ਭਾਰਤੀ ਨਾਚਾਂ ਦੀ ਸੂਚੀ
ਇਹ ਰਵਾਇਤੀ ਭਾਰਤੀ ਨਾਚਾਂ ਦੀ ਸੂਚੀ ਹੈ:
ਅ
ਸੋਧੋ- ਆਂਧਰਾ ਨਾਤਿਯਮ (ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ, ਦੱਖਣ ਭਾਰਤ ਦਾ ਆਰਟ ਡਾਂਸ)
ਬ
ਸੋਧੋ- ਬਾਗੂਰੁਮਬਾ (ਅਸਾਮ, ਨਾਰਥ ਈਸਟ ਇੰਡੀਆ ਦਾ ਲੋਕ ਨਾਚ)
- ਬੀਹੂ ਡਾਂਸ (ਅਸਾਮ, ਪੂਰਬੀ ਭਾਰਤ ਦਾ ਲੋਕ ਨਾਚ)
- ਬਾਠੂਕਾਮਾ (ਤੇਲੰਗਾਨਾ ਦਾ ਲੋਕ ਨਾਚ, ਦੱਖਣੀ ਭਾਰਤ)
ਭ
ਸੋਧੋਛ
ਸੋਧੋ- ਛਾਊ (ਉੜੀਸਾ, ਪੱਛਮੀ ਬੰਗਾਲ, ਪੂਰਬੀ ਭਾਰਤ)
- ਛੋਲੀਆ (ਉਤਰਾਖੰਡ)
ਦ
ਸੋਧੋਡ
ਸੋਧੋ- ਡਾਂਡੀਆ (ਗੁਜਰਾਤ ਦਾ ਲੋਕ ਨਾਚ, ਪੱਛਮੀ ਭਾਰਤ)
- ਡੋਲੂ ਕੁਨੀਥਾ (ਕਰਨਾਟਕ, ਭਾਰਤ ਦੇ ਲੋਕ ਨ੍ਰਿਤ)
ਧ
ਸੋਧੋ- ਧਾਂਗਾਰੀ (ਮਹਾਂਰਾਸ਼ਟਰ ਦਾ ਲੋਕ ਨ੍ਰਿਤ, ਪੱਛਮੀ ਭਾਰਤ)
ਢ
ਸੋਧੋਗ
ਸੋਧੋ- ਗਰਬਾ (ਗੁਜਰਾਤ, ਪੱਛਮੀ ਭਾਰਤ ਦਾ ਲੋਕ-ਨਾਚ)
- ਗਿੱਧਾ (ਪੰਜਾਬ, ਨਾਰਥ ਇੰਡੀਆ ਦੇ ਲੋਕ ਨਾਚ)
- ਘੂਮਰ (ਰਾਜਸਥਾਨ ਦੇ ਪੱਛਮੀ ਭਾਰਤ ਦੇ ਲੋਕ ਨਾਚ)
- ਗਾਉਡੀਆ ਨ੍ਰਿਤਿਆ (ਪੱਛਮੀ ਬੰਗਾਲ ਦੀ ਕਲਾਸੀਕਲ ਨ੍ਰਿਤ)
- ਗਰੀਯਾ ਨ੍ਰਿਤਿਆ (ਗੁਜਰਾਤ, ਭਾਰਤ ਦਾ ਲੋਕ-ਜਨਜਾਤਾਂ ਦਾ ਡਾਂਸ)
- ਘੁਮੁਰਾ (ਓਡੀਸ਼ਾ)
ਝ
ਸੋਧੋ- ਝੂਮੁਰ (ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ ਅਤੇ ਅਸਾਮ ਦੇ ਲੋਕ ਨਾਚ)
ਕ
ਸੋਧੋ- ਕੱਥਕ (ਉੱਤਰ ਪ੍ਰਦੇਸ਼, ਕਲਾਸੀਕਲ ਭਾਰਤੀ ਡਾਂਸ)
- ਕੱਥਕਲੀ (ਕੇਰਲਾ, ਭਾਰਤ, ਇਨਕਾਰਪੋਰੇਟਸ ਡਾਂਸ)
- ਕੇਰਲਾ ਨਟਾਨਾਮ (ਗੁਰੂ ਗੋਪੀਨਾਥ ਦੁਆਰਾ ਸ਼ੁਰੂ ਕੀਤੀ ਭਾਰਤੀ ਨਾਚ)
- ਕ੍ਰਿਸ਼ਣਤਾਤਮ
- ਕੁਚੀਪੁਡੀ (ਕਲਾਸੀਕਲ ਇੰਡੀਅਨ ਡਾਂਸ, ਆਂਧਰਾ ਪ੍ਰਦੇਸ਼)
- ਕੋਲੱਟਾਮ (ਲੋਕ ਨਾਚ ਤਾਮਿਲਨਾਡੂ)
- ਕੋਲੀ ਡਾਂਸ (ਲੋਕ ਨਾਚ, ਮਹਾਂਰਾਸ਼ਟਰ)
- ਕਰਕਟਮ (ਲੋਕ ਨਾਚ ਤਾਮਿਲਨਾਡੂ)
- ਕੰਨਿਆਰਕਲੀ (ਲੋਕ ਨਾਚ, ਕੇਰਲਾ)
ਲ
ਸੋਧੋਮ
ਸੋਧੋਨ
ਸੋਧੋ- ਨਟੀ ਨਾਚ (ਹਿਮਾਚਲ ਪ੍ਰਦੇਸ਼, ਭਾਰਤ ਦਾ ਲੋਕ ਨਾਚ)
- ਨੌਟੰਕੀ (ਉੱਤਰ ਪ੍ਰਦੇਸ਼ ਦਾ ਡਾਂਸ ਫਾਰਮ)
ਓ
ਸੋਧੋਪ
ਸੋਧੋਰ
ਸੋਧੋ- ਰਾਉਤ ਨਾਚ (ਛੱਤੀਸਗੜ੍ਹ, ਭਾਰਤ ਦਾ ਲੋਕ ਨ੍ਰਿਤ)
- ਰਾਸ ਲੀਲਾ (ਭਾਰਤੀ ਕਲਾਸੀਕਲ ਡਾਂਸ)
- ਰਾਠਵਾ ਨਾਚ (ਭਾਰਤ ਦੇ ਛੋਟਾ ਉਦੈਪੁਰ ਦਾ ਲੋਕ ਨਾਚ)
ਸ
ਸੋਧੋਤ
ਸੋਧੋਵ
ਸੋਧੋ- ਵਿਲਾਸਨੀ ਨਾਟਿਅਮ (ਆਂਧਰਾ ਪ੍ਰਦੇਸ਼, ਦੱਖਣ ਭਾਰਤ ਦਾ ਆਰਟ ਡਾਂਸ)