ਭਾਰਤ ਦੇ ਸ਼ਰਾਬ ਸਬੰਧੀ ਕਾਨੂੰਨ

ਭਾਰਤ ਵਿੱਚ ਵੱਖ-ਵੱਖ ਰਾਜਾਂ ਵਿੱਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਵੱਖ-ਵੱਖ ਹੈ।[1] ਭਾਰਤ ਵਿੱਚ ਗੁਜਰਾਤ, ਮਨੀਪੁਰ, ਮਿਜ਼ੋਰਮ, ਕੇਰਲਾ, ਨਾਗਾਲੈਂਡ[2] ਅਤੇ ਸੰਘੀ ਖੇਤਰ ਲਕਸ਼ਦੀਪ ਵਿੱਚ ਸ਼ਰਾਬ ਪੀਣਾ ਕਾਨੂੰਨੀ ਤੌਰ ਉੱਤੇ ਜੁਰਮ ਹੈ।

ਸ਼ਰਾਬ ਪੀਣ ਦੀ ਕਾਨੂੰਨੀ ਉਮਰ

ਸੋਧੋ

ਇਹ ਸੂਚੀ ਹਾਲੇ ਅਧੂਰੀ ਹੈ।

ਰਾਜ/ਸੰਘੀ ਖੇਤਰ ਪੀਣ ਦੀ ਉਮਰ ਟਿੱਪਣੀਆਂ
ਅੰਡੇਮਾਨ ਨਿਕੋਬਾਰ ਦੀਪ ਸਮੂਹ ਅੰਡੇਮਾਨੀ, ਨਿਕੋਬਾਰੀ ਜਾਂ ਹੋਰ ਕਬੀਲਿਆਂ ਦੇ ਲੋਕਾਂ ਨੂੰ ਸ਼ਰਾਬ ਵੇਚਣੀ ਜਾਂ ਦੇਣੀ ਗ਼ੈਰ-ਕਾਨੂੰਨੀ ਹੈ।
ਆਂਧਰਾ ਪ੍ਰਦੇਸ਼ 21[3]
ਅਰੁਣਾਚਲ ਪ੍ਰਦੇਸ਼ 21[4]
ਅਸਾਮ 21
ਬਿਹਾਰ 21[3]
ਚੰਡੀਗੜ੍ਹ 25[5]
ਛੱਤੀਸਗੜ੍ਹ 21
ਦਾਦਰ ਅਤੇ ਨਗਰ ਹਵੇਲੀ
ਦਮਨ ਅਤੇ ਦਿਉ
ਦਿੱਲੀ 25[6]
ਗੋਆ 18[3]
ਗੁਜਰਾਤ ਗ਼ੈਰ-ਕਾਨੂੰਨੀ ਗੁਜਰਾਤ ਵਿੱਚ ਨਾ ਰਹਿਣ ਵਾਲੇ ਆਰਜ਼ੀ ਆਗਿਆ ਪੱਤਰ ਲਈ ਅਰਜ਼ੀ ਦੇ ਸਕਦੇ ਹਨ।
ਹਰਿਆਣਾ 25 ਪੰਜਾਬ ਐਕਸਾਈਸ ਐਕਟ ਹਰਿਆਣਾ ਵਿੱਚ ਵੀ ਲਾਗੂ ਹੈ ਜਿਸਦੇ ਤਹਿਤ ਸ਼ਰਾਬ ਸੰਬੰਧੀ ਕਿਸੇ ਵੀ ਜਗ੍ਹਾ ਉੱਤੇ ਔਰਤਾਂ ਨੂੰ ਰੋਜ਼ਗਾਰ ਦੇਣਾ ਗ਼ੈਰ-ਕਾਨੂੰਨੀ ਹੈ।[7]
ਹਿਮਾਚਲ ਪ੍ਰਦੇਸ਼ 18[8]
ਜੰਮੂ ਅਤੇ ਕਸ਼ਮੀਰ 21[9][10]
ਝਾਰਖੰਡ 21
ਕਰਨਾਟਕਾ 20[11]

(1 ਜੁਲਾਈ 2007 ਤੋਂ ਅਰਕ ਗ਼ੈਰ-ਕਾਨੂੰਨੀ ਹੈ)[12][13]

ਕੇਰਲਾ 21[14] 1996 ਤੋਂ ਅਰਕ ਗ਼ੈਰ-ਕਾਨੂੰਨੀ ਹੈ[15] ਜੁਲਾਈ 2011 ਤੋਂ ਪੀਣ ਦੀ ਉਮਰ 18 ਤੋਂ 21 ਕੀਤੀ ਗਈ। 1 ਅਪਰੈਲ 2015 ਤੋਂ ਸ਼ਰਾਬ ਸਿਰਫ਼ 5 ਤਾਰੇ ਹੋਟਲਾਂ ਵਿੱਚ ਵੇਚੀ ਜਾਵੇਗੀ। ਟੋਡੀ ਪਹਿਲਾਂ ਵਾਂਗੂੰ ਹੀ ਵੇਚੀ ਜਾਵੇਗੀ।[16]
ਲਕਸ਼ਦੀਪ ਗ਼ੈਰ-ਕਾਨੂੰਨੀ ਸ਼ਰਾਬ ਪੀਣਾ ਸਿਰਫ਼ ਬਾਂਗਰਮ ਟਾਪੂ ਉੱਤੇ ਕਾਨੂੰਨੀ ਹੈ।[17]
ਮੱਧ ਪ੍ਰਦੇਸ਼ 21
ਮਹਾਂਰਾਸ਼ਟਰ ਕੋਈ ਉਮਰ ਨਹੀਂ (ਵਾਈਨ)[18]
21 (ਬੀਅਰ)
25 (ਬਾਕੀ)[18]
ਮਹਾਂਰਾਸ਼ਟਰ ਵਿੱਚ ਸ਼ਰਾਬ ਪੀਣ ਲਈ ਇੱਕ ਵਿਅਕਤੀ ਕੋਲ ਸਰਕਾਰੀ ਸਿਵਲ ਹਸਪਤਾਲ ਤੋਂ ਬਣਵਾਇਆ ਸ਼ਰਾਬ ਦਾ ਲਸੰਸ ਹੋਣਾ ਚਾਹੀਦਾ ਹੈ। ਵਾਰਧਾ ਜ਼ਿਲ੍ਹੇ ਵਿੱਚ ਪੀਣ ਦੀ ਉਮਰ 30 ਸਾਲ ਹੈ।[19]
ਮਨੀਪੁਰ ਗ਼ੈਰ-ਕਾਨੂੰਨੀ
ਮੇਘਾਲਿਆ 25[20]
ਮਿਜ਼ੋਰਮ ਗ਼ੈਰ-ਕਾਨੂੰਨੀ[21]
ਨਾਗਾਲੈਂਡ ਗ਼ੈਰ-ਕਾਨੂੰਨੀ[2] 1989 ਤੋਂ ਸ਼ਰਾਬ ਵੇਚਣਾ ਅਤੇ ਪੀਣਾ ਗ਼ੈਰ-ਕਾਨੂੰਨੀ ਹੈ[22]
ਉੜੀਸਾ 21[3]
ਪੌਂਡੀਚੈਰੀ 18
ਪੰਜਾਬ 25[23] ਪੰਜਾਬ ਐਕਸਾਈਸ ਐਕਟ ਦੇ ਤਹਿਤ ਸ਼ਰਾਬ ਸੰਬੰਧੀ ਕਿਸੇ ਵੀ ਜਗ੍ਹਾ ਉੱਤੇ ਔਰਤਾਂ ਨੂੰ ਰੋਜ਼ਗਾਰ ਦੇਣਾ ਗ਼ੈਰ-ਕਾਨੂੰਨੀ ਹੈ।[7]
ਰਾਜਸਥਾਨ 21
ਸਿੱਕਮ 18[4]
ਤਾਮਿਲ ਨਾਡੂ 21[3]
ਤਾਮਿਲ ਨਾਡੂ 21[3]
ਤ੍ਰਿਪੁਰਾ 21
ਉੱਤਰ ਪ੍ਰਦੇਸ਼ 18
ਉੱਤਰਾਖੰਡ 21
ਪੱਛਮੀ ਬੰਗਾਲ 21[20]

ਹਵਾਲੇ

ਸੋਧੋ
  1. "Minimum Age Limits Worldwide". International Center for Alcohol Policies.
  2. 2.0 2.1 "Alcohol prohibition to remain in Nagaland".
  3. 3.0 3.1 3.2 3.3 3.4 3.5 "Cheers! Orissa raises a toast to 21". The Times of India. 18 June 2011. Archived from the original on 2012-04-19. Retrieved 2015-04-02. {{cite news}}: Unknown parameter |dead-url= ignored (|url-status= suggested) (help)
  4. 4.0 4.1 "Maharashtra's legal drinking age is highest in world". The Times of India. 24 June 2011. Archived from the original on 2013-01-04. Retrieved 2015-04-02. {{cite news}}: Unknown parameter |dead-url= ignored (|url-status= suggested) (help)
  5. "Legal Drinking Age | Minimum Age For Drinking In India". Drunkdriving.co.in. Archived from the original on 2014-02-21. Retrieved 2014-08-24. {{cite web}}: Unknown parameter |dead-url= ignored (|url-status= suggested) (help)
  6. "Drinking age in India". drinkingmap.com. Archived from the original on 22 ਮਈ 2014. Retrieved 22 May 2014. {{cite web}}: Unknown parameter |dead-url= ignored (|url-status= suggested) (help)
  7. 7.0 7.1 "The Punjab Excise Act, 1914", The Punjab Excise Act, 1914, Government of Haryana, archived from the original on ਨਵੰਬਰ 5, 2012, retrieved November 1, 2012
  8. 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਵੇਚਣਾ ਗ਼ੈਰ-ਕਾਨੂੰਨੀ
  9. http://jkexcise.nic.in/documents/eact.pdf
  10. http://jkexcise.nic.in/documents/exc_rule.pdf
  11. "Overview of Indian Nightlife". about.com. 20 June 2012. Archived from the original on 6 ਅਪ੍ਰੈਲ 2015. Retrieved 2 ਅਪ੍ਰੈਲ 2015. {{cite news}}: Check date values in: |access-date= and |archive-date= (help); Unknown parameter |dead-url= ignored (|url-status= suggested) (help)
  12. "Arrack ban in Karnataka from tomorrow". The Times Of India. 30 June 2007. Archived from the original on 2016-03-18. Retrieved 2015-04-02.
  13. Siddu wants cheap, safe liquor for poor
  14. Liquor policy aims to curb buying, selling – Indian Express
  15. "Arrack ban to stay in Kerala". Archived from the original on 2014-02-22. Retrieved 2015-04-02. {{cite web}}: Unknown parameter |dead-url= ignored (|url-status= suggested) (help)
  16. "Kerala, one of the highest consumers of alcohol, to bid goodbye to booze". The Economic Times. ET bureau. 21 August 2014. Retrieved 21 August 2014.
  17. Lakshadweep Official Website
  18. 18.0 18.1 "Maha ups drinking age to 25". Hindustan Times. 2 June 2011. Archived from the original on 6 ਸਤੰਬਰ 2011. Retrieved 2 ਅਪ੍ਰੈਲ 2015. {{cite web}}: Check date values in: |access-date= (help); Unknown parameter |dead-url= ignored (|url-status= suggested) (help)
  19. "Maharashtra's legal drinking age is highest in world". The Times Of India. Archived from the original on 2013-12-28. Retrieved 2015-04-02. {{cite news}}: Unknown parameter |dead-url= ignored (|url-status= suggested) (help)
  20. 20.0 20.1 "Drink at 18 in Lucknow, 25 in Mumbai, 16 in Rome". IBN Live. 2 June 2011. Archived from the original on 5 ਜੂਨ 2011. Retrieved 2 ਅਪ੍ਰੈਲ 2015. {{cite web}}: Check date values in: |access-date= (help); Unknown parameter |dead-url= ignored (|url-status= suggested) (help)
  21. http://www.thehindu.com/news/national/other-states/mizoram-to-enact-law-to-lift-total-prohibition-of-liquor/article6373073.ece
  22. "No Drink For You? India's Dry States". Full Stop India. Archived from the original on 2015-03-23. Retrieved 2015-04-02. {{cite news}}: Unknown parameter |dead-url= ignored (|url-status= suggested) (help)
  23. Underage drinking: Punjab to take action against vendors – Indian Express