ਰਾਹੁਲ ਗਾਂਧੀ

ਭਾਰਤੀ ਰਾਜਨੇਤਾ

ਰਾਹੁਲ ਗਾਂਧੀ (ਜਨਮ 19 ਜੂਨ 1970) ਭਾਰਤੀ ਰਾਸ਼ਟਰੀ ਕਾਂਗਰਸ ਦਾ ਉੱਪ-ਪ੍ਰਧਾਨ ਹੈ ਅਤੇ ਭਾਰਤੀ ਯੂਥ ਕਾਂਗਰਸ ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦਾ ਪ੍ਰਧਾਨ ਹੈ।

ਰਾਹੁਲ ਗਾਂਧੀ
Rahulgandhi.jpg
ਅਮੇਠੀ ਦੇ ਲਈ
ਸੰਸਦ ਦਾ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
17 ਮਈ 2004
ਸਾਬਕਾਸੋਨੀਆ ਗਾਂਧੀ
ਉੱਪ-ਪ੍ਰਧਾਨ
ਭਾਰਤੀ ਰਾਸ਼ਟਰੀ ਕਾਂਗਰਸ
ਮੌਜੂਦਾ
ਦਫ਼ਤਰ ਸਾਂਭਿਆ
19 ਜਨਵਰੀ 2013
ਪਰਧਾਨਸੋਨੀਆ ਗਾਂਧੀ
ਪ੍ਰਧਾਨ
ਭਾਰਤੀ ਯੂਥ ਕਾਂਗਰਸ
ਮੌਜੂਦਾ
ਦਫ਼ਤਰ ਸਾਂਭਿਆ
25 ਸਤੰਬਰ 2007
ਸਾਬਕਾOffice established
Chairperson
National Students Union of India
ਮੌਜੂਦਾ
ਦਫ਼ਤਰ ਸਾਂਭਿਆ
25 ਸਤੰਬਰ 2007
ਸਾਬਕਾਆਫਿਸ ਸਥਾਪਿਤ ਕੀਤਾ
ਜਨਰਲ ਸਕੱਤਰ
ਭਾਰਤੀ ਰਾਸ਼ਟਰੀ ਕਾਂਗਰਸ
ਦਫ਼ਤਰ ਵਿੱਚ
25 ਸਤੰਬਰ 2007 – 19 ਜਨਵਰੀ 2013
ਪਰਧਾਨਸੋਨੀਆ ਗਾਂਧੀ
ਨਿੱਜੀ ਜਾਣਕਾਰੀ
ਜਨਮ(1970-06-19)19 ਜੂਨ 1970
ਨਵੀਂ ਦਿੱਲੀ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਨਵੀਂ ਦਿੱਲੀ, ਭਾਰਤ
ਅਲਮਾ ਮਾਤਰਸੇਂਟ ਸਟੀਫਨ ਕਾਲਜ, ਦਿੱਲੀ
ਹਾਰਵਰਡ ਯੂਨੀਵਰਸਿਟੀ
ਰੋਲਿੰਨਜ਼ ਕਾਲਜ
ਟ੍ਰੀਨੀਟੀ ਕਾਲਜ, ਕੇਮਬਰਿਜ
ਵੈਬਸਾਈਟhttp://rahulgandhi.in/
As of 16 ਮਾਰਚ, 2013

ਰਾਹੁਲ ਦਾ ਪਰਿਵਾਰ ਬਹੁਤ ਸਮੇਂ ਤੋਂ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਇਸਦਾ ਪਿਤਾ ਰਾਜੀਵ ਗਾਂਧੀ ਭਾਰਤ ਦਾ ਪ੍ਰਧਾਨ ਮੰਤਰੀ ਸੀ ਅਤੇ ਕਾਂਗਰਸ ਦਾ ਪ੍ਰਧਾਨ ਸੀ। ਇਸਦੀ ਮਾਂ ਸੋਨੀਆ ਗਾਂਧੀ ਇਸ ਸਮੇਂ ਕਾਂਗਰਸ ਦੀ ਪ੍ਰਧਾਨ ਹੈ। ਇਹ ਦਿੱਲੀ ਵਿੱਚ ਵੱਡਾ ਹੋਇਆ ਜਿਥੇ ਇਸਦੀ ਦਾਦੀ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ। 1984 ਵਿੱਚ ਇਸਦੀ ਦਾਦੀ ਦਾ ਅਤੇ 1991 ਵਿੱਚ ਇਸਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਸੁਰੱਖਿਆ ਕਾਰਨਾਂ ਕਰਕੇ ਰਾਹੁਲ ਲਗਾਤਾਰ ਸਕੂਲ ਬਦਲਦਾ ਰਹਿੰਦਾ ਸੀ। ਇਸਨੇ ਵਿਦੇਸ਼ ਵਿੱਚ ਇੱਕ ਫਰਜੀ ਨਾਂ ਹੇਠ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਦੀ ਅਸਲੀ ਪਛਾਣ ਬਾਰੇ ਸਿਰਫ ਕੁਝ ਯੂਨੀਵਰਸਿਟੀ ਅਧਿਕਾਰੀਆਂ ਅਤੇ ਕੁਝ ਸੁਰੱਖਿਆ ਏਜੰਸੀਆਂ ਨੂੰ ਹੀ ਪਤਾ ਸੀ।

ਹੋਰ ਵੇਖੋਸੋਧੋ

ਹਵਾਲੇਸੋਧੋ