5 ਅਗਸਤ
(੫ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2025 |
5 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 217ਵਾਂ (ਲੀਪ ਸਾਲ ਵਿੱਚ 218ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 148 ਦਿਨ ਬਾਕੀ ਹਨ।
ਵਾਕਿਆ
ਸੋਧੋ- 1965 – ਭਾਰਤ-ਪਾਕਿਸਤਾਨ ਯੁੱਧ (1965) ਸ਼ੁੁਰੂ ਹੋਇਆ ਜਦੋਂ ਪਾਕਿਸਤਾਨ ਦੇ ਸਿਪਾਹੀਆ ਨੇ ਨਿਯੰਤਰਨ ਰੇਖਾ ਨੂੰ ਪਾਰ ਕੀਤਾ।
ਜਨਮ
ਸੋਧੋ- 1850 – ਫ੍ਰਾਂਸ ਦੇ ਲੇਖਕ ਅਤੇ ਕਵੀ ਮੋਪਾਸਾਂ ਦਾ ਜਨਮ। (ਦਿਹਾਂਤ 1893)
- 1930 – ਅਮਰੀਕਾ ਦੇ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਦਾ ਜਨਮ। (ਦਿਹਾਂਤ 2012)
ਦਿਹਾਂਤ
ਸੋਧੋ- 1962 – ਅਮਰੀਕੀ ਐਕਟ੍ਰਿਸ ਅਤੇ ਮਾਡਲ ਮਰਲਿਨ ਮੁਨਰੋ ਦੀ ਮੌਤ ਹੋਈ।
- 2019 – ਅਮਰੀਕੀ ਨਾਵਲਕਾਰ, ਸੰਪਾਦਕ, ਅਤੇ ਪ੍ਰੋਫੈਸਰ ਟੋਨੀ ਮੌਰੀਸਨ ਦਾ ਦਿਹਾਂਤ।