2019 ਦੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ
ਇਹ 2019 ਦੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ ਹੈ।[1]
ਫ਼ਿਲਮਾਂ ਦੀ ਫ਼ਰਿਸਤ
ਸੋਧੋਜ਼ਾਹਰ | ਸਿਰਲੇਖ | ਡਰੈਕਟਰ | ਕਾਸਟ | ਕਿਸਮ | ਪਰਡੂਸਰ | ਹਵਾਲੇ | |
---|---|---|---|---|---|---|---|
ਜ ਨ ਵ ਰੀ |
04 | ਇਸ਼ਕਾ | ਨਵ ਬਾਜਵਾ | ਨਵ ਬਾਜਵਾ, ਪਾਇਲ ਰਾਜਪੂਤ, ਕਰਮਜੀਤ ਅਨਮੋਲ | ਡਰਾਮਾ | ਨਵ ਬਾਜਵਾ | [2] |
11 | ਦੋ ਦੂਣੀ ਪੰਜ | ਹੈਰੀ ਭੱਟੀ | ਅੰਮ੍ਰਿਤ ਮਾਨ, ਈਸ਼ਾ ਰਿਖੀ, ਕਰਮਜੀਤ ਅਨਮੋਲ | ਡਰਾਮਾ | ਬਾਦਸ਼ਾਹ | [2] | |
18 | ਕਾਕਾ ਜੀ | ਮਨਦੀਪ ਬੈਨੀਪਾਲ | ਦੇਵ ਖਰੌੜ, ਜਗਜੀਤ ਸੰਧੂ | ਡਰਾਮਾ | ਡ੍ਰੀਮਰੇਐਲਟੀ ਫ਼ਿਲਮਜ਼ | ||
ਫ਼ ਰ ਵ ਰੀ |
1 | ਕਾਕੇ ਦਾ ਵਿਆਹ | ਰਾਜ ਯੁਵਰਾਜ ਬੈਂਸ | ਜੋਰਡਨ ਸੰਧੂ, ਪ੍ਰਭ ਗਰੇਵਾਲ | ਕਮੇਡੀ | ਬੇਬੇ ਇੰਕ. | [3] |
ਊੜਾ ਐੜਾ | ਕਸ਼ੀਤਿਜ ਚੌਦਰੀ | ਤਰਸੇਮ ਜੱਸੜ, ਨੀਰੂ ਬਾਜਵਾ, ਕਰਮਜੀਤ ਅਨਮੋਲ | ਡਰਾਮਾ, ਕਮੇਡੀ | ਵੇਹਲੀ ਜੰਤਾ ਫ਼ਿਲਮਜ਼ | [4] | ||
14 | ਕਾਲ਼ਾ ਸ਼ਾਹ ਕਾਲ਼ਾ | ਅਮਰਜੀਤ ਸਿੰਘ | ਬੀਨੂ ਢਿੱਲੋਂ, ਸਰਗੁਣ ਮਹਿਤਾ, ਜੋਰਡਨ ਸੰਧੂ, ਕਰਮਜੀਤ ਅਨਮੋਲ | ਕਮੇਡੀ | ਨੌਟੀ ਮੇਨ ਪਰਡੱਕਸ਼ਨਜ਼ | [5] | |
22 | ਹਾਈ ਐਂਡ ਯਾਰੀਆਂ | ਪੰਕਜ ਬੱਤਰਾ | ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ | ਡਰਾਮਾ | ਪਿਟਾਰਾ ਟੌਕੀਜ਼ | ||
ਮਾ ਰ ਚ |
8 | ਗੁੱਡੀਆਂ ਪਟੋਲੇ | ਵਿਜੇ ਕੁਮਾਰ ਅਰੋੜਾ | ਗੁਰਨਾਮ ਭੁੱਲਰ, ਸੋਨਮ ਬਾਜਵਾ | ਡਰਾਮਾ | ਵਿਲਜਰਸ ਫ਼ਿਲਮ ਸਟੂਡੀਓ | |
15 | ਬੈਂਡ ਵਾਜੇ | ਰਵੀ ਵਰਮਾ | ਬੀਨੂ ਢਿੱਲੋਂ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ | ਕਮੇਡੀ | ਸ਼ਾਹ ਐਂਡ ਸ਼ਾਹ | ||
29 | ਰੱਬ ਦਾ ਰੇਡੀਓ 2 | ਸ਼ਰਨ ਆਰਟ | ਤਰਸੇਮ ਜੱਸੜ, ਸਿਮੀ ਚਾਹਲ | ਡਰਾਮਾ | ਵੇਹਲੀ ਜੰਤਾ ਫ਼ਿਲਮਜ਼ | ||
ਅ ਪ੍ਰੈ ਲ |
5 | ਯਾਰਾ ਵੇ | ਰਕੇਸ਼ ਮਹਿਤਾ | ਗਗਨ ਕੋਕਰੀ, ਯੁਵਰਾਜ ਹੰਸ | ਡਰਾਮਾ | ਗੋਰਡਨ ਬ੍ਰਿਜ, ਫ਼੍ਰੈਸ਼ਲੀ ਗ੍ਰੌਂਡ ਇੰਟ. | |
12 | ਮੰਜੇ ਬਿਸਤਰੇ 2 | ਬਲਜੀਤ ਸਿੰਘ ਦੇਓ | ਗਿੱਪੀ ਗਰੇਵਾਲ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ | ਕਮੇਡੀ | ਹਮਬਲ ਮੋਸ਼ਨ ਪਿਕਚਰਜ਼ | [6] | |
26 | ਨਾਢੂ ਖ਼ਾਨ | ਇਮਰਾਨ ਸ਼ੇਖ਼ | ਹਰੀਸ਼ ਵਰਮਾ, ਵਮਿਕਾ ਗੱਬੀ | ਪੀਰੀਅੱਡ ਡਰਾਮਾ | ਲਾਊਡ ਰੋਰ ਫ਼ਿਲਮਜ਼, ਮਿਊਜ਼ਕ ਟਾਈਮ ਪਰਡੱਕਸ਼ਨ | ||
ਮ ਈ |
3 | ਦਿਲ ਦੀਆਂ ਗੱਲਾ | ਉਦੇ ਪ੍ਰਤਾਪ ਸਿੰਘ | ਪਰਮੀਸ਼ ਵਰਮਾ, ਵਮਿਕਾ ਗੱਬੀ | ਰੋਮੈਂਟਕ | ਪਿਟਾਰਾ ਟੌਕੀਜ਼ | |
ਬਲੈਕੀਆ | ਸੁਖਮਿੰਦਰ ਧੰਜਲ | ਦੇਵ ਖਰੌੜ | ਡਰਾਮਾ | ਓਹਰੀ ਪਰਡੱਕਸ਼ਨਜ਼ | |||
24 | ਮੁਕਲਾਵਾ | ਸਿਮਰਜੀਤ ਸਿੰਘ | ਐਮੀ ਵਿਰਕ, ਸੋਨਮ ਬਾਜਵਾ | ਰੋਮੈਂਟਕ ਕਮੇਡੀ | ਵਾਈਟ ਹਿੱਲ ਸਟੂਡੀਓਜ਼ | [7] | |
ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ | ਕਰਨ ਗੁਲਾਨੀ | ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰਾਜਪਾਲ ਯਾਦਵ | ਰੋਮੈਂਟਕ ਕਮੇਡੀ | ਲੀਓਸਟ੍ਰਿਡ ਇੰਟਰਟੇਨਮਿੰਟ | |||
ਜੂ ਨ |
7 | ਲਾਈਏ ਜੇ ਯਾਰੀਆਂ | ਸੁਖ ਸੰਘੇੜਾ | ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ | ਡਰਾਮਾ | ਰਿਧਮ ਬੋਇਜ਼ ਇੰਟਰਟੇਨਮਿੰਟ, ਪਪੀਲੀਓ ਮੀਡੀਆ | |
21 | ਛੱੜਾ | ਜਗਦੀਪ ਸਿਧੂ | ਦਿਲਜੀਤ ਦੋਸਾਂਝ, ਨੀਰੂ ਬਾਜਵਾ | ਰੋਮੈਂਟਕ ਕਮੇਡੀ | ਏ ਐਂਡ ਏ ਅਡਵਾਈਜ਼ਰਜ਼ | [8] | |
28 | ਮਿੰਧੋ ਤਸੀਲਦਾਰਨੀ | ਅਵਤਾਰ ਸਿੰਘ | ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ | ਕਮੇਡੀ | ਕਰਮਜੀਤ ਅਨਮੋਲ ਪਰਡੱਕਸ਼ਨਜ਼ | ||
ਜੁ ਲਾ ਈ |
5 | ਡੀਐਸਪੀ ਦੇਵ | ਮਨਦੀਪ ਬੈਨੀਪਾਲ | ਦੇਵ ਖਰੌੜ, ਮੇਹਰੀਨ ਪੀਰਜ਼ਾਦਾ, ਮਾਨਵ ਵਿੱਜ | ਐਕਸ਼ਨ | ਡ੍ਰੀਮਰੇਐਲਟੀ ਮੂਵੀਜ਼ | |
12 | ਮੁੰਡਾ ਹੀ ਚਾਹੀਦਾ | ਸੰਤੋਸ਼ ਸੁਭਾਸ਼ ਥੀਤੇ, ਦੀਪਕ ਥਾਪਰ | ਹਰੀਸ਼ ਵਰਮਾ, ਰੁਬੀਨਾ ਬਾਜਵਾ | ਫ਼ੈਮਲੀ ਡਰਾਮਾ | ਨੀਰੂ ਬਾਜਵਾ ਪਰਡੱਕਸ਼ਨਜ਼ | ||
19 | ਅਰਦਾਸ ਕਰਾਂ | ਗਿੱਪੀ ਗਰੇਵਾਲ | ਗਿੱਪੀ ਗਰੇਵਾਲ, ਜਪੁਜੀ ਖਹਿਰਾ | ਸੋਸ਼ਲ ਡਰਾਮਾ | ਹਮਬਲ ਮੋਸ਼ਨ ਪਿਕਚਰਜ਼ | ||
26 | ਚੱਲ ਮੇਰਾ ਪੁੱਤ | ਜਨਜੋਤ ਸਿੰਘ | ਅਮਰਿੰਦਰ ਗਿੱਲ, ਸਿਮੀ ਚਾਹਲ, ਇਫ਼ਤਿਕਾਰ ਠਾਕੁਰ | ਡਰਾਮਾ | ਰਿਧਮ ਬੋਇਜ਼ ਇੰਟਰਟੇਨਮਿੰਟ | ||
ਅ ਗ ਸ ਤ |
2 | ਜ਼ਿੰਦਗੀ ਜ਼ਿੰਦਾਬਾਦ | ਪ੍ਰੇਮ ਸਿੰਘ ਸਿਧੂ | ਨਿੰਜਾ, ਮੈਂਡੀ ਤੱਖਰ | ਡਰਾਮਾ | ||
ਸਿਕੰਦਰ 2 | ਮਾਨਵ ਸ਼ਾਹ | ਗੁਰੀ, ਕਰਤਾਰ ਚੀਮਾ | ਐਕਸ਼ਨ | ਜੀਕੇ ਸਟੂਡੀਓਜ਼ | |||
9 | ਸਿੰਘਮ | ਨਵਨੀਤ ਸਿੰਘ | ਪਰਮੀਸ਼ ਵਰਮਾ, ਸੋਨਮ ਬਾਜਵਾ | ਐਕਸ਼ਨ, ਕਮੇਡੀ | ਅਜੇ ਦੇਵਗਨ ਫ਼ਿਲਮਜ਼, ਪੈਨੋਰਾਮਾ ਸਟੂਡੀਓਜ਼, ਟੀ-ਸੀਰੀਜ਼ | ||
15 | ਸਰਾਭਾ: ਕਰਾਈ ਫ਼ੋਰ ਫਰੀਡਮ | ਕਵੀ ਰਾਜ਼ | ਜਗਜੀਤ ਸੰਧੂ | ਜੀਵਨੀ | ਡ੍ਰੀਮਰੇਐਲਟੀ ਮੂਵੀਜ਼ | ||
30 | ਸੁਰਖੀ ਬਿੰਦੀ | ਜਗਜੀਤ ਸਿਧੂ | ਗੁਰਨਾਮ ਭੁੱਲਰ, ਸਰਗੁਣ ਮਹਿਤਾ | ਡਰਾਮਾ | ਸ਼੍ਰੀ ਨਰੋਤਮ ਜੀ ਫ਼ਿਲਮਜ਼ | ||
ਸ ਤੰ ਬ ਰ |
13 | ਡਾਕਾ | ਬਲਜੀਤ ਸਿੰਘ ਦੇਓ | ਗਿੱਪੀ ਗਰੇਵਾਲ, ਜ਼ਰੀਨ ਖ਼ਾਨ | ਕਮੇਡੀ, ਥ੍ਰੇਲਰ | ਟੀ-ਸੀਰੀਜ਼ | |
20 | ਨਿੱਕਾ ਜ਼ੈਲਦਾਰ 3 | ਸਿਮਰਜੀਤ ਸਿੰਘ | ਐਮੀ ਵਿਰਕ, ਵਮਿਕਾ ਗੱਬੀ | ਕਮੇਡੀ | ਪਟਿਆਲਾ ਮੋਸ਼ਨ ਪਿਕਚਰਜ਼ | ||
ਨ ਵੰ ਬ ਰ |
ਜੇ ਜੱਟ ਵਿਗੜ ਗਿਆ | ਅੰਬਰਦੀਪ ਸਿੰਘ | ਅਮਰਿੰਦਰ ਗਿੱਲ | ਡਰਾਮਾ | ਅੰਬਰਦੀਪ ਸਿੰਘ ਪਰਡੱਕਸ਼ਨਜ਼ |
ਹਵਾਲੇ
ਸੋਧੋ- ↑ "Latest Punjabi Movies | List of New Punjabi Films Releases 2019 | eTimes". The Times of India. Retrieved 2019-07-17.
- ↑ 2.0 2.1 Do Dooni Panj Movie: Showtimes, Review, Trailer, Posters, News & Videos | eTimes, retrieved 2018-09-14
- ↑ Kake Da Viyah Movie: Showtimes, Review, Trailer, Posters, News & Videos | eTimes, retrieved 2018-09-14
- ↑ "'Uda Ada': Tarsem Jassar and Neeru Bajwa to share screen space - Times of India". The Times of India. Retrieved 2018-09-14.
- ↑ "'Surkhi Bindi' (Punjabi Movie 2019) Starring Gurnam Bhullar and Sonam Bajwa". PunjabiPollywood.com - Gossip, Movies, Songs, Photos, Videos (in ਅੰਗਰੇਜ਼ੀ (ਅਮਰੀਕੀ)). 2018-08-06. Retrieved 2018-09-14.
- ↑ "'Manje Bistre 2': Gippy Grewal on a recce for the film - Times ofIndia". The Times of India. Retrieved 2018-09-14.
- ↑ Muklawa Movie: Showtimes, Review, Trailer, Posters, News & Videos | eTimes, retrieved 2018-09-14
- ↑ Shadaa Movie: Showtimes, Review, Trailer, Posters, News & Videos | eTimes, retrieved 2018-09-14