6 ਜਨਵਰੀ
(੬ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
6 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 6ਵਾਂ ਦਿਨ ਹੁੰਦਾ ਹੈ। ਸਾਲ ਦੇ 359 (ਲੀਪ ਸਾਲ ਵਿੱਚ 360) ਦਿਨ ਬਾਕੀ ਹੁੰਦੇ ਹਨ।
ਵਾਕਿਆ
ਸੋਧੋ- 1838 – ਸੈਮੂਅਲ ਮੋਰਸ ਅਤੇ ਉਸ ਦੇ ਸਹਾਇਕ ਅਲਫਰਡ ਵੈਲ ਨੇ ਪਹਿਲੀ ਵਾਰ ਬਿਜਲਈ ਟੈਲੀਗਰਾਫ ਦਾ ਸਫਲਤਾ ਪੂਰਵਕ ਤਜ਼ਰਬਾ ਕੀਤਾ।
- 1929 – ਨੋਬਲ ਪੁਰਸਕਾਰ ਜੇਤੂ ਮਦਰ ਟਰੇਸਾ ਭਾਰਤ ਆਈ।
ਜਨਮ
ਸੋਧੋ- 1848 – ਬੁਲਗਾਰੀਆਈ ਕਵੀ ਅਤੇ ਕੌਮੀ ਇਨਕਲਾਬੀ ਹਰਿਸਤੋ ਬੋਤੇਵ ਦਾ ਜਨਮ।
- 1878 – ਅਮਰੀਕੀ ਲੇਖਕ ਅਤੇ ਸੰਪਾਦਕ ਕਾਰਲ ਸੈਂਡਬਰਗਦਾ ਜਨਮ।
- 1883 – ਲਿਬਨਾਨੀ ਦਾ ਸ਼ਾਇਰ ਅਤੇ ਲੇਖਕ ਖ਼ਲੀਲ ਜਿਬਰਾਨ ਦਾ ਜਨਮ।
- 1915 – ਬਰਤਾਨੀਆ ਦਾ ਦਾਰਸ਼ਨਿਕ, ਲੇਖਕ, ਅਤੇ ਸਪੀਕਰ ਐਲਨ ਵਿਲਸਨ ਵਾਟਸ ਦਾ ਜਨਮ।
- 1921 – ਪੰਜਾਬੀ ਸਭਿਆਚਾਰ ਦਾ ਲੇਖਕ,ਅਨੁਵਾਦਕ ਅਤੇ ਕਾਮਰੇਡ ਕਾਰਕੁਨ ਤੇਰਾ ਸਿੰਘ ਚੰਨ ਦਾ ਜਨਮ।
- 1928 – ਭਾਰਤੀ ਲੇਖਕ ਅਤੇ ਨਾਟਕਕਾਰ ਵਿਜੈ ਤੇਂਦੂਲਕਰ ਦਾ ਜਨਮ।
- 1932 – ਭਾਰਤ ਦਾ ਹਿੰਦੀ ਲੇਖਕ ਕਮਲੇਸ਼ਵਰ ਦਾ ਜਨਮ।
- 1940 – ਭਾਰਤੀ ਹਿੰਦੀ ਲੇਖਕ ਨਰਿੰਦਰ ਕੋਹਲੀ ਦਾ ਜਨਮ।
- 1942 – ਸਪੇਨੀ ਪੱਤਰਕਾਰ ਅਤੇ ਟੈਲੀਵਿਜ਼ਨ ਅਦਾਕਾਰਾ ਰੋਸਾ ਮਾਰੀਆ ਮਾਤਿਓ ਦਾ ਜਨਮ।
- 1955 – ਅੰਗਰੇਜ਼ੀ ਅਦਾਕਾਰ, ਕਮੇਡੀਅਨ ਅਤੇ ਸਕਰੀਨਲੇਖਕ ਰੋਵਨ ਐਟਕਿਨਸਨ ਦਾ ਜਨਮ।
- 1959 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਜਨਮ।
- 1962 – ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਜਨਮ।
- 1967 – ਭਾਰਤੀ ਫ਼ਿਲਮੀ ਸੰਗੀਤਕਾਰ ਏ. ਆਰ. ਰਹਿਮਾਨ ਦਾ ਜਨਮ।
- 1971 – ਭਾਰਤੀ ਫ਼ਿਲਮ ਮੇਕਰ ਲੀਲਾ ਯਾਦਵ ਦਾ ਜਨਮ।
- 1984 – ਪੰਜਾਬੀ ਫਿਲਮ ਦਾ ਅਦਾਕਾਰ ਅਤੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦਾ ਜਨਮ।
- 1996 – ਭਾਰਤੀ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਜਨਮ।
ਦਿਹਾਂਤ
ਸੋਧੋ- 1847 – ਕਰਨਟਕ ਸੰਗੀਤਕਾਰ ਤਿਆਗਰਾਜ ਦਾ ਦਿਹਾਂਤ।
- 1852 – ਫਰਾਂਸ ਦਾ ਬਰੇਲ ਲਿਪੀ ਦਾ ਖੋਜੀ ਲੂਈ ਬਰੇਲ ਦਾ ਦਿਹਾਂਤ।
- ੧੮੮੫ – ਭਾਰਤੇਂਦੂ ਹਰੀਸ਼ਚੰਦਰ ਭਾਰਤੀ ਕਵੀ, ਲੇੇਖਕ ਅਤੇ ਨਾਟਕਕਾਰ
- 1919 – ਅਮਰੀਕਾ ਦੇ 26ਵੇਂ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਦਾ ਦਿਹਾਂਤ।
- 1960 – ਇਰਾਨੀ ਫ਼ਾਰਸੀ ਕਵੀ ਨੀਮਾ ਯੂਸ਼ਿਜ ਦਾ ਦਿਹਾਂਤ।
- 1963 – ਅਮਰੀਕਾ ਦਾ ਸ਼ਤਰੰਜ ਖਿਡਾਰੀ ਵੀਵਰ ਐਡਮਜ਼ ਦਾ ਦਿਹਾਂਤ।
- 1966 – ਪਾਕਿਸਤਾਨ ਦਾ ਕਿੱਤਾ ਕਵੀ, ਲੇਖਕ ਤਿਲੋਕ ਚੰਦ ਮਹਿਰੂਮ ਦਾ ਦਿਹਾਂਤ।
- 1984 – ਭਾਰਤੀ ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਦਿਹਾਂਤ।
- ੨੦੧੭ – ਭਾਰਤੀ ਅਦਾਕਾਰ ਓਮ ਪੁਰੀ ਦਾ ਦਿਹਾਂਤ।