ਮੁਲਕ ਅਤੇ ਸਰਕਾਰ ਦੇ ਵਰਤਮਾਨ ਮੁਖੀਆਂ ਦੀ ਸੂਚੀ

ਇਹ ਮੁਲਕ ਅਤੇ ਸਰਕਾਰ ਦੇ ਵਰਤਮਾਨ ਮੁਖੀਆਂ ਦੀ ਸੂਚੀ ਹੈ, ਜੋ ਕਿ ਮੁਲਕ ਦੇ ਮੁਖੀ (ਰਾਸ਼ਟਰਪਤੀ) ਅਤੇ ਸਰਕਾਰ ਦੇ ਮੁਖੀ (ਪ੍ਰਧਾਨ ਮੰਤਰੀ) ਨੂੰ ਅਲੱਗ-ਅਲੱਗ ਦਿਖਾਉਂਦੀ ਹੈ ਜਿੱਥੇ ਵੀ ਅਜਿਹਾ ਮਾਮਲਾ ਹੈ, ਖ਼ਾਸ ਤੌਰ 'ਤੇ ਸੰਸਦੀ ਪ੍ਰਣਾਲੀਆਂ ਵਿੱਚ। ਰਾਸ਼ਟਰਪਤੀ ਪ੍ਰਣਾਲਿਆਂ ਵਿੱਚ ਇੱਕ ਮੁਖੀ ਹੀ ਦੋਨੋਂ ਜਿੰਮੇਵਾਰੀਆਂ ਨਿਭਾਉਂਦਾ ਹੈ। ਕੁਝ ਮੁਲਕਾਂ 'ਚ ਅਰਧ-ਰਾਸ਼ਟਰਪਤੀ ਪ੍ਰਣਾਲੀ ਹੈ ਜਿੱਥੇ ਸਰਕਾਰ ਦੇ ਮੁਖੀ ਦੀ ਭੂਮਿਕਾ ਮੁਲਕ ਦਾ ਮੁਖੀ ਅਤੇ ਅਨੁਸੂਚਿਤ ਸਰਕਾਰ ਦਾ ਮੁਖੀ ਦੋਵੇਂ ਨਿਭਾਉਂਦੇ ਹਨ।

ਸੰਯੁਕਤ ਰਾਸ਼ਟਰ ਤੋਂ ਮਾਨਤਾ ਪ੍ਰਾਪਤ ਮੁਲਕ

ਸੋਧੋ
ਮੁਲਕ ਮੁਲਕ ਦਾ ਮੁਖੀ ਸਰਕਾਰ ਦਾ ਮੁਖੀ
  ਅਫ਼ਗ਼ਾਨਿਸਤਾਨ
ਲੀਡਰ ਹਿਬਤੁੱਲਾ ਅਖੁੰਦਜ਼ਾਦਾ
ਹਸਨ ਅਖੁੰਦ (ਕਾਰਜਕਾਰੀ)
ਫਰਮਾ:Country data ਅਲਬਾਨੀਆ ਰਾਸ਼ਟਰਪਤੀ ਬੁਜਰ ਨਿਸ਼ਾਨੀ ਪ੍ਰਧਾਨ ਮੰਤਰੀ ਸਾਲੀ ਬਰੀਸ਼ਾ
  ਅਲਜੀਰੀਆ ਰਾਸ਼ਟਰਪਤੀ ਅਬਦੁਲਾਜ਼ੀਜ਼ ਬੁਤੇਫ਼ਲਿਕਾ ਪ੍ਰਧਾਨ ਮੰਤਰੀ ਅਬਦੁਲਮਲਿਕ ਸਲਾਲ
ਫਰਮਾ:Country data ਅੰਡੋਰਾ ਸਹਿ-ਰਾਜਕੁਮਾਰ ਜੋਆਨ ਐਨਰੀਕ ਵਿਵੇਸ ਸਿਸਿਲਿਆ
ਪ੍ਰਤਿਨਿਧੀ ਨੇਮੇਸੀ ਮਾਰਕੇਸ ਓਸਤੇ
ਸਹਿ-ਰਾਜਕੁਮਾਰ ਫ਼੍ਰਾਂਸੋਆ ਓਲਾਂਡ
ਪ੍ਰਤਿਨਿਧੀ ਸਿਲਵੀ ਹੂਬਾਕ
ਪ੍ਰਧਾਨ ਮੰਤਰੀ ਅੰਤੋਨੀ ਮਾਰਤੀ
  ਅੰਗੋਲਾ
ਰਾਸ਼ਟਰਪਤੀ ਹੋਜ਼ੇ ਏਡਵਾਰਡੋ ਡੋਸ ਸਾਂਤੋਸ
ਫਰਮਾ:Country data ਐਂਟੀਗੁਆ ਅਤੇ ਬਰਬੂਡਾ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ ਜਨਰਲ ਲੂਈਸ ਲੇਕ-ਟੈਕ
ਪ੍ਰਧਾਨ ਮੰਤਰੀ ਬਾਲਡਵਿਨ ਸਪੈਂਸਰ
  ਅਰਜਨਟੀਨਾ
ਰਾਸ਼ਟਰਪਤੀ ਕ੍ਰਿਸਟੀਨਾ ਫੇਰਨਾਂਡੇਸ ਦੇ ਕਿਰਚਨਰ
ਫਰਮਾ:Country data ਅਰਮੀਨੀਆ ਰਾਸ਼ਟਰਪਤੀ ਸਰਜ ਸਰਗਸਿਆਨ ਪ੍ਰਧਾਨ ਮੰਤਰੀ ਤਿਗਰਾਨ ਸਰਗਸਿਆਨ
ਫਰਮਾ:Country data ਆਸਟ੍ਰੇਲੀਆ ਮਹਾਰਾਜਾ ਚਾਰਲਸ ਤੀਜਾ[1][2][3]
ਗਵਰਨਰ ਜਨਰਲ ਕੁਏਂਟਿਨ ਬ੍ਰਾਈਸ
ਪ੍ਰਧਾਨ ਮੰਤਰੀ ਜੂਲੀਆ ਜ਼ਿਲ੍ਹਾਰਡ
  ਆਸਟਰੀਆ ਰਾਸ਼ਟਰਪਤੀ ਹਾਈਂਜ਼ ਫ਼ਿਸ਼ਰ ਕੁਲਪਤੀ ਵਰਨਰ ਫ਼ੇਮਨ
  ਅਜ਼ਰਬਾਈਜਾਨ ਰਾਸ਼ਟਰਪਤੀ ਇਲਹਮ ਅਲਿਯੇਵ ਪ੍ਰਧਾਨ ਮੰਤਰੀ ਆਰਤਰ ਰਸੀਜ਼ਾਦੇ
ਫਰਮਾ:Country data ਬਹਾਮਾਸ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ ਜਨਰਲ ਆਰਥਰ ਫ਼ੋਕਸ
ਪ੍ਰਧਾਨ ਮੰਤਰੀ ਪੈਰੀ ਕ੍ਰਿਸਟੀ
  ਬਹਿਰੀਨ ਮਹਾਰਾਜਾ ਹਮਦ ਬਿਨ ਇਸਾ ਅਲ ਖ਼ਲੀਫ਼ਾ ਪ੍ਰਧਾਨ ਮੰਤਰੀ ਖਲੀਫ਼ਾ ਬਿਨ ਸਲਮਾਨ ਅਲ ਖਲੀਫ਼ਾ
  ਬੰਗਲਾਦੇਸ਼ ਰਾਸ਼ਟਰਪਤੀ ਅਬਦੁੱਲ ਹਮੀਦ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ
ਫਰਮਾ:Country data ਬਾਰਬਾਡੋਸ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ ਜਨਰਲ ਐਲੀਅਟ ਬੈੱਲਗ੍ਰੇਵ
ਪ੍ਰਧਾਨ ਮੰਤਰੀ ਫ਼੍ਰੌਏਂਡਲ ਸਟੂਅਰਟ
ਫਰਮਾ:Country data ਬੈਲਾਰੂਸ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਨਕੋ ਪ੍ਰਧਾਨ ਮੰਤਰੀ ਮਿਖੇਲ ਮਿਆਸਨਿਕੋਵਿਚ
ਫਰਮਾ:Country data ਬੈਲਜੀਅਮ ਮਹਾਰਾਜਾ ਐਲਬਰਟ ਦੂਜਾ ਪ੍ਰਧਾਨ ਮੰਤਰੀ ਏਲੀਓ ਦੀ ਰੂਪੋ
ਫਰਮਾ:Country data ਬੇਲੀਜ਼ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਕੋਲਵਿਲ ਯੰਗ
ਪ੍ਰਧਾਨ ਮੰਤਰੀ ਡੀਨ ਬੈਰੋ
ਫਰਮਾ:Country data ਬੇਨਿਨ ਰਾਸ਼ਟਰਪਤੀ ਯਾਈ ਬੋਨੀ ਪ੍ਰਧਾਨ ਮੰਤਰੀ ਪਾਸਕਲ ਕੂਪਾਕੀ
  ਭੂਟਾਨ ਮਹਾਰਾਜਾ ਜਿਗਮੇ ਖੇਸਰ ਨਮਗਿਏਲ ਵਾਂਗਚੁਕ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ
ਫਰਮਾ:Country data ਬੋਲੀਵੀਆ
ਫਰਮਾ:Country data ਬੋਸਨੀਆ ਅਤੇ ਹਰਜ਼ੇਗੋਵਿਨਾ
ਉੱਚ ਪ੍ਰਤਿਨਿਧੀ ਵਾਲੈਨਟੀਨ ਇੰਜ਼ਕੋ
ਪ੍ਰੈਜ਼ੀਡੈਂਸੀ:[4]
ਬਕੀਰ ਇਜ਼ੇਤਬੇਗੋਵਿਚ (ਚੇਅਰਮੈਨ)
ਨਿਬੋਇਸ਼ਾ ਰਦਮਾਨੋਵਿਚ (ਮੈਂਬਰ)
ਜ਼ੈਲਿਕੋ ਕੋਮਸਿਚ (ਮੈਂਬਰ)
ਪ੍ਰਧਾਨ ਮੰਤਰੀ ਵਿਏਕੋਸਲਾਵ ਬੇਵਾਂਦਾ
ਫਰਮਾ:Country data ਬੋਤਸਵਾਨਾ
ਰਾਸ਼ਟਰਪਤੀ ਇਅਨ ਖਮਾ
  ਬ੍ਰਾਜ਼ੀਲ
ਰਾਸ਼ਟਰਪਤੀ ਡਿਲਮਾ ਰੋਸੇਫ਼
ਫਰਮਾ:Country data ਬਰੂਨਾਏ
ਸੁਲਤਾਨ ਹਸਨਲ ਬੋਲਕੀਆਹ
ਫਰਮਾ:Country data ਬੁਲਗਾਰੀਆ ਰਾਸ਼ਟਰਪਤੀ ਰੋਜ਼ੇਨ ਪਲੇਵਨੇਲਿਏਵ ਪ੍ਰਧਾਨ ਮੰਤਰੀ ਬੋਏਕੋ ਬੋਰੀਸੋਵ
ਫਰਮਾ:Country data ਬੁਰਕੀਨਾ ਫ਼ਾਸੋ ਰਾਸ਼ਟਰਪਤੀ ਬਲੇਸ ਕੋਂਪਾਓਰੇ ਪ੍ਰਧਾਨ ਮੰਤਰੀ ਲੁਕ-ਆਦੋਲਫ਼ ਤਿਆਓ
  ਮਿਆਂਮਾਰ
ਰਾਸ਼ਟਰਪਤੀ ਥਾਇਨ ਸਾਇਨ
ਫਰਮਾ:Country data ਬੁਰੂੰਡੀ
ਰਾਸ਼ਟਰਪਤੀ ਪਿਏਰ ਕੁਰੁਨਜ਼ਿਜ਼ਾ
  ਕੰਬੋਡੀਆ ਮਹਾਰਾਜਾ ਨੋਰੋਦੋਮ ਸਿਹਾਮੋਨੀ ਪ੍ਰਧਾਨ ਮੰਤਰੀ ਹੁਨ ਸੈਨ
ਫਰਮਾ:Country data ਕੈਮਰੂਨ ਰਾਸ਼ਟਰਪਤੀ ਪੌਲ ਬਿਆ ਪ੍ਰਧਾਨ ਮੰਤਰੀ ਫ਼ਿਲੇਮਾਨ ਯਾਂਗ
  ਕੈਨੇਡਾ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਡੇਵਿਡ ਜਾਨਸਟਨ
ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ
ਫਰਮਾ:Country data ਕੇਪ ਵਰਡ ਰਾਸ਼ਟਰਪਤੀ ਜੋਰਜੇ ਕਾਰਲੋਸ ਫ਼ੋਨਸੇਕਾ ਪ੍ਰਧਾਨ ਮੰਤਰੀ ਹੋਜ਼ੇ ਮਾਰੀਆ ਨੇਵੇਸ
ਫਰਮਾ:Country data ਮੱਧ ਅਫ਼ਰੀਕੀ ਗਣਰਾਜ ਰਾਸ਼ਟਰਪਤੀ ਫ਼੍ਰਾਂਸੋਆ ਬੋਜ਼ੀਜ਼ੇ ਪ੍ਰਧਾਨ ਮੰਤਰੀ ਫ਼ੌਸਤੀਨ-ਅਰਸ਼ਾਂਜ ਤੂਆਦੇਰਾ
ਫਰਮਾ:Country data ਚਾਡ ਰਾਸ਼ਟਰਪਤੀ ਇਦਰਿਸ ਦੇਬੀ ਪ੍ਰਧਾਨ ਮੰਤਰੀ ਇਮੈਨੁਅਲ ਨਾਦਿੰਗਰ
ਫਰਮਾ:Country data ਚਿਲੀ
ਰਾਸ਼ਟਰਪਤੀ ਸੇਬਾਸਤਿਆਨ ਪਿਨਿਏਰਾ
  ਚੀਨ ਰਾਸ਼ਟਰਪਤੀ ਸ਼ੀ ਜਿੰਨਪਿੰਗ ਪ੍ਰਧਾਨ ਮੰਤਰੀ ਲੀ ਕੈਕੀਆਂਗ
ਫਰਮਾ:Country data ਕੋਲੰਬੀਆ
ਰਾਸ਼ਟਰਪਤੀ ਹੁਆਨ ਮਾਨੁਏਲ ਸਾਂਤੋਸ
ਫਰਮਾ:Country data ਕਾਮਾਰੋਸ
ਰਾਸ਼ਟਰਪਤੀ ਇਕਿਲਿਲੂ ਧੋਇਨੀਨ
ਫਰਮਾ:Country data ਕਾਂਗੋ ਲੋਕਤੰਤਰੀ ਗਣਰਾਜ ਰਾਸ਼ਟਰਪਤੀ ਜੌਸਫ਼ ਕਬੀਲਾ ਪ੍ਰਧਾਨ ਮੰਤਰੀ ਔਗਸਟਿਨ ਮਤਾਤਾ ਪੋਨਯੋ
ਫਰਮਾ:Country data ਕਾਂਗੋ ਗਣਰਾਜ
ਰਾਸ਼ਟਰਪਤੀ ਦਨੀਸ ਸਸੂ ਅੰਗੁਏਸੋ
ਫਰਮਾ:Country data ਕੋਸਟਾ ਰੀਕਾ
ਰਾਸ਼ਟਰਪਤੀ ਲੌਰਾ ਚਿੰਚਿਆ
ਫਰਮਾ:Country data ਦੰਦ ਖੰਡ ਤਟ ਰਾਸ਼ਟਰਪਤੀ ਅਲਸਾਨ ਊਆਤਾਰਾ ਪ੍ਰਧਾਨ ਮੰਤਰੀ ਜਿਆਨੋਟ ਆਊਸੂ-ਕੂਆਡਿਓ
ਫਰਮਾ:Country data ਕ੍ਰੋਏਸ਼ੀਆ ਰਾਸ਼ਟਰਪਤੀ ਈਵੋ ਜੋਸੀਪੋਵਿਕ ਪ੍ਰਧਾਨ ਮੰਤਰੀ ਜ਼ੋਰਾਨ ਮਿਲਾਨੋਵਿਕ
ਫਰਮਾ:Country data ਕਿਊਬਾ
ਰਾਸ਼ਟਰਪਤੀ ਰਾਊਲ ਕਾਸਤ੍ਰੋ
ਫਰਮਾ:Country data ਸਾਈਪ੍ਰਸ
ਰਾਸ਼ਟਰਪਤੀ ਦੇਮੇਤਰਿਸ ਕ੍ਰਿਸਟੋਫ਼ਿਆਸ
ਫਰਮਾ:Country data ਚੈੱਕ ਗਣਰਾਜ ਰਾਸ਼ਟਰਪਤੀ ਵਾਕਲਾਵ ਕਲਾਊਸ ਪ੍ਰਧਾਨ ਮੰਤਰੀ ਪੀਟਰ ਨੇਚਾਸ
  ਡੈੱਨਮਾਰਕ ਮਹਾਰਾਣੀ ਮਾਰਗ੍ਰੈਤ ਦੂਜੀ ਪ੍ਰਧਾਨ ਮੰਤਰੀ ਹੈੱਲ ਥਾਰਨਿੰਗ-ਸ਼ਮਿੱਟ
ਫਰਮਾ:Country data ਜਿਬੂਤੀ ਰਾਸ਼ਟਰਪਤੀ ਇਜ਼ਮਾਈਲ ਓਮਾਰ ਗੁਐਲਾ ਪ੍ਰਧਾਨ ਮੰਤਰੀ ਦਿਲੈਤਾ ਮੁਹੰਮਦ ਦਿਲੈਤਾ
ਫਰਮਾ:Country data ਡੋਮਿਨਿਕਾ ਰਾਸ਼ਟਰਪਤੀ ਨਿਕੋਲਾਸ ਲਿਵਰਪੂਲ ਪ੍ਰਧਾਨ ਮੰਤਰੀ ਰੂਜ਼ਵੈਲਟ ਸਕੈਰਿਟ
ਫਰਮਾ:Country data ਡੋਮਿਨਿਕਾਈ ਗਣਰਾਜ
ਰਾਸ਼ਟਰਪਤੀ ਡਾਨੀਲੋ ਮੇਦੀਨਾ
ਫਰਮਾ:Country data ਪੂਰਬੀ ਤਿਮੋਰ ਰਾਸ਼ਟਰਪਤੀ ਤੌਰ ਮਤਨ ਰੁਆਕ ਪ੍ਰਧਾਨ ਮੰਤਰੀ ਜ਼ਾਨਾਨਾ ਗੁਸਮਾਓ
ਫਰਮਾ:Country data ਏਕੁਆਡੋਰ
ਰਾਸ਼ਟਰਪਤੀ ਰਾਫ਼ੇਲ ਕੋਰੇਆ
ਫਰਮਾ:Country data ਮਿਸਰ ਰਾਸ਼ਟਰਪਤੀ ਮੁਹੰਮਦ ਮੋਰਸੀ ਪ੍ਰਧਾਨ ਮੰਤਰੀ ਹੇਸ਼ਮ ਕਾਂਦਿਲ
ਫਰਮਾ:Country data ਏਲ ਸਾਲਵਾਡੋਰ
ਰਾਸ਼ਟਰਪਤੀ ਮੌਰੀਸੀਓ ਫ਼ੂਨੇਸ
ਫਰਮਾ:Country data ਭੂ-ਮੱਧ ਰੇਖਾਈ ਗਿਨੀ ਰਾਸ਼ਟਰਪਤੀ ਤੇਓਦੋਰੋ ਓਬਿਆਂਗ ਗੁਏਮਾ ਬਸੋਗੋ ਪ੍ਰਧਾਨ ਮੰਤਰੀ ਵਿਸੈਂਟ ਏਹਾਤ ਟੋਮੀ
ਫਰਮਾ:Country data ਇਰੀਤਰੀਆ
ਰਾਸ਼ਟਰਪਤੀ ਇਸੱਈਅਸ ਅਫ਼ਵਰਕੀ
ਫਰਮਾ:Country data ਇਸਤੋਨੀਆ ਰਾਸ਼ਟਰਪਤੀ ਤੂਮਸ ਹੈਂਡ੍ਰਿਕ ਇਲਵੇਸ ਪ੍ਰਧਾਨ ਮੰਤਰੀ ਆਂਦਰਸ ਆਂਸਿਪ
ਫਰਮਾ:Country data ਇਥੋਪੀਆ ਰਾਸ਼ਟਰਪਤੀ ਗਿਰਮਾ ਵੋਲਡੇ-ਜਿਓਰਜਿਸ ਕਾਰਜਕਾਰੀ ਪ੍ਰਧਾਨ ਮੰਤਰੀ ਹੇਲੇਮਰੀਅਮ ਡੇਜ਼ਾਲੇਨ
ਫਰਮਾ:Country data ਫ਼ਿਜੀ ਰਾਸ਼ਟਰਪਤੀ ਏਪੇਲੀ ਨੈਲਾਟੀਕੌ ਕਾਰਜਕਾਰੀ ਪ੍ਰਧਾਨ ਮੰਤਰੀ ਫ਼੍ਰੈਂਕ ਬੈਨੀਮਰਾਮਾ
ਫਰਮਾ:Country data ਫ਼ਿਨਲੈਂਡ ਰਾਸ਼ਟਰਪਤੀ ਸੌਲੀ ਨੀਨਿਸਤੋ ਪ੍ਰਧਾਨ ਮੰਤਰੀ ਜਿਰਕੀ ਕਤੈਨਨ
  ਫ਼ਰਾਂਸ ਰਾਸ਼ਟਰਪਤੀ ਫ਼੍ਰਾਂਸੋਆ ਓਲਾਂਦ ਪ੍ਰਧਾਨ ਮੰਤਰੀ ਜਾਨ-ਮਾਰਕ ਏਰੌਲਟ
ਫਰਮਾ:Country data ਗੈਬਾਨ ਰਾਸ਼ਟਰਪਤੀ ਅਲੀ ਬੌਂਗੋ ਓਂਡਿੰਬਾ ਪ੍ਰਧਾਨ ਮੰਤਰੀ ਰੇਮੰਡ ਡੌਂਗ ਸੀਮਾ
ਫਰਮਾ:Country data ਗੈਂਬੀਆ
ਰਾਸ਼ਟਰਪਤੀ ਯਾਹਿਆ ਜਾਮੇਹ
ਫਰਮਾ:Country data ਜਾਰਜੀਆ ਰਾਸ਼ਟਰਪਤੀ ਮਿਖੇਲ ਸਾਕਸ਼ਵਿਲੀ ਪ੍ਰਧਾਨ ਮੰਤਰੀ ਵਾਨੋ ਮੇਰਾਬਿਸ਼ਵਿਲੀ
  ਜਰਮਨੀ ਰਾਸ਼ਟਰਪਤੀ ਜੋਖਿਮ ਗੌਕ ਚਾਂਸਲਰ ਅੰਜੇਲਾ ਮਰਕੇਲ
ਫਰਮਾ:Country data ਘਾਨਾ
ਰਾਸ਼ਟਰਪਤੀ ਜਾਨ ਦ੍ਰਾਮਾਨੀ ਮਹਾਮਾ
ਫਰਮਾ:Country data ਯੂਨਾਨ ਰਾਸ਼ਟਰਪਤੀ ਕਾਰੋਲੋਸ ਪਾਪੂਲਿਆਸ ਪ੍ਰਧਾਨ ਮੰਤਰੀ ਅੰਤੋਨਿਸ ਸਾਮਾਰਸ
ਫਰਮਾ:Country data ਗ੍ਰੇਨਾਡਾ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਕਾਰਲਾਇਲ ਗਲੀਨ
ਪ੍ਰਧਾਨ ਮੰਤਰੀ ਟਿਲਮੈਨ ਥਾਮਸ
ਫਰਮਾ:Country data ਗੁਆਤੇਮਾਲਾ
ਰਾਸ਼ਟਰਪਤੀ ਔਟੋ ਪੇਰੇਜ਼ ਮੋਲੀਨਾ
ਫਰਮਾ:Country data ਗਿਨੀ ਰਾਸ਼ਟਰਪਤੀ ਅਲਫ਼ਾ ਕੋਂਡੇ ਪ੍ਰਧਾਨ ਮੰਤਰੀ ਮੁਹੰਮਦ ਸੈਦ ਫ਼ੋਫ਼ਾਨਾ
ਫਰਮਾ:Country data ਗਿਨੀ-ਬਿਸਾਊ ਕਾਰਜਕਾਰੀ ਰਾਸ਼ਟਰਪਤੀ ਮੈਨੁਅਲ ਸੇਰੀਫ਼ੋ ਨਮਾਜੋ ਕਾਰਜਕਾਰੀ ਪ੍ਰਧਾਨ ਮੰਤਰੀ ਰੂਈ ਡੁਆਰਤੇ ਦੇ ਬਾਰੋਸ
ਫਰਮਾ:Country data ਗੁਇਆਨਾ ਰਾਸ਼ਟਰਪਤੀ ਡਾਨਲਡ ਰਾਮੋਤਰ ਪ੍ਰਧਾਨ ਮੰਤਰੀ ਸੈਮ ਹਾਇੰਡਜ਼
ਫਰਮਾ:Country data ਹੈਤੀ ਰਾਸ਼ਟਰਪਤੀ ਮਿਸ਼ੇਲ ਮਾਰਟੈਲੀ ਪ੍ਰਧਾਨ ਮੰਤਰੀ ਲੌਰੌਂ ਲਾਮੋਥ
ਫਰਮਾ:Country data ਹਾਂਡੂਰਾਸ
ਰਾਸ਼ਟਰਪਤੀ ਪੋਰਫ਼ਿਰਿਓ ਲੋਬੋ ਸੋਸਾ
ਫਰਮਾ:Country data ਹੰਗਰੀ ਰਾਸ਼ਟਰਪਤੀ ਜਾਨੋਸ ਆਦੇਰ ਪ੍ਰਧਾਨ ਮੰਤਰੀ ਵਿਕਟਰ ਓਰਬਾਨ
ਫਰਮਾ:Country data ਆਈਸਲੈਂਡ ਰਾਸ਼ਟਰਪਤੀ ਓਲਾਫ਼ੂਰ ਰਾਗਨਾਰ ਗ੍ਰਿਮਸਨ ਪ੍ਰਧਾਨ ਮੰਤਰੀ ਜੋਆਨਾ ਸਿਗੁਰੋਆਰਡੋਤੀਰ
  ਭਾਰਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ
  ਇੰਡੋਨੇਸ਼ੀਆ
ਰਾਸ਼ਟਰਪਤੀ ਸੁਸੀਲੋ ਬਾਂਬਾਂਗ ਯੁਧੋਯੋਨੋ
ਫਰਮਾ:Country data ਇਰਾਨ ਸ਼੍ਰੋਮਣੀ ਮੁਖੀ ਅਲੀ ਖ਼ਮੇਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨਜ਼ਾਦ
  ਇਰਾਕ ਰਾਸ਼ਟਰਪਤੀ ਜਲਾਲ ਤਾਲਾਬਾਨੀ ਪ੍ਰਧਾਨ ਮੰਤਰੀ ਨੂਰੀ ਅਲ-ਮਲੀਕੀ
ਫਰਮਾ:Country data ਆਇਰਲੈਂਡ ਰਾਸ਼ਟਰਪਤੀ ਮਾਈਕਲ ਡੀ. ਹਿਗਿਨਜ਼ ਤਾਓਈਸੀਚ (ਪ੍ਰਧਾਨ ਮੰਤਰੀ) ਐਂਡਾ ਕੈਨੀ
ਫਰਮਾ:Country data ਇਜ਼ਰਾਈਲ ਰਾਸ਼ਟਰਪਤੀ ਸ਼ਿਮੋਨ ਪੇਰੇਸ ਪ੍ਰਧਾਨ ਮੰਤਰੀ ਬੈਂਜਾਮਿਨ ਨਤਾਨਿਆਹੂ
  ਇਟਲੀ ਰਾਸ਼ਟਰਪਤੀ ਜੌਰਜੀਓ ਨਾਪੋਲੀਤਾਨੋ ਪ੍ਰਧਾਨ ਮੰਤਰੀ ਮਾਰੀਓ ਮੋਂਤੀ
ਫਰਮਾ:Country data ਜਮੈਕਾ ਮਹਾਰਾਜਾ ਚਾਰਲਸ ਤੀਜਾ[1][2][5]
ਗਵਰਨਰ-ਜਨਰਲ ਪੈਟਰਿਕ ਐਲਨ
ਪ੍ਰਧਾਨ ਮੰਤਰੀ ਪੋਰਟੀਆ ਸਿੰਪਸਨ-ਮਿਲਰ
  ਜਪਾਨ ਸਮਰਾਟ ਨਾਰੂਹਿਤੋ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ
  ਜਾਰਡਨ ਮਹਾਰਾਜਾ ਅਬਦੁੱਲਾ ਦੂਜਾ ਪ੍ਰਧਾਨ ਮੰਤਰੀ ਫ਼ਈਜ਼ ਅਲ-ਤਰੌਨੀਹ
ਫਰਮਾ:Country data ਕਜ਼ਾਖ਼ਸਤਾਨ ਰਾਸ਼ਟਰਪਤੀ Kassym-Jomart Tokaïev ਪ੍ਰਧਾਨ ਮੰਤਰੀ ਕਰੀਮ ਮਸੀਮੋਵ
ਫਰਮਾ:Country data ਕੀਨੀਆ ਰਾਸ਼ਟਰਪਤੀ ਮਵਾਈ ਕਿਬਾਕੀ ਪ੍ਰਧਾਨ ਮੰਤਰੀ ਰੈਲਾ ਓਡਿੰਗਾ
ਫਰਮਾ:Country data ਕਿਰੀਬਾਸ
ਰਾਸ਼ਟਰਪਤੀ ਅਨੋਤੇ ਤੋਂਗ
  ਕੁਵੈਤ ਏਮੀਰ ਸਬਾਹ ਅਲ-ਅਹਿਮਦ ਅਲ-ਜਾਬੇਰ ਅਲ-ਸਬਾਹ ਪ੍ਰਧਾਨ ਮੰਤਰੀ ਜਾਬੇਰ ਅਲ-ਮੁਬਾਰਕ ਅਲ-ਹਮਦ ਅਲ-ਸਬਾਹ
  ਕਿਰਗਿਜ਼ਸਤਾਨ ਰਾਸ਼ਟਰਪਤੀ ਅਲਮਾਜ਼ਬੇਕ ਆਤਮਬਾਏਵ ਪ੍ਰਧਾਨ ਮੰਤਰੀ ਜਾਂਤੋਰੋ ਸਤੀਬਾਲਦੀਯੇਵ
  ਲਾਓਸ ਰਾਸ਼ਟਰਪਤੀ ਚੁਮਾਲੀ ਸਾਇਆਸੋਨੇ ਪ੍ਰਧਾਨ ਮੰਤਰੀ ਥੌਂਗਸਿੰਗ ਥਾਮਾਵੌਂਗ
ਫਰਮਾ:Country data ਲਾਤਵੀਆ ਰਾਸ਼ਟਰਪਤੀ ਆਂਦਰੀਸ ਬਰਜ਼ਿੰਸ ਪ੍ਰਧਾਨ ਮੰਤਰੀ ਵਾਲਦਿਸ ਡੋਂਬਰੋਵਸਕਿਸ
ਫਰਮਾ:Country data ਲਿਬਨਾਨ ਰਾਸ਼ਟਰਪਤੀ ਮਿਸ਼ੇਲ ਸੁਲੇਮਾਨ ਪ੍ਰਧਾਨ ਮੰਤਰੀ ਨਜੀਬ ਮਿਕਾਤੀ
ਫਰਮਾ:Country data ਲਸੋਥੋ ਮਹਾਰਾਜਾ ਲੈਤਸੀ ਤੀਜਾ ਪ੍ਰਧਾਨ ਮੰਤਰੀ ਟਾਮ ਥਾਬਾਨ
ਫਰਮਾ:Country data ਲਿਬੇਰੀਆ
ਰਾਸ਼ਟਰਪਤੀ ਐਲਨ ਜਾਨਸਨ ਸਰਲੀਫ਼
ਫਰਮਾ:Country data ਲੀਬੀਆ ਜਨਰਲ ਰਾਸ਼ਟਰੀ ਕਾਂਗਰਸ ਦਾ ਚੇਅਰਮੈਨ ਮੁਹੰਮਦ ਯੂਸਫ਼ ਅਲ-ਮਗਰਿਆਫ਼ ਕਾਰਜਕਾਰੀ ਪ੍ਰਧਾਨ ਮੰਤਰੀ ਅਬਦੁਰਹੀਮ ਅਲ- ਕਈਬ
ਪ੍ਰਧਾਨ ਮੰਤਰੀ ਨਿਯੁਕਤ ਮੁਸਤਫ਼ਾ ਅਬੂਸ਼ਗੂਰ
ਫਰਮਾ:Country data ਲੀਖਟਨਸ਼ਟਾਈਨ ਰਾਜਕੁਮਾਰ ਹਾਂਸ-ਆਦਮ ਦੂਜਾ
ਜੱਦੀ ਸ਼ਾਸਕੀ ਰਾਜਕੁਮਾਰ ਆਲੋਆਸ
ਪ੍ਰਧਾਨ ਮੰਤਰੀ ਕਲਾਊਸ ਚੂਚਰ
ਫਰਮਾ:Country data ਲਿਥੂਆਨੀਆ ਰਾਸ਼ਟਰਪਤੀ ਡਾਲੀਆ ਗ੍ਰਾਏਬੌਸਕਾਇਤੇ ਪ੍ਰਧਾਨ ਮੰਤਰੀ ਆਂਡਰਿਅਸ ਕੁਬਿਲਿਅਸ
ਫਰਮਾ:Country data ਲਕਸਮਬਰਗ ਗ੍ਰੈਂਡ ਡਿਊਕ ਔਨਰੀ ਪ੍ਰਧਾਨ ਮੰਤਰੀ ਜੀਨ-ਕਲੌਡ ਜੰਕਰ
ਫਰਮਾ:Country data ਮਕਦੂਨੀਆ ਗਣਰਾਜ ਰਾਸ਼ਟਰਪਤੀ ਜਾਰਜ ਇਵਾਨੋਵ ਪ੍ਰਧਾਨ ਮੰਤਰੀ ਨਿਕੋਲਾ ਗ੍ਰੁਏਵਸਕੀ
ਫਰਮਾ:Country data ਮੈਡਾਗਾਸਕਰ ਤਬਦੀਲਸ਼ੁਦਾ ਹਕੂਮਤ ਦਾਰਾਸ਼ਟਰਪਤੀ ਐਂਡਰੀ ਰਾਜੋਇਲੀਨਾ ਪ੍ਰਧਾਨ ਮੰਤਰੀ ਓਮੇਰ ਬੇਰੀਜ਼ਿਕੀ
ਫਰਮਾ:Country data ਮਾਲਾਵੀ
ਰਾਸ਼ਟਰਪਤੀ ਜਾਇਸ ਬਾਂਡਾ
  ਮਲੇਸ਼ੀਆ ਯਾਂਗ ਦੀ-ਪੇਰਤੁਆਨ ਆਗੌਂਗ ਅਬਦੁੱਲ ਹਲੀਮ ਪ੍ਰਧਾਨ ਮੰਤਰੀ ਨਜੀਬ ਰਜ਼ਾਕ
ਫਰਮਾ:Country data ਮਾਲਦੀਵ
ਰਾਸ਼ਟਰਪਤੀ ਮੁਹੰਮਦ ਵਾਹਿਦ ਹਸਨ
ਫਰਮਾ:Country data ਮਾਲੀ ਕਾਰਜਕਾਰੀ ਰਾਸ਼ਟਰਪਤੀ ਦਿਓਨਕੂੰਡਾ ਤ੍ਰਾਓਰੇ ਕਾਰਜਕਾਰੀ ਪ੍ਰਧਾਨ ਮੰਤਰੀ ਚੇਇਕ ਮੋਦੀਬੋ ਦਿਆਰਾ
ਫਰਮਾ:Country data ਮਾਲਟਾ ਰਾਸ਼ਟਰਪਤੀ ਜਾਰਜ ਅਬੇਲਾ ਪ੍ਰਧਾਨ ਮੰਤਰੀ ਲਾਰੈਂਸ ਗੋਂਜ਼ੀ
ਫਰਮਾ:Country data ਮਾਰਸ਼ਲ ਟਾਪੂ
ਰਾਸ਼ਟਰਪਤੀ ਕ੍ਰਿਸਟੋਫ਼ਰ ਲੋਈਕ
ਫਰਮਾ:Country data ਮਾਰੀਟੇਨੀਆ ਰਾਸ਼ਟਰਪਤੀ ਮੁਹੰਮਦ ਔਲਦ ਅਬਦਲ ਅਜ਼ੀਜ਼ ਪ੍ਰਧਾਨ ਮੰਤਰੀ ਮੁਲਾਈ ਔਲਦ ਮੁਹੰਮਦ ਲਘਦਾਫ਼
ਫਰਮਾ:Country data ਮਾਰੀਸ਼ਸ ਰਾਸ਼ਟਰਪਤੀ ਰਾਜਕੇਸਵਰ ਪ੍ਰਯਾਗ ਪ੍ਰਧਾਨ ਮੰਤਰੀ ਨਵੀਨ ਰਾਮਗੂਲਮ
  ਮੈਕਸੀਕੋ
ਰਾਸ਼ਟਰਪਤੀ ਫ਼ੇਲੀਪੇ ਕਾਲਦੇਰੋਨ
ਚੁਣਿਆ ਰਾਸ਼ਟਰਪਤੀ ਐਨਰੀਕੇ ਪੇਨਿਆ ਨਿਏਤੋ
ਫਰਮਾ:Country data ਮਾਈਕ੍ਰੋਨੇਸ਼ੀਆ
ਰਾਸ਼ਟਰਪਤੀ ਮੈਨੀ ਮੋਰੀ
ਫਰਮਾ:Country data ਮੋਲਦੋਵਾ ਰਾਸ਼ਟਰਪਤੀ ਨਿਕੋਲਾਈ ਟਿਮੋਫ਼ਤੀ ਪ੍ਰਧਾਨ ਮੰਤਰੀ ਵਲਾਦ ਫ਼ਿਲਾਤ
ਫਰਮਾ:Country data ਮੋਨਾਕੋ ਰਾਜਕੁਮਾਰ ਐਲਬਰਟ ਦੂਜਾ ਮੁਲਕ ਦਾ ਮੰਤਰੀ ਮਿਸ਼ੇਲ ਰਾਜਰ
  ਮੰਗੋਲੀਆ ਰਾਸ਼ਟਰਪਤੀ ਸਾਖੀਆਜਿਨ ਏਲਬੇਗਦੋਰਜ ਪ੍ਰਧਾਨ ਮੰਤਰੀ ਨੌਰੋਵਿਨ ਅਲਤਾਂਖੂਯਗ
ਫਰਮਾ:Country data ਮੋਂਟੇਨੇਗਰੋ ਰਾਸ਼ਟਰਪਤੀ ਫ਼ਿਲਿਪ ਵੂਜਾਨੋਵਿਕ ਪ੍ਰਧਾਨ ਮੰਤਰੀ ਇਗੋਰ ਲੂਕਸ਼ੀਚ
ਫਰਮਾ:Country data ਮੋਰਾਕੋ ਮਹਾਰਾਜਾ ਮੁਹੰਮਦ ਛੇਵਾਂ ਪ੍ਰਧਾਨ ਮੰਤਰੀ ਅਬਦਲੀਲਾਹ ਬੇਂਕੀਰਾਨੇ
  ਮੋਜ਼ੈਂਬੀਕ ਰਾਸ਼ਟਰਪਤੀ ਅਰਮਾਂਡੋ ਗੁਏਬੁਜ਼ਾ ਪ੍ਰਧਾਨ ਮੰਤਰੀ ਐਰੇਸ ਅਲੀ
ਫਰਮਾ:Country data ਨਮੀਬੀਆ ਰਾਸ਼ਟਰਪਤੀ ਹਿਫਿਕੇਪੁਨਿਏ ਪੋਹਾਂਬਾ ਪ੍ਰਧਾਨ ਮੰਤਰੀ ਨਾਹਸ ਅੰਗੁਲਾ
ਫਰਮਾ:Country data ਨਾਉਰੂ
ਰਾਸ਼ਟਰਪਤੀ ਸਪ੍ਰੈਂਤ ਦਾਬਵੀਦੋ
  ਨੇਪਾਲ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ
ਫਰਮਾ:Country data ਨੀਦਰਲੈਂਡ ਮਹਾਰਾਣੀ ਬੀਟ੍ਰਿਕਸ ਪ੍ਰਧਾਨ ਮੰਤਰੀ ਮਾਰਕ ਰੂਤ
  ਨਿਊਜ਼ੀਲੈਂਡ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ ਜਨਰਲ ਡੇਮ ਸਿੰਡੀ ਕੀਰੋ
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ
ਫਰਮਾ:Country data ਨਿਕਾਰਾਗੁਆ
ਰਾਸ਼ਟਰਪਤੀ ਡੇਈਅਲ ਓਰਟੇਗਾ
ਫਰਮਾ:Country data ਨਾਈਜਰ ਰਾਸ਼ਟਰਪਤੀ ਮਹਿਮਦੂ ਇਸੂਫ਼ੂ ਪ੍ਰਧਾਨ ਮੰਤਰੀ ਬ੍ਰੀਜੀ ਰਫ਼ੀਨੀ
ਫਰਮਾ:Country data ਨਾਈਜੀਰੀਆ
ਰਾਸ਼ਟਰਪਤੀ ਗੁੱਡਲੱਕ ਜਾਨਥਨ
  ਉੱਤਰੀ ਕੋਰੀਆ
ਸੁਪਰੀਮ ਲੀਡਰ ਕਿਮ ਜੌਂਗ-ਉਨ[6]
ਸ਼੍ਰੋਮਣੀ ਲੋਕ-ਸਭਾ ਦੇ ਪ੍ਰਧਾਨ ਪਰਿਸ਼ਦ ਦਾ ਚੇਅਰਮੈਨ ਕਿਮ ਯੌਂਗ-ਨਾਮ ਪ੍ਰਧਾਨ ਮੰਤਰੀ ਚੋ ਯੋਂਗ-ਰਿਮ
ਫਰਮਾ:Country data ਨਾਰਵੇ ਮਹਾਰਾਜਾ ਹੈਰਾਲਡ ਪੰਜਵਾਂ ਪ੍ਰਧਾਨ ਮੰਤਰੀ ਜੈਨਜ਼ ਸਟਾਲਟਨਬਰਗ
  ਓਮਾਨ
ਸੁਲਤਾਨ ਕਬੂਸ ਬਿਨ ਸਈਦ ਅਲ ਸਈਦ
  ਪਾਕਿਸਤਾਨ ਰਾਸ਼ਟਰਪਤੀ ਅਰਿਫ ਅਲਵੀ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ
ਫਰਮਾ:Country data ਪਲਾਊ
ਰਾਸ਼ਟਰਪਤੀ ਜਾਨਸਨ ਤੋਰੀਬਿਉਂਗ
ਫਰਮਾ:Country data ਪਨਾਮਾ
ਰਾਸ਼ਟਰਪਤੀ ਰਿਕਾਰਦੋ ਮਾਰਟੀਨੈਲੀ
ਫਰਮਾ:Country data ਪਾਪੂਆ ਨਿਊ ਗਿਨੀ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਮਾਈਕਲ ਓਜੀਓ
ਪ੍ਰਧਾਨ ਮੰਤਰੀ ਪੀਟਰ ਓ'ਨੀਲ
ਫਰਮਾ:Country data ਪੈਰਾਗੁਏ
ਰਾਸ਼ਟਰਪਤੀ ਫ਼ੇਦੇਰਿਕੋ ਫ਼੍ਰਾਂਕੋ
  ਪੇਰੂ ਰਾਸ਼ਟਰਪਤੀ ਓਲਾਂਟਾ ਹੁਮਾਲਾ ਪ੍ਰਧਾਨ ਮੰਤਰੀ ਹੁਆਨ ਹਿਮੇਨੇਸ ਮੇਅਰ
ਫਰਮਾ:Country data ਫ਼ਿਲਪੀਨਜ਼
ਰਾਸ਼ਟਰਪਤੀ ਬੇਨਿਨਿਓ ਆਕੀਨੋ ਤੀਜਾ
ਫਰਮਾ:Country data ਪੋਲੈਂਡ ਰਾਸ਼ਟਰਪਤੀ ਬ੍ਰੋਨੀਸਲੌ ਕੋਮੋਰੌਸਕੀ ਪ੍ਰਧਾਨ ਮੰਤਰੀ ਡਾਨਲਡ ਟਸਕ
  ਪੁਰਤਗਾਲ ਰਸ਼ਟਰਪਤੀ ਆਨੀਬਾਲ ਕਾਵਾਕੋ ਸਿਲਵਾ ਪ੍ਰਧਾਨ ਮੰਤਰੀ ਪੇਦਰੋ ਪਾਸੋਸ ਕੋਏਲੋ
  ਕਤਰ ਏਮੀਰ ਹਮਦ ਬਿਨ ਖਲੀਫ਼ਾ ਅਲ ਥਾਨੀ ਪ੍ਰਧਾਨ ਮੰਤਰੀ ਹਮਦ ਬਿਨ ਜਸੀਮ ਬਿਨ ਜਾਬੇਰ ਅਲ ਥਾਨੀ
ਫਰਮਾ:Country data ਰੋਮਾਨੀਆ ਰਾਸ਼ਟਰਪਤੀ ਤ੍ਰਾਈਆਨ ਬਾਸੈਸਕੂ ਪ੍ਰਧਾਨ ਮੰਤਰੀ ਵਿਕਟਰ ਪੋਂਟਾ
  ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਪ੍ਰਧਾਨ ਮੰਤਰੀ ਮਿਤਰੀ ਮੇਦਵੇਦੇਵ
ਫਰਮਾ:Country data ਰਵਾਂਡਾ ਰਾਸ਼ਟਰਪਤੀ ਪਾਊਲ ਕਾਗਾਮੇ ਪ੍ਰਧਾਨ ਮੰਤਰੀ ਪਿਏਰ ਹਬੂਮੁਰੇਮੀ
ਫਰਮਾ:Country data ਸੇਂਟ ਕਿਟਸ ਅਤੇ ਨੇਵਿਸ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਕਥਬਰਟ ਸਬੈਸਚਨ
ਪ੍ਰਧਾਨ ਮੰਤਰੀ ਡੇਂਜ਼ਿਲ ਡਗਲਸ
ਫਰਮਾ:Country data ਸੇਂਟ ਲੂਸੀਆ ਮਹਾਰਾਜਾ ਚਾਰਲਸ ਤੀਜਾ[1][2]
Neville Cenac ਪੀਅਰਲੈਟ ਲੂਈਜ਼ੀ
ਪ੍ਰਧਾਨ ਮੰਤਰੀ ਕੈਨੀ ਐਂਥਨੀ
ਫਰਮਾ:Country data ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਫ਼੍ਰੈਡਰਿਕ ਬੈਲਨਟਾਇਨ
ਪ੍ਰਧਾਨ ਮੰਤਰੀ ਰਾਲਫ਼ ਗੋਨਸਾਲਵੇਸ
ਫਰਮਾ:Country data ਸਮੋਆ ਓ ਲੇ ਆਓ ਓ ਲੇ ਮਾਲੋ ਤੂਫ਼ੂਗਾ ਏਫ਼ੀ ਪ੍ਰਧਾਨ ਮੰਤਰੀ ਤੂਈਲਾਏਪਾ ਆਈਓਨੋ ਸੈਲੇਲੇ ਮਾਲਿਏਲੇਗਾਓਈ
ਫਰਮਾ:Country data ਸੈਨ ਮਰੀਨੋ
ਮੁੱਖ ਕੈਪਟਨ ਇਤਾਲੋ ਰਿਘੀ
ਮੁੱਖ ਕੈਪਟਨ ਮੌਰਿਜ਼ਿਓ ਰਾਤੀਨੀ
ਫਰਮਾ:Country data ਸਾਓ ਤੋਮੇ ਅਤੇ ਪ੍ਰਿੰਸੀਪੀ ਰਾਸ਼ਟਰਪਤੀ ਮਾਨੁਏਲ ਪਿੰਤੋ ਦਾ ਕੋਸਤਾ ਪ੍ਰਧਾਨ ਮੰਤਰੀ ਪਾਤ੍ਰੀਸ ਤ੍ਰੋਵੋਆਦਾ
  ਸਾਊਦੀ ਅਰਬ
ਮਹਾਰਾਜਾ ਅਬਦੁੱਲਾ
ਫਰਮਾ:Country data ਸੇਨੇਗਲ ਰਾਸ਼ਟਰਪਤੀ ਮੈਕੀ ਸਾਲ ਪ੍ਰਧਾਨ ਮੰਤਰੀ ਅਬਦੁੱਲ ਬਾਏ
ਫਰਮਾ:Country data ਸਰਬੀਆ ਰਾਸ਼ਟਰਪਤੀ ਤੋਮੀਸਲਾਵ ਨਿਕੋਲਿਕ ਪ੍ਰਧਾਨ ਮੰਤਰੀ ਇਵੀਕਾ ਦਾਚੀਕ
ਫਰਮਾ:Country data ਸੇਸ਼ੈਲ
ਰਾਸ਼ਟਰਪਤੀ ਜੇਮਜ਼ ਮਿਸ਼ੇਲ
ਫਰਮਾ:Country data ਸਿਏਰਾ ਲਿਓਨ
ਰਾਸ਼ਟਰਪਤੀ ਅਰਨਸਟ ਬਾਈ ਕੋਰੋਮਾ
ਫਰਮਾ:Country data ਸਿੰਘਾਪੁਰ ਰਾਸ਼ਟਰਪਤੀ ਟੋਨੀ ਤਾਨ ਕੈਂਗ ਯਾਮ ਪ੍ਰਧਾਨ ਮੰਤਰੀ ਲੀ ਸਿਐਨ ਲੂੰਗ
ਫਰਮਾ:Country data ਸਲੋਵਾਕੀਆ ਰਾਸ਼ਟਰਪਤੀ ਇਵਾਨ ਗਾਸਪਾਰੋਵਿਚ ਪ੍ਰਧਾਨ ਮੰਤਰੀ ਰਾਬਰਟ ਫ਼ਿਕੋ
ਫਰਮਾ:Country data ਸਲੋਵੇਨੀਆ ਰਾਸ਼ਟਰਪਤੀ ਦਨੀਲੋ ਤੁਰਕ ਪ੍ਰਧਾਨ ਮੰਤਰੀ ਜਾਨੇਜ਼ ਜਾਂਸਾ
ਫਰਮਾ:Country data ਸੋਲੋਮਨ ਟਾਪੂ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ-ਜਨਰਲ ਫ਼੍ਰੈਂਕ ਕਬੂਈ
ਪ੍ਰਧਾਨ ਮੰਤਰੀ ਗਾਰਡਨ ਡਾਰਸੀ ਲੀਲੋ
ਫਰਮਾ:Country data ਸੋਮਾਲੀਆ ਰਾਸ਼ਟਰਪਤੀ ਹਸਨ ਸ਼ੇਖ਼ ਮੁਹੰਮਦ ਪ੍ਰਧਾਨ ਮੰਤਰੀ ਅਬਦੀਵਲੀ ਮੁਹੰਮਦ ਅਲੀ
  ਦੱਖਣੀ ਅਫ਼ਰੀਕਾ
ਰਾਸ਼ਟਰਪਤੀ ਜਾਕੋਬ ਜ਼ੂਮਾ
  ਦੱਖਣੀ ਕੋਰੀਆ ਰਾਸ਼ਟਰਪਤੀ ਲੀ ਮਿਊਂਗ-ਬਾਕ ਪ੍ਰਧਾਨ ਮੰਤਰੀ ਕਿਮ ਹਵਾਂਗ-ਸਿਕ
ਫਰਮਾ:Country data ਦੱਖਣੀ ਸੁਡਾਨ
ਰਾਸ਼ਟਰਪਤੀ ਸਲਵਾ ਕੀਰ ਮਾਇਆਰਦਿਤ
ਫਰਮਾ:Country data ਸਪੇਨ ਮਹਾਰਾਜਾ ਹੁਆਨ ਕਾਰਲੋਸ ਪਹਿਲਾ ਪ੍ਰਧਾਨ ਮੰਤਰੀ ਮਾਰਿਆਨੋ ਰਾਹੋਏ
  ਸ੍ਰੀਲੰਕਾ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਪ੍ਰਧਾਨ ਮੰਤਰੀ ਦਿਨੇਸ਼ ਗੁਣਵਰਧਨਾ
ਫਰਮਾ:Country data ਸੂਡਾਨ
ਫਰਮਾ:Country data ਸੂਰੀਨਾਮ
ਰਾਸ਼ਟਰਪਤੀ ਦੇਸੀ ਬੂਤਰਸੇ
ਫਰਮਾ:Country data ਸਵਾਜ਼ੀਲੈਂਡ ਮਹਾਰਾਜਾ ਮਸਵਾਤੀ ਤੀਜਾ ਪ੍ਰਧਾਨ ਮੰਤਰੀ ਬਰਨਾਬਸ ਸਿਬੂਸਿਸੋ ਲਾਮਿਨੀ
  ਸਵੀਡਨ ਮਹਾਰਾਜਾ ਕਾਰਲ ਸੋਲ੍ਹਵਾਂ ਗੁਸਤਾਫ਼ ਪ੍ਰਧਾਨ ਮੰਤਰੀ ਫ਼੍ਰੈਡਰਿਕ ਰੇਨਫੈਲਟ
ਫਰਮਾ:Country data ਸਵਿਟਜ਼ਰਲੈਂਡ
ਸੰਘੀ ਕੌਂਸਲ:[7] ਐਵਲੀਨ ਵਿਡਮਰ-ਸ਼ਲੰਫ਼ (ਰਾਸ਼ਟਰਪਤੀ), ਉਏਲੀ ਮੌਰਰ (ਰਾਸ਼ਟਰਪਤੀ), ਡੋਰਿਸ ਲੌਇਤਾਰਡ, ਡੀਡੀਅਰ ਬਰਕਹਾਲਟਰ, ਸਿਮੋਨੇਟਾ ਸੋਮਾਰੂਗਾ, ਜੋਹਾਨ ਸ਼ਨੀਡਰ-ਅਮਾਨ, ਅਲੈਂ ਬਰਸੈਤ
  ਸੀਰੀਆ ਰਾਸ਼ਟਰਪਤੀ ਬਸ਼ਰ ਅਲ-ਅਸਾਦ ਪ੍ਰਧਾਨ ਮੰਤਰੀ ਵਾਏਲ ਨਾਦਰ ਅਲ-ਹਲਕੀ
  ਤਾਜਿਕਿਸਤਾਨ ਰਾਸ਼ਟਰਪਤੀ ਏਮੋਮਾਲੀ ਰਾਹਮੋਨ ਪ੍ਰਧਾਨ ਮੰਤਰੀ ਓਕਿਲ ਓਕਿਲੋਵ
ਫਰਮਾ:Country data ਤਨਜ਼ਾਨੀਆ ਰਾਸ਼ਟਰਪਤੀ ਜਕਾਇਆ ਕਿਕ੍ਵੇਤੇ ਪ੍ਰਧਾਨ ਮੰਤਰੀ ਮਿਜ਼ੇਂਗੋ ਪਿੰਦਾ
  ਥਾਈਲੈਂਡ ਮਹਾਰਜਾ Rama X ਪ੍ਰਧਾਨ ਮੰਤਰੀ ਇੰਗਲੁਕ ਸ਼ਿਨਾਵਾਤਰਾ
ਫਰਮਾ:Country data ਟੋਗੋ ਰਾਸ਼ਟਰਪਤੀ ਫ਼ੌਰੇ ਨਾਸਿੰਗਬੇ ਪ੍ਰਧਾਨ ਮੰਤਰੀ ਕਵੇਸੀ ਅਹੂਮੀ-ਜ਼ੂਨੂ
ਫਰਮਾ:Country data ਟੋਂਗਾ ਮਹਾਰਾਜਾ ਟੂਪੋ ਛੇਵਾਂ ਪ੍ਰਧਾਨ ਮੰਤਰੀ ਸਿਆਲਿਆਤਾਉਂਗੋ ਤੂਇਵਾਕਾਨੋ
ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ ਰਾਸ਼ਟਰਪਤੀ ਜਾਰਜ ਮੈਕਸਵੈਲ ਰਿਚਰਡਜ਼ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਾਰ
ਫਰਮਾ:Country data ਤੁਨੀਸੀਆ ਰਾਸ਼ਟਰਪਤੀ ਮੋਨਸੇਫ਼ ਮਾਰਜ਼ੂਕੀ ਪ੍ਰਧਾਨ ਮੰਤਰੀ ਹਮਾਦੀ ਜਬਾਲੀ
  ਤੁਰਕੀ ਰਾਸ਼ਟਰਪਤੀ ਅਬਦੁੱਲਾ ਗੁਲ ਪ੍ਰਧਾਨ ਮੰਤਰੀ ਰਸਪ ਤਾਯੀਪ ਏਰਦੋਗਾਨ
  ਤੁਰਕਮੇਨਿਸਤਾਨ
ਰਾਸ਼ਟਰਪਤੀ ਗੁਰਬਾਂਗੁਲੀ ਬੇਰਦੀਮੁਹਾਮੇਦੋਵ
ਫਰਮਾ:Country data ਤੁਵਾਲੂ ਮਹਾਰਾਜਾ ਚਾਰਲਸ ਤੀਜਾ[1][2]
ਗਵਰਨਰ ਜਨਰਲ ਇਆਕੋਬਾ ਇਤਾਲੇਲੀ
ਪ੍ਰਧਾਨ ਮੰਤਰੀ ਵਿਲੀ ਟੇਲਾਵੀ
ਫਰਮਾ:Country data ਯੁਗਾਂਡਾ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਪ੍ਰਧਾਨ ਮੰਤਰੀ ਅਮਾਮਾ ਬਾਬਾਜ਼ੀ
  ਯੂਕਰੇਨ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਪ੍ਰਧਾਨ ਮੰਤਰੀ ਮਿਕੋਲਾ ਅਜ਼ਾਰੋਵ
ਫਰਮਾ:Country data ਸੰਯੁਕਤ ਅਰਬ ਇਮਰਾਤ ਰਾਸ਼ਟਰਪਤੀ ਖਲੀਫ਼ਾ ਬਿਨ ਜ਼ਈਦ ਅਲ ਨਾਹਿਆਨ ਪ੍ਰਧਾਨ ਮੰਤਰੀਮੁਹੰਮਦ ਬਿਨ ਰਸ਼ੀਦ ਅਲ ਮਕਤੂਮ
ਫਰਮਾ:Country data ਬਰਤਾਨੀਆ ਮਹਾਰਾਜਾ ਚਾਰਲਸ ਤੀਜਾ[1][2] ਪ੍ਰਧਾਨ ਮੰਤਰੀ ਰਿਸ਼ੀ ਸੁਨਕ
  ਸੰਯੁਕਤ ਰਾਜ ਅਮਰੀਕਾ
ਰਾਸ਼ਟਰਪਤੀ ਜੋ ਬਾਈਡਨ
ਫਰਮਾ:Country data ਉਰੂਗੁਏ
ਰਾਸ਼ਟਰਪਤੀ ਹੋਜ਼ੇ ਮੁਹੀਕਾ
  ਉਜ਼ਬੇਕਿਸਤਾਨ ਰਾਸ਼ਟਰਪਤੀ ਇਸਲਾਮ ਕਰੀਮੋਵ ਪ੍ਰਧਾਨ ਮੰਤਰੀ ਸ਼ਵਕਤ ਮਿਰਜ਼ੀਯੋਯੇਵ
ਫਰਮਾ:Country data ਵਨੁਆਤੂ ਰਾਸ਼ਟਰਪਤੀ ਇਓਲੂ ਅਬੀਲ ਪ੍ਰਧਾਨ ਮੰਤਰੀ ਸਾਤੋ ਕਿਲਮੈਨ
ਫਰਮਾ:Country data ਵੈਟੀਕਨ ਸਿਟੀ ਪੋਪ ਬੈਨੇਡਿਕਟ ਸੋਲ੍ਹਵਾਂ ਸਰਕਾਰ ਦਾ ਰਾਸ਼ਟਰਪਤੀ ਗਿਉਸੈੱਪ ਬਰਤੈਲੋ
ਫਰਮਾ:Country data ਵੈਨੇਜ਼ੁਏਲਾ
  ਵੀਅਤਨਾਮ ਰਾਸ਼ਟਰਪਤੀ ਤਰੂਓਂਗ ਤਾਨ ਸਾਂਗ ਪ੍ਰਧਾਨ ਮੰਤਰੀ ਗੁਏਨ ਤਾਨ ਦੁੰਗ
ਫਰਮਾ:Country data ਯਮਨ ਰਾਸ਼ਟਰਪਤੀ ਅਬਦ ਰੱਬੂਹ ਮੰਸੂਰ ਅਲ-ਹਾਦੀ ਪ੍ਰਧਾਨ ਮੰਤਰੀ ਮੁਹੰਮਦ ਬਸਿੰਦਾਵਾ
ਫਰਮਾ:Country data ਜ਼ਾਂਬੀਆ
ਰਾਸ਼ਟਰਪਤੀ ਮਾਈਕਲ ਸਾਤਾ
ਫਰਮਾ:Country data ਜ਼ਿੰਬਾਬਵੇ ਰਾਸ਼ਟਰਪਤੀ ਰਾਬਰਟ ਮੁਗਾਬੇ ਪ੍ਰਧਾਨ ਮੰਤਰੀ ਮਾਰਗਨ ਸਵਾਨਗਿਰਾਈ

ਸੰਯੁਕਤ ਰਾਸ਼ਟਰ ਦੇ ਘੱਟੋ-ਘੱਟ ਇੱਕ ਮੈਂਬਰ ਤੋਂ ਮਾਨਤਾ ਪ੍ਰਾਪਤ

ਸੋਧੋ
ਮੁਲਕ ਮੁਲਕ ਦਾ ਮੁਖੀ ਸਰਕਾਰ ਦਾ ਮੁਖੀ
ਅਬਖਾਜ਼ੀਆ ਰਾਸ਼ਟਰਪਤੀ ਅਲੈਗਜ਼ਾਂਡਰ ਅੰਕਵਾਬ ਪ੍ਰਧਾਨ ਮੰਤਰੀ ਲਿਉਨਿਡ ਲਾਕੇਰਬਾਈਆ
ਕੋਸੋਵੋ ਰਾਸ਼ਟਰਪਤੀ ਆਤੀਫ਼ੇਤੇ ਜਾਹਜਾਗਾ ਪ੍ਰਧਾਨ ਮੰਤਰੀ ਹਾਸ਼ਿਮ ਥਾਚੀ
ਉੱਤਰੀ ਸਾਈਪ੍ਰਸ ਰਾਸ਼ਟਰਪਤੀ ਦਰਵਿਸ਼ ਏਰੋਗਲੂ ਪ੍ਰਧਾਨ ਮੰਤਰੀ ਇਰਸਨ ਕੂਚੂਕ
ਫ਼ਲਸਤੀਨ (ਵਿਵਾਦਗ੍ਰਸਤ) ਰਾਸ਼ਟਰਪਤੀ
ਮਹਿਮੂਦ ਅਬਾਸ (ਪੱਛਮੀ ਬੈਂਕ) ਜਾਂ
ਅਜ਼ੀਜ਼ ਦੁਵੈਕ (ਕਾਰਜਕਾਰੀ ਰਾਸ਼ਟਰਪਤੀ) (ਗਾਜ਼ਾ ਪੱਟੀ)[8]
(ਵਿਵਾਦਗ੍ਰਸਤ) ਪ੍ਰਧਾਨ ਮੰਤਰੀ either:
ਸਲਾਮ ਫ਼ਈਅਦ (ਪੱਛਮੀ ਬੈਂਕ) or
ਇਜ਼ਮੈਲ ਹਨੀਏ (ਗਾਜ਼ਾ ਪੱਟੀ)[9]
ਤਾਈਵਾਨ ਰਾਸ਼ਟਰਪਤੀ ਮਾ ਇੰਗ-ਜਊ ਪ੍ਰਧਾਨ ਮੰਤਰੀ ਸ਼ਾਨ ਚੈਨ
ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਰਾਸ਼ਟਰਪਤੀ ਮੁਹੰਮਦ ਅਬਦੁਲਾਜ਼ੀਜ਼ ਪ੍ਰਧਾਨ ਮੰਤਰੀ ਅਬਦਾਕਾਦਿਰ ਤਾਲੇਬ ਓਮਾਰ
ਦੱਖਣੀ ਓਸੈਟੀਆ ਰਾਸ਼ਟਰਪਤੀ ਲਿਓਨਿਡ ਤਿਬਿਨੋਵ ਪ੍ਰਧਾਨ ਮੰਤਰੀ ਰੋਸਤਿਸਲਾਵ ਖੁਗਾਯੇਵ

ਸੰਯੁਕਤ ਰਾਸ਼ਟਰ ਵੱਲੋਂ ਨਾ-ਪ੍ਰਵਾਨਤ ਮੁਲਕ

ਸੋਧੋ
ਮੁਲਕ ਮੁਲਕ ਦਾ ਮੁਖੀ ਸਰਕਾਰ ਦਾ ਮੁਖੀ
ਨਗੌਰਨੋ-ਕਾਰਾਬਾਖ ਰਾਸ਼ਟਰਪਤੀ ਬਾਕੋ ਸਹਾਕਿਆਨ ਪ੍ਰਧਾਨ ਮੰਤਰੀ ਅਰਾਇਕ ਹਰੁਤਿਉਨਿਅਨ
ਸੋਮਾਲੀਲੈਂਡ
ਰਾਸ਼ਟਰਪਤੀ ਅਹਿਮਦ ਮਹਿਮੂਦ ਸਿਲਾਨਿਓ
ਟ੍ਰਾਂਸਨਿਸਟੀਰੀਆ ਰਾਸ਼ਟਰਪਤੀ ਯੇਵਗੇਨੀ ਸ਼ੇਵਚੁਕ ਪ੍ਰਧਾਨ ਮੰਤਰੀ ਪੇਉਤਰ ਸਟੇਪਾਨੋਵ

ਹਵਾਲੇ

ਸੋਧੋ
  1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 1.14 1.15 The Royal Household. "Commonwealth members". Queen's Printer. Retrieved 18 February 2011.
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 2.13 2.14 2.15 Queen Elizabeth II is separately and equally monarch of 16 sovereign countries sometimes known collectively as the Commonwealth realms. In each of these countries, with the exception of the United Kingdom (where she predominately resides) she is represented by a governor-general (unhyphenated in Canada as governor general) at national level. In some of these countries, opinion differs as to whether the Queen or governor-general should be designated as head of state; there is no questioning of the Queen's position as sovereign, above the governors-general, however.
  3. Williams, George (31 January 2008). "Speculation on Queen before any choice needs to be made". Herald Sun. Retrieved 18 February 2011.[permanent dead link]
  4. The three-member presidency is the head of state collectively.
  5. "Jamaica to break links with Queen, says Prime Minister Simpson Miller". BBC News. 6 January 2012. Retrieved 22 January 2012.
  6. The Preface to the Constitution of the Democratic People's Republic of Korea states, "The DPRK and the entire Korean people will uphold the great leader Comrade Kim Il-sung as the eternal President of the Republic, defend and carry forward his ideas and exploits and complete the Juche revolution under the leadership of the Workers' Party of Korea." Kim Il-sung died in 1994.
  7. The seven member Swiss Federal Council is the collective Head of State and the government of the Swiss Confederation. Within the Council, the President of the Swiss Confederation serves solely in a primus inter pares capacity for one year.
  8. Abbas's presidency expired on 9 January 2009 but he unilaterally extended his term for another year. Haniyeh, as the Speaker of the House, would succeed Abbas were he to have died or been expelled from office. The two major political parties in Palestine, Fatah and Hamas disagree about who the legitimate President currently is.
  9. As part of the Fatah-Hamas conflict, essentially a civil war, Abbas dismissed Haniyeh and chose Fayyed as PM without parliamentary approval. The two major political parties in Palestine, Fatah and Hamas disagree about who the legitimate Prime Minister currently is.

ਬਾਹਰੀ ਕੜੀਆਂ

ਸੋਧੋ