ਖੂਨ(ਲਹੂ) ਦੀ ਕਿਸਮ (ਜਿਹਨੂੰ ਖੂਨ(ਲਹੂ) ਸਮੂਹ ਵੀ ਆਖਦੇ ਹਨ) ਖੂਨ ਦਾ ਇੱਕ ਵਰਗੀਕਰਨ ਹੈ ਜੋ ਲਾਲ ਲਹੂ ਕੋਸ਼ਾਣੂਆਂ (ਆਰ.ਬੀ.ਸੀ.) ਦੀ ਸਤ੍ਹਾ ਉੱਤੇ ਲੱਗੇ ਵਿਰਸੇ 'ਚ ਮਿਲੇ ਐਂਟੀਜਨੀ ਪਦਾਰਥਾਂ ਦੇ ਹੋਣ ਜਾਂ ਨਾ ਹੋਣ 'ਤੇ ਅਧਾਰਤ ਹੈ। ਇਹ ਐਂਟੀਜਨ ਲਹੂ ਸਮੂਹ ਪ੍ਰਨਾਲੀ ਮੁਤਾਬਕ ਪ੍ਰੋਟੀਨ , ਕਾਰਬੋਹਾਈਡਰੇਟ , ਗਲਾਈਕੋਪ੍ਰੋਟੀਨ ਜਾਂ ਗਲਾਈਕੋਲਿਪਿਡ ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਝ ਐਂਟੀਜਨ ਕਈ ਹੋਰ ਟਿਸ਼ੂਆਂ ਦੇ ਹੋਰ ਕਿਸਮਾਂ ਦੇ ਕੋਸ਼ਾਣੂਆਂ ਦੀ ਸਤ੍ਹਾ 'ਤੇ ਵੀ ਮਿਲਦੇ ਹਨ। ਇਹ ਲਾਲ ਲਹੂ ਕੋਸ਼ਾਣੂਆਂ ਦੀ ਸਤ੍ਹਾ 'ਤੇ ਲੱਗੇ ਕਈ ਐਂਟੀਜਨ ਇੱਕੋ ਹੀ ਅਲੀਲ (ਜਾਂ ਭੂਤ ਨੇੜਲੇ ਸਬੰਧਾਂ ਵਾਲ਼ੇ ਜੀਨ) ਤੋਂ ਉਪਜਦੇ ਹਨ।[ 1]
ਲਹੂ ਦੀਆਂ ਕਿਸਮਾਂ ਵਿਰਾਸਤ 'ਚ ਹੀ ਮਿਲਦੀਆਂ ਹਨ ਅਤੇ ਮਾਂ ਤੇ ਪਿਓ , ਦੋਹਾਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ। ਹੁਣ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਲਹੂ-ਬਦਲੀ ਸਮਾਜ (ਆਈ.ਐੱਸ.ਬੀ.ਟੀ.) ਵੱਲੋਂ ਕੁੱਲ ਮਿਲਾ ਕੇ ੩੨ ਪ੍ਰਕਾਰ ਦੇ ਮਨੁੱਖੀ ਲਹੂ ਸਮੂਹ ਪ੍ਰਬੰਧਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ।[ 2] ਦੋ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਨ ਪ੍ਰਬੰਧ ਏ.ਬੀ.ਓ. ਅਤੇ ਆਰ.ਐੱਚ.ਡੀ. ਐਂਟੀਜਨ ਹਨ; ਇਹ ਦੋਹੇਂ ਪ੍ਰਬੰਧ ਕਿਸੇ ਦੇ ਲਹੂ ਦੀ ਕਿਸਮ (ਏ, ਬੀ, ਏਬੀ ਅਤੇ ਓ; + ਅਤੇ − ਆਰ.ਐੱਚ.ਡੀ. ਦੀ ਹਾਲਤ ਦੱਸਦੇ ਹਨ) ਦੱਸਦੇ ਹਨ।
ਲਹੂ ਕਿਸਮ (ਜਾਂ ਲਹੂ ਸਮੂਹ) ਕੁਝ ਹੱਦ ਤੱਕ ਲਾਲ ਲਹੂ ਕੋਸ਼ਾਣੂਆਂ ਉੱਤੇ ਲੱਗੇ ਏ.ਬੀ.ਓ. ਲਹੂ ਸਮੂਹ ਦੇ ਐਂਟੀਜਨ ਮੁਕੱਰਰ ਕਰਦੇ ਹਨ।
ਕਈ ਗਰਭਵਤੀ ਔਰਤਾਂ ਦੀ ਕੁੱਖ ਵਿੱਚ ਆਪਣੇ ਤੋਂ ਵੱਖ ਲਹੂ ਕਿਸਮ ਵਾਲ਼ਾ ਭਰੂਣ ਹੁੰਦਾ ਹੈ ਅਤੇ ਮਾਂ ਦਾ ਸਰੀਰ ਭਰੂਣ ਦੇ ਲਾਲ ਲਹੂ ਕੋਸ਼ਾਣੂਆਂ ਦੇ ਵਿਰੁੱਧ ਐਂਟੀਬਾਡੀਆਂ ਤਿਆਰ ਕਰਨ ਲੱਗ ਪੈਂਦਾ ਹੈ। ਕਈ ਵਾਰ ਇਹ ਐਂਟੀਬਾਡੀਆਂ ਆਈ.ਜੀ.ਜੀ. , ਇੱਕ ਛੋਟਾ ਇਮੂਨੋਗਲੋਬੂਲਿਨ, ਹੁੰਦੀਆਂ ਹਨ ਜੋ ਜੇਰ ਨੂੰ ਪਾਰ ਕਰ ਲੈਂਦੀਆਂ ਹਨ ਅਤੇ ਭਰੂਣ ਦੇ ਲਾਲ ਲਹੂ ਕੋਸ਼ਾਣੂਆਂ ਵਿੱਚ ਲਹੂ ਨਿਖੇੜ ਸ਼ੁਰੂ ਕਰ ਦਿੰਦੀਆਂ ਹਨ ਜਿਹਨਾਂ ਨਾਲ਼ ਨਵੇਂ ਜੰਮੇ ਬੱਚੇ ਨੂੰ ਐਰਿਥਰੋਬਲਾਸਟੋਸਿਸ ਫ਼ੀਟੈਲਿਸ ਨਾਮਕ ਲਹੂ-ਨਿਖੇੜ ਬਿਮਾਰੀ ਹੋ ਜਾਂਦੀ ਹੈ। ਕਈ ਵਾਰ ਇਹ ਬਿਮਾਰੀ ਭਰੂਣ ਲਈ ਮਾਰੂ ਹੁੰਦੀ ਹੈ; ਇਹਨਾਂ ਕੇਸਾਂ ਵਿੱਚ ਇਸ ਬਿਮਾਰੀ ਨੂੰ ਹਾਈਡਰਾਪਸ ਫ਼ੀਟੈਲਿਸ ਆਖਿਆ ਜਾਂਦਾ ਹੈ।[ 3]
ਖੂਨ ਨੂੰ ਚਾਰ ਗਰੁੱਪ ਵਿੱਚ ਵੰਡਿਆ ਜਾਂਦਾ ਹੈ ਜੋ ਹਨ A, B, AB ਅਤੇ O ਹਨ। ਕਾਰਲ ਲੈਂਡਸਟੇਨਰ (14 ਜੂਨ, 1868 - 26 ਜੂਨ, 1943) ਆਸਟਰੀਆ ਦਾ ਜੀਵ ਵਿਗਿਆਨੀ ਹੋਏ ਹਨ,a ਉਹਨਾਂ ਨੇ 1901 ਵਿੱਚ ਖੂਨ ਦੇ ਤਿੰਨ ਮੁੱਖ ਗਰੁੱਪਾਂ ਨੂੰ ਦਸਾਇਆ ਸੀ- A, B, C ਬਾਅਦ ਵਿੱਚ C ਨੂੰ O ਕਿਹਾ ਗਿਆ।[ 4]
ਖੂਨ ਦੇ ਗਲਤ ਲਾਉਣ ਕਾਰਨ ਪੈਂਦਾ ਹੋਏ ਲੱਛਣ
ਫ਼ੀਨੋਟਾਈਪ Phenotype
ਜੀਨੋਟਾਈਪ Genotype
A
AA ਜਾਂ AO
B
BB ਜਾਂ BO
AB
AB
O
OO
ਲਾਲ ਲਹੂ ਰਕਤ-ਕੋਸ਼ ਦਾਨ ਚਾਰਟ।ਹਰੇਕ ਗਰੁੱਪ ਇਕੋ ਜਿਹੇ ਨੂੰ ਖੂਨ ਦਾਨ ਕਰ ਸਕਦਾ ਹੈ ਜਾਂ O ਗਰੁੱਪ ਦਾ ਦਾਨੀ A , B ਅਤੇ AB ਨੂੰ ਦਾਨ ਕਰ ਸਕਦਾ ਹੈ ਅਤੇ A ਅਤੇ B ਗਰੁੱਪ ਦਾਨੀ AB ਨੂੰ ਖੂਨ ਦਾਨ ਕਰ ਸਕਦਾ ਹੈ
ਲਾਲ ਲਹੂ ਰਕਤ-ਕੋਸ਼ ਦਾਨ ਚਾਰਟ
ਪ੍ਰਾਪਤ ਕਰਤਾ
ਦਾਨੀ
O−
O+
A−
A+
B−
B+
AB−
AB+
O−
Y
X
X
X
X
X
X
X
O+
Y
Y
X
X
X
X
X
X
A−
Y
X
Y
X
X
X
X
X
A+
Y
Y
Y
Y
X
X
X
X
B−
Y
X
X
X
Y
X
X
X
B+
Y
Y
X
X
Y
Y
X
X
AB−
Y
X
Y
X
Y
X
Y
X
AB+
Y
Y
Y
Y
Y
Y
Y
Y
ਪਲਾਜਮਾ ਦਾਨ ਦਾ ਚਾਰਟ ' ਹਰੇਕ ਗਰੁੱਪ ਆਪਣੇ ਗਰੁੱਪ ਨੂੰ ਦਾਨ ਕਰ ਸਕਦਾ ਹੈ ਅਤੇ AB ਗਰੁੱਪ A, B ਅਤੇ O;ਨੂੰ ਦਾਨ ਕਰ ਸਕਦਾ ਹੈ ਅਤੇ A, B ਅਤੇ AB ਸਿਰਫ ਗਰੁੱਪ O ਨੂੰ ਪਲਾਜਮਾ ਦਾਨ ਕਰ ਸਕਦਾ ਹਨ।
Plasma compatibility table[ 5]
ਪ੍ਰਾਪਤ ਕਰਤਾ
ਦਾਨੀ
O
A
B
AB
O
Y
Y
Y
Y
A
X
Y
X
Y
B
X
X
Y
Y
AB
X
X
X
Y
ABO ਖੂਨ ਦੇ ਗਰੁੱਪਾਂ ਦਾ ਪ੍ਰਬੰਧ:ਇਸ ਤਸਵੀਰ ਵਿੱਚ ABO ਖੂਨ ਦੇ ਗਰੁੱਪ ਨੂੰ ਦਰਸਾਉਂਦਾ ਕਾਰਬੋਹਾਈਡਰੇਟ ਲੜੀ
ਖੂਨ ਗਰੁੱਪ A ਵਾਲੇ ਦੇਸ਼ਾਂ ਦਾ ਨਕਸ਼ਾ
ਖੂਨ ਗਰੁੱਪ O ਵਾਲੇ ਦੇਸ਼ਾਂ ਦਾ ਨਕਸ਼ਾ
ਖੂਨ ਗਰੁੱਪ B ਵਾਲੇ ਦੇਸ਼ਾਂ ਦਾ ਨਕਸ਼ਾ
ABO and Rh blood type distribution by country & dependency (population averages)
Country/Dependency
Population[ 6]
O+
A+
B+
AB+
O−
A−
B−
AB-
ਫਰਮਾ:Country data Albania [ 7]
3,074,579
34.1%
31.2%
14.5%
5.2%
6.0%
5.5%
2.6%
0.9%
Algeria [ 8]
43,576,691
40.0%
30.0%
15.0%
4.25%
6.6%
2.3%
1.1%
0.75%
Argentina [ 9]
45,479,118
48.9%
31.54%
8.0%
2.45%
4.9%
3.16%
0.8%
0.25%
ਫਰਮਾ:Country data Armenia [ 10]
3,021,324
29.0%
46.3%
12.0%
5.6%
2.0%
3.7%
1.0%
0.4%
Australia [ 11]
25,466,459
38.0%
32.0%
12.0%
4.0%
7.0%
6.0%
2.0%
1.0%
ਫਰਮਾ:Country data Austria [ 12]
8,859,449
30.0%
37.0%
12.0%
5.0%
6.0%
7.0%
2.0%
0.45%
Azerbaijan
10,205,810
29.8%
30.0%
21.1%
9.0%
3.3%
3.4%
2.4%
1.0%
Bahrain
1,505,003
48.48%
19.35%
22.61%
3.67%
3.27%
1.33%
1.04%
0.25%
Bangladesh [ 13]
164,098,818
29.21%
26.3%
33.12%
9.59%
0.53%
0.48%
0.6%
0.17%
Belarus
9,441,842
32.3%
30.6%
15.3%
6.8%
5.7%
5.4%
2.7%
1.2%
ਫਰਮਾ:Country data Belgium [ 14]
11,720,716
38.0%
34.0%
8.5%
4.0%
7.0%
6.0%
1.5%
1.0%
Bhutan [ਹਵਾਲਾ ਲੋੜੀਂਦਾ ]
857,423
38.15%
29.27%
23.86%
8.41%
0.06%
0.04%
0.04%
0.01%
ਫਰਮਾ:Country data Bolivia
11,639,909
51.53%
29.45%
10.11%
1.15%
4.39%
2.73%
0.54%
0.1%
ਫਰਮਾ:Country data Bosnia and Herzegovina
3,835,586
31.0%
36.0%
12.0%
6.0%
5.0%
7.0%
2.0%
1.0%
Brazil [ 15]
211,715,973
36.0%
34.0%
8.0%
2.5%
9.0%
8.0%
2.0%
0.5%
ਫਰਮਾ:Country data Bulgaria
6,966,899
28.0%
37.4%
12.8%
6.8%
5.0%
6.6%
2.2%
1.2%
ਫਰਮਾ:Country data Burkina Faso [ 16]
21,382,659
39.94%
20.79%
26.34%
5.17%
3.36%
1.75%
2.22%
0.43%
Cambodia
16,926,984
46.7%
27.2%
18.5%
4.9%
1.3%
0.8%
0.5%
0.1%
ਫਰਮਾ:Country data Cameroon [ 17]
27,744,989
46.83%
24.15%
21.06%
4.29%
1.79%
0.92%
0.8%
0.16%
Canada [ 18]
37,694,085
39.0%
36.0%
7.6%
2.5%
7.0%
6.0%
1.4%
0.5%
Chile [ 19]
18,186,770
56.62%
27.16%
8.78%
1.90%
3.29%
1.63%
0.49%
0.13%
China [ 20]
1,397,897,720
30.1%
30.2%
29.1%
9.6%
0.3%
0.4%
0.3%
0.1%
ਫਰਮਾ:Country data Colombia [ 21]
49,084,841
56.3%
26.11%
7.28%
1.47%
5.13%
2.7%
0.7%
0.31%
ਫਰਮਾ:Country data Costa Rica [ 22]
5,097,988
49.7%
28.5%
12.4%
3.0%
3.4%
1.9%
0.9%
0.2%
ਫਰਮਾ:Country data Croatia
4,227,746
29.0%
36.0%
15.0%
5.0%
5.0%
6.0%
3.0%
1.0%
Cuba
11,059,062
45.8%
33.5%
10.2%
2.9%
3.6%
2.8%
1.0%
0.2%
ਫਰਮਾ:Country data Cyprus [ 23]
1,266,676
35.22%
40.35%
11.11%
4.72%
3.85%
3.48%
0.87%
0.40%
ਫਰਮਾ:Country data Czech Republic [ 24]
10,702,498
27.0%
36.0%
15.0%
7.0%
5.0%
6.0%
3.0%
1.0%
ਫਰਮਾ:Country data Democratic Republic of the Congo
101,780,263
59.5%
21.3%
15.2%
2.4%
1.0%
0.3%
0.2%
0.1%
Denmark [ 25]
5,869,410
35.0%
37.0%
8.0%
4.0%
6.0%
7.0%
2.0%
1.0%
ਫਰਮਾ:Country data Dominican Republic
10,499,707
46.2%
26.4%
16.9%
3.1%
3.7%
2.1%
1.4%
0.2%
ਫਰਮਾ:Country data Ecuador
16,904,867
75.0%
14.0%
7.1%
0.5%
2.38%
0.7%
0.3%
0.02%
ਫਰਮਾ:Country data Egypt [ 26]
104,124,440
31.94%
35.12%
23.12%
9.74%
n/a
n/a
n/a
n/a
ਫਰਮਾ:Country data El Salvador [ 27]
6,481,102
62.0%
23.0%
11.0%
1.0%
1.0%
1.0%
0.7%
0.3%
ਫਰਮਾ:Country data Estonia [ 28]
1,228,624
29.5%
30.8%
20.7%
6.3%
4.3%
4.5%
3.0%
0.9%
ਫਰਮਾ:Country data Ethiopia
108,113,150
39.0%
28.0%
21.0%
5.0%
3.0%
2.0%
1.0%
1.0%
ਫਰਮਾ:Country data Fiji
935,974
43.0%
33.3%
16.5%
4.8%
1.0%
0.7%
0.5%
0.2%
ਫਰਮਾ:Country data Finland [ 29]
5,571,665
28.0%
35.0%
16.0%
7.0%
5.0%
6.0%
2.0%
1.0%
France [ 30]
67,848,156
36.5%
38.2%
7.7%
2.5%
6.5%
6.8%
1.4%
0.4%
ਫਰਮਾ:Country data Gabon [ 31]
2,284,912
57.55%
20.52%
17.19%
2.54%
1.35%
0.48%
0.41%
0.06%
ਫਰਮਾ:Country data Georgia [ 32]
4,933,674
34.8%
32.3%
11.9%
6.0%
6.2%
5.7%
2.1%
1.0%
Germany [ 33]
80,159,662
35.0%
37.0%
9.0%
4.0%
6.0%
6.0%
2.0%
1.0%
ਫਰਮਾ:Country data Ghana
29,340,248
53.8%
17.6%
18.3%
2.8%
4.5%
1.3%
1.3%
0.2%
ਫਰਮਾ:Country data Greece
10,607,051
37.8%
32.2%
11.0%
4.0%
6.6%
5.7%
2.0%
0.7%
ਫਰਮਾ:Country data Guinea
12,527,440
46.88%
21.64%
22.86%
4.52%
2.0%
0.9%
1.0%
0.2%
ਫਰਮਾ:Country data Honduras
9,235,340
57.5%
27.0%
7.8%
2.5%
2.7%
1.7%
0.6%
0.2%
Hong Kong
7,249,907
41.5%
26.13%
25.34%
6.35%
0.32%
0.17%
0.14%
0.05%
ਫਰਮਾ:Country data Hungary
9,771,827
27.0%
33.0%
16.0%
8.0%
5.0%
7.0%
3.0%
1.0%
ਫਰਮਾ:Country data Iceland [ 34]
350,734
46.8%
27.2%
9.0%
2.0%
8.2%
4.8%
1.6%
0.4%
India [ 35]
1,339,330,514
28.0%
25.8%
32.0%
14.7%
2.03%
1.36%
2.0%
0.48%
Indonesia
267,026,366
36.82%
25.87%
28.85%
7.96%
0.18%
0.13%
0.15%
0.04%
Iran
84,923,314
33.5%
27.0%
22.2%
7.0%
4.0%
3.0%
2.5%
0.8%
Iraq
38,872,655
25.5%
25.0%
32.6%
7.4%
3.6%
2.7%
2.7%
0.9%
Ireland [ 36]
5,176,569
47.0%
26.0%
9.0%
2.0%
8.0%
5.0%
2.0%
1.0%
Israel [ 37]
8,675,475
32.0%
34.0%
17.0%
7.0%
3.0%
4.0%
2.0%
1.0%
Italy
62,402,659
39.0%
36.0%
7.5%
2.5%
7.0%
6.0%
1.5%
0.5%
ਫਰਮਾ:Country data Ivory Coast [ 38]
28,088,455
47.24%
20.19%
21.7%
3.82%
3.73%
1.54%
1.48%
0.3%
Jamaica [ 39]
2,808,570
47.0%
23.0%
20.0%
3.0%
3.5%
2.0%
1.0%
0.5%
Japan [ 40]
125,507,472
29.9%
39.8%
19.9%
9.9%
0.15%
0.2%
0.1%
0.05%
Jordan [ 41]
10,909,567
33.03%
32.86%
16.56%
6.28%
4.4%
3.97%
2.06%
0.84%
Kazakhstan
19,091,949
30.7%
29.8%
24.2%
8.3%
2.3%
2.2%
1.8%
0.7%
ਫਰਮਾ:Country data Kenya
53,527,936
45.6%
25.2%
21.28%
4.2%
1.8%
1.0%
0.9%
0.02%
Laos [ 42]
7,574,356
37.52%
19.73%
35.36%
6.85%
0.2%
0.1%
0.2%
0.05%
ਫਰਮਾ:Country data Latvia
1,881,232
30.6%
31.0%
17.0%
6.0%
5.4%
6.0%
3.0%
1.0%
Lebanon
5,469,612
38.4%
32.3%
9.5%
3.2%
7.7%
6.5%
1.7%
0.7%
ਫਰਮਾ:Country data Libya
6,890,535
42.64%
28.86%
11.19%
4.5%
6.26%
4.24%
1.64%
0.67%
ਫਰਮਾ:Country data Liechtenstein
39,137
34.0%
37.0%
10.0%
4.0%
6.0%
6.5%
1.8%
0.7%
ਫਰਮਾ:Country data Lithuania
2,731,464
36.0%
33.0%
11.0%
4.0%
7.0%
6.0%
2.0%
1.0%
ਫਰਮਾ:Country data Luxemburg [ 43]
628,381
35.0%
37.0%
9.0%
4.0%
6.0%
6.0%
2.0%
1.0%
Macao
614,458
41.5%
26.1%
25.4%
6.3%
0.33%
0.17%
0.15%
0.05%
Malaysia
32,652,083
34.32%
30.35%
27.37%
7.46%
0.17%
0.15%
0.14%
0.04%
ਫਰਮਾ:Country data Malta
457,267
38.0%
41.0%
7.0%
3.0%
5.0%
4.5%
1.0%
0.5%
ਫਰਮਾ:Country data Mauritania [ 44]
4,005,475
46.3%
26.68%
17.47%
3.85%
2.8%
1.6%
1.1%
0.2%
ਫਰਮਾ:Country data Mauritius
1,379,365
38.3%
26.0%
25.0%
6.7%
1.7%
1.0%
1.0%
0.3%
Mexico [ 45]
128,649,565
59.09%
26.23%
8.53%
1.73%
2.73%
1.21%
0.40%
0.08%
ਫਰਮਾ:Country data Moldova [ 46]
3,364,496
28.5%
31.8%
17.6%
7.0%
5.0%
6.0%
3.0%
1.1%
Mongolia [ 47]
3,198,913
38.45%
22.89%
29.93%
7.83%
0.35%
0.21%
0.27%
0.07%
ਫਰਮਾ:Country data Morocco
35,561,654
42.3%
40.8%
14.0%
4.0%
4.5%
3.1%
1.5%
0.4%
Myanmar
56,590,071
35.7%
23.8%
32.7%
6.95%
0.3%
0.2%
0.3%
0.05%
Namibia [ 48]
2,678,191
50.58%
20.49%
20.21%
1.02%
4.22%
1.71%
1.69%
0.08%
Nepal
30,327,877
35.2%
36.3%
27.1%
2.6%
0.3%
0.2%
0.2%
0.1%
Netherlands [ 49]
17,280,397
38.2%
36.6%
7.7%
2.5%
6.8%
6.4%
1.3%
0.5%
New Zealand [ 50]
4,925,477
38.0%
32.0%
9.0%
3.0%
9.0%
6.0%
2.0%
1.0%
ਫਰਮਾ:Country data Nicaragua [ 51]
6,243,931
62.0%
20.0%
11.0%
4.0%
1.0%
1.0%
0.7%
0.3%
ਫਰਮਾ:Country data Nigeria [ 52]
219,463,862
50.23%
21.61%
19.59%
3.47%
2.7%
1.16%
1.05%
0.19%
North Korea
25,643,466
27.15%
31.08%
30.15%
11.32%
0.08%
0.1%
0.1%
0.03%
ਫਰਮਾ:Country data North Macedonia
2,125,971
30.0%
34.0%
15.0%
6.0%
5.0%
6.0%
3.0%
1.0%
Norway [ 53]
5,467,439
33.2%
41.6%
6.8%
3.4%
5.8%
7.4%
1.2%
0.6%
Pakistan [ਹਵਾਲਾ ਲੋੜੀਂਦਾ ]
238,181,034
30.04%
21.53%
30.24%
8.83%
3.1%
2.22%
3.13%
0.91%
ਫਰਮਾ:Country data Papua New Guinea
7,259,456
48.0%
37.2%
9.6%
2.8%
1.0%
0.8%
0.4%
0.2%
ਫਰਮਾ:Country data Paraguay [ 54]
7,272,639
56.07%
28.32%
4.72%
1.38%
5.89%
2.97%
0.49%
0.15%
Peru [ 55]
31,914,989
70.0%
18.4%
7.8%
1.6%
1.4%
0.5%
0.28%
0.02%
Philippines [ 56]
109,180,815
45.9%
22.9%
24.9%
5.97%
0.1%
0.1%
0.1%
0.03%
ਫਰਮਾ:Country data Poland [ 57]
38,282,325
31.0%
32.0%
15.0%
7.0%
6.0%
6.0%
2.0%
1.0%
Portugal [ 58]
10,302,674
36.2%
39.8%
6.6%
2.9%
6.1%
6.8%
1.1%
0.5%
ਫਰਮਾ:Country data Romania [ 59]
21,230,362
28.0%
37.0%
14.0%
7.0%
5.0%
6.0%
2.0%
1.0%
Russia [ 60]
145,478,097
29.92%
31.19%
17.17%
6.72%
5.28%
5.51%
3.03%
1.18%
Saudi Arabia [ 61]
34,173,498
47.8%
23.9%
17.0%
4.0%
4.0%
2.0%
1.0%
0.3%
Serbia
7,012,165
31.92%
35.28%
12.6%
4.2%
6.08%
6.72%
2.4%
0.8%
Singapore [ 62]
6,209,660
44.7%
23.9%
24.5%
5.6%
0.6%
0.3%
0.3%
0.1%
ਫਰਮਾ:Country data Slovakia [ 63]
5,440,602
27.2%
35.7%
15.3%
6.8%
4.8%
6.3%
2.7%
1.2%
ਫਰਮਾ:Country data Slovenia
2,102,678
31.0%
33.0%
12.0%
6.0%
7.0%
7.0%
3.0%
1.0%
ਫਰਮਾ:Country data Somalia [ 64]
12,094,640
52.8%
19.36%
12.32%
3.52%
7.2%
2.64%
1.68%
0.48%
South Africa [ 65]
56,463,617
39.0%
32.0%
12.0%
3.0%
6.0%
5.0%
2.0%
1.0%
South Korea
51,835,110
27.9%
33.87%
26.92%
10.98%
0.1%
0.13%
0.08%
0.02%
Sri Lanka [ 66]
23,044,123
43.42%
21.0%
25.78%
5.13%
2.12%
1.04%
1.25%
0.26%
Spain [ 67]
50,015,792
35.0%
36.0%
8.0%
2.5%
9.0%
7.0%
2.0%
0.5%
ਫਰਮਾ:Country data Sudan
45,561,556
48.0%
27.7%
15.2%
2.8%
3.5%
1.8%
0.8%
0.2%
Sweden [ 68]
10,202,491
32.0%
37.0%
10.0%
5.0%
6.0%
7.0%
2.0%
1.0%
Switzerland [ 69]
8,403,994
35.0%
38.0%
8.0%
4.0%
6.0%
7.0%
1.0%
1.0%
Syria
19,398,448
43.0%
30.0%
14.0%
3.7%
5.0%
3.0%
1.0%
0.3%
ਫਰਮਾ:Country data Taiwan
23,603,049
43.9%
25.9%
23.9%
6.0%
0.17%
0.1%
0.01%
0.02%
Thailand
68,977,400
40.8%
16.9%
36.8%
4.97%
0.2%
0.1%
0.2%
0.03%
ਫਰਮਾ:Country data Tunisia [ 70]
11,811,335
41.86%
28.21%
16.38%
4.55%
4.14%
2.79%
1.62%
0.45%
Turkey [ 71]
82,017,514
29.8%
37.8%
14.2%
7.2%
3.9%
4.7%
1.6%
0.8%
Uganda [ 72]
44,712,143
49.29%
24.11%
20.29%
4.41%
1.01%
0.49%
0.41%
0.09%
Ukraine
43,922,939
32.0%
34.0%
15.0%
5.0%
5.0%
6.0%
2.0%
1.0%
United Arab Emirates
9,992,083
44.1%
21.9%
20.9%
4.3%
4.3%
2.1%
2.0%
0.4%
United Kingdom [ 73]
65,761,117
35.0%
30.0%
9.0%
2.0%
13.0%
8.0%
2.0%
1.0%
United States [ 74]
334,998,398
37.4%
35.7%
8.5%
3.4%
6.6%
6.3%
1.5%
0.6%
Uzbekistan [ 75]
30,842,796
29.42%
30.93%
24.98%
9.27%
1.68%
1.77%
1.42%
0.53%
ਫਰਮਾ:Country data Venezuela [ 76]
28,644,603
58.3%
28.2%
5.6%
1.9%
3.7%
1.8%
0.4%
0.1%
Vietnam
98,721,275
41.7%
21.9%
30.8%
4.98%
0.3%
0.1%
0.2%
0.02%
ਫਰਮਾ:Country data Yemen
29,884,405
47.84%
27.5%
15.32%
2.14%
3.66%
2.1%
1.17%
0.16%
Zimbabwe
14,546,314
63.3%
18.5%
14.6%
0.99%
1.7%
0.5%
0.4%
0.01%
World
7,772,850,805
37.37%
27.24%
22.83%
6.22%
2.69%
2.09%
1.16%
0.4%
↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000004F-QINU`"'</ref>" does not exist.
↑ ਹਵਾਲੇ ਵਿੱਚ ਗ਼ਲਤੀ:Invalid <ref>
tag; no text was provided for refs named iccbba
↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000050-QINU`"'</ref>" does not exist.
↑ Schmidt, P; Okroi, M (2001), "Also sprach Landsteiner – Blood Group 'O' or Blood Group 'NULL' ", Infus Ther Transfus Med , 28 (4): 206–8, doi :10.1159/000050239 , S2CID 57677644
↑ ਹਵਾਲੇ ਵਿੱਚ ਗ਼ਲਤੀ:Invalid <ref>
tag; no text was provided for refs named bloodbook
↑ CIA World Factbook
↑ "Dhuroni gjak/ Donate blood, Kryqi Kuq Shqiptar/Albanian Red Cross" . 26 April 2015. Retrieved 2020-08-28 .
↑ "اعتماد سجلات آلية لإحصاء الزمر النادرة" [Adopting automatic registers to count rare groups]. ennaharononline.com (in ਅਰਬੀ). 14 October 2019.
↑ "Frecuencia de los grupos sanguíneos y análisis de la progresiva disminución del factor Rh negativo en la población Argentina/Frequency of blood groups and analysis of the progressive decrease of Rh negative factor in the Argentinian population" . bases.bireme.br/ (in ਅੰਗਰੇਜ਼ੀ). 48 : 355–360. October 1985. Archived from the original on 2009-05-09. Retrieved 2022-09-28 .
↑ "Study of Blood Immunogenetical Markers in Armenian Population" (PDF) . 1989. Archived from the original (PDF) on 2018-02-12. Retrieved 2022-09-28 .
↑ "About Blood Types" . Australian Red Cross Lifeblood .
↑ "Austrian Red Cross - Blood Donor Information" . Old.roteskreuz.at. 2006-03-21. Archived from the original on 15 August 2011. Retrieved 2010-11-19 .
↑ Dewan, Gourab (April 2015). "Comparative frequency and allelic distribution of ABO and Rh (D) blood groups of major tribal communities of southern Bangladesh with general population and their determinants" . Egyptian Journal of Medical Human Genetics . 16 (2): 141–147. doi :10.1016/j.ejmhg.2015.01.002 .
↑ "Hebt u bloedgroep A-negatief?" . Retrieved 2022-08-11 .
↑ Tipos Sanguíneos Archived 9 March 2013 at the Wayback Machine .
↑ Sawadogo, S.; Nebie, K.; Millogo, T.; Kafando, E.; Sawadogo, A. G.; Dahourou, H.; Traore, F.; Ouattara, S.; Ouedraogo, O.; Kienou, K.; Dieudonné, Y. Y.; Deneys, V. (2019). "Distribution of ABO and RHD blood group antigens in blood donors in Burkina Faso" . International Journal of Immunogenetics . 46 (1). PubMed: 1–6. doi :10.1111/iji.12408 . PMID 30447055 . S2CID 53568223 . Retrieved 31 May 2021 .
↑ Ndoula, S. T.; Noubiap, J. J.; Nansseu, J. R.; Wonkam, A. (2014). "Phenotypic and allelic distribution of the ABO and Rhesus (D) blood groups in the Cameroonian population" . International Journal of Immunogenetics . 41 (3). PubMed: 206–210. doi :10.1111/iji.12114 . PMID 24628906 . S2CID 10356243 . Retrieved 31 May 2021 .
↑ Canadian Blood Services - Société canadienne du sang. "Types & Rh System, Canadian Blood Services" . Retrieved 2010-11-19 .
↑ Instituto de Salud Pública de Chile - Chilean Institute of Public Health. "INFORME DE RESULTADOS DEL ESTUDIO DE INDICADORES INMUNOHEMATOLÓGICOS EN POBLACIÓN CHILENA. Año 2015" (PDF) . Archived from the original (PDF) on 3 November 2020. Retrieved 2020-08-10 .
↑ Frequencies and ethnic distribution of ABO and RhD blood groups in China: a population-based cross-sectional study , retrieved 2022-08-09
↑ Beltrán M.; Ayala M.; Jara J. (March 1999). "Donor Blood Groups and Rh Factor Frequencies, Colombia 1996" . Biomédica . 19 (1). Biomédica, Revista del Instituto Nacional de Salud, 1999: 39–44. doi :10.7705/biomedica.v19i1.1006 . Retrieved 2020-08-10 .
↑ Dr. Rodolfo Brenes C. (1978). "Incidencia de grupos Sanguíneos y Factor Rho en Costa Rica" (PDF) (in ਸਪੇਨੀ). Centro Nacional de Rehabilitación CCSS. Retrieved 2020-07-16 .
↑ - ΚENTΡΟ ΑΙΜΑΤΟΣ
↑ Czech Red Cross. "Podíl krevních skupin v populaci České republiky" . Archived from the original on 24 June 2009. Retrieved 2011-03-18 .
↑ Frequency of major blood groups in the Danish population.
↑ "Distribution of Blood Types and ABO Gene Frequencies in Egypt" . Retrieved 2022-08-10 .
↑ "¿Por qué donar Sangre? ¡Para Salvar Vidas!" [Why donate blood? to save lives!]. Cruz Roja Salvadoreña (in ਸਪੇਨੀ). Archived from the original on 15 ਸਤੰਬਰ 2017. Retrieved 23 ਨਵੰਬਰ 2017 .
↑ "Veregruppidest" [Blood groups]. verekeskus.ee (in ਇਸਟੋਨੀਆਈ). Retrieved 2017-11-23 .
↑ "Mitä pisarat kertovat?" [What do droplets tell?] (in ਫਿਨਿਸ਼). 2009-08-21. Archived from the original on 2017-03-17. Retrieved 2010-11-19 .
↑ "Groupes sanguins" . Institut National de la Transfusion Sanguine (in ਫਰਾਂਸੀਸੀ). Institut National de la Transfusion Sanguine. Archived from the original on 2021-04-05. Retrieved 2021-04-16 .
↑ Ngassaki-Yoka, Christ-Dominique; Ndong, Jophrette Mireille Ntsame; Bisseye, Cyrille (2018). "ABO, Rhesus Blood Groups and Transfusion-transmitted Infections among Blood Donors in Gabon" . Sudan Journal of Medical Sciences (in ਜਰਮਨ). 13 : 12. doi :10.18502/sjms.v13i1.1685 . Retrieved 2021-05-06 .
↑ "სისხლის ჯგუფი და რეზუსფაქტორი" [Blood group and Rhesus factor]. mkurnali (in ਜਾਰਜੀਆਈ). 2009-02-18. Retrieved 2009-02-18 .
↑ "Verteilung der Blutgruppen" . Blutspendedienst (in ਜਰਮਨ). Retrieved 2019-07-10 .
↑ "Blodbankinn" (in ਆਈਸਲੈਂਡਿਕ). Archived from the original on 2011-07-19. Retrieved 2010-11-19 .
↑ "Blood Type Frequencies by Country including the Rh Factor" . Isbt Science Series . doi :10.1111/voxs.12576 . ISSN 1751-2816 . S2CID 225478699 .
↑ "Irish Blood Transfusion Service - Irish Blood Group Type Frequency Distribution" . Irish Blood Transfusion Service . Retrieved 2009-11-07 .
↑ "The national rescue service in Israel" (in ਹਿਬਰੂ). Mdais.org. Archived from the original on 26 November 2010. Retrieved 2010-11-19 .
↑ Distribution Géographique des Groupes Sanguins ABO et Rhésus en Côte d'Ivoire . Bibliotheque uvci edu (Thesis). Archived from the original on 2021-04-16. Retrieved 2021-04-17 .
↑ "Blood Types in Jamaica" . National Blood Transfusion Service . 2 June 2015. Retrieved 2017-11-23 .
↑ "血液の知識" . Japanese Red Cross Society. Archived from the original on 2012-07-29. Retrieved 2012-08-07 .
↑ Al Hroob, AM; Saghir, SAM; Almaiman, AA; Alsalahi, OSA; Al-Wajeeh, AS; Al-Shargi, OYA; Al-Balagi, N; Mahmoud, AM (2020). "Prevalence and Association of Transfusion Transmitted Infections with ABO and Rh Blood Groups among Blood Donors at the National Blood Bank, Amman, Jordan" . Medicina . 56 (12): 701. doi :10.3390/medicina56120701 . PMC 7765551 . PMID 33339085 .
↑ "Immunohematology/Blood group antigen distribution in Lao blood donors" (PDF) . American Red Cross . Retrieved 2021-04-22 .
↑ "Croix Rouge" . Archived from the original on 1 January 2017. Retrieved 2017-01-21 .
↑ Hamed, C. T.; Bollahi, M. A.; Abdelhamid, I.; Med Mahmoud, M. A.; Ba, B.; Ghaber, S.; Habti, N.; Houmeida, A. (2012). "Frequencies and ethnic distribution of ABO and Rh(D) blood groups in Mauritania: Results of first nationwide study" . International Journal of Immunogenetics . 39 (2). PubMed: 151–154. doi :10.1111/j.1744-313X.2011.01064.x . PMID 22128837 . S2CID 45276495 . Retrieved 31 May 2021 .
↑ Canizalez-Román, A; Campos-Romero, A; Castro-Sánchez, JA; López-Martínez, MA; Andrade-Muñoz, FJ; Cruz-Zamudio, CK; Ortíz-Espinoza, TG; León-Sicairos, N; Gaudrón Llanos, AM; Velázquez-Román, J; Flores-Villaseñor, H; Muro-Amador, S; Martínez-García, JJ; Alcántar-Fernández, J (2018). "Blood Groups Distribution and Gene Diversity of the ABO and Rh (D) Loci in the Mexican Population" . BioMed Research International . 2018 : 1925619. doi :10.1155/2018/1925619 . PMC 5937518 . PMID 29850485 .
↑ "Istoricul dezvoltării cunoştinţelor despre grupele de sânge şi Rh factor. Determinarea grupei de sânge şi a Rh factorului. Transfuzia de sânge" (PDF) (in ਮੋਲਡਾਵੀਆਈ). Nicolae Testemițanu State University of Medicine and Pharmacy . Archived from the original (PDF) on 2018-03-28.
↑ "С.Хаян: Нэгдүгээр бүлгийн цус бүх бүлэгт таардаг гэдэг буруу ташаа ойлголт" . Donor Mohs Mongolia. Archived from the original on 2021-05-07. Retrieved 2021-05-07 .
↑ Helvi Tulela Pokolo; Festus Mushabati; Victor Daka; Chester Kalinda (2019). "Distribution of the ABO and Rhesus Blood Groups in a Population of Namibian Blood Donors-Implications of Blood Transfusion" . Medical Journal of Zambia . 46 (4). Retrieved 2021-04-22 .
↑ "Bloedgroepen" . sanquin.nl (in ਡੱਚ). Archived from the original on 6 June 2022. Retrieved 2022-07-22 .
↑ "What are Blood Groups?" . NZ Blood. Retrieved 2010-11-19 .
↑ "FRECUENCIA DE GRUPOS SANGUINEOS DEL SISTEMA ABO Y Cruz Roja Nicaragüense SISTEMA RHESUS (RhD)" (PDF) . core.ac.uk/ . Retrieved 2021-03-20 .
↑ Anifowoshe, Abass Toba; Owolodun, Olubukola Abibat; Akinseye, Kehinde Monica; Iyiola, Oluyinka Ajibola; Oyeyemi, Bolaji Fatai (2017). "Gene frequencies of ABO and Rh blood groups in Nigeria: A review" . Egyptian Journal of Medical Human Genetics (in ਅੰਗਰੇਜ਼ੀ). 18 (3): 205–210. doi :10.1016/j.ejmhg.2016.10.004 . Retrieved 2021-06-02 .
↑ "Blodtyper" [Blood type] (in ਨਾਰਵੇਜਿਆਈ). Retrieved 2018-09-23 .
↑ "Club Rh-/Distribución Grupo Sanguíneo en Paraguay" (PDF) . www.fcmunca.edu.py . Archived from the original (PDF) on 2021-08-01. Retrieved 2021-03-20 .
↑ "Club Rh-/Porcentajes Grupo Sanguíneo en el Perú" . Donarsangre.org. Retrieved 2019-07-15 .
↑ "Philippine Red Cross" . Archived from the original on 16 ਜੁਲਾਈ 2014. Retrieved 15 ਜੁਲਾਈ 2014 .
↑ "Regionalne Centrum Krwiodawstwa i Krwiolecznictwa we Wroclawiu" (in ਪੋਲੈਂਡੀ). Rckik.wroclaw.pl. 2010-09-02. Retrieved 2010-11-19 .
↑ "Portuguese Blood Institute" (in ਪੁਰਤਗਾਲੀ). (assuming Rh and AB antigens are independent)
↑ "Lansarea primului site de cautare donatori de sange din Romania" [Launch of the first blood donor search site in Romania] (in ਰੋਮਾਨੀਆਈ). Donor.ro. 2010-01-11. Retrieved 2020-09-02 .
↑ "Психология по группе крови" [Blood type psychology] (in ਰੂਸੀ). Krasnoyarsk Regional Blood Center No. 1. n.d. Archived from the original on 2021-08-01. Retrieved 2021-04-06 .
↑ Bashwari, Layla A.; Al-Mulhim, Abdul Az; Ahmad, Malik S.; Ahmed, Mohammed A. (2001). "Frequency of ABO blood groups in the eastern region of Saudi Arabia". Saudi Medical Journal . 22 (11): 1008–12. ISSN 0379-5284 . PMID 11744976 .
↑ "Understanding Blood Types" (in ਅੰਗਰੇਜ਼ੀ). Singapore Red Cross. Retrieved 2020-01-13 .
↑ "Najčastejšie otázky" [Frequently Asked Questions] (in ਸਲੋਵਾਕ). Národná transfúzna služba SR. Retrieved 2017-09-22 .
↑ Ali, Abshir A.; Aalto, Mikko; Jonasson, Jon; Osman, Abdimajid (2020-03-27). "Genome-wide analyses disclose the distinctive HLA architecture and the pharmacogenetic landscape of the Somali population/Genotype data verification/The distribution of ABO and Rh blood groups in our Somali population" . Scientific Reports . 10 (1): 5652. doi :10.1038/s41598-020-62645-0 . PMC 7101338 . PMID 32221414 .
↑ "What's Your Type?" . South African National Blood Service. Archived from the original on 2010-02-06. Retrieved 2010-11-19 .
↑ Bulugahapitiya, D. U.; Satarasinghe, R. L. (2003-09-03). "Blood group distribution in Sri Lanka" . The Ceylon Medical Journal . 48 (3): 95–96. doi :10.4038/cmj.v48i3.3358 . PMID 14735811 .
↑ "Cruz Roja Espanola/Grupos Sanguineos" . Donarsangre.org. Retrieved 2019-07-15 .
↑ "Blodgrupper" . Geblod.nu. 2007-10-02. Archived from the original on 24 November 2010. Retrieved 2010-11-19 .
↑ "BLUTSPENDE SRK SCHWEIZ" (in ਜਰਮਨ, ਇਤਾਲਵੀ, and ਫਰਾਂਸੀਸੀ). Retrieved 2019-07-10 .
↑ "Le centre National de la Transfusion sanguine a diffusé le tableau ci-contre donnant la répartition des groupes sanguins en Tunisie" (PDF) . bacweb.tn/ (in ਫਰਾਂਸੀਸੀ). June 2012. Archived from the original (PDF) on 2022-09-28. Retrieved 2022-09-28 .
↑ "Turkey Blood Group Site" . Kangrubu.com. Archived from the original on 29 May 2010. Retrieved 2010-11-19 .
↑ Apecu, Richard Onyuthi; Mulogo, Edgar M.; Bagenda, Fred; Byamungu, Andrew (2016). "ABO and Rhesus (D) blood group distribution among blood donors in rural south western Uganda: a retrospective study" . BMC Research Notes (in ਅੰਗਰੇਜ਼ੀ). 9 (1): 513. doi :10.1186/s13104-016-2299-5 . PMC 5178068 . PMID 28003029 . S2CID 14888287 . {{cite journal }}
: CS1 maint: unflagged free DOI (link )
↑ "Blood types" . NHS.
↑ "Blood Types in the U.S" . Archived from the original on 2011-07-19. Retrieved 2011-07-19 .
↑ "O'ZBEKLARDA QON GURUHLARINING TUZILISHI/ЧАСТОТА ГРУПП КРОВИ У УЗБЕКОВ/FREQUENCY OF BLOOD GROUPS IN UZBEKS" (in russian). Archived from the original on 2021-08-01. Retrieved 2021-04-07 . CS1 maint: unrecognized language (link )
↑ "preguntas-frecuentes" (in ਸਪੇਨੀ). Archived from the original on 23 August 2019. Retrieved 2014-09-23 .
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.