ਖੇਤਰਫਲ ਪੱਖੋਂ ਮਾਰੂਥਲਾਂ ਦੀ ਸੂਚੀ
ਇਹ ਖੇਤਰਫਲ ਪੱਖੋਂ ਦੁਨੀਆ ਦੇ ਮਾਰੂਥਲਾਂ ਦੀ ਸੂਚੀ ਹੈ ਜਿਸ ਵਿੱਚ 50,000 ਵਰਗ ਕਿਲੋਮੀਟਰ (19,300 ਵਰਗ ਮੀਲ) ਤੋਂ ਵੱਧ ਖੇਤਰਫਲ ਵਾਲੇ ਮਾਰੂਥਲ ਸ਼ਾਮਲ ਹਨ।
ਦਰਜਾ | ਨਾਂ | ਪ੍ਰਕਾਰ | ਚਿੱਤਰ | ਖੇਤਰਫਲ (ਕਿ.ਮੀ.²) |
ਖੇਤਰਫਲ (ਵਰਗ ਮੀਲ) |
ਸਥਿਤੀ |
---|---|---|---|---|---|---|
1 | ਅੰਟਾਰਕਟਿਕ ਮਾਰੂਥਲ | ਧਰੁਵੀ | [1] | 13,829,4305,339,573 | ਅੰਟਾਰਕਟਿਕਾ | |
2 | ਆਰਕਟਿਕ | ਧਰੁਵੀ | [2] | 13,726,937ਅਲਾਸਕਾ (ਸੰਯੁਕਤ ਰਾਜ), ਕੈਨੇਡਾ, ਫ਼ਿਨਲੈਂਡ, ਗਰੀਨਲੈਂਡ (ਡੈੱਨਮਾਰਕ), ਆਈਸਲੈਂਡ, ਨਾਰਵੇ, ਰੂਸ ਅਤੇ ਸਵੀਡਨ | ||
3 | ਸਹਾਰਾ ਮਾਰੂਥਲ | ਉਪ-ਤਪਤ-ਖੰਡੀ | [3] | 9,100,000+3,320,000+ | ਅਲਜੀਰੀਆ, ਚਾਡ, ਮਿਸਰ, ਇਰੀਤਰੀਆ, ਲੀਬੀਆ, ਮਾਲੀ, ਮਾਰੀਟੇਨੀਆ, ਮੋਰਾਕੋ, ਨਾਈਜਰ, ਸੁਡਾਨ, ਤੁਨੀਸੀਆ ਅਤੇ ਪੱਛਮੀ ਸਹਾਰਾ | |
4 | ਅਰਬੀ ਮਾਰੂਥਲ | ਉਪ-ਤਪਤ-ਖੰਡੀ | [4] | 2,330,000900,000 | ਇਰਾਕ, ਜਾਰਡਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯਮਨ | |
5 | ਗੋਬੀ ਮਾਰੂਥਲ | ਠੰਡਾ ਠਾਰ | [3] | 1,300,000500,000 | ਚੀਨ ਅਤੇ ਮੰਗੋਲੀਆ | |
6 | ਕਾਲਾਹਾਰੀ ਮਾਰੂਥਲ | ਉਪ-ਤਪਤ-ਖੰਡੀ | [5] | 900,000360,000 | ਅੰਗੋਲਾ, ਬੋਤਸਵਾਨਾ, ਨਮੀਬੀਆ ਅਤੇ ਦੱਖਣੀ ਅਫ਼ਰੀਕਾ | |
7 | ਪਾਤਾਗੋਨੀਆ ਮਾਰੂਥਲ | ਠੰਡਾ ਠਾਰ | [3] | 670,000260,000 | ਅਰਜਨਟੀਨਾ ਅਤੇ ਚਿਲੀ | |
8 | ਮਹਾਨ ਵਿਕਟੋਰੀਆ ਮਾਰੂਥਲ | ਉਪ-ਤਪਤ-ਖੰਡੀ | [2] | 647,000250,000 | ਆਸਟਰੇਲੀਆ | |
9 | ਸੀਰੀਆਈ ਮਾਰੂਥਲ | ਉਪ-ਤਪਤ-ਖੰਡੀ | [2] | 520,000200,000 | ਇਰਾਕ, ਜਾਰਡਨ ਅਤੇ ਸੀਰੀਆ | |
10 | ਮਹਾਨ ਚਿਲਮਚੀ ਮਾਰੂਥਲ | ਠੰਡਾ ਠਾਰ | [2] | 492,000190,000 | ਸੰਯੁਕਤ ਰਾਜ | |
11 | ਚਿਵਾਵਾ ਮਾਰੂਥਲ | ਉਪ-ਤਪਤ-ਖੰਡੀ | [2] | 450,000175,000 | ਮੈਕਸੀਕੋ ਅਤੇ ਸੰਯੁਕਤ ਰਾਜ | |
12 | ਮਹਾਨ ਰੇਤਲਾ ਮਾਰੂਥਲ | ਉਪ-ਤਪਤ-ਖੰਡੀ | [2] | 400,000150,000 | ਆਸਟਰੇਲੀਆ | |
13 | ਕਾਰਾਕੁਮ ਮਾਰੂਥਲ | ਠੰਡਾ ਠਾਰ | [2] | 350,000135,000 | ਤੁਰਕਮੇਨਿਸਤਾਨ | |
14 | ਕੋਲੋਰਾਡੋ ਪਠਾਰ | ਠੰਡਾ ਠਾਰ | [2] | 337,000130,000 | ਸੰਯੁਕਤ ਰਾਜ | |
15 | ਸੋਨੋਰਨ ਮਾਰੂਥਲ | ਉਪ-ਤਪਤ-ਖੰਡੀ | [2] | 310,000120,000 | ਮੈਕਸੀਕੋ ਅਤੇ ਸੰਯੁਕਤ ਰਾਜ | |
16 | ਕੀਜ਼ਿਲ ਕੁਮ | ਠੰਡਾ ਠਾਰ | [2] | 300,000115,000 | ਕਜ਼ਾਖ਼ਸਤਾਨ, ਤੁਰਕਮੇਨਿਸਤਾਨ and ਉਜ਼ਬੇਕਿਸਤਾਨ | |
17 | ਤਕਲਾਮਕਾਨ ਮਾਰੂਥਲ | ਠੰਡਾ ਠਾਰ | [3] | 270,000105,000 | ਚੀਨ | |
18 | ਥਾਰ ਮਾਰੂਥਲ | ਉਪ-ਤਪਤ-ਖੰਡੀ | [6] | 200,00077,000 | ਭਾਰਤ ਅਤੇ ਪਾਕਿਸਤਾਨ | |
19 | ਗਿਬਸਨ ਮਾਰੂਥਲ | ਉਪ-ਤਪਤ-ਖੰਡੀ | [7] | 156,00060,000 | ਆਸਟਰੇਲੀਆ | |
20 | ਸਿੰਪਸਨ ਮਾਰੂਥਲ | ਉਪ-ਤਪਤ-ਖੰਡੀ | [2] | 145,00056,000 | ਆਸਟਰੇਲੀਆ | |
21 | ਆਟਾਕਾਮਾ ਮਾਰੂਥਲ | ਠੰਡਾ ਤਟਵਰਤੀ | [2] | 140,00054,000 | ਚਿਲੀ ਅਤੇ ਪੇਰੂ | |
22 | ਮੋਹਾਵੇ ਮਾਰੂਥਲ | ਉਪ-ਤਪਤ-ਖੰਡੀ | [8][9] | 124,00048,000 | ਸੰਯੁਕਤ ਰਾਜ | |
23 | ਨਮੀਬ ਮਾਰੂਥਲ | ਠੰਡਾ ਤਟਵਰਤੀ | [2] | 81,00031,000 | ਅੰਗੋਲਾ ਅਤੇ ਨਮੀਬੀਆ | |
24 | ਦਸ਼ਤ-ਏ ਕਵੀਰ | ਠੰਡਾ ਠਾਰ | [10] | 77,00030,000 | ਇਰਾਨ | |
25 | ਦਸ਼ਤ-ਏ ਲੂਤ | ਠੰਡਾ ਠਾਰ | ਤਸਵੀਰ:Dasht-e Lut।ran 2006-02-28।SS012-E-18779.jpg | [10] | 52,00020,000 | ਇਰਾਨ |
ਹਵਾਲੇ
ਸੋਧੋ- ↑ Ward, Paul (2001). Antarctica Fact File Archived 2013-04-13 at the Wayback Machine./
- ↑ 2.00 2.01 2.02 2.03 2.04 2.05 2.06 2.07 2.08 2.09 2.10 2.11 2.12 "Largest Desert in the World". Retrieved 2011-12-27.
- ↑ 3.0 3.1 3.2 3.3 "Planet Earth - Basic Facts and Extremes". Archived from the original on 2011-10-02. Retrieved 2007-10-06.
{{cite web}}
: Unknown parameter|dead-url=
ignored (|url-status=
suggested) (help) - ↑ "Arabian Desert". Retrieved 2007-12-28.
- ↑ Bass, Karen (2009-02-01). "Nature's Great Events:The Okavango Delta, Kalahari Desert" (PDF). press.uchicago.edu. University of Chicago Press. Retrieved 2012-04-26.
- ↑ Thar Desert - Britannica Online Encyclopedia
- ↑ "Interesting facts about Western Australia". landgate.wa.gov.au. Western Australian Land।nformation Authority. Archived from the original on 2009-04-12. Retrieved 2012-04-26.
{{cite web}}
: Unknown parameter|dead-url=
ignored (|url-status=
suggested) (help) - ↑ "Mapping Perennial Vegetation Cover in the Mojave Desert" (PDF). pubs.usgs.gov. USGS Western Geographic Science Center. 2011-06-01. Retrieved 2012-04-08.
- ↑ "Recoverability and Vulnerability of Desert Ecosystems". http://mojave.usgs.gov/. USGS. 2006-03-03. Archived from the original on 2012-05-01. Retrieved 2012-04-14.
{{cite web}}
: External link in
(help); Unknown parameter|work=
|dead-url=
ignored (|url-status=
suggested) (help) - ↑ 10.0 10.1 Wright, John W. (ed.) (2006). The New York Times Almanac (2007 ed.). New York, New York: Penguin Books. p. 456. ISBN 0-14-303820-6.
{{cite book}}
:|first=
has generic name (help); Unknown parameter|coauthors=
ignored (|author=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "nyt" defined multiple times with different content