ਕ੍ਰਿਕਟ ਵਿਸ਼ਵ ਕੱਪ
ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਾਂ ਕ੍ਰਿਕਟ ਵਿਸ਼ਵ ਕੱਪ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਤਾ ਦਾ ਖੇਡ ਦੀ ਪ੍ਰਬੰਧਕ ਸਭਾ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਹਰ ਚਾਰ ਸਾਲ ਬਾਅਦ ਆਯੋਜਨ ਕਰਦੀ ਹੈ। ਸੰਸਾਰ ਵਿੱਚ ਇਹ ਪ੍ਰਤੀਯੋਗਤਾ, ਸਭ ਤੋਂ ਵਧ ਦੇਖੇ ਜਾਂਦੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਪੱਖੋਂ ਇਹਦਾ ਨੰਬਰ ਸਿਰਫ ਫੀਫਾ ਵਿਸ਼ਵ ਕੱਪ ਅਤੇ ਓਲੰਪਿਕ ਦੇ ਬਾਅਦ ਆਉਂਦਾ ਹੈ।[1][2][3][4][5]
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) |
---|---|
ਫਾਰਮੈਟ | ਇੱਕ ਦਿਨਾ ਅੰਤਰਰਾਸ਼ਟਰੀ |
ਪਹਿਲਾ ਐਡੀਸ਼ਨ | 1975 (ਇੰਗਲੈਂਡ) |
ਨਵੀਨਤਮ ਐਡੀਸ਼ਨ | 2015 (ਆਸਟਰੇਲੀਆ, ਨਿਊਜ਼ੀਲੈਂਡ) |
ਅਗਲਾ ਐਡੀਸ਼ਨ | 2019 (ਇੰਗਲੈਂਡ ਅਤੇ ਵੇਲਜ਼) |
ਟੂਰਨਾਮੈਂਟ ਫਾਰਮੈਟ | ↓various |
ਟੀਮਾਂ ਦੀ ਗਿਣਤੀ | 20 (ਸਾਰੇ ਟੂਰਨਾਮੈਂਟ) 14 (ਜਿਆਦਾਤਰ) 10 (ਅੱਗੇ ਤੋਂ) |
ਮੌਜੂਦਾ ਜੇਤੂ | ਆਸਟਰੇਲੀਆ (5ਵੀਂ ਵਾਰ) |
ਸਭ ਤੋਂ ਵੱਧ ਜੇਤੂ | ਆਸਟਰੇਲੀਆ (5ਵਾਂ ਟਾਈਟਲ) |
ਸਭ ਤੋਂ ਵੱਧ ਦੌੜ੍ਹਾਂ | ਸਚਿਨ ਤੇਂਦੁਲਕਰ (2,278) |
ਸਭ ਤੋਂ ਵੱਧ ਵਿਕਟਾਂ | ਗਲੇਨ ਮੈਕਗ੍ਰਾਥ (71) |
ਵੈੱਬਸਾਈਟ | ਅਧਿਕਾਰਕ ਵੈੱਬਸਾਈਟ |
ਪਹਿਲਾ ਵਿਸ਼ਵ ਕੱਪ 1975 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨੇ ਪਹਿਲੇ ਤਿੰਨ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕੀਤੀ ਸੀ। 1987 ਤੋਂ ਲੈ ਕੇ ਵਿਸ਼ਵ ਕੱਪ ਦਾ ਕਿਸੇ ਬਦਲਵੇਂ ਦੇਸ਼ ਵਿੱਚ ਹਰ ਚਾਰ ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। 2015 ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਯੋਜਨ ਕੀਤਾ ਗਿਆ ਅਤੇ ਇਸ ਨੂੰ ਆਸਟਰੇਲੀਆ ਦੀ ਟੀਮ ਨੇ ਜਿੱਤਿਆ ਸੀ।[6]
ਵਿਜੇਤਾ ਦੀ ਸੂਚੀ
ਸੋਧੋਸਾਲ | ਮੇਜ਼ਬਾਨ ਦੇਸ਼ | ਫਾਈਨਲ ਦਾ ਸਥਾਨ | ਫਾਈਨਲ | ਕੁੱਲ ਟੀਮ | ||
---|---|---|---|---|---|---|
ਵਿਜੇਤਾ | ਨਤੀਜੇ | ਉਪਵਿਜੇਤਾ | ||||
੧੯੭੫ | ਇੰਗਲੈਂਡ |
ਲਾਰਡਜ਼, ਲੰਡਨ,
ਇੰਗਲੈਂਡ |
ਵੈਸਟ ਇੰਡੀਜ਼ 291/8 (60 ਓਵਰ) |
ਵੈਸਟ ਇੰਡੀਜ਼ 17 ਰਨ ਨਾਲ ਜੇਤੂ ਸਕੋਰ ਕਾਰਡ |
ਆਸਟਰੇਲੀਆ 274 ਔਲ ਆਉਟ (58.4 ਓਵਰ) |
੮ |
੧੯੭੫ | ਇੰਗਲੈਂਡ |
ਲਾਰਡਜ਼, ਲੰਡਨ,
ਇੰਗਲੈਂਡ |
ਵੈਸਟ ਇੰਡੀਜ਼ 286/9 (60 ਓਵਰ) |
ਵੈਸਟ ਇੰਡੀਜ਼ 92 ਰਨ ਨਾਲ ਜੇਤੂ ਸਕੋਰ ਕਾਰਡ |
ਇੰਗਲੈਂਡ 194 ਔਲ ਆਉਟ (51 ਓਵਰ) |
੮ |
੧੯੮੩ | ਇੰਗਲੈਂਡ |
ਲਾਰਡਜ਼, ਲੰਡਨ,
ਇੰਗਲੈਂਡ |
ਭਾਰਤ 183 ਔਲ ਆਉਟ (54.4 ਓਵਰ) |
ਭਾਰਤ 43 ਰਨ ਨਾਲ ਜੇਤੂ ਸਕੋਰ ਕਾਰਡ |
ਵੈਸਟ ਇੰਡੀਜ਼ 140 ਔਲ ਆਉਟ (52 ਓਵਰ) |
੧੨ |
੧੯੮੭ | ਭਾਰਤ, ਪਾਕਿਸਤਾਨ |
ਈਡਨ ਗਾਰਡਨ, ਕਲਕੱਤਾ,
ਭਾਰਤ |
ਆਸਟਰੇਲੀਆ 253/5 (50 ਓਵਰ) |
ਆਸਟਰੇਲੀਆ 7 ਰਨ ਨਾਲ ਜੇਤੂ ਸਕੋਰ ਕਾਰਡ |
ਇੰਗਲੈਂਡ 246/8 (50 ਓਵਰ) |
੮ |
੧੯੯੨ | ਆਸਟਰੇਲੀਆ, ਨਿਊਜ਼ੀਲੈਂਡ |
ਐਮ ਸੀ ਜੀ, ਮੈਲਬਰਨ,
ਆਸਟਰੇਲੀਆ |
ਪਾਕਿਸਤਾਨ 249/6 (50 ਓਵਰ) |
ਪਾਕਿਸਤਾਨ 22 ਰਨ ਨਾਲ ਜੇਤੂ ਸਕੋਰ ਕਾਰਡ |
ਇੰਗਲੈਂਡ 227 ਔਲ ਆਉਟ (49.2 ਓਵਰ) |
੯ |
੧੯੯੬ | ਭਾਰਤ, ਪਾਕਿਸਤਾਨ, ਸ਼ਿਰੀਲੰਕਾ |
ਗੱਦਾਫੀ ਸਟੇਡੀਅਮ, ਲਹੌਰ,
ਪਾਕਿਸਤਾਨ |
ਸ੍ਰੀ ਲੰਕਾ 245/3 (46.2 ਓਵਰ) |
ਸ੍ਰੀ ਲੰਕਾ 7 ਵਿਕਟ ਨਾਲ ਜੇਤੂ ਸਕੋਰ ਕਾਰਡ |
ਆਸਟਰੇਲੀਆ 241/7 (50 ਓਵਰ) |
੧੨ |
੧੯੯੯ | ਇੰਗਲੈਂਡ |
ਲਾਰਡਜ਼, ਲੰਡਨ,
ਇੰਗਲੈਂਡ |
ਆਸਟਰੇਲੀਆ 133/2 (20.1 ਓਵਰ) |
ਆਸਟਰੇਲੀਆ 8 ਵਿਕਟ ਨਾਲ ਜੇਤੂ ਸਕੋਰ ਕਾਰਡ |
ਪਾਕਿਸਤਾਨ 132 ਔਲ ਆਉਟ (39 ਓਵਰ) |
੧੨ |
੨੦੦੩ | ਦੱਖਣੀ ਅਫਰੀਕਾ |
ਵਾਨਦੇਰੇਰਸ ਸਟੇਡੀਅਮ, ਜੋਹਾਨਿਨਸਬਰਗ,
ਦੱਖਣੀ ਅਫਰੀਕਾ |
ਆਸਟਰੇਲੀਆ 359/2 (50 ਓਵਰ) |
ਆਸਟਰੇਲੀਆ 125 ਰਨ ਨਾਲ ਜੇਤੂ ਸਕੋਰ ਕਾਰਡ |
ਭਾਰਤ 234 ਔਲ ਆਉਟ (39.2 ਓਵਰ) |
੧੪ |
੨੦੦੭ | ਵੈਸਟ ਇੰਡੀਜ਼ |
ਕੇਨਸਿੰਗਟਨ ਓਵਲ, ਬ੍ਰਿੱਜਟਾਊਨ, | ਆਸਟਰੇਲੀਆ 281/4 (38 ਓਵਰ) |
ਆਸਟਰੇਲੀਆ 53 ਰਨ ਨਾਲ ਜੇਤੂ (ਡੀ/ਏਲ) ਸਕੋਰ ਕਾਰਡ |
ਸ੍ਰੀ ਲੰਕਾ 215/8 (36 ਓਵਰ) |
੧੬ |
੨੦੧੧ | ਭਾਰਤ, ਬੰਗਲਾਦੇਸ਼, ਸ਼ਿਰੀਲੰਕਾ |
ਵਾਨਖੇੜੇ ਸਟੇਡੀਅਮ, ਮੁੰਬਈ,
ਭਾਰਤ |
ਭਾਰਤ 277/4 (48.2 ਓਵਰ) |
ਭਾਰਤ 6 ਵਿਕਟ ਨਾਲ ਜੇਤੂ ਸਕੋਰ ਕਾਰਡ |
ਸ੍ਰੀ ਲੰਕਾ 274/6 (50 ਓਵਰ) |
੧੪ |
੨੦੧੫ | ਆਸਟਰੇਲੀਆ, ਨਿਊਜ਼ੀਲੈਂਡ |
ਏਮ ਸੀ ਜੀ, ਮੈਲਬਰਨ,
ਆਸਟਰੇਲੀਆ |
ਆਸਟਰੇਲੀਆ 186/3 (33.1 ਓਵਰ) |
ਆਸਟਰੇਲੀਆ 7 ਵਿਕਟ ਨਾਲ ਜੇਤੂ ਸਕੋਰ ਕਾਰਡ |
ਨਿਊਜ਼ੀਲੈਂਡ 183 (45 ਓਵਰ) |
੧੪ |
੨੦੧੯ | ਇੰਗਲੈਂਡ |
ਲਾਰਡਜ਼, ਲੰਡਨ,
ਇੰਗਲੈਂਡ |
੧੦ | |||
੨੦੨੩ | ਭਾਰਤ |
ਟੀਮ ਪ੍ਰਦਰਸ਼ਨ
ਸੋਧੋਪਿਛਲੇ ਵਿਸ਼ਵ ਕੱਪ ਟੀਮ 'ਚ ਵਿਆਪਕ ਪ੍ਰਦਰਸ਼ਨ:
टीम | ੧੯੭੫ | ੧੯੭੯ | ੧੯੮੩ | ੧੯੮੭ | ੧੯੯੨ | ੧੯੯੬ | ੧੯੯੯ | ੨੦੦੩ | ੨੦੦੭ | ੨੦੧੧ | ੨੦੧੫ | ੨੦੧੯ | ੨੦੨੩ |
---|---|---|---|---|---|---|---|---|---|---|---|---|---|
|
|
|
|
|
|||||||||
ਅਫ਼ਗ਼ਾਨਿਸਤਾਨ | GP | ||||||||||||
ਆਸਟਰੇਲੀਆ | 2nd | GP | GP | 1st | 5th | 2nd | 1st | 1st | 1st | QF | 1st | ||
ਬੰਗਲਾਦੇਸ਼ | GP | GP | 7th | GP | QF | ||||||||
ਫਰਮਾ:Country data ਬਰਮੂਡਾ | GP | ||||||||||||
ਕੈਨੇਡਾ | GP | GP | GP | GP | |||||||||
ਪੂਰਬੀ ਅਫਰੀਕਾ† | GP | ||||||||||||
ਇੰਗਲੈਂਡ | SF | 2nd | SF | 2nd | 2nd | QF | GP | GP | 5th | QF | GP | Q | |
ਭਾਰਤ | GP | GP | 1st | SF | 7th | SF | 6th | 2nd | GP | 1st | SF | Q | |
ਆਇਰਲੈਂਡ | 8th | GP | GP | ||||||||||
ਕੀਨੀਆ | GP | GP | SF | GP | GP | ||||||||
ਫਰਮਾ:Country data ਨਾਮੀਬੀਆ | GP | ||||||||||||
ਫਰਮਾ:Country data ਨੀਦਰਲੈਂਡ | GP | GP | GP | GP | |||||||||
ਨਿਊਜ਼ੀਲੈਂਡ | SF | SF | GP | GP | SF | QF | SF | 5th | SF | SF | 2nd | ||
ਪਾਕਿਸਤਾਨ | GP | SF | SF | SF | 1st | QF | 2nd | GP | GP | SF | QF | ||
ਸਕਾਟਲੈਂਡ | GP | GP | GP | ||||||||||
ਦੱਖਣੀ ਅਫ਼ਰੀਕਾ | SF | QF | SF | GP | SF | QF | SF | ||||||
ਸ੍ਰੀ ਲੰਕਾ | GP | GP | GP | GP | 8th | 1st | GP | SF | 2nd | 2nd | QF | ||
ਸੰਯੁਕਤ ਅਰਬ ਅਮੀਰਾਤ | GP | GP | |||||||||||
ਵੈਸਟ ਇੰਡੀਜ਼ | 1st | 1st | 2nd | GP | 6th | SF | GP | GP | 6th | QF | QF | ||
ਜ਼ਿੰਬਾਬਵੇ | GP | GP | 9th | GP | 5th | 6th | GP | GP | GP |
†ਹੁਣ ਮੌਜੂਦ ਨਾ।
੧੯੯੨ ਵਿਸ਼ਵ ਕੱਪ ਦੇ ਪਿਹਲੇ, ਨਸਲੀ ਵਿਤਕਰਾ ਦੇ ਕਰਕੇ ਦੱਖਣੀ ਅਫਰੀਕਾ ਤੇ ਪਾਬੰਦੀ ਸੀ।
ਸੂਚਨਾ
- 1st- ਵਿਜੇਤਾ
- 2nd- ਉਪਵਿਜੇਤਾ
- SF – ਸੈਮੀ-ਫਾਈਨਲ
- S8 – ਸੁਪਰ ਅੱਠ (ਸਿਰਫ ੨੦੦੭)
- S6 –ਸੁਪਰ ਛੇ (੧੯੯੯–੨੦੦੩)
- QF – ਕੁਆਰਟਰ ਫਾਈਨਲ (੧੯੯੬ & ੨੦੧੧)
- R1 – ਪਹਿਲੀ ਦੌਰ
ਪੁਰਸਕਾਰ
ਸੋਧੋਮੈਨ ਆਫ ਦਾ ਟੁਰਨਾਮੇਂਟ
ਸੋਧੋਇਹ ਪੁਰਸਕਾਰ ੧੯੯੨ ਦੇ ਬਾਅਦ ਦਿੱਤਾ ਗਿਆ ਸੀ।[7]
ਸਾਲ | ਖਿਡਾਰੀ | ਪ੍ਰਦਰਸ਼ਨ ਵਰਣਨ |
---|---|---|
੧੯੯੨ | ਮਾਰਟਿਨ ਕ੍ਰੋਵੇ | 456 ਰਨ |
੧੯੯੬ | ਸਨਥ ਜੈਸੂਰਿਆ | 221 ਰਨ ਅਤੇ 7 ਵਿਕਟ |
੧੯੯੯ | ਲਾਨਸ ਕਲੁਸਨਰ | 281 ਰਨ ਅਤੇ 17 ਵਿਕਟ |
੨੦੦੩ | ਸਚਿਨ ਤੇਂਦੁਲਕਰ | 673 ਰਨ ਅਤੇ 2 ਵਿਕਟ |
੨੦੦੭ | ਗਲੇਨ ਮੈਕਗ੍ਰਾ | 26 ਵਿਕਟ |
੨੦੧੧ | ਯੁਵਰਾਜ ਸਿੰਘ | 362 ਰਨ ਅਤੇ 15 ਵਿਕਟ |
੨੦੧੫ | ਮਿਸ਼ੇਲ ਸਟਾਰਕ | 22 ਵਿਕਟ |
ਵਿਸ਼ਵ ਕੱਪ ਫਾਈਨਲ ਦਾ 'ਚ ਮੈਨ ਆਫ ਦਾ ਮੈਚ'
ਸੋਧੋਫਾਈਨਲ ਵਿੱਚ ਵਧੀਆ ਖਿਡਾਰੀ ਨੂੰ "ਮੈਨ ਆਫ ਦਾ ਮੈਚ" ਨਾਲ ਸਨਮਾਨਿਤ ਕੀਤਾ ਗਿਆ ਹੈ।[7]
ਸਾਲ | ਖਿਡਾਰੀ | ਪ੍ਰਦਰਸ਼ਨ ਵਰਣਨ |
---|---|---|
੧੯੭੫ | ਕਲਾਈਵ ਲੋਇਡ | 102 ਰਨ |
੧੯੭੫ | ਵਿਵ ਰਿਚਰਡਸ | 138* ਰਨ |
੧੯੮੩ | ਮਹਿੰਦਰ ਅਮਰਨਾਥ | 3/12 ਬੌਲਿੰਗ ਅੰਕੜੇ ਅਤੇ 26 ਰਨ |
੧੯੮੭ | ਡੇਵਿਡ ਬੂਨ | 75 ਰਨ |
੧੯੯੨ | ਵਸੀਮ ਅਕਰਮ | 33 ਰਨ ਅਤੇ 3/49 ਬੌਲਿੰਗ ਅੰਕੜੇ |
੧੯੯੬ | ਅਰਵਿੰਦ ਡਿ ਸਿਲਵਾ | 107* ਰਨ ਅਤੇ 3/42 ਬੌਲਿੰਗ ਅੰਕੜੇ |
੧੯੯੯ | ਸ਼ੇਨ ਵਾਰਨ | 4/33 ਬੌਲਿੰਗ ਅੰਕੜੇ |
੨੦੦੩ | ਰਿਕੀ ਪੋਟਿੰਗ | 140* ਰਨ |
੨੦੦੭ | ਐਡਮ ਗਿਲਕ੍ਰਿਸਟ | 149 ਰਨ |
੨੦੧੧ | ਮਹਿੰਦਰ ਸਿੰਘ ਧੋਨੀ | 91* ਰਨ |
੨੦੧੫ | ਯਾਕੂਬ ਫਾਕਨਰ | 3/36 ਬੌਲਿੰਗ ਅੰਕੜੇ |
ਹਵਾਲੇ
ਸੋਧੋ- ↑ ICC Cricket World Cup: About Archived 2013-06-01 at the Wayback Machine. – International Cricket Council. Retrieved 30 जून 2013.
- ↑ "World Cup Overview". cricketworldcup.com. Archived from the original on 2007-01-24. Retrieved 29 ਜਨਵਰੀ 2007.
{{cite web}}
: Unknown parameter|dead-url=
ignored (|url-status=
suggested) (help) - ↑ cbc staff (14 ਮਾਰਚ 2007). "2007 Cricket World Cup". cbc. Archived from the original on 2007-03-28. Retrieved 4 ਅਪ੍ਰੈਲ 2007.
{{cite news}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ "The Wisden History of the Cricket World Cup". barbadosbooks.com. Archived from the original on 2012-03-18. Retrieved 4 ਅਪ੍ਰੈਲ 2007.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ "Papa John's CEO Introduces Cricket to Jerry Jones and Daniel Snyder". ir.papajohns.com. Archived from the original on 2007-07-11. Retrieved 4 ਅਪ੍ਰੈਲ 2007.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ http://www.bbc.co.uk/sport/0/cricket/32105654
- ↑ 7.0 7.1 "Cricket World Cup Past Glimpses". webindia123.com. Retrieved 31 अक्टूबर 2007.
{{cite web}}
: Check date values in:|accessdate=
(help)