ਫ਼ਿਰੋਜ਼ਪੁਰ ਲੋਕ ਸਭਾ ਹਲਕਾ
ਪੰਜਾਬ ਵਿੱਚ ਲੋਕ ਸਭਾ ਹਲਕਾ
'ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1342488ਅਤੇ 1417 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
ਸੋਧੋਨੰਬਰ | ਵਿਧਾਨਸਭਾ ਹਲਕੇ | ਪੰਜਾਬ ਵਿਧਾਨ ਸਭਾ ਚੋਣ ਨਤੀਜੇ | |||||||||
---|---|---|---|---|---|---|---|---|---|---|---|
2012 | 2017 | 2022 | 2027 | 2032 | |||||||
1. | ਫ਼ਿਰੋਜ਼ਪੁਰ ਸਹਿਰ | ਕਾਂਗਰਸ | ਕਾਂਗਰਸ | ਆਪ | |||||||
2. | ਫ਼ਿਰੋਜ਼ਪੁਰ ਦਿਹਾਤੀ | ਸ਼੍ਰੋ.ਅ.ਦ. | ਕਾਂਗਰਸ | ਆਪ | |||||||
3. | ਗੁਰੁ ਹਰਸਹਾਏ | ਕਾਂਗਰਸ | ਕਾਂਗਰਸ | ਆਪ | |||||||
4. | ਜਲਾਲਾਬਾਦ | ਸ਼੍ਰੋ.ਅ.ਦ. | ਸ਼੍ਰੋ.ਅ.ਦ. | ਆਪ | |||||||
5. | ਫ਼ਾਜ਼ਿਲਕਾ | ਭਾਜਪਾ | ਕਾਂਗਰਸ | ਆਪ | |||||||
6. | ਅਬੋਹਰ | ਕਾਂਗਰਸ | ਭਾਜਪਾ | ਕਾਂਗਰਸ | |||||||
7. | ਬੱਲੂਆਣਾ | ਸ਼੍ਰੋ.ਅ.ਦ. | ਕਾਂਗਰਸ | ਆਪ | |||||||
8. | ਮਲੋਟ | ਸ਼੍ਰੋ.ਅ.ਦ. | ਕਾਂਗਰਸ | ਆਪ | |||||||
9. | ਮੁਕਤਸਰ | ਕਾਂਗਰਸ | ਸ਼੍ਰੋ.ਅ.ਦ. | ਆਪ |
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
ਸੋਧੋਸਾਲ | ਐਮ ਪੀ ਦਾ ਨਾਮ | ਪਾਰਟੀ | |
---|---|---|---|
1951 | ਬਹਾਦੁਰ ਸਿੰਘ | ਸ਼੍ਰੋਮਣੀ ਅਕਾਲੀ ਦਲ[3] | |
1954 | ਇਕਬਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ[4][5] | |
1957 | ਇਕਬਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1962 | ਇਕਬਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1967 | ਇਕਬਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1971 | ਗੁਰਦਾਸ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | |
1977 | ਮਹਿੰਦਰ ਸਿੰਘ ਸਾਏਬਾਲਾ | ਸ਼੍ਰੋਮਣੀ ਅਕਾਲੀ ਦਲ | |
1985 | ਗੁਰਦਿਆਲ ਸਿੰਘ ਢਿੱਲੋਂ | ਇੰਡੀਅਨ ਨੈਸ਼ਨਲ ਕਾਂਗਰਸ | |
1989 | ਧਿਆਨ ਸਿੰਘ ਮੰਡ | ਅਜ਼ਾਦ * | |
1996 | ਮੋਹਣ ਸਿੰਘ ਫਲੀਆਂਵਾਲਾ | ਬਹੁਜਨ ਸਮਾਜ ਪਾਰਟੀ[6] | |
1998 | ਜ਼ੋਰਾ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ | |
1999 | ਜ਼ੋਰਾ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ | |
2004 | ਜ਼ੋਰਾ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ | |
2009 | ਸ਼ੇਰ ਸਿੰਘ ਘੁਬਾਇਆ | ਸ਼੍ਰੋਮਣੀ ਅਕਾਲੀ ਦਲ | |
2014 | ਸ਼ੇਰ ਸਿੰਘ ਘੁਬਾਇਆ | ਸ਼੍ਰੋਮਣੀ ਅਕਾਲੀ ਦਲ | |
2019 | ਸੁਖਬੀਰ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ |
- * ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਪੋਟ ਨਾਲ
ਨਤੀਜੇ
ਸੋਧੋ2019 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਸੁਖਬੀਰ ਸਿੰਘ ਬਾਦਲ | 6,33,427 | 54.05 | +9.92 | |
INC | ਸ਼ੇਰ ਸਿੰਘ ਘੁਬਾਇਆ | 4,34,577 | 37.08 | -4.21 | |
ਆਪ | ਹਰਜਿੰਦਰ ਸਿੰਘ ਕਾਕਾ ਸਰਾਂ | 31,872 | 2.72 | -7.54 | |
ਭਾਰਤੀ ਕਮਿਊਨਿਸਟ ਪਾਰਟੀ | ਹੰਸ ਰਾਜ ਗੋਲਡਨ | 26,128 | 2.23 | N/A | |
ਨੋਟਾ | ਇਹਨਾਂ ਵਿੱਚੋਂ ਕੋਈ ਨਹੀਂ | 14,891 | 1.27 | +0.57 | |
ਬਹੁਮਤ | 1,98,850 | 16.97 | +14.13 | ||
ਮਤਦਾਨ | 11,72,801 | 72.47 | -0.15 | ||
SAD hold | ਸਵਿੰਗ | +7.07 |
2014 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਸ਼ੇਰ ਸਿੰਘ ਘੁਬਾਇਆ | 4,87,932 | 44.13 | ||
INC | ਸੁਨੀਲ ਜਾਖੜ | 4,56,512 | 41.29 | ||
ਆਪ | ਸਤਨਾਮ ਪੋਲ ਕੰਬੋਜ | 1,13,412 | 10.26 | ||
ਬਹੁਜਨ ਸਮਾਜ ਪਾਰਟੀ | ਰਾਮ ਕੁਮਾਰ ਪ੍ਰਜਾਪਤ | 22,274 | 2.01 | ||
SAD(A) | ਧਿਆਨ ਸਿੰਘ ਮੰਡ | 3,655 | 0.33 | ||
ਨੋਟਾ | ਇਹਨਾਂ ਵਿੱਚੋਂ ਕੋਈ ਨਹੀਂ | 7,685 | 0.70 | ||
ਬਹੁਮਤ | 31,420 | 2.84 | |||
ਮਤਦਾਨ | 11,05,412 | 72.62 | |||
SAD hold | ਸਵਿੰਗ |
2009 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਸ਼ੇਰ ਸਿੰਘ ਘੁਬਾਇਆ | 4,50,900 | 47.11 | ||
INC | ਜਗਮੀਤ ਸਿੰਘ ਬਰਾੜ | 4,29,829 | 44.91 | ||
ਬਹੁਜਨ ਸਮਾਜ ਪਾਰਟੀ | ਗੁਰਦੇਵ ਸਿੰਘ | 29,713 | 3.10 | ||
ਅਜਾਦ | ਜਗਮੀਤ ਸਿੰਘ | 5,890 | 0.62 | ||
ਅਜਾਦ | ਦਲੀਪ ਕੁਮਾਰ | 5,376 | 0.56 | ||
ਬਹੁਮਤ | 21,071 | 3.20 | +1.87 | ||
ਮਤਦਾਨ | 9,56,895 | 71.28 | |||
SAD hold | ਸਵਿੰਗ |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ http://ceopunjab.nic.in/English/home.aspx
- ↑ http://ceopunjab.nic.in/
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-11.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11.
{{cite web}}
: Unknown parameter|dead-url=
ignored (|url-status=
suggested) (help) - ↑ http://en.wikipedia.org/wiki/Indian_National_Congress
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-09-28. Retrieved 2013-05-11.
{{cite web}}
: Unknown parameter|dead-url=
ignored (|url-status=
suggested) (help)