ਲਾਤੀਨੀ ਅਮਰੀਕਾ

(ਲੈਟਿਨ ਅਮਰੀਕਾ ਤੋਂ ਮੋੜਿਆ ਗਿਆ)

ਲਾਤੀਨੀ ਅਮਰੀਕਾ (Spanish: América Latina ਜਾਂ Latinoamérica; ਪੁਰਤਗਾਲੀ: [América Latina] Error: {{Lang}}: text has italic markup (help); ਫ਼ਰਾਂਸੀਸੀ: Amérique latine, ਡੱਚ: [Latijns-Amerika] Error: {{Lang}}: text has italic markup (help)) ਅਮਰੀਕਾ ਦਾ ਇੱਕ ਖੇਤਰ ਹੈ ਜਿੱਥੇ ਰੋਮਾਂਸ ਭਾਸ਼ਾਵਾਂ (ਭਾਵ ਲਾਤੀਨੀ ਤੋਂ ਉਪਜੀਆਂ ਭਾਸ਼ਾਵਾਂ) – ਖ਼ਾਸ ਕਰ ਕੇ ਸਪੇਨੀ ਅਤੇ ਪੁਰਤਗਾਲੀ ਅਤੇ ਕਈ ਵਾਰ ਫ਼ਰਾਂਸੀਸੀ – ਬੋਲੀਆਂ ਜਾਂਦੀਆਂ ਹਨ।[2][3]

ਲਾਤੀਨੀ ਅਮਰੀਕਾ
ਖੇਤਰਫਲ21,069,501 km2 (8,134,980 sq mi)
ਅਬਾਦੀ572,039,894
ਅਬਾਦੀ ਦਾ ਸੰਘਣਾਪਣ27/km2 (70/sq mi)
ਵਾਸੀ ਸੂਚਕਲਾਤੀਨੀ ਅਮਰੀਕੀ, ਅਮਰੀਕੀ
ਦੇਸ਼19
ਮੁਥਾਜ ਦੇਸ਼1
ਭਾਸ਼ਾ(ਵਾਂ)ਸਪੇਨੀ, ਪੁਰਤਗਾਲੀ, ਕੇਚੂਆ, ਮਾਇਅਨ ਬੋਲੀਆਂ, ਗੁਆਰਾਨੀ, ਫ਼ਰਾਂਸੀਸੀ, ਆਈਮਾਰਾ, ਨਹੁਆਤਲ, ਇਤਾਲਵੀ, ਜਰਮਨ ਅਤੇ ਹੋਰ।
ਸਮਾਂ ਖੇਤਰUTC-2 to UTC-8
ਵੱਡੇ ਸ਼ਹਿਰ[1]
1.ਮੈਕਸੀਕੋ ਮੈਕਸੀਕੋ ਸ਼ਹਿਰ
2.ਬ੍ਰਾਜ਼ੀਲ ਸਾਓ ਪਾਉਲੋ
3.ਅਰਜਨਟੀਨਾ ਬੁਏਨਸ ਆਇਰਸ
4.ਬ੍ਰਾਜ਼ੀਲ ਰਿਓ ਡੇ ਹਾਨੇਈਰੋ
5.ਫਰਮਾ:Country data ਕੋਲੰਬੀਆ ਬੋਗੋਤਾ
6.ਪੇਰੂ ਲੀਮਾ
7.ਫਰਮਾ:Country data ਚਿਲੀ ਸਾਂਤਿਆਗੋ
8.ਬ੍ਰਾਜ਼ੀਲ ਬੈਲੋ ਓਰੀਸੋਂਤੇ
9.ਮੈਕਸੀਕੋ ਗੁਆਦਾਲਾਹਾਰਾ
10.ਮੈਕਸੀਕੋ ਮਾਂਟਰੇ

ਲਾਤੀਨੀ ਅਮਰੀਕਾ ਸ਼ਬਦ ਪਹਿਲੀ ਵਾਰ 1856 ਦੀ ਇੱਕ ਕਾਨਫਰੰਸ ਵਿੱਚ ਵਰਤਿਆ ਗਿਆ ਸੀ ਜਿਸਨੂੰ "ਅਮਰੀਕਾ ਦੀ ਪਹਿਲਕਦਮੀ: ਆਈਡੀਆ ਫਾਰ ਏ ਫੈਡਰਲ ਕਾਂਗਰਸ ਆਫ ਦ ਰੀਪਬਲਿਕਸ" (ਇਨੀਸੀਏਟਿਵ ਡੇ ਲਾ ਅਮੇਰਿਕਾ। ਆਈਡੀਆ ਡੀ ਅਨ ਕਾਂਗ੍ਰੇਸੋ ਫੈਡਰਲ ਡੇ ਲਾਸ ਰਿਪਬਲਿਕਸ),[4] ਚਿਲੀ ਦੇ ਸਿਆਸਤਦਾਨ ਫ੍ਰਾਂਸਿਸਕੋ ਬਿਲਬਾਓ ਦੁਆਰਾ ਵਰਤਿਆ ਗਿਆ ਸੀ।

ਮੁਲਕਾਂ ਦੀ ਸੂਚੀ

ਸੋਧੋ
Flag Arms Name ਖੇਤਰ
(km²)
ਆਬਾਦੀ
[5]
ਆਬਾਦੀ ਘਣਤਾ
(per km²)
ਰਾਜਧਾਨੀ ਸਰਕਾਰੀ ਭਾਸ਼ਾ ਵਿੱਚ ਨਾਂ ਟਾਈਮ ਜ਼ੋਨ
    ਅਰਜਨਟੀਨਾ 2,780,400 43,417,000 14.4 Buenos Aires Argentina UTC/GMT -3 hours
ਫਰਮਾ:Country data Bolivia   ਬੋਲੀਵੀਆ 1,098,581 10,725,000 9 Sucre and La Paz Bolivia; Buliwya; Wuliwya; Volívia UTC/GMT -4 hours
    ਬਰਾਜ਼ੀਲ 8,515,767 205,573,000 23.6 Brasília Brasil UTC/GMT -2 hours (Fernando de Noronha)
UTC/GMT -3 hours (Brasília)
UTC/GMT -4 hours (Amazon)
UTC/GMT -5 hours (Acre)
    ਚੀਲੇ 756,096 17,948,000 23 ਸਾਂਤੀਆਗੋ Chile UTC/GMT -3 hours
ਫਰਮਾ:Country data COL   ਕੋਲੰਬੀਆ 1,141,748 48,229,000 41.5 ਬੋਗੋਤਾ Colombia UTC/GMT -5 hours
ਫਰਮਾ:Country data CRI   ਕੋਸਤਾ ਰੀਕਾ 51,100 4,808,000 91.3 San José Costa Rica UTC/GMT -6 hours
    ਕਿਊਬਾ 109,884 11,390,000 100.6 ਹਵਾਨਾ Cuba UTC/GMT -4 hours
ਫਰਮਾ:Country data DOM   Dominican Republic 48,442 10,528,000 210.9 Santo Domingo República Dominicana UTC/GMT -4 hours
ਫਰਮਾ:Country data ECU   ਏਕੂਆਦੋਰ 283,560 16,144,000 54.4 Quito Ecuador UTC/GMT -5 hours
ਫਰਮਾ:Country data SLV   El Salvador 21,040 6,127,000 290.3 San Salvador El Salvador UTC/GMT -6 hours
ਫਰਮਾ:Country data GUF   French Guiana* 83,534 269,000 3 Cayenne Guyane française UTC/GMT -3 hours
ਫਰਮਾ:Country data Guadeloupe   Guadeloupe* 1,628 468,000 250 Basse-Terre Guadeloupe UTC/GMT -4 hours
ਫਰਮਾ:Country data GTM   ਗੂਆਤੇਮਾਲਾ 108,889 16,343,000 129 Guatemala City Guatemala UTC/GMT -6 hours
ਫਰਮਾ:Country data Haiti   ਹਾਈਟੀ 27,750 10,711,000 350 Port-au-Prince Haïti; Ayiti UTC/GMT -4 hours
ਫਰਮਾ:Country data HND   Honduras 112,492 8,075,000 76 Tegucigalpa Honduras UTC/GMT -6 hours
ਫਰਮਾ:Country data Martinique   Martinique* 1,128 396,000 340 Fort-de-France Martinique UTC/GMT -4 hours
    ਮੈਕਸੀਕੋ 1,972,550 122,435,500 57 ਮੈਕਸੀਕੋ ਸ਼ਹਿਰ Estados Unidos Mexicanos UTC/GMT -5 hours
ਫਰਮਾ:Country data NIC   ਨਿਕਾਰਗੂਆ 130,375 6,082,000 44.3 Managua Nicaragua UTC/GMT -6 hours
ਫਰਮਾ:Country data PAN   ਪਨਾਮਾ 75,517 3,929,000 54.2 ਪਨਾਮਾ ਸ਼ਹਿਰ Panamá UTC/GMT -5 hours
ਫਰਮਾ:Country data PRY   Paraguay 406,752 6,639,000 14.2 Asunción Paraguay; Tetã Paraguái UTC/GMT -4 hours
    ਪੇਰੂ 1,285,216 31,377,000 23 ਲੀਮਾ Perú; Piruw UTC/GMT -5 hours
ਫਰਮਾ:Country data PRI   ਪੁਏਰਤੋ ਰੀਕੋ* 9,104 3,683,000 397 San Juan Puerto Rico UTC/GMT -4 hours
ਫਰਮਾ:Country data Saint Barthélemy   Saint Barthélemy* 53.2 9,000[6] 682 Gustavia Saint-Barthélemy UTC/GMT -4 hours
ਫਰਮਾ:Country data Saint Martin Saint Martin* 25 39,000 361 Marigot Saint-Martin UTC/GMT -4 hours
ਫਰਮਾ:Country data URY   Uruguay 176,215 3,432,000 18.87 Montevideo Uruguay UTC/GMT -3 hours
ਫਰਮਾ:Country data VEN Venezuela 916,445 31,108,000 31.59 Caracas Venezuela UTC/GMT -4:30 hours
Total 20,111,457 626,741,000 30

*: Not a sovereign state


ਹਵਾਲੇ

ਸੋਧੋ
  1. R.L. Forstall, R.P. Greene, and J.B. Pick, Which are the largest? Why lists of major urban areas vary so greatly Archived 2011-06-24 at Archive.is, Tijdschrift voor economische en sociale geografie 100, 277 (2009), Table 4
  2. Colburn, Forrest D (2002). Latin America at the End of Politics. Princeton University Press. ISBN 978-0-691-09181-5.
  3. "Latin America". The New Oxford Dictionary of English. Pearsall, J., ed. 2001. Oxford, UK: Oxford University Press; p. 1040: "The parts of the American continent where Spanish or Portuguese is the main national language (i.e. Mexico and, in effect, the whole of Central and South America including many of the Caribbean islands)."
  4. Bilbao, Francisco (June 22, 1856). "Iniciativa de la América. Idea de un Congreso Federal de las Repúblicas" (in ਸਪੇਨੀ). París. Retrieved July 16, 2017 – via Proyecto Filosofía en español.
  5. "World Population Prospects, The 2015 Revision: Key Findings and Advance Tables" (PDF). United Nations Department of Economic and Social Affairs, Population Division. July 29, 2015. pp. 13–17. Retrieved January 1, 2016.
  6. "Insee - Populations légales 2011 - Populations légales 2011 des départements et des collectivités d'outre-mer". www.insee.fr. Retrieved 2016-01-02.