤੂਬਰ 2017 (UTC)[ਜਵਾਬ]

ਵਿਕੀਮੀਡੀਆ ਰਣਨੀਤਕ ਦਿਸ਼ਾ

ਸੋਧੋ

ਸਤਿ ਸ੍ਰੀ ਅਕਾਲ ਦੋਸਤੋ, ਮਾਰਚ 2017 ਤੋਂ ਚੱਲ ਰਹੀਆਂ ਰਣਨੀਤੀ ਚਰਚਾਵਾਂ ਤੋਂ ਬਾਅਦ ਅਸੀਂ ਇਸ ਸਾਂਝੀ ਰਣਨੀਤਕ ਦਿਸ਼ਾ ਉੱਤੇ ਪਹੁੰਚੇ ਹਾਂ। ਹੁਣ ਸਾਰੇ ਭਾਈਚਾਰਿਆਂ ਵੱਲੋਂ ਟਿੱਪਣੀਆਂ ਅਤੇ ਸਮਰਥਨ ਦੀ ਉਮੀਦ ਕੀਤੀ ਜਾਂਦੀ ਹੈ। ਤੁਹਾਡੇ ਵਿਚਾਰਾਂ ਦੀ ਆਸ ਵਿੱਚ। --Stalinjeet Brar (ਗੱਲ-ਬਾਤ) 06:23, 24 ਅਕਤੂਬਰ 2017 (UTC).[ਜਵਾਬ]

ਸਾਡੀ ਰਣਨੀਤਕ ਦਿਸ਼ਾ: ਸੇਵਾ ਅਤੇ ਇਕੁਇਟੀ

ਸੋਧੋ

2030 ਤੱਕ, ਵਿਕੀਮੀਡੀਆ ਮੁਫ਼ਤ ਗਿਆਨ ਦੇ ਵਾਤਾਵਰਣ ਦਾ ਲੋੜੀਂਦਾ ਬੁਨਿਆਦੀ ਢਾਂਚਾ ਬਣ ਜਾਵੇਗਾ, ਅਤੇ ਜਿਸਦਾ ਵੀ ਨਜ਼ਰੀਆ ਸਾਡੇ ਨਾਲ ਮਿਲੇਗਾ ਉਹ ਇਸ ਲਹਿਰ ਵਿੱਚ ਸ਼ਾਮਲ ਹੋਣ ਦੇ ਯੋਗ ਹੋਵੇਗਾ।

ਅਸੀਂ, ਵਿਕੀਮੀਡੀਆ ਯੋਗਦਾਨੀ, ਸਮਾਜ ਅਤੇ ਸੰਗਠਨ, ਸਾਡੀ ਦੁਨੀਆ ਨੂੰ ਅੱਗੇ ਵਧਾਉਣ ਲਈ ਅਜਿਹਾ ਗਿਆਨ ਇਕੱਠਾ ਕਰਾਂਗੇ ਜੋ ਮਨੁੱਖੀ ਭਿੰਨਤਾ ਨੂੰ ਪੂਰੀ ਤਰ੍ਹਾਂ ਪ੍ਰਸਤੁਤ ਕਰਦਾ ਹੋਵੇ, ਅਤੇ ਅਜਿਹੀਆਂ ਸੇਵਾਵਾਂ ਅਤੇ ਢਾਂਚਿਆਂ ਦਾ ਨਿਰਮਾਣ ਕਰਾਂਗੇ ਜੋ ਦੂਜਿਆਂ ਨੂੰ ਅਜਿਹਾ ਕਰਨ ਦੇ ਯੋਗ ਬਣਾਉਣ।

ਅਸੀਂ ਸਮੱਗਰੀ ਨੂੰ ਵਿਕਸਿਤ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਾਂਗੇ ਜਿਵੇਂ ਕਿ ਅਸੀਂ ਪਿਛਲੇ ਸਮੇਂ ਵਿੱਚ ਕਰਦੇ ਰਹੇ ਹਾਂ ਅਤੇ ਇਸੇ ਤਰ੍ਹਾਂ ਅੱਗੇ ਵਧਾਂਗੇ।

ਗਿਆਨ ਇੱਕ ਸੇਵਾ: ਸਾਡੇ ਉਪਭੋਗਤਾਵਾਂ ਦੀ ਸੇਵਾ ਲਈ, ਅਸੀਂ ਇੱਕ ਮੰਚ ਬਣਾਂਗੇ, ਜੋ ਕਿ ਦੁਨੀਆ ਭਰ ਵਿੱਚ ਖੁੱਲ੍ਹੇ ਗਿਆਨ ਨੂੰ ਇੰਟਰਫੇਸਾਂ ਅਤੇ ਭਾਈਚਾਰਿਆਂ ਵਿੱਚ ਪ੍ਰਦਾਨ ਕਰਦਾ ਹੈ। ਅਸੀਂ ਵਿਦੇਸ਼ੀ ਭਾਈਚਾਰਿਆਂ ਅਤੇ ਭਾਈਵਾਲਾਂ ਲਈ ਵਿਕਿਮੀਡੀਆ ਤੋਂ ਇਲਾਵਾ ਮੁਕਤ ਗਿਆਨ ਨੂੰ ਸੰਗਠਿਤ ਅਤੇ ਵਿਵਸਥਿਤ ਕਰਨ ਲਈ ਟੂਲ ਬਣਾਵਾਂਗੇ। ਸਾਡੀਆਂ ਬੁਨਿਆਦੀ ਸੁਵਿਧਾਵਾਂ ਸਾਨੂੰ ਅਤੇ ਦੂਜਿਆਂ ਨੂੰ ਮੁਫ਼ਤ, ਭਰੋਸੇਯੋਗ ਗਿਆਨ ਦੇ ਵੱਖ ਵੱਖ ਰੂਪਾਂ ਨੂੰ ਇਕੱਤਰ ਕਰਨ ਅਤੇ ਵਰਤਣ ਦੀ ਸਮਰੱਥਾ ਦੇਣਗੀਆਂ।

ਗਿਆਨ ਇਕੁਇਟੀ: ਸਮਾਜਿਕ ਅੰਦੋਲਨ ਦੇ ਤੌਰ 'ਤੇ, ਅਸੀਂ ਸ਼ਕਤੀਆਂ ਅਤੇ ਵਿਸ਼ੇਸ਼ ਅਧਿਕਾਰਾਂ ਦੇ ਢਾਂਚਿਆਂ ਦੁਆਰਾ ਛੱਡੇ ਗਏ ਗਿਆਨ ਅਤੇ ਭਾਈਚਾਰਿਆਂ ਵੱਲ ਸਾਡੇ ਯਤਨਾਂ 'ਤੇ ਧਿਆਨ ਕੇਂਦਰਤ ਕਰਾਂਗੇ. ਅਸੀਂ ਮਜ਼ਬੂਤ ਅਤੇ ਵੰਨ-ਸੁਵੰਨਾ ਭਾਈਚਾਰਾ ਬਣਾਉਣ ਲਈ ਹਰੇਕ ਪਿਛੋਕੜ ਦੇ ਲੋਕਾਂ ਦਾ ਸੁਆਗਤ ਕਰਾਂਗੇ। ਅਸੀਂ ਸਮਾਜਿਕ, ਸਿਆਸੀ ਅਤੇ ਤਕਨੀਕੀ ਰੁਕਾਵਟਾਂ ਨੂੰ ਤੋੜ ਦਿਆਂਗੇ, ਜੋ ਲੋਕਾਂ ਨੂੰ ਮੁਫਤ ਗਿਆਨ ਤੱਕ ਪਹੁੰਚਣ ਅਤੇ ਯੋਗਦਾਨ ਪਾਉਣ ਤੋਂ ਰੋਕਦੇ ਹਨ।

ਸਮਰਥਨ

ਸੋਧੋ
  1.  YGurlal Maan (ਗੱਲ-ਬਾਤ) 10:25, 24 ਅਕਤੂਬਰ 2017 (UTC)[ਜਵਾਬ]
  2.  YManavpreet Kaur (ਗੱਲ-ਬਾਤ) 06:55, 26 ਅਕਤੂਬਰ 2017 (UTC)[ਜਵਾਬ]
  3.  YSatdeep Gill (ਗੱਲ-ਬਾਤ) 14:10, 30 ਅਕਤੂਬਰ 2017 (UTC)[ਜਵਾਬ]

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

ਵਿਕੀਬੈਠਕ ਪਟਿਆਲਾ (28 ਅਕਤੂਬਰ 2017)

ਸੋਧੋ

ਸਤਿ ਸ੍ਰੀ ਅਕਾਲ ਜੀ, ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 28 ਅਕਤੂਬਰ 2017 ਨੂੰ ਪਟਿਆਲਾ ਵਿਖੇ ਵਿਕੀਬੈਠਕ ਰੱਖੀ ਗਈ ਹੈ। ਇਹ ਬੈਠਕ ਪੰਜਾਬੀਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 2 ਵਜੇ ਤੋਂ 4 ਵਜੇ ਤੱਕ ਹੋਵੇਗੀ। ਆਪ ਸਭ ਦੇ ਸ਼ਾਮਲ ਹੋਣ ਦੀ ਆਸ ਕੀਤੀ ਜਾਂਦੀ ਹੈ। --Satdeep Gill (ਗੱਲ-ਬਾਤ) 15:49, 24 ਅਕਤੂਬਰ 2017 (UTC)[ਜਵਾਬ]

ਪੰਜਾਬੀ ਵਿਕਿਮੀਡੀਅਨਜ਼ ਦੇ ਫੈਸਲਿਆਂ ਦੀ ਪ੍ਰਣਾਲੀ ਬਾਰੇ ਚਰਚਾ

ਸੋਧੋ

ਜਿਵੇਂ ਕਿ ਅਸੀਂ ਸਭ ਇਹ ਜਾਣਦੇ ਹਾਂ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਵਿਕਿਮੀਡੀਅਨਜ਼ ਦੇ ਦੁਆਰਾ ਲਏ ਜਾਣ ਵਾਲੇ ਅਹਿਮ ਫੈਸਲਿਆਂ ਦੀ ਕੋਈ ਪ੍ਰਣਾਲੀ ਨਾ ਹੋਣ ਕਾਰਣ ਸਮੂਹ ਮੈਂਬਰਾਨ ਵਿੱਚ ਵਿਚਾਰਾਂ ਦਾ ਮੱਤ ਭੇਦ ਹੋਇਆ ਹੈ ਅਤੇ ਅਜਿਹੇ ਹਾਲਾਤਾਂ ਨੂੰ ਭਵਿੱਖ ਵਿੱਚ ਨਾ ਦੁਹਰਾਉਣ ਦੀ ਸੋਚ ਨਾਲ ਅਜਿਹੇ ਫੈਸਲੇ ਲੈਣ ਲਈ ਇੱਕ ਪੁਖਤਾ ਪ੍ਰਣਾਲੀ ਬਣਾਉਣ ਦੀ ਪੇਸ਼ਕਸ਼ ਹੈ। ਇਸ ਬਾਰੇ ਆਉਣ ਵਾਲੀ ਵਿਕੀਬੈਠਕ ਪਟਿਆਲਾ (28 ਅਕਤੂਬਰ 2017) ਵਿੱਚ ਵੀ ਚਰਚਾ ਕੀਤੀ ਜਾਵੇਗੀ, ਸਮੂਹ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਇਸ ਚਰਚਾ ਵਿੱਚ ਸ਼ਾਮਿਲ ਹੋਣ ਅਤੇ ਆਪਣੇ ਸੁਝਾਅ ਵੀ ਦੇਣ। ਸ਼ਾਮਿਲ ਮੈਂਬਰਾਂ ਦੁਆਰਾ ਕੀਤੀ ਗਈ ਚਰਚਾ ਦਾ ਬਿਓਰਾ ਤਿਆਰ ਕਰਕੇ ਸਭ ਨਾਲ ਸਾਂਝਾ ਕੀਤਾ ਜਾਵੇਗਾ। ਧੰਨਵਾਦ- Manavpreet Kaur (ਗੱਲ-ਬਾਤ) 10:08, 26 ਅਕਤੂਬਰ 2017 (UTC)[ਜਵਾਬ]

ਸਮਰਥਨ

ਸੋਧੋ

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

ਵਿਕੀਪੀਡੀਆ ਏਸ਼ੀਆਈ ਮਹੀਨਾ 2017

ਸੋਧੋ

ਸਤਿ ਸ੍ਰੀ ਅਕਾਲ! ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੰਬਰ ਦਾ ਮਹੀਨਾ ਵਿਕੀਪੀਡੀਆ ਏਸ਼ੀਆਈ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਹ ਨਵੰਬਰ 2015 ਅਤੇ 2016 ਵਿੱਚ ਵੀ ਹੋਇਆ ਸੀ। ਇਸ ਦੌਰਾਨ ਏਸ਼ੀਆ ਮਹਾਂਦੀਪ ਨਾਲ ਸੰਬੰਧਤ ਨਵੇਂ ਲੇਖ ਬਣਾਏ ਜਾਂਦੇ ਹਨ। ਇਹ ਇੱਕ ਐਡਿਟਾਥਾਨ ਵਾਂਗ ਹੀ ਹੈ। ਜੋ-ਜੋ ਵਰਤੋਂਕਾਰ ਘੱਟੋ-ਘੱਟ 4 ਲੇਖ ਬਣਾਵੇਗਾ ਉਸਨੂੰ ਏਸ਼ੀਆਈ ਵਿਕੀ ਭਾਈਚਾਰੇ ਵੱਲੋਂ ਪੋਸਟਕਾਰਡ ਪ੍ਰਾਪਤ ਹੋਵੇਗਾ ਅਤੇ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਨੂੰ ਵਿਕੀਪੀਡੀਆ ਏਸ਼ੀਆਈ ਮਹੀਨੇ ਦਾ ਅੰਬੈਸਡਰ ਘੋਸ਼ਿਤ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਵੀ ਪ੍ਰਾਪਤ ਹੋਵੇਗਾ। ਸੋ ਆਓ ਅਤੇ ਯੋਗਦਾਨ ਪਾਓ! ਤੁਸੀਂ ਨਵੰਬਰ ਮਹੀਨੇ ਦੌਰਾਨ ਕਿਸੇ ਵੀ ਸਮੇਂ ਸ਼ਾਮਿਲ ਹੋ ਸਕਦੇ ਹੋ।:-)

ਨਿਯਮਾਂ ਲਈ ਅਤੇ ਸ਼ਾਮਿਲ ਹੋਣ ਲਈ ਮੁੱਖ ਸਫ਼ਾ ਜ਼ਰੂਰ ਵੇਖੋ - ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ 2017 - Satpal Dandiwal (ਗੱਲ-ਬਾਤ) 15:17, 31 ਅਕਤੂਬਰ 2017 (UTC)[ਜਵਾਬ]

CIS-A2K Newsletter August September 2017

ਸੋਧੋ

Hello,
CIS-A2K has published their newsletter for the months of August and September 2017. Please find below details of our August and September newsletters:

August was a busy month with events across our Marathi and Kannada Focus Language Areas.

  1. Workshop on Wikimedia Projects at Ismailsaheb Mulla Law College, Satara
  2. Marathi Wikipedia Edit-a-thon at Dalit Mahila Vikas Mandal
  3. Marathi Wikipedia Workshop at MGM Trust's College of Journalism and Mass Communication, Aurangabad
  4. Orientation Program at Kannada University, Hampi

Please read our Meta newsletter here.

September consisted of Marathi language workshop as well as an online policy discussion on Telugu Wikipedia.

  1. Marathi Wikipedia Workshop at Solapur University
  2. Discussion on Creation of Social Media Guidelines & Strategy for Telugu Wikimedia

Please read our Meta newsletter here: here
If you want to subscribe/unsubscribe this newsletter, click here.

Sent using --MediaWiki message delivery (ਗੱਲ-ਬਾਤ) 04:23, 6 ਨਵੰਬਰ 2017 (UTC)[ਜਵਾਬ]

ਸੋਧੋ
 

On behalf of Wikimedia India, I hereby announce the Featured Wikimedian for November 2017.

Balaji Jagadesh is one of the top contributors from the Tamil Wikimedia community. Though he started contributing since 2009, he was quite active after his participation in WikiConference India 2011. Initially he started contributing to Tamil Wikipedia, but was later attracted towards Tamil Wikisource, Tamil Wikitionary, and Wikidata. His global contributions count to whooping 2,50,000 edits. He is an admin on Tamil Wikitionary.

After his interaction with Mr. Loganathan (User:Info-farmer), Balaji was very much motivated to contribute to Wikimedia projects. He says, "When I was editing in Tamil Wikipedia, I used to translate science articles from English to Tamil. But faced problem in finding equivalent Tamil words. The English to Tamil dictionaries were inadequate. Hence I felt the need to work in the Tamil Wikitionary. After a while there was a collaboration with Tamil Wikisource and Tamil Nadu Government through Tamil Virtual University through 2000 CC0 books were uploaded".

As an active contributor to Wikidata, he says that the vision of Wikimedia movement is, "Imagine a world in which every single human being can freely share in the sum of all knowledge", but with Wikidata we can make it, "Imagine a world in which every single human being and every single machine can freely share in the sum of all knowledge". Apart from regular contributions, he also created templates to Tamil Wikimedia projects, and also maintains Tamil Wikisource's official Twitter handle.

Balaji hails from Coimbatore, Tamil Nadu, and is a post-graduate is Physics. He currently works as a Senior Geophysicist in Oil and Natural Gas Corporation Limited (ONGC).

Any editor can propose a fellow to be a Featured Wikimedia at: http://wiki.wikimedia.in/Featured_Wikimedian/Nominations

MediaWiki message delivery (ਗੱਲ-ਬਾਤ) 09:59, 10 ਨਵੰਬਰ 2017 (UTC)[ਜਵਾਬ]

New print to pdf feature for mobile web readers

ਸੋਧੋ

CKoerner (WMF) (talk) 22:07, 20 ਨਵੰਬਰ 2017 (UTC)[ਜਵਾਬ]

ਪੰਜਾਬੀ ਵਿਕੀਸੋਰਸ ਵਰਕਸ਼ਾਪ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਸੋਧੋ

ਦੋੋਸਤੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ 24 ਨਵੰਬਰ ਤੋਂ 30 ਨਵੰਬਰ 2017 ਤੱਕ 'ਪੰਜਾਬੀ ਭਾਸ਼ਾ ਵਿੱਚ ਅਧਿਐਨ ਲਈ ਕੰਪਿਊਟਰ ਦੀ ਵਰਤੋਂ' ਵਿਸ਼ੇ ਤੇ ਇੱਕ ਸੱਤ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ। ਜਿਸਦੇ ਅਖੀਰਲੇ ਦਿਨਾਂ ਵਿੱਚ ਵਿਭਾਗ ਵੱਲੋਂ ਭੇਜੇ ਗਏ ਸੱਦੇ ਨੂੰ ਪ੍ਰਵਾਨਦੇ ਹੋਏ ਪੰਜਾਬੀ ਵਿਕੀਸੋਰਸ ਸੰਬੰਧੀ ਵਰਕਸ਼ਾਪ ਕਰਨ ਦਾ ਵਿਚਾਰ ਹੈ, ਜਿਸ ਵਿੱਚ ਮੁੱਖ ਫੋਕਸ ਪੰਜਾਬੀ ਵਿਕੀਸੋਰਸ ਤੇ ਰਹੇਗਾ ਅਤੇ ਨਾਲ ਹੀ ਬਾਕੀ ਪ੍ਰੋਜੈਕਟਾਂ ਪੰਜਾਬੀ ਵਿਕੀਪੀਡੀਆ, ਪੰਜਾਬੀ ਵਿਕਸ਼ਨਰੀ ਅਤੇ ਕਾਮਨਜ਼ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਸੰਬੰਧੀ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।--Gurlal Maan (ਗੱਲ-ਬਾਤ) 06:03, 23 ਨਵੰਬਰ 2017 (UTC)[ਜਵਾਬ]

ਸਮਰਥਨ

ਸੋਧੋ
  1.  Y Satpal Dandiwal (ਗੱਲ-ਬਾਤ) 13:21, 23 ਨਵੰਬਰ 2017 (UTC)[ਜਵਾਬ]
  2.  Y--Charan Gill (ਗੱਲ-ਬਾਤ) 14:07, 23 ਨਵੰਬਰ 2017 (UTC)[ਜਵਾਬ]
  3.  Y --param munde (ਗੱਲ-ਬਾਤ) 14:50, 23 ਨਵੰਬਰ 2017 (UTC)[ਜਵਾਬ]
  4.  Y Nirmal Brar (ਗੱਲ-ਬਾਤ) 04:10, 24 ਨਵੰਬਰ 2017 (UTC)[ਜਵਾਬ]
  5.  Y Stalinjeet Brar (ਗੱਲ-ਬਾਤ) 08:50, 24 ਨਵੰਬਰ 2017 (UTC)[ਜਵਾਬ]

ਵਿਰੋਧ

ਸੋਧੋ

ਟਿੱਪਣੀਆਂ

ਸੋਧੋ
  1. ਦਸੰਬਰ ਦੇ ਸ਼ੁਰੂ ਤੋਂ ਹੀ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਦੇ ਪੇਪਰ ਸ਼ੁਰੂ ਹੋ ਜਾਂਦੇ ਹਨ। ਜੇਕਰ ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਦੀ ਗਿਣਤੀ ਯੋਗ ਹੋ ਸਕਦੀ ਹੈ ਤਾਂ ਫੇਰ ਇਹ ਦਿਨ ਬਿਲਕੁਲ ਢੁਕਵੇਂ ਹਨ। ਵੈਸੇ ਮੇਰੇ ਮੁਤਾਬਿਕ ਯੂਨੀਵਰਸਿਟੀ ਵਿੱਚ ਬਹੁਤ ਵਿਦਿਆਰਥੀ ਹਨ, ਜੋ ਇਛੁੱਕ ਹਨ। ਮੈਂ ਉਨ੍ਹਾ ਨਾਲ ਇਸ ਬਾਰੇ ਸੰਪਰਕ ਜ਼ਰੂਰ ਕਰਾਂਗਾ, ਜੇਕਰ ਇਹ ਵਰਕਸ਼ਾਪ ਹੁੰਦੀ ਹੈ ਤਾਂ। Satpal Dandiwal (ਗੱਲ-ਬਾਤ) 13:35, 23 ਨਵੰਬਰ 2017 (UTC)[ਜਵਾਬ]
  2. ਸਤਪਾਲ ਜੀ ਇਹ ਵਰਕਸ਼ਾਪ ਪੰਜਾਬੀ ਵਿਭਾਗ ਵੱਲੋਂ ਹਰ ਸਾਲ ਰਿਸਰਚ ਸਕਾਲਰਾਂ ਲਈ ਆਯੋਯਤ ਕੀਤੀ ਜਾਂਦੀ ਹੈੈ। ਇਸ ਲਈ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਭਾਗੀਦਰਾਂ ਦੀ ਕੋਈ ਕਮੀ ਨਹੀਂ ਹੋਵੇਗੀ,ਆਸ ਹੈ ਕਿ ਤਕਰੀਬਨ 40-50 ਰਿਸਰਚ ਸਕਾਲਰ ਜ਼ਰੂਰ ਸ਼ਾਮਿਲ ਹੋਣਗੇ।Stalinjeet Brar (ਗੱਲ-ਬਾਤ) 08:48, 24 ਨਵੰਬਰ 2017 (UTC)[ਜਵਾਬ]
  • ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਜੀ ਨਾਲ ਮੀਟਿੰਗ ਤੋਂ ਬਾਅਦ ਇਹ ਵਰਕਸ਼ਾਪ 29 ਨਵੰਬਰ ਨੂੰ 11 ਵਜੇ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਹੋਣੀ ਨਿਯਤ ਹੋਈ ਹੈ।--Gurlal Maan (ਗੱਲ-ਬਾਤ) 14:03, 27 ਨਵੰਬਰ 2017 (UTC)[ਜਵਾਬ]
ਸੋਧੋ
 

Greetings, on behalf of Wikimedia India, I, Krishna Chaitanya Velaga introduce you to the Featured Wikimedian of the Month for December 2017, Hrishikes Sen.

Hrishikes Sen is one of the most active contributors from the Bengali community. Though he started editing English and Bengali Wikipedia in 2007, he had to take a long break due to professional constraints. Later he started working on Bengali Wikisource from 2012, and ever since, he has been an active contributor, and expanded to English Wikisource as well. With more than 45,000 global edits, he is an admin on English Wikisource.

As a child, Hrishikes always found reading books as a fascinating task. He says that he finds reference books as interesting as mystery novels. That interest, over years motivated him to contribute to Wikisource. The journey and motivation behind his contributions to Wikisource can be read from a post on WMF's blog, Why I contribute to Wikisource?. He says that till date he's been only active online, but he plans to do outreach in the coming future. He hopes that attending the 10th Anniversary Celebratory Workshop of Bengali Wikisource in Kolkata on 10 December may be a harbinger to his future offline activities.

Hrishikes believes that Wikisource will one day emerge as of the top digital libraries in the world, and says that as a store-house for primary and secondary source materials for Wikipedia, the importance of Wikisource is steadily becoming invaluable. Much of his time, Hrishikes spends working around Indian works, with a special focus on the works of Bankim Chandra Chattopadhyay, Jagadish Chandra Bose, and Rabindranath Tagore. Apart from being a proofreader, he uploaded more than 750 books spreading over five languages to Wikimedia Commons.

Hrishikes hails from Kolkata, but is presently based in Lucknow. By profession, he is a doctor serving in paramilitary forces. To his Bengali friends, he welcomes them to contribute to Bengali Wikisource which has more than 676,000 that have completed Optical Character Recognition and are waiting to be proofread.

Nomination can be made at: http://wiki.wikimedia.in/Featured_Wikimedian/Nominations

MediaWiki message delivery (ਗੱਲ-ਬਾਤ) 13:09, 1 ਦਸੰਬਰ 2017 (UTC)[ਜਵਾਬ]

Train-the-Trainer 2018

ਸੋਧੋ

Apologies for writing in English, please consider translating the message

Hello,

 

We are delighted to inform that the Train-the-Trainer (TTT) 2018 programme organised by CIS-A2K will be held from 26-28 January 2018, in Mysore, Karnataka, India.

What is TTT? Train the Trainer or TTT is a residential training program. The program attempts to groom leadership skills among the Indian Wikimedia community (including English) members. Earlier TTT have been conducted in 2013, 2015, 2016 and 2017.

Who should join?

  • An editor who is interested to conduct real-life and online Wiki-events such as outreach, workshop, GLAM, edit-a-thon, photowalk etc.
  • Any active Wikimedian contributing to any Indic language Wikimedia project is eligible to apply.
  • The editor must have 500+ global edits before 1 November 2017
  • Anyone who has already participated in an earlier iteration of TTT, can not apply.

Please learn more about this program and apply to participate or encourage the deserving candidates from your community to do so. -- Titodutta using MediaWiki message delivery (ਗੱਲ-ਬਾਤ) 17:03, 1 ਦਸੰਬਰ 2017 (UTC)[ਜਵਾਬ]

ਵਿਕਿਮੀਡੀਆ ਕਾਨਫਰੰਸ ੨੦੧੮ ਲਈ ਨਾਮਾਂਕਣ ਦਾ ਸੱਦਾ

ਸੋਧੋ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਕਿਮੀਡੀਆ ਕਾਨਫਰੰਸ ਲਈ ਦੋ ਨੁਮਾਇੰਦੇ ਚੁਣੇ ਜਾਣੇ ਹਨ ਜਿਸ ਲਈ ਸਭ ਮੈਂਬਰਾਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਨੁਮਾਇੰਦਗੀ ਦਰਜ ਕਰ ਸਕਦੇ ਹਨ. ਚੁਣੇ ਜਾਣ ਵਾਲੇ ਪ੍ਰਤੀਨਿਧੀ ਦੀ ਚੋਣ ਪਹਿਲਾਂ ਜਾ ਚੁੱਕੇ ਮੈਂਬਰਾਂ ਅਤੇ ਯੂਜ਼ਰ ਗਰੁੱਪ ਦੇ ਪ੍ਰਤਿਨਿਧੀਆਂ ਦੁਆਰਾ ਅਰਜੀਆਂ ਨੂੰ ਵੇਖ ਕੇ ਇੱਕ ਬੈਠਕ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਨੁਮਾਇੰਦੇ ਦਾ ਮੌਜੂਦ ਹੋਣਾ ਲਾਜ਼ਮੀ ਹੋਵੇਗਾ. ਇਸ ਚੋਣ ਲਈ ਕੁਝ ਮਾਪਦੰਡ ਜਿਨ੍ਹਾਂ ਤੇ ਖਾਸ ਧਿਆਨ ਦਿੱਤਾ ਜਾਵੇਗਾ, ਉਹ ਹੇਠ ਲਿਖੇ ਅਨੁਸਾਰ ਹਨ-

ਉਹ ਮੈਂਬਰ ਜੋ-

  • ਸੰਗਠਨ ਦੀ ਨਿਰਣਾਇਕ ਪ੍ਰਕ੍ਰਿਆ ਵਿੱਚ ਸ਼ਾਮਲ,
  • ਅੰਦੋਲਨ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹੋਣ,
  • ਜਾਂ ਸਹਿਭਾਗਿਤਾ ਦੇ ਮਾਹਿਰ,
  • ਜਾਂ ਪ੍ਰੋਗਰਾਮ ਦੇ ਨੇਤਾ

ਵਿਭਿੰਨਤਾ ਨੂੰ ਵਧਾਉਣ ਲਈ ਅਤੇ ਵਿਕਿਮੀਡੀਆ ਕਾਨਫਰੰਸ ਤੇ ਮੌਜੂਦ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਪ੍ਰਾਪਤ ਕਰਨ ਲਈ, ਪ੍ਰਤੀ ਸੰਗਠਨ ਇੱਕ ਮਹਿਲਾ ਪ੍ਰਤੀਭਾਗੀ ਨੂੰ ਭੇਜਣ ਦੀ ਅਹਿਮੀਅਤ ਦਿੱਤੀ ਜਾਵੇਗੀ.

ਵਿਕੀਮੀਡੀਆ ਕਾਨਫਰੰਸ ਪੰਜਾਬੀ ਵਿਕੀਮੀਡਿਆ ਵਿੱਚ ਸ਼ਾਮਲ ਵਿਅਕਤੀਆਂ ਲਈ ਹੈ. ਇਸ ਵਿੱਚ ਸੰਗਠਨਾਂ ਦੇ ਪ੍ਰੋਗਰਾਮਾਂ, ਸੰਸਥਾਵਾਂ ਦੇ ਨਾਲ ਭਾਈਵਾਲੀ ਅਤੇ ਸੰਗਠਨ ਦੇ ਹੋਰ ਫੈਸਲੇ ਸ਼ਾਮਲ ਹੁੰਦੇ ਹਨ. (ਪੰਜਾਬੀ ਵਿਕਿਮੀਡੀਆ ਪ੍ਰੋਜੈਕਟਾਂ ਉੱਤੇ ਸਰਗਰਮੀ ਇਸ ਕਾਨਫਰੰਸ ਲਈ ਢੁਕਵੀਂ ਨਹੀਂ ਹੈ.ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਕੀਮੀਡੀਆ ਪ੍ਰੋਜੈਕਟਾਂ ਤੇ ਵਿਆਪਕ ਪੱਧਰ ਤੇ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਵਿਕੀਮੀਡੀਆ 2018 ਲਈ ਅਰਜ਼ੀ ਦੇਣੀ ਚਾਹੀਦੀ ਹੈ.)

ਉਹ ਵਿਅਕਤੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਲਈ ਢੁਕਵੇਂ ਹਨ ਉਨ੍ਹਾਂ ਨੂੰ ਆਪਣੇ ਆਪ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ. ਨਾਮਜ਼ਦਗੀ ਵਿੱਚ ਇਸ ਤੱਥ ਨੂੰ ਸਾਬਤ ਕਰਨਾ ਸ਼ਾਮਲ ਹੋਣਾ ਚਾਹੀਦਾ ਹੈ ਕਿ ਤੁਸੀਂ ਸੰਗਠਨ ਦੇ ਇੱਕ ਜਾਂ ਇੱਕ ਤੋਂ ਵੱਧ ਪਹਿਲੂਆਂ ਵਿੱਚ ਕਿਵੇਂ ਸ਼ਾਮਲ ਹੋ.

ਸਵੈ ਨਾਮਾਂਕਣ ਇੱਥੇ ਕਰੋ

-Manavpreet Kaur (ਗੱਲ-ਬਾਤ) 13:20, 2 ਦਸੰਬਰ 2017 (UTC)[ਜਵਾਬ]

CIS-A2K Newsletter October 2017

ਸੋਧੋ
 

Hello,
CIS-A2K has published their newsletter for the months of October 2017. The edition includes details about these topics:

  • Marathi Wikipedia - Vishwakosh Workshop for Science writers in IUCAA, Pune
  • Bhubaneswar Heritage Edit-a-thon
  • Odia Wikisource anniversary
  • CIS-A2K signs MoU with Telangana Government
  • Indian Women Bureaucrats: Wikipedia Edit-a-thon
  • Interview with Asaf Bartov

Please read the complete newsletter here.
If you want to subscribe/unsubscribe this newsletter, click here. Sent using --MediaWiki message delivery (ਗੱਲ-ਬਾਤ) 05:43, 4 ਦਸੰਬਰ 2017 (UTC)[ਜਵਾਬ]

ਮੁੱਖ ਸਫ਼ੇ ਦੀ ਦਿੱਖ

ਸੋਧੋ

ਸਤਿ ਸ੍ਰੀ ਅਕਾਲ ਜੀ,

ਪੰਜਾਬੀ ਵਿਕੀਪੀਡੀਆ ਦਾ ਮੁੱਖ ਸਫ਼ਾ ਇੱਕ ਲੰਮੇ ਸਮੇਂ ਤੋਂ ਇੱਕ ਹੀ ਡਿਜ਼ਾਇਨ ਵਾਲਾ ਹੈ। ਇਸਦੇ ਡਿਜ਼ਾਇਨ ਨੂੰ ਬਦਲਣ ਲਈ ਮੈਂ ਬੰਗਲਾਦੇਸ਼ ਤੋਂ ਇੱਕ ਦੋਸਤ ਦੀ ਮਦਦ ਲਈ ਅਤੇ ਉਸਦੇ ਇਹ ਵਰਤੋਂਕਾਰ:Pratyya Ghosh/Main Page ਡਿਜ਼ਾਇਨ ਬਣਾਇਆ ਹੈ। ਕਿਰਪਾ ਕਰਕੇ ਇਸ ਬਾਰੇ ਆਪਣੀਆਂ ਟਿੱਪਣੀਆਂ ਦਵੋ। --Satdeep Gill (ਗੱਲ-ਬਾਤ) 14:57, 6 ਦਸੰਬਰ 2017 (UTC)[ਜਵਾਬ]

ਟਿੱਪਣੀਆਂ

ਸੋਧੋ
  1. ਬਹੁਤ ਵਧੀਆ ਹੈ। ਮੇਰੇ ਵੱਲੋਂ ਇਸਦਾ ਸੁਆਗਤ ਹੈ।   - Satpal Dandiwal (ਗੱਲ-ਬਾਤ) 18:21, 10 ਦਸੰਬਰ 2017 (UTC)[ਜਵਾਬ]
  2. ਅੱਛਾ ਲੱਗ ਰਿਹਾ ਹੈ।   - Nirmal Brar (ਗੱਲ-ਬਾਤ) 07:37, 11 ਦਸੰਬਰ 2017 (UTC)[ਜਵਾਬ]
  3. ਮੈਂ ਇਸ ਨਵੇਂ ਪੇਜ਼ ਦਾ ਸੁਆਗਤ ਕਰਦਾ ਹਾਂ.Stalinjeet Brar (ਗੱਲ-ਬਾਤ) 03:54, 12 ਦਸੰਬਰ 2017 (UTC)[ਜਵਾਬ]

ਸਮਰਥਨ

ਸੋਧੋ
  1.  Y - Satpal Dandiwal (ਗੱਲ-ਬਾਤ) 18:19, 10 ਦਸੰਬਰ 2017 (UTC)[ਜਵਾਬ]
  2.  Y Nirmal Brar (ਗੱਲ-ਬਾਤ) 07:34, 11 ਦਸੰਬਰ 2017 (UTC)[ਜਵਾਬ]
  3.  Y Stalinjeet Brar (ਗੱਲ-ਬਾਤ) 03:55, 12 ਦਸੰਬਰ 2017 (UTC)[ਜਵਾਬ]

ਵਿਰੋਧ

ਸੋਧੋ

Supporting Indian Language Wikipedias Program: Needs Assessment Survey

ਸੋਧੋ
Please translate this message if possible
 

Hello,
We are extremely delighted to inform that the Wikimedia Foundation and CIS-A2K have come together in a partnership with Google to launch a pilot project Supporting Indian Language Wikipedias Program to address local online knowledge content gaps in India. In order to engage and support active Wikipedia volunteers to produce valuable new content in local Indian languages, we are conducting a needs assessment survey. The aim of this survey is to understand the needs of the Indic Wikimedia community and ascertaining their infrastructure requirements that we can fulfill during the course of this project.

Please help us by participating in the survey here.

Your opinion will help to make the program better. Kindly share this survey across your communities, user groups and network of fellow Indic Wikimedians. -- m:User:Titodutta, sent using MediaWiki message delivery (ਗੱਲ-ਬਾਤ) 08:51, 8 ਦਸੰਬਰ 2017 (UTC)[ਜਵਾਬ]

Call for Wikimania 2018 Scholarships

ਸੋਧੋ

Hi all,

We wanted to inform you that scholarship applications for Wikimania 2018 which is being held in Cape Town, South Africa on July 18–22, 2018 are now being accepted. Applications are open until Monday, 22 January 2018 23:59 UTC.

Applicants will be able to apply for a partial or full scholarship. A full scholarship will cover the cost of an individual's round-trip travel, shared accommodation, and conference registration fees as arranged by the Wikimedia Foundation. A partial scholarship will cover conference registration fees and shared accommodation. Applicants will be rated using a pre-determined selection process and selection criteria established by the Scholarship Committee and the Wikimedia Foundation, who will determine which applications are successful. To learn more about Wikimania 2018 scholarships, please visit: wm2018:Scholarships.

To apply for a scholarship, fill out the multi-language application form on: https://scholarships.wikimedia.org/apply

It is highly recommended that applicants review all the material on the Scholarships page and the associated FAQ before submitting an application. If you have any questions, please contact: wikimania-scholarships at wikimedia.org or leave a message at: wm2018:Talk:Scholarships. Please help us spread the word and translate pages!

Best regards, David Richfield and Martin Rulsch for the Scholarship Committee 19:24, 20 ਦਸੰਬਰ 2017 (UTC)[ਜਵਾਬ]

User group for Military Historians

ਸੋਧੋ

Greetings,

"Military history" is one of the most important subjects when speak of sum of all human knowledge. To support contributors interested in the area over various language Wikipedias, we intend to form a user group. It also provides a platform to share the best practices between military historians, and various military related projects on Wikipedias. An initial discussion was has been done between the coordinators and members of WikiProject Military History on English Wikipedia. Now this discussion has been taken to Meta-Wiki. Contributors intrested in the area of military history are requested to share their feedback and give suggestions at Talk:Discussion to incubate a user group for Wikipedia Military Historians.

MediaWiki message delivery (ਗੱਲ-ਬਾਤ) 10:46, 21 ਦਸੰਬਰ 2017 (UTC)[ਜਵਾਬ]

ਲੇਖ ਸੁਧਾਰ ਐਡਿਟਾਥਾਨ (10 - 31 ਅਕਤੂਬਰ 2017)ਨਤੀਜੇ

ਸੋਧੋ

ਲੇਖ ਸੁਧਾਰ ਐਡਿਟਾਥਾਨ ਦੇ ਦੌਰਾਨ ਪੰਜਾਬੀ ਵਿਕੀਪੀਡਿਆ ਵਿੱਚ ਪੁਰਾਣੇ ਲੇਖਾਂ ਦਾ ਸੁਧਾਰ ਕੀਤਾ ਗਿਆ ਹੈ। ਇਸ ਐਡਿਟਾਥਾਨ ਵਿੱਚ ਸਭ ਤੋਂ ਛੋਟੇ 500 ਲੇਖਾਂ ਦੀ ਸੂਚੀ ਸੀ ਜਿਹਨਾਂ ਨੂੰ ਵਧਾਉਣਾ ਜ਼ਰੂਰੀ ਸੀ। ਇਸ ਐਡਿਟਾਥਾਨ ਵਿੱਚ 90 ਲੇਖਾਂ ਦਾ ਸੁਧਾਰ ਹੋਇਆ ਅਤੇ ਸਭ ਤੋਂ ਵਧੀਆ ਕੰਮ Charan Gill ਅਤੇ Nirmal Brar Faridkot ਨੇ ਕੀਤਾ। ਇਹਨਾਂ ਸੰਪਾਦਕਾਂ ਨੂੰ ਲਾਜਵਾਬ ਕੰਮ ਕਰਨ ਲਈ ਇਨਾਮ ਦੇ ਤੌਰ ਉੱਤੇ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾਣਗੇ। --Wikilover90 (ਗੱਲ-ਬਾਤ) 07:02, 31 ਦਸੰਬਰ 2017 (UTC)[ਜਵਾਬ]

ਪੰਜਾਬੀ ਵਿਕੀਪੀਡੀਆ ਵਰਕਸ਼ਾਪ ਚੰਡੀਗੜ੍ਹ

ਸੋਧੋ

7 ਜਨਵਰੀ 2018 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 8289087965 --Wikilover90 (ਗੱਲ-ਬਾਤ) 17:04, 3 ਜਨਵਰੀ 2018 (UTC)[ਜਵਾਬ]

ਵਿਕੀਬੈਠਕ ਪਟਿਆਲਾ (5 ਜਨਵਰੀ, 2018) ਵਿਕਿਮੀਡੀਆ ਕਾਨਫਰੰਸ 2018 ਸੰਬੰਧੀ

ਸੋਧੋ

ਸਤਿ ਸ੍ਰੀ ਅਕਾਲ ਜੀ, ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 5 ਜਨਵਰੀ, 2018 ਨੂੰ ਪਟਿਆਲਾ ਵਿਖੇ ਵਿਕੀਬੈਠਕ ਰੱਖੀ ਗਈ ਹੈ। ਇਹ ਬੈਠਕ ਪੰਜਾਬੀਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 2 ਵਜੇ ਤੋਂ 4 ਵਜੇ ਤੱਕ ਹੋਵੇਗੀ ਅਤੇ ਇਹ ਵਿਕਿਮੀਡੀਆ ਕਾਨਫਰੰਸ 2018 ਸੰਬੰਧੀ ਹੈ। ਆਪ ਸਭ ਦੇ ਸ਼ਾਮਲ ਹੋਣ ਦੀ ਆਸ ਕੀਤੀ ਜਾਂਦੀ ਹੈ।Manavpreet Kaur (ਗੱਲ-ਬਾਤ) 07:36, 4 ਜਨਵਰੀ 2018 (UTC)[ਜਵਾਬ]

ਵਿਕੀਮੀਡੀਆ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ

ਸੋਧੋ

ਵਿਕੀਮੀਡੀਆ ਕਾਨਫ਼ਰੰਸ ਜੋ ਕਿ ਬਰਲਨ, ਜਰਮਨ ਵਿਖੇ ਮਿਤੀ: 20-22 ਅਪ੍ਰੈਲ 2018 ਨੂੰ ਹੋ ਰਹੀ ਹੈ। ਇਸ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਕੁੱਲ ਤਿੰਨ ਵਰਤੋਂਕਾਰਾਂ ਨੇ ਆਪਣੇ ਆਪ ਨੂੰ ਨਾਮਜ਼ਦ ਕੀਤਾ ਸੀ। ਅੱਜ ਮਿਤੀ 05 ਜਨਵਰੀ 2018 ਨੂੰ ਪੰਜਾਬੀਪੀਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਕੀਮੀਡੀਅਨਜ਼ ਦੀ ਮੀਟਿੰਗ ਹੋਈ ਜਿਸ ਵਿੱਚ ਵਿਕੀਮੀਡੀਆ ਕਾਨਫ਼ਰੰਸ ਲਈ ਦੋ ਡੈਲੀਗੇਟ ਭੇਜਣ ਸੰਬੰਧੀ ਮੁੱਦਾ ਵਿਚਾਰਿਆ ਗਿਆ। ਵਿਚਾਰਵਟਾਂਦਰੇ ਦੌਰਾਨ ਕਾਨਫਰੰਸ ਲਈ ਦੋ ਡੈਲਗੇਟਾਂ ਦੀ ਚੋਣ ਕਰਨ ਸਮੇਂ ਵੇਖਿਆ ਗਿਆ ਕਿ ਗੁਣਾਤਮਕ ਅਤੇ ਗਿਣਨਾਤਮਕ ਪੱਖ ਤੋਂ ਤਿੰਨੋਂ ਵਰਤੋਂਕਾਰਾਂ ਦਾ ਕਾਰਜ ਲਗਭਗ ਬਰਾਬਰ ਹੈ ਜਿਵੇਂ ਕਿ ਅਖ਼ਬਾਰਾਂ ਜਾਂ ਬਲੌਗਾਂ ਵਿੱਚ ਲਿਖਣ ਦੇ ਮੁਤਾਬਕ ਤਿੰਨੋਂ ਵਰਤੋਂਕਾਰਾਂ ਦਾ ਕੰਮ ਵੀ ਇੱਕੋ-ਜਿਹਾ ਹੀ ਹੈ ਪਰ ਫਿਰ ਵੀ 3 ਵਿੱਚੋਂ ਦੋ ਡੈਲਗੇਟਾਂ ਚੋਣ ਕਰਨ ਲਈ ਕੁਝ ਪੱਖਾਂ ਨੂੰ ਵਿਚਾਰਿਆ ਗਿਆ। ਇੱਕ ਤਾਂ ਇਹ ਹੈ ਕਿ 3 ਵਿੱਚੋਂ 2 ਵਰਤੋਂਕਾਰਾਂ ਨੇ 2015 ਵਿੱਚ ਈਵੈਂਟਾਂ ਦਾ ਸੰਗਠਨ ਕਰਨ ਲਈ ਯਤਨ ਕੀਤੇ। ਇਸਦੇ ਨਾਲ ਹੀ ਇਹ ਵੀ ਦੇਖਿਆ ਗਿਆ ਕਿ ਦੋ ਵਰਤੋਂਕਾਰ ਦਿੱਲੀ ਵਿੱਚ ਕੰਮ ਕਰ ਰਹੇ ਹਨ ਅਤੇ ਇੱਕ ਚੰਡੀਗੜ੍ਹ ਵਿੱਚ ਕੰਮ ਕਰ ਰਿਹਾ ਹੈ। ਅੰਤ ਵਿੱਚ ਇਹ ਨੋਟ ਕਰਦੇ ਹੋਏ ਕਿ ਤਿੰਨੋਂ ਹੀ ਵਰਤੋਂਕਾਰ ਪੰਜਾਬੀ ਵਿਕੀਮੀਡੀਅਨਜ਼ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਹੇ ਹਨ, ਸਮੁੱਚੀ ਬੈਠਕ ਵਿੱਚ ਇਹ ਤੈਅ ਕੀਤਾ ਗਿਆ ਕਿ ਇਸ ਵਾਰ ਵਰਤੋਂਕਾਰ:Gaurav Jhammat ਅਤੇ ਵਰਤੋਂਕਾਰ:Wikilover90 ਨੂੰ ਭੇਜਿਆ ਜਾਵੇ। ਇਸ ਤਰ੍ਹਾਂ ਇਹ ਦੋਵੇਂ ਡੈਲੀਗੇਟ ਦੋ ਵੱਖ-ਵੱਖ ਸ਼ਹਿਰਾਂ ਦੀ ਨੁਮਾਇੰਦਗੀ ਕਰ ਸਕਣਗੇ ਅਤੇ ਕਾਨਫਰੰਸ ਤੋਂ ਵਾਪਿਸ ਆਕੇ ਇਹਨਾਂ ਦੋਨਾਂ ਸ਼ਹਿਰਾਂ ਵਿੱਚ ਭਾਈਚਾਰੇ ਨੂੰ ਵਧਾਉਣ ਵਿੱਚ ਆਪਣੀ ਬਣਦੀ ਭੂਮਿਕਾ ਨਿਭਾ ਸਕਣਗੇ। ਇਹ ਫੈਸਲਾ ਹੇਠ ਲਿਖੇ ਵਿਕੀਮੀਡੀਅਨਜ਼ ਦੀ ਸਹਿਮਤੀ ਨਾਲ ਲਿਆ ਗਿਆ ਹੈ।

  1. --Dr. Rajwinder Singh (ਗੱਲ-ਬਾਤ) 10:21, 5 ਜਨਵਰੀ 2018 (UTC)[ਜਵਾਬ]
  2. --Satdeep Gill (ਗੱਲ-ਬਾਤ) 10:23, 5 ਜਨਵਰੀ 2018 (UTC)[ਜਵਾਬ]
  3. --Cjsinghpup (ਗੱਲ-ਬਾਤ) 10:24, 5 ਜਨਵਰੀ 2018 (UTC)[ਜਵਾਬ]
  4. --Charan Gill (ਗੱਲ-ਬਾਤ) 10:24, 5 ਜਨਵਰੀ 2018 (UTC)[ਜਵਾਬ]
  5. --param munde (ਗੱਲ-ਬਾਤ) 10:25, 5 ਜਨਵਰੀ 2018 (UTC)[ਜਵਾਬ]
  6. --Stalinjeet Brar (ਗੱਲ-ਬਾਤ) 10:29, 5 ਜਨਵਰੀ 2018 (UTC)[ਜਵਾਬ]
  7. --BalramBodhi (ਗੱਲ-ਬਾਤ) 10:31, 5 ਜਨਵਰੀ 2018 (UTC)[ਜਵਾਬ]
  8. --Manavpreet Kaur (ਗੱਲ-ਬਾਤ) 10:49, 5 ਜਨਵਰੀ 2018 (UTC)[ਜਵਾਬ]
  9. --Gurlal Maan (ਗੱਲ-ਬਾਤ) 10:51, 5 ਜਨਵਰੀ 2018 (UTC)[ਜਵਾਬ]