2016 ਦੱਖਣੀ ਏਸ਼ੀਆਈ ਖੇਡਾਂ
(2016 ਦੱਖਣੀ ਏਸ਼ਿਆਈ ਖੇਡਾਂ ਤੋਂ ਮੋੜਿਆ ਗਿਆ)
2016 ਦੱਖਣੀ ਏਸ਼ੀਆਈ ਖੇਡਾਂ ਮਿਤੀ 5 ਫ਼ਰਵਰੀ ਤੋਂ 16 ਫ਼ਰਵਰੀ 2016 ਤੱਕ ਭਾਰਤ ਦੇ ਸ਼ਹਿਰ ਗੁਹਾਟੀ[1] ਅਤੇ ਸ਼ਿਲਾਂਗ ਵਿਖੇ ਹੋਈਆ। 22 ਖੇਡਾਂ ਦੇ 226 ਈਵੈਂਟ ਵਿੱਚ 2,672 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਿਤੀ 5 ਫ਼ਰਵਰੀ 2016 ਨੂੰ ਕੀਤਾ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ।
12ਵੀਂ ਦੱਖਣੀ ਏਸ਼ਿਆਈ ਖੇਡਾਂ | |
---|---|
ਤਸਵੀਰ:2016 South Asian Games Logo.png | |
ਮਹਿਮਾਨ ਦੇਸ਼ | ਗੁਹਾਟੀ ਅਤੇ ਸ਼ਿਲਾਂਗ |
ਮਾਟੋ | "ਅਮਨ, ਤਰੱਕੀ ਅਤੇ ਖੁਸ਼ਹਾਲੀ ਲਈ ਖੇਡੋ" |
ਭਾਗ ਲੇਣ ਵਾਲੇ ਦੇਸ | 8 |
ਭਾਗ ਲੈਣ ਵਾਲੇ ਖਿਡਾਰੀ | 2,672 |
ਈਵੈਂਟ | 226 in 22 ਖੇਡਾਂ |
ਉਦਘਾਟਨ ਸਮਾਰੋਹ | 5 ਫ਼ਰਵਰੀ (ਗੁਹਾਟੀ) 6 ਫ਼ਰਵਰੀ (ਸ਼ਿਲਾਂਗ) |
ਸਮਾਪਤੀ ਸਮਾਰੋਹ | 16 ਫ਼ਰਵਰੀ |
ਉਦਾਘਾਟਨ ਕਰਨ ਵਾਲ | ਨਰਿੰਦਰ ਮੋਦੀ |
ਮੁੱਖ ਸਟੇਡੀਅਮ | ਇੰਦਰਾ ਗਾਂਧੀ ਅਥਲੈਟਿਕਸ ਸਟੇਡੀਅਮ, ਗੁਹਾਟੀ ਜਵਾਹਰ ਲਾਲ ਨਹਿਰੂ ਸਟੇਡੀਅਮ, ਸ਼ਿਲਾਂਗ |
ਤਗਮਾ ਸੂਚੀ
ਸੋਧੋਮਹਿਮਾਨ ਦੇਸ਼
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਭਾਰਤ | 188 | 90 | 30 | 308 |
2 | ਸ੍ਰੀਲੰਕਾ | 25 | 63 | 98 | 186 |
3 | ਪਾਕਿਸਤਾਨ | 12 | 37 | 57 | 106 |
4 | ਅਫਗਾਨਿਸਤਾਨ | 7 | 9 | 19 | 35 |
5 | ਬੰਗਲਾਦੇਸ਼ | 4 | 15 | 56 | 75 |
6 | ਨੇਪਾਲ | 3 | 23 | 34 | 60 |
7 | ਫਰਮਾ:Country data ਮਾਲਦੀਵ | 0 | 2 | 1 | 3 |
8 | ਭੂਟਾਨ | 0 | 1 | 15 | 16 |
ਕੁਲ | 239 | 239 | 310 | 788 |
ਫ਼ਰਵਰੀ 2016 | 5th ਸ਼ੁੱਕਰਵਾਰ |
6th ਸ਼ਨੀਵਾਰ |
7th ਐਤਵਾਰ |
8th ਸੋਮਵਾਰ |
9th ਮੰਗਲਵਾਰ |
10th ਬੁੱਧਵਾਰ |
11th ਵੀਰਵਾਰ |
12th ਸ਼ੁੱਕਰਵਾਰ |
13th ਸ਼ਨੀਵਾਰ |
14th ਐਤਵਾਰ |
15th ਸੋਮਵਾਰ |
16th ਮੰਗਲਵਾਰ |
ਸੋਨ ਤਗਮਾ |
---|---|---|---|---|---|---|---|---|---|---|---|---|---|
ਤੀਰਅੰਦਾਜ਼ੀ | ● | ● | ● | 4 | 4 | 8 | |||||||
ਅਥਲੈਟਿਕਸ | 10 | 13 | 12 | 2 | 37 | ||||||||
ਬੈਡਮਿੰਟਨ | ● | 1 | ● | ● | 4 | 4 | |||||||
ਬਾਸਕਟਬਾਲ | ● | ● | ● | ● | 2 | 2 | |||||||
ਮੁੱਕੇਬਾਜ਼ੀ | 1 | ● | ● | 0 | |||||||||
ਸਾਈਕਲ ਦੌੜ | 2 | 2 | 2 | 2 | 8 | ||||||||
ਹਾਕੀ | ● | ● | ● | ● | 1 | 1 | 2 | ||||||
ਫ਼ੁੱਟਬਾਲ | ● | ● | ● | ● | ● | ● | ● | ● | ● | 2 | 2 | ||
ਹੈਂਡਬਾਲ | ● | ● | ● | ● | ● | 2 | 2 | ||||||
ਜੂਡੋ | 6 | 6 | 12 | ||||||||||
ਕਬੱਡੀ | ● | ● | ● | ● | 2 | 2 | |||||||
ਖੋ-ਖੋ | ● | ● | ● | 2 | 2 | ||||||||
ਨਿਸ਼ਾਨੇਬਾਜ਼ੀ | 2 | 3 | 2 | 3 | 1 | 2 | 13 | ||||||
ਸਕੁਐਸ਼ | ● | ● | 2 | ● | 2 | 4 | |||||||
ਤੈਰਾਕੀ | 8 | 7 | 7 | 8 | 8 | 38 | |||||||
ਟੇਬਲ ਟੈਨਿਸ | ● | 2 | ● | 1 | 4 | 7 | |||||||
ਤਾਇਕਵੋਂਦੋ | 4 | 5 | 4 | 13 | |||||||||
ਟੈਨਿਸ | ● | ● | ● | 3 | 2 | 5 | |||||||
ਟ੍ਰਾਥਲਨ | 2 | 1 | 3 | ||||||||||
ਵਾਲੀਬਾਲ | ● | ● | ● | ● | 2 | 2 | |||||||
ਵੇਟਲਿਫਟਿੰਗ | 4 | 4 | 4 | 2 | 0 | ||||||||
ਕੁਸ਼ਤੀ | 5 | 5 | 6 | 16 | |||||||||
ਵੁਸ਼ੂ | 1 | 2 | 3 | 4 | 5 | 0 | |||||||
ਸਮਾਰੋਹ | ਉਦਘਾਟਨੀ ਸਮਾਰੋਹ | ਉਦਘਾਟਨੀ ਸਮਾਰੋਹ | ਸਮਾਪਤੀ ਸਮਾਰੋਹ | ||||||||||
ਕੁਲ ਸੋਨ ਤਗਮੇ | 0 | 0 | 0 | 0 | 0 | 0 | 0 | 0 | 0 | 0 | 0 | 0 | 0 |
ਸੰਚਤ ਕੁਲ | 0 | 0 | 0 | 0 | 0 | 0 | 0 | 0 | 0 | 0 | 0 | 0 | 0 |
ਫ਼ਰਵਰੀ 2016 | 5th ਸ਼ੁੱਕਰਵਾਰ |
6th ਸ਼ਨੀਵਾਰ |
7th ਐਤਵਾਰ |
8th ਸੋਮਵਾਰ |
9th ਮੰਗਲਵਾਰ |
10th ਬੁੱਧਵਾਰ |
11th ਵੀਰਵਾਰ |
12th ਸ਼ੁੱਕਰਵਾਰ |
13th ਸ਼ਨੀਵਾਰ |
14th ਐਤਵਾਰ |
15th ਸੋਮਵਾਰ |
16th ਮੰਗਲਵਾਰ |
ਸੋਨ ਤਗਮਾ |
● | ਈਵੈਂਟ ਮੁਕਾਬਲਾ | 1 | ਈਵੈਂਟ ਫਾਈਨਲ |
ਹਵਾਲੇ
ਸੋਧੋ- ↑ "South Asian Games to held from Feb 5-16 in Guwahati, Shillong". Zee News. 25 October 2015. Archived from the original on 3 ਜਨਵਰੀ 2016. Retrieved 29 December 2015.
{{cite news}}
: Unknown parameter|dead-url=
ignored (|url-status=
suggested) (help)