1 ਅਗਸਤ
(੧ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
1 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 213ਵਾਂ (ਲੀਪ ਸਾਲ ਵਿੱਚ 214ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 152 ਦਿਨ ਬਾਕੀ ਹਨ।
ਵਾਕਿਆ
ਸੋਧੋ- 1498 – ਕ੍ਰਿਸਟੋਫ਼ਰ ਕੋਲੰਬਸ ਅੱਜ ਦੇ ਵੈਨੇਜ਼ੁਐਲਾ ਤੱਕ ਪਹੁੰਚਣ ਵਾਲਾ ਪਹਿਲਾ ਯੂਰਪੀ ਬਣਿਆ।
- 1834 – ਬਰਤਾਨੀਆ ਵਿੱਚ ਗਲਾਮੀ ਪ੍ਰਥਾ ਸਮਾਪਤ ਕਰ ਦਿਤੀ ਗਈ।
- 1894 – ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
ਜਨਮ
ਸੋਧੋ- 1932 – ਭਾਰਤੀ ਦੀ ਮਸ਼ਹੂਰ ਫ਼ਿਲਮੀ ਕਲਾਕਾਰ ਮੀਨਾ ਕੁਮਾਰੀ ਦਾ ਜਨਮ। (ਦਿਹਾਂਤ 1972)
- 1858 – ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਰਾਮ ਸਿੰਘ (ਆਰਕੀਟੈਕਟ) ਜਿਸ ਦੇ ਕੰਮਾਂ ਵਿਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।
- 1893 – ਗਰੀਸ ਦਾ ਅਲੇਕਜਾਂਦਰ ਦਾ ਜਨਮ।
ਮੌਤ
ਸੋਧੋ- 1920 – ਭਾਰਤੀ ਵਕੀਲ ਅਤੇ ਪੱਤਰਕਾਰ ਬਾਲ ਗੰਗਾਧਰ ਤਿਲਕ ਦਾ ਦਿਹਾਂਤ। (ਜਨਮ 1856)
- 2008 – ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਦਿਹਾਂਤ।