ਰਣਜੀ ਟਰਾਫੀ 2013–14 ਭਾਰਤੀ ਕ੍ਰਿਕਟ ਟੂਰਨਾਮੈਂਟ ਦਾ 80ਵਾਂ ਸੈਸ਼ਨ ਸੀ। [1] ਇਸ ਮੁਕਾਬਲੇ 'ਚ ਮਹਾਰਾਸ਼ਟਰ ਨੂੰ ਹਰਾ ਕਿ ਕਰਨਾਟਕ ਨੇ ਜਿੱਤਿਆ।

ਰਣਜੀ ਟਰਾਫੀ 2013–14
ਮਿਤੀਆਂ27 ਅਕਤੂਬਰ 2013 (2013-10-27) – 2 ਫਰਵਰੀ 2014 (2014-02-02)
ਪ੍ਰਬੰਧਕਬੀ.ਸੀ.ਸੀ.ਆਈ
ਕ੍ਰਿਕਟ ਫਾਰਮੈਟਪਹਿਲ ਦਰਜਾ ਕ੍ਰਿਕਟ
ਟੂਰਨਾਮੈਂਟ ਫਾਰਮੈਟਰਾਉਡ ਰੋਬਿਨ ਅਤੇ ਨਾਕ ਆਉਟ
ਜੇਤੂਕਰਨਾਟਕ
ਭਾਗ ਲੈਣ ਵਾਲੇ27
ਮੈਚ115
ਸਭ ਤੋਂ ਵੱਧ ਦੌੜਾਂ (ਰਨ)ਕੇਦਾਰ ਯਾਦਵ (ਮਹਾਰਾਸ਼ਟਰ) (1223)
ਸਭ ਤੋਂ ਵੱਧ ਵਿਕਟਾਂਰਿਸ਼ੀ ਧਵਨ (ਹਿਮਾਚਲ ਪ੍ਰਦੇਸ਼) (49)
ਅਧਿਕਾਰਿਤ ਵੈੱਬਸਾਈਟwww.bcci.tv

ਗਰੁੱਪ A ਸੋਧੋ

ਟੀਮ[2] ਮੈਚ ਖੇਡੇ ਜਿੱਤੇ ਹਾਰੇ ਡਰਾਅ ਛੱਡੇ ਗਏ WI FI ਅੰਕ ਅਨੁਪਾਤ
ਕਰਨਾਟਕ 8 5 0 3 0 1 2 38 1.355
ਪੰਜਾਬ 8 4 2 2 0 2 1 30 1.156
ਮੁੰਬਈ 8 4 1 3 0 0 1 29 1.144
ਗੁਜਰਾਤ 8 2 1 5 0 1 4 26 1.214
ਦਿੱਲੀ 8 2 2 3 1 1 1 19 1.182
ਓਡੀਸ਼ਾ 8 1 3 4 0 0 1 12 0.730
ਵਿਦਰਭ 8 1 3 4 0 0 1 12 0.699
ਹਰਿਆਣਾ 8 1 5 2 0 0 1 10 0.950
ਝਾਰਖੰਡ 8 0 3 4 1 0 2 9 0.759


ਗਰੁੱਪ B ਸੋਧੋ

ਟੀਮ ਮੈਚ ਖੇਡੇ ਜਿੱਤੇ ਹਾਰੇ ਡਰਾਅ ਛੱਡੇ ਗਏ WI FI ਅੰਕ ਅਨੁਪਾਤ
ਰੇਲਵੇ 8 3 0 5 0 1 2 28 1.186
ਉੱਤਰ ਪ੍ਰਦੇਸ਼ 8 2 1 5 0 1 3 24 1.130
ਬੰਗਾਲ 8 2 0 5 1 0 3 24 1.037
ਸੌਰਾਸ਼ਟਰ 8 2 1 5 0 1 2 22 1.333
ਬੜੌਦਾ 8 3 4 0 1 1 0 20 0.985
ਰਾਜਸਥਾਨ 8 2 2 4 0 0 2 20 0.947
ਤਾਮਿਲਨਾਡੂ 8 1 1 6 0 0 3 18 1.144
ਮੱਧ ਪ੍ਰਦੇਸ਼ 8 0 2 6 0 0 3 12 0.895
ਸਰਵਿਸ 8 0 4 4 0 0 1 6 0.619

ਗਰੁੱਪ C ਸੋਧੋ

ਟੀਮ ਮੈਚ ਖੇਡੇ ਜਿੱਤੇ ਹਾਰੇ ਡਰਾਅ ਛੱਡੇ ਗਏ WI FI ਅੰਕ ਅਨੁਪਾਤ
ਮਹਾਰਾਸ਼ਟਰ 8 4 0 4 0 1 3 35 1.684
ਜੰਮੂ ਅਤੇ ਕਸ਼ਮੀਰ 8 4 2 2 0 0 1 28 1.006
ਗੋਆ 8 4 1 3 0 1 0 28 1.005
ਹਿਮਾਚਲ ਪ੍ਰਦੇਸ਼ 8 3 3 2 0 2 1 24 1.164
ਕੇਰਲਾ 8 2 2 4 0 0 3 22 0.949
ਹੈਦਰਾਬਾਦ 8 1 0 7 0 0 3 19 1.089
ਆਂਧਰਾ ਪ੍ਰਦੇਸ਼ 8 1 2 5 0 1 1 14 1.029
ਅਸਾਮ 8 1 4 3 0 1 2 14 0.805
ਤ੍ਰਿਪੁਰਾ 8 0 6 2 0 0 0 2 0.573

ਨਾਕ-ਆਉਟ ਸੋਧੋ

  ਕੁਆਟਰ ਫਾਈਨਲ ਸੈਮੀ ਫਾਈਨਲ ਫਾਈਨਲ
                           
  A3  ਮੁੰਬਈ 402 & 129  
C1  ਮਹਾਰਾਸ਼ਟਰ 280 & 252/2  
  B3  ਬੰਗਾਲ 114 & 348  
  C1  ਮਹਾਰਾਸ਼ਟਰ 455 & 8/0  
B3  ਬੰਗਾਲ 317 & 267
  B1  ਰੇਲਵੇ 314 & 222  
    C1  ਮਹਾਰਾਸ਼ਟਰ 305 & 366
  A1  ਕਰਨਾਟਕ 515 & 157/3
  A1  ਕਰਨਾਟਕ 349 & 204  
B2  ਉੱਤਰ ਪ੍ਰਦੇਸ਼ 221/9d & 240  
  A2  ਪੰਜਾਬ 270
  A1  ਕਰਨਾਟਕ (ਪਹਿਲੀ ਇਨਿੰਗ ਲੀਡ) 447/5  
A2  ਪੰਜਾਬ 304 & 296
  C2  ਜੰਮੂ ਅਤੇ ਕਸ਼ਮੀਰ 277 & 223  


ਰਿਕਾਰਡ ਸੋਧੋ

ਸਭ ਤੋਂ ਜ਼ਿਆਦਾ ਰਨ[3] ਸੋਧੋ

ਖਿਡਾਰੀ ਟੀਮ ਮੈਚ ਰਨ ਔਸਤ HS 100s 50s
ਕੇਦਾਰ ਯਾਦਵ ਮਹਾਰਾਸ਼ਟਰ 11 1223 87.35 204 6 2
ਲੋਕੇਸ਼ ਰਾਹੁਲ ਕਰਨਾਟਕ 10 1033 68.86 158 3 4
ਹਰਸ਼ਦ ਖਾਡੀਵਾਲੇ ਮਹਾਰਾਸ਼ਟਰ 11 1004 59.05 262 3 4
ਸੌਰਭ ਤਿਵਾੜੀ ਝਾਰਖੰਡ 7 854 65.69 238 1 6
ਫੈਜ਼ ਫਜ਼ਲ ਵਿਦਰਭ 8 845 65.00 147 2 6

ਸਭ ਤੋਂ ਜ਼ਿਆਦਾ ਵਿਕਟਾਂ[4] ਸੋਧੋ

ਖਿਡਾਰੀ ਟੀਮ ਮੈਚ ਵਿਕਟਾਂ ਔਸਤ BBI BBM 5/i 10/m
ਰਿਸ਼ੀ ਧਵਨ ਹਿਮਾਚਲ ਪ੍ਰਦੇਸ਼ 8 49 20.30 5/29 10/87 6 1
ਅਨੁਰੀਤ ਸਿੰਘ ਰੇਲਵੇ 8 44 17.56 5/52 9/160 5 0
ਅਭਿਮੰਯੂ ਮਿਥੁਨ ਕਰਨਾਟਕ 10 41 24.00 6/52 11/110 2 1
ਅਸ਼ੋਕ ਢੀਂਡਾ ਬੰਗਾਲ 9 40 25.97 7/82 10/157 2 1
ਪੰਕਜ ਸਿੰਘ ਰਾਜਸਥਾਨ 8 39 22.46 5/30 8/112 3 0

ਹਵਾਲੇ ਸੋਧੋ

  1. "Ranji Trophy, 2013/14 Results". Cricinfo. ESPN. Retrieved 4 August 2013.
  2. "Ranji Trophy, 2013/14 / Points table". Cricinfo. ESPN. Retrieved 3 November 2013.
  3. "Ranji Trophy, 2013/14 / Records / Most runs". Cricinfo. ESPN. Retrieved 2 February 2014.
  4. "Ranji Trophy, 2013/14 / Records / Most wickets". Cricinfo. ESPN. Retrieved 2 February 2014.