7 ਮਈ
(੭ ਮਈ ਤੋਂ ਮੋੜਿਆ ਗਿਆ)
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2025 |
7 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 127ਵਾਂ (ਲੀਪ ਸਾਲ ਵਿੱਚ 128ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 238 ਦਿਨ ਬਾਕੀ ਹਨ।
ਵਾਕਿਆ
ਸੋਧੋ- 1832 – ਯੂਨਾਨ ਸੁਤੰਤਰ ਦੇਸ਼ ਬਣਿਆ।
- 1849 – ਕੋਲਕਾਤਾ 'ਚ ਐਲੀਅਟ ਡ੍ਰਿੰਕਵਾਟਰ ਬੇਥੂਨ ਅਤੇ ਰਾਮ ਗੋਪਾਲ ਘੋਸ਼ ਨੇ ਕੋਲਕਾਤਾ ਮਹਿਲਾ ਸਕੂਲ, ਮੌਜੂਦਾ ਨਾਂ ਬੇਥੂਨ ਸਕੂਲ ਦੀ ਸਥਾਪਨਾ ਕੀਤੀ।
- 1873 – ਅਮਰੀਕੀ ਜਲ ਸੈਨਾ ਨੇ ਪਨਾਮਾ 'ਤੇ ਹਮਲਾ ਕੀਤਾ।
- 1907 – ਬੰਬੇ ਦੀ ਪਹਿਲੀ ਇਲੈਕਟ੍ਰਿਕ ਟ੍ਰਾਮ ਦਾ ਸੰਚਾਲਨ ਸ਼ੁਰੂ ਹੋਇਆ।
- 1954 – ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨਾਟੋ) ਤੋਂ ਤੁਰੰਤ ਰੂਸ ਦੀ ਮੈਂਬਰਤਾ ਖਾਰਜ ਕੀਤੀ।
- 1955 – ਸੋਵੀਅਤ ਯੂਨੀਅਨ ਨੇ ਫਰਾਂਸ ਅਤੇ ਬਰਤਾਨੀਆ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1982 – ਅਮਰੀਕਾ ਨੇ ਨੇਵਾਦਾ 'ਚ ਪਰਮਾਣੂ ਪਰਖ ਕੀਤਾ।
- 1973 – ਈਟਾਨਗਰ 'ਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ।
- 2012 – ਵਲਾਦੀਮੀਰ ਪੂਤਿਨ ਨੇ ਤੀਜੀ ਵਾਰ ਰੂਸ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕੀ।
ਜਨਮ
ਸੋਧੋ- 1861 – ਮਸ਼ਹੂਰ ਕਵੀ ਰਵਿੰਦਰਨਾਥ ਟੈਗੋਰ ਦਾ ਜਨਮ।
ਦਿਹਾਂਤ
ਸੋਧੋ- 1912 – ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦਿਹਾਂਤ। (ਜਨਮ 1989)