10 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
10 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 222ਵਾਂ (ਲੀਪ ਸਾਲ ਵਿੱਚ 223ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 143 ਦਿਨ ਬਾਕੀ ਹਨ।
ਵਾਕਿਆ
ਸੋਧੋ- 1793 – ਲੂਵਰ ਅਜਾਇਬਘਰ ਪੈਰਿਸ ਵਿੱਚ 537 ਤਸਵੀਰਾਂ ਨਾਲ ਲੋਕਾਂ ਵਾਸਤੇ ਖੋਲਿਆ ਗਿਆ।
- 1871 – ਮਹਾਰਾਜਾ ਹੀਰਾ ਸਿੰਘ, ਨਾਭਾ ਰਿਆਸਤ ਦੀ ਰਾਜਗੱਦੀ ’ਤੇ ਬੈਠਾ।
- 1904 – ਰੂਸ- ਜਪਾਨ ਯੁਧ ਸ਼ੁਰੂ ਹੋਇਆ।
- 1990 – ਨਾਸਾ ਦਾ ਪੁਲਾੜ ਗੱਡਿ ਮਾਲੇਗਨ 15 ਮਹੀਨਿਆ ਬਾਅਦ ਸ਼ੁੱਕਰ ਗ੍ਰਹਿ ਤੇ ਪਹੁੰਚਿਆ।
- 2015 – ਮਾਂਝੀ - ਦਾ ਮਾਉਨਟੇਨ ਮੈਨ ਦਸਰਥ ਮਾਂਝੀ ਦੇ ਜੀਵਨ ਤੇ ਆਧਾਰਿਤ ਫ਼ਿਲਮ ਦੁਨੀਆ ਭਰ ਵਿੱਚ ਇੰਟਰਨੇਟ ਤੇ ਲੀਕ ਹੋ ਗਈ।
ਛੁੱਟੀਆਂ
ਸੋਧੋਜਨਮ
ਸੋਧੋ- 1894 – ਭਾਰਤ ਦੇ ਚੌਥੇ ਰਾਸ਼ਟਰਪਤੀ ਵੀ ਵੀ ਗਿਰੀ ਦਾ ਜਨਮ ਹੋਇਆ। (ਦਿਹਾਂਤ 1980)
- 1894 – ਉੱਘਾ ਕਵੀਸ਼ਰ ਬਾਬੂ ਰਜਬ ਅਲੀ ਦਾ ਜਨਮ।
- 1911 – ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਡਾ. ਕਿਸ਼ਨ ਸਿੰਘ ਦਾ ਜਨਮ ਹੋਇਆ। (ਦਿਹਾਂਤ 1993)
- 1912 – ਆਧੁਨਿਕਤਾਵਾਦੀ ਬ੍ਰਾਜ਼ਿਲੀਅਨ ਲੇਖਕ ਜਾਰਜ ਅਮਾਡੋ ਦਾ ਜਨਮ।
- 1924 – ਫਰਾਂਸੀਸੀ ਦਾਰਸ਼ਨਿਕ, ਸਮਾਜ ਵਿਗਿਆਨੀ ਅਤੇ ਸਾਹਿਤਕ ਸਿਧਾਂਤਕਾਰ ਜੌਂ-ਫ਼ਰਾਂਸੁਆ ਲਿਓਤਾਰ ਦਾ ਜਨਮ।
- 1941 – ਪੰਜਾਬੀ ਕਵੀ ਗੁਰਦੇਵ ਚੌਹਾਨ ਦਾ ਜਨਮ।
- 1951 – ਕੋਲੰਬੀਆਈ ਸਿਆਸਤਦਾਨ ਜੁਆਨ ਮੈਨੁਅਲ ਸਾਂਤੋਸ ਦਾ ਜਨਮ।
- 1957 – ਹੰਗਰੀਅਨ ਟੈਲੀਵਿਜ਼ਨ ਅਤੇ ਅਦਾਕਾਰਾ ਜੁਲੀ ਬਾਸਤੀ ਦਾ ਜਨਮ ਹੋਇਆ।
- 1963 – ਮਸ਼ਹੂਰ ਡਾਕੂ ਅਤੇ ਰਾਜਨੇਤਾ ਫੂਲਨ ਦੇਵੀ ਦਾ ਜਨਮ। (ਦਿਹਾਂਤ 2001)
- 1965 – ਬ੍ਰਾਜ਼ੀਲ ਦਾ ਇੱਕ ਅਰਥਸ਼ਾਸਤਰੀ ਅਤੇ ਰਾਜਨੀਤੀਵੇਤਾ ਏਦੁਆਰਦੋ ਕੈਮਪੋਸ ਦਾ ਜਨਮ।
- 1977 – ਅਰਜਨਟਾਈਨੀ ਫੀਲਡ ਹਾਕੀ ਖਿਡਾਰੀ ਲੂਸੀਆਨਾ ਅਮੀਰ ਦਾ ਜਨਮ।
- 1983 – ਬ੍ਰਿਟਿਸ਼ ਅਭਿਨੇਤਾ ਡੇਵਿਡ ਅਲਬਰਟ ਐਮਸ ਦਾ ਜਨਮ।
- 1986 – ਪੱਛਮੀ ਬੰਗਾਲ ਪੇਸ਼ੇਵਰ ਸਕਵੈਸ਼ ਖਿਡਾਰੀ ਸੌਰਵ ਘੋਸਲ ਦਾ ਜਨਮ।
- 1991 – ਭਾਰਤੀ ਟੈਲੀਵਿਜ਼ਨ ਅਦਾਕਾਰਾ ਪ੍ਰਤੀਊਸ਼ਾ ਬੈਨਰਜੀ ਦਾ ਜਨਮ।
- 1995 – ਹਿੰਦੀ ਲੇਖਕ ਅਤੇ ਵਿਅੰਗਕਾਰ ਹਰੀਸ਼ੰਕਰ ਪਰਸਾਈ ਦਾ ਦਿਹਾਂਤ।
ਦਿਹਾਂਤ
ਸੋਧੋ- 1960 – ਬ੍ਰਿਟੇਨ ਵਿੱਚ ਜਨਮਿਆ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰਿਪਟ-ਲੇਖਕ, ਨਿਰਮਾਤਾ ਅਤੇ ਅਦਾਕਾਰ ਫ਼ਰੈਂਕ ਲੌਇਡ ਦਾ ਦਿਹਾਂਤ।
- 1980 – ਪਾਕਿਸਤਾਨੀ ਫ਼ੌਜੀ ਆਗੂ, ਫ਼ੌਜੀ ਹਕੂਮਤ ਦਾ ਸੰਚਾਲਕ, ਅਤੇ ਪਾਕਿਸਤਾਨ ਦਾ ਰਾਸ਼ਟਰਪਤੀ ਯਹੀਆ ਖਾਨ ਦਾ ਦਿਹਾਂਤ।
- 1992 – ਭਾਰਤੀ ਬੈਡਮਿੰਟਨ ਖਿਡਾਰੀ ਭਾਮੀਦੀਪਤੀ ਸਾਈ ਪ੍ਰਣੀਤ ਦਾ ਜਨਮ।
- 1997 – ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ ਕਾਈਲੀ ਜੇਨਰ ਦਾ ਜਨਮ।
- 2000 – ਭਾਰਤੀ ਕ੍ਰਿਕਟਰ ਪ੍ਰਭਸਿਮਰਨ ਸਿੰਘ ਦਾ ਜਨਮ।
- 2012 – ਗੁਜਰਾਤੀ ਕਵੀ, ਨਿਬੰਧਕਾਰ, ਸਾਹਿਤਕਾਰ ਸੁਰੇਸ਼ ਦਲਾਲ ਦਾ ਦਿਹਾਂਤ।