1900 ਓਲੰਪਿਕ ਖੇਡਾਂ ਵਿੱਚ ਭਾਰਤ
(੧੯੦੦ ਓਲੰਪਿਕ ਖੇਡਾਂ ਦੇ ਵਿੱਚ ਭਾਰਤ ਤੋਂ ਮੋੜਿਆ ਗਿਆ)
ਭਾਰਤ ਵਿੱਚੋਂ ਪੈਰਿਸ, ਫਰਾਂਸ ਵਿੱਚ ਹੋਏ, 1900 ਓਲੰਪਿਕ ਖੇਡਾਂ ਦੇ ਵਿੱਚ ਇੱਕ ਖਿਡਾਰੀ ਭਾਰਤ ਵੱਲੋਂ ਖੇਲਿਆ ਅਤੇ ਇਸ ਨਾਲ ਇਹ ਭਾਰਤ ਦਾ ਪਹਿਲੀ ਓਲੰਪਿਕ ਖੇਲ ਸੀ। ਓਲੰਪਿਕ ਇਤਿਹਾਸਕਾਰ 1947 ਤੋਂ ਪਹਿਲਾਂ ਦੇ ਓਲੰਪਿਕ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਉਹਨਾਂ ਓਲੰਪਿਕ ਖੇਡਾਂ ਤੱਕ ਆਜ਼ਾਦੀ ਨਾ ਮਿਲਣ ਦੇ ਬਾਵਜੂਦ ਵੀ ਭਾਰਤ ਅਤੇ ਬ੍ਰਿਟਿਸ਼ ਦੇ ਵੱਖਰੇ-ਵੱਖਰੇ ਸਕੋਰ ਰੱਖਦੇ ਹਨ। 1900 ਓਲੰਪਿਕ ਖੇਡਾਂ ਵਿੱਚ ਭਾਰਤ ਵਲ੍ਹੋਂ ਨੋਰਮਨ ਪਰਿਟਚਰਡ ਖੇਲਿਆ ਸੀ।
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
1900 ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 1 in 1 sport | |||||||||||
Medals ਰੈਂਕ: 17 |
ਸੋਨਾ 0 |
ਚਾਂਦੀ 2 |
ਕਾਂਸੀ 0 |
ਕੁਲ 2 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
2005 ਵਿੱਚ ਆਈਏਏਐੱਫ ਨੇ 2004 ਦੀਆਂ ਓਲੰਪਿਕ ਖੇਡਾਂ ਦੇ ਅਧਿਕਾਰਤ ਟਰੈਕ (official track) ਅਤੇ ਮੈਦਾਨੀ ਅੰਕੜੇ ਪ੍ਰਕਾਸ਼ਿਤ ਕੀਤੇ। ਇਤਹਾਸਕ ਰਿਕਾਰਡ ਵਿੱਚ ਨੋਰਮਨ ਪਰਿਟਚਰਡ ਗਰੇਟ ਬਿਟ੍ਰੇਨ ਵੱਲੋ ਖੇਡਿਆ ਦੱਸਿਆ ਗਿਆ ਹੈ।
Medalists
ਸੋਧੋIndia finished in 17th position in the final medal rankings, with two silver medals.
Silver
ਸੋਧੋ- ਨੋਰਮਨ ਪਰਿਟਚਰਡ — Athletics, Men's 200 metres
- ਨੋਰਮਨ ਪਰਿਟਚਰਡ — Athletics, Men's 200 metre hurdles
Results by event
ਸੋਧੋAthletics
ਸੋਧੋPritchard competed in athletics, entering five events and taking second place in two of them.
Event | Place | Athlete | Heat | Semifinal | Repechage | Final |
---|---|---|---|---|---|---|
60 metres | — | ਨੋਰਮਨ ਪਰਿਟਚਰਡ | Unknown 3rd, heat 1 |
None held | Did not advance | |
100 metres | — | ਨੋਰਮਨ ਪਰਿਟਚਰਡ | 11.4 seconds 1st, heat 5 |
Unknown 3rd, semifinal 3 |
Unknown 2nd |
Did not advance |
200 metres | 2nd | ਨੋਰਮਨ ਪਰਿਟਚਰਡ | Unknown 2nd, heat 1 |
None held | 22.8 seconds | |
110 metre hurdles | 5th | ਨੋਰਮਨ ਪਰਿਟਚਰਡ | 16.6 seconds 1st, heat 2 |
None held | Straight to final |
Did not finish |
200 metre hurdles | 2nd | ਨੋਰਮਨ ਪਰਿਟਚਰਡ | 26.8 seconds 1st, heat 2 |
None held | 26.6 seconds | |
References
ਸੋਧੋ- Ian Buchanan. "Who was Norman Pritchard?". Journal of Olympic History (January 2000). International Society of Olympic Historians: 27–28. Archived from the original (PDF) on 26 ਦਸੰਬਰ 2018. Retrieved 25 ਮਈ 2010.
{{cite journal}}
: Unknown parameter|dead-url=
ignored (|url-status=
suggested) (help)