14 ਅਪ੍ਰੈਲ
(੧੪ ਅਪ੍ਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2025 |
14 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 104ਵਾਂ (ਲੀਪ ਸਾਲ ਵਿੱਚ 105ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 261 ਦਿਨ ਬਾਕੀ ਹਨ।
ਵਾਕਿਆ
ਸੋਧੋ- 1028 – ਹੈਨਰੀ III ਨੂੰ ਜਰਮਨੀ ਦਾ ਬਾਦਸ਼ਾਹ ਘੋਸ਼ਿਤ ਕੀਤਾ ਗਿਆ।
- 1294 – ਤੈਮੂਰ ਨੂੰ ਮੰਗੋਲ ਦਾ ਖਗਨ ਬਣਿਆ ਅਤੇ ਜਾਨ ਖਾਨਦਾਨ ਦਾ ਰਾਜ ਬਣਿਆ।
- 1664 – ਗੁਰੂ ਤੇਗ ਬਹਾਦਰ ਜੀ ਗੁਰਗੱਦੀ ਬਿਰਾਜਮਾਨ ਹੋਏ।
- 1849 – ਹੰਗਰੀ ਨੇ ਆਸਟ੍ਰੇਲੀਆ ਤੋਂ ਅਜ਼ਾਦੀ ਪ੍ਰਪਤ ਕੀਤੀ।
- 1865 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੇ ਗੋਲੀ ਮਾਰੀ ਗਈ।
- 1956 – ਸ਼ਿਕਾਗੋ ਵਿੱਚ ਵੀਡੀਉ ਟੇਪ ਦਾ ਪ੍ਰਦਰਸ਼ਨ ਕੀਤਾ ਗਿਆ।
- 1958 – ਸੋਵੀਅਤ ਦੀ ਪੁਲਾੜ ਯਾਨ ਸਪੂਤਨਿਕ ਜਿਸ ਵਿੱਚ ਜਿੰਦਾ ਕੁੱਤਾ ਲਿਕਾ ਸੀ, 162 ਦਿਨਾਂ ਤੋਂ ਬਾਅਦ ਆਪਣੇ ਪਥ ਤੋਂ ਡਿਗ ਪਿਆ।
- 1968 – ਔਸਕਰ ਦੇ ਵਧੀਆ ਕਲਾਕਾਰ ਦਾ ਸਨਮਾਨ ਦੋ ਕਲਾਕਾਰਾਂ ਕੈਥਰੀਨ ਹੇਪਬਰਨ ਅਤੇ ਬਾਰਬਰਾ ਸਟ੍ਰੇਸਾਂਡ ਨੂੰ ਸਾਂਝਾ ਦਿੱਤਾ ਗਿਆ।
- 1986 – ਬੰਗਲਾ ਦੇਸ਼ ਦੇ ਗੋਪਾਲਗੰਜ ਜ਼ਿਲ੍ਹਾ ਵਿੱਚ 1 ਕਿਲੋਗ੍ਰਾਮ ਦੇ ਗੜੇ ਪਏ ਜਿਸ ਨਾਲ 92 ਲੋਕਾਂ ਦੀ ਮੌਤ ਹੋਈ।
ਜਨਮ
ਸੋਧੋ- 1469 – ਗੁਰੂ ਨਾਨਕ ਦੇਵ ਜੀ ਦਾ ਜਨਮ।
- 1891 – ਭਾਰਤੀ ਅਰਥ ਸ਼ਾਸ਼ਤਰੀ, ਕਾਨੂੰਨ ਮਾਹਰ ਭੀਮ ਰਾਓ ਅੰਬੇਡਕਰ ਦਾ ਜਨਮ ਹੋਇਆ। (ਮੌਤ 1956)
- 1919 – ਪਾਕਿਸਤਾਨੀ-ਭਾਰਤੀ ਗਾਇਕਾ ਸ਼ਮਸ਼ਾਦ ਬੇਗਮ ਦਾ ਜਨਮ ਹੋਇਆ। (ਮੌਤ 2013)
- 1919 – ਭਾਰਤੀ ਲੇਖਕ ਅਤੇ ਨਾਟਕਕਾਰ ਕੇ. ਸਰਸਵਤੀ ਅਮਾ ਦਾ ਜਨਮ ਹੋਇਆ। (ਮੌਤ 1975)
ਮੌਤ
ਸੋਧੋ- 1664 – ਗੁਰੂ ਹਰਿ ਕ੍ਰਿਸ਼ਨ ਜੀ ਜੋਤੀ ਜੋਤ ਸਮਾਏ।
- 1950 – ਭਾਰਤੀ ਗੁਰੂ ਅਤੇ ਦਰਸ਼ਨ ਸ਼ਾਸਤਰੀ ਰਾਮਨ ਮਹਾਰਿਸ਼ੀ ਦਾ ਮੌਤ ਹੋਈ। (ਜਨਮ 1879)
- 1962 – ਭਾਰਤੀ ਇੰਜੀਨੀਅਰਿੰਗ ਵਿਸਵੇਸਵਰੀਆ ਦੀ ਮੌਤ ਹੋਈ। (ਜਨਮ 1860)
- 1963 – ਭਾਰਤੀ ਇਤਿਹਾਸਕਾਰ ਰਾਹੁਲ ਸੰਕ੍ਰਿਤਿਆਯਾਨ ਦੀ ਮੌਤ ਹੋਈ (ਜਨਮ 1893)
- 2013 – ਭਾਰਤੀ ਉਦਯੋਗਪਤੀ ਅਤੇ ਆਰਪੀਜੀ ਗਰੁੁੱਪ ਦਾ ਮੌਢੀ ਆਰ.ਪੀ. ਗੋਇਨਕਾ ਦੀ ਮੌਤ ਹੋਈ। (ਜਨਮ 1930)