19 ਅਗਸਤ
(੧੯ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
19 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 231ਵਾਂ (ਲੀਪ ਸਾਲ ਵਿੱਚ 232ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 134 ਦਿਨ ਬਾਕੀ ਹਨ।
ਵਾਕਿਆ
ਸੋਧੋ- 43 ਬੀਸੀ – ਆਗਸਟਸ ਕੈਸਰ ਨੇ ਰੋਮ ਦੀ ਸੈਨੇਟ ਨੂੰ ਮਜਬੂਰ ਕੀਤਾ ਕਿ ਉਸ ਨੂੰ ਚੁਣਿਆ ਜਾਵੇ।
- 1919 – ਅਫਗਾਨਿਸਤਾਨ ਅਜ਼ਾਦ ਹੋਇਆ।
ਜਨਮ
ਸੋਧੋ- 1942 – ਪੰਜਾਬ ਦੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਜਨਮ।
- 1940 – ਭਾਰਤੀ ਫਿਲਮ ਡਾਇਰੈਕਟਰ, ਪ੍ਰੋਡਿਊਸਰ, ਪਟਕਥਾ ਲੇਖਕ, ਅਤੇ ਸਿਨੇਮੈਟੋਗ੍ਰਾਫਰ ਗੋਵਿੰਦ ਨਿਹਲਾਨੀ ਦਾ ਜਨਮ।
- 1918 – ਭਾਰਤ ਦਾ ਨੌਵਾਂ ਰਾਸ਼ਟਰਪਤੀ ਸ਼ੰਕਰ ਦਯਾਲ ਸ਼ਰਮਾ ਦਾ ਜਨਮ।
- 1907 – ਹਿੰਦੀ ਨਿਬੰਧਕਾਰ, ਉੱਤਮ ਸਮਾਲੋਚਕ ਅਤੇ ਨਾਵਲਕਾਰ ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ।
- 1932 – ਪੰਜਾਬੀ ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਇੰਦਰਜੀਤ ਹਸਨਪੁਰੀ ਦਾ ਜਨਮ।
- 1920 – ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਸਨ ਪ੍ਰੋ. ਦੀਵਾਨ ਸਿੰਘ ਦਾ ਜਨਮ।
- 1935 – ਖੋਜੀ, ਕੰਪਿਊਟਰ ਤਕਨਾਲੋਜੀ ਹਰਭਜਨ ਸਿੰਘ (ਡਾ.) ਦਾ ਜਨਮ।
ਦਿਹਾਂਤ
ਸੋਧੋ- 1662 – ਫ੍ਰਾਂਸ ਦੇ ਗਣਿਤ ਅਤੇ ਭੌਤਿਕ ਵਿਗਿਆਨੀ ਬਲੇਸ ਪਾਸਕਾਲ ਦਾ ਦਿਹਾਂਤ।
- 1976 – ਭਾਰਤ ਦੇ ਉਰਦੂ ਕਵੀ, ਪ੍ਰੋਗਰੈਸਿਵ ਲੇਖਕ ਜਾਂਨਿਸਾਰ ਅਖ਼ਤਰ ਦਾ ਦਿਹਾਂਤ।
- 1993 – ਹਿੰਦੀ ਅਤੇ ਬੰਗਲਾ ਫ਼ਿਲਮਾਂ ਦੇ ਐਕਟਰ, ਡਾਇਰੈਕਟਰ ਅਤੇ ਨਾਟਕਕਾਰ ਉਤਪਲ ਦੱਤ ਦਾ ਦਿਹਾਂਤ।