1 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2025 |
1 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 121ਵਾਂ (ਲੀਪ ਸਾਲ ਵਿੱਚ 122ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 244 ਦਿਨ ਬਾਕੀ ਹਨ।
ਵਾਕਿਆ
ਸੋਧੋ- ਮਈ ਦਿਵਸ
- 1886 – ਸ਼ਿਕਾਗੋ ਵਿੱਚ ਮਜਦੂਰਾਂ ਵਲੋਂ ਮੰਗਾ ਦੇ ਹਕ ਵਿੱਚ ਮੁਜਹਾਰਾ। 1891ਤੋਂ ਹਰ ਸਾਲ ਦਿਨ ਮਨਾਉਣਾ ਸ਼ੁਰੂ।
- 1960 – ਮਹਾਰਾਸ਼ਟਰ ਅਤੇ ਗੁਜਰਾਤ ਰਾਜ ਬਣੇ।
- 2004 – ਦਸ ਨਵੇਂ ਰਾਸ਼ਟਰ ਯੂਰਪੀ ਯੂਨੀਅਨ ਵਿੱਚ ਆਏ: ਪੋਲੈਂਡ, ਲਿਥੂਆਨੀਆ, ਲਾਤਵੀਆ, ਏਸਟੋਨਿਆ, ਚੈੱਕ ਗਣਰਾਜ, ਸਲੋਵਾਕੀਆ, ਸਲੋਵੇਨੀਆ, ਹੰਗਰੀ, ਮਾਲਟਾ ਅਤੇ ਸਾਈਪਰਸ
- ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਾਂ ਮਈ ਦਿਵਸ।
ਛੁੱਟੀਆਂ
ਸੋਧੋਜਨਮ
ਸੋਧੋ- 1908 – ਕਰਾਂਤੀਕਾਰੀ ਪਰਫੁਲ ਕੁਮਾਰ ਚਾਕੈ ਦਾ ਜਨਮ।
- 1913 – ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਦਾ ਜਨਮ,
- 1913 – ਕਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ
- 1919 – ਮਸ਼ਹੂਰ ਹਿੰਦੀ ਫਿਲਮੀ ਗਾਇਕ ਮੰਨਾ ਡੇ ਦਾ ਕੋਲਕਾਤਾ ਵਿਖੇ ਜਨਮ।