ਉਰਦੂ ਨਾਵਲਕਾਰਾਂ ਦੀ ਸੂਚੀ

ਇਹ ਉਰਦੂ ਭਾਸ਼ਾ ਦੇ ਪ੍ਰਸਿੱਧ ਲੇਖਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਉਰਦੂ ਵਿੱਚ ਨਾਵਲ ਲਿਖੇ ਹਨ।

19ਵੀਂ ਸਦੀ

ਸੋਧੋ
ਨਾਵਲਕਾਰ ਜਨਮ ਮਿਤੀ-ਮੌਤ ਨਾਵਲ
ਨਜ਼ੀਰ ਅਹਿਮਦ ਦੇਹਲਵੀ (1830-1912) ਮਿਰਤ-ਉਲ-ਉਰੂਸ, ਬੀਨਾ-ਤੁਲ-ਨਾਸ਼, ਤੌਬਤ-ਉਨ-ਨਸੂਹ, ਫ਼ਸਾਨਾ-ਏ-ਮੁਬਤਲਾ, ਇਬਨ-ਉਲ-ਵਕਤ
ਮੁਹੰਮਦ ਹੁਸੈਨ ਆਜ਼ਾਦ 1830 ਆਬ-ਏ-ਹਯਾਤ
ਰਤਨ ਨਾਥ ਧਰ ਸਰਸਾਰ 1846 ਫਸਾਨਾ-ਏ-ਆਜ਼ਾਦ ,
ਪ੍ਰੇਮਚੰਦ (31 ਜੁਲਾਈ 1880 – 8 ਅਕਤੂਬਰ 1936) ਬਜ਼ਾਰ-ਏ-ਹੁਸਨ, ਸ਼ਤਰੰਜ ਕੇ ਖਿਲਾੜੀ
ਮਿਰਜ਼ਾ ਹਾਦੀ ਰੁਸਵਾ 1857 ਉਮਰਾਓ ਜਾਨ ਅਦਾ
ਕਿਸ਼ਨ ਪਰਸ਼ਾਦ 1864-1940
ਅਬਦੁਲ ਹਲੀਮ ਸ਼ਰਾਰ 1860 ਫਿਰਦੋਸ-ਏ-ਬਰੀਨ
ਰਾਸ਼ਿਦ ਉਲ ਖੈਰੀ 1868 ਸਠ ਰੁਹੂੰ ਕੇ ਅਮਲਨਾਮੇ, ਨਾਨੀ ਆਸ਼ੂ
ਅਬਦੁਲ ਹੱਕ 1872

20ਵੀਂ ਸਦੀ

ਸੋਧੋ

21ਵੀਂ ਸਦੀ

ਸੋਧੋ

ਹਵਾਲੇ

ਸੋਧੋ
  1. "Urdu Novel's historic comeback in 21st Century".
  2. "Pakistani Famous Urdu Novelists". Archived from the original on 2023-05-16. Retrieved 2023-05-16.