ਵਿਕੀਪੀਡੀਆ:ਸੱਥ

(ਵਿਕਿਪੀਡਿਆ:ਸੱਥ ਤੋਂ ਮੋੜਿਆ ਗਿਆ)
ਤਾਜ਼ਾ ਟਿੱਪਣੀ: 9 ਦਿਨ ਪਹਿਲਾਂ Kuldeepburjbhalaike ਵੱਲੋਂ Editing contest about Norway ਵਿਸ਼ੇ ਵਿੱਚ
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ

ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -

ਪੰਜਾਬੀ ਵਿਕੀਮੀਡੀਅਨਜ਼ 2025 ਦੀ ਸਲਾਨਾ ਯੋਜਨਾ ਅਤੇ ਫੈਮੀਨਿਜ਼ਮ ਅਤੇ ਫੋਕਲੋਰ 2025 ਲਈ ਆਫਲਾਈਨ ਮੀਟਿੰਗ

ਸੋਧੋ

ਸਤਿ ਸ੍ਰੀ ਅਕਾਲ ਜੀ, 2 ਮਾਰਚ 2025 ਨੂੰ ਪਟਿਆਲੇ ਇੱਕ ਆਫ਼ਲਾਈਨ ਮੀਟਿੰਗ ਰੱਖਣ ਦੀ ਯੋਜਨਾ ਬਣਾਈ ਗਈ ਹੈ। ਜਿਸ ਵਿੱਚ ਦੋ ਵਿਸ਼ੇ ਮੁੱਖ ਹੋਣਗੇ - ਪਹਿਲਾ ਤਾਂ ਫੈਮੀਨਿਜ਼ਮ ਅਤੇ ਫੋਕਲੋਰ 2025 ਕੱਲ੍ਹ 25 ਫ਼ਰਵਰੀ 2025 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ 31 ਮਾਰਚ 2025 ਤੱਕ ਚੱਲੇਗਾ। ਦੂਜਾ ਆਪਣੀ ਪੰਜਾਬੀ ਵਿਕੀਮੀਡੀਅਨਜ਼ 2025 ਦੀ ਸਲਾਨਾ ਯੋਜਨਾ ਨੂੰ ਲੈਕੇ ਰਣਨੀਤੀ ਬਣਾਉਣ ਲਈ ਇਹ ਵੀ ਅਹਿਮ ਹੋਵੇਗੀ। ਇਸ ਮੀਟਿੰਗ ਵਿੱਚ ਵੱਧ ਤੋਂ ਵੱਧ ਪੰਜਾਬੀ ਵਿਕੀਮੀਡੀਅਨਜ਼ ਨੂੰ ਆਉਣ ਲਈ ਸੱਦਾ ਹੈ ਤਾਂ ਕਿ ਸਭਦੇ ਵਿਚਾਰਾਂ ਅਤੇ ਸਹਿਮਤੀ ਨਾਲ਼ ਭਵਿੱਖ ਦੀਆਂ ਗਤੀਵਿਧੀਆਂ ਨੂੰ ਲੈਕੇ ਯੋਜਨਾ ਬਣਾਈ ਜਾ ਸਕੇ। ਧੰਨਵਾਦ।

-- KuldeepBurjBhalaike (Talk) 07:06, 24 ਫ਼ਰਵਰੀ 2025 (UTC)ਜਵਾਬ

ਪੰਜਾਬੀ ਕਮਿਊਨਿਟੀ ਕੋਆਰਡੀਨੇਟਰ ਲਈ ਅਰਜ਼ੀਆਂ ਦੀ ਮੰਗ

ਸੋਧੋ

ਸਤਿ ਸ੍ਰੀ ਅਕਾਲ ਜੀ, ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਗੇ।

ਪਿਛਲੇ ਸਾਲ, ਪੰਜਾਬੀ ਭਾਈਚਾਰੇ ਨੇ ਸਲਾਨਾ ਗ੍ਰਾਂਟ ਦੀ ਅਰਜ਼ੀ ਪਾਈ ਸੀ ਜਿਸ ਨੂੰ ਫਾਊਂਡੇਸ਼ਨ ਵਲੋਂ ਰਜ਼ਾਮੰਦੀ ਮਿਲ ਗਈ ਹੈ। ਉਸ ਪ੍ਰਾਪੋਜਲ ਵਿਚ, ਪੰਜਾਬੀ ਕਮਿਊਨਿਟੀ ਕੋਆਰਡੀਨੇਟਰ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ ਗਿਆ ਸੀ ਜਿਸ ਦੀ ਭਾਈਚਾਰੇ ਦੇ ਵਿਕਾਸ ਲਈ ਸਖ਼ਤ ਜ਼ਰੂਰਤ ਹੈ। ਇਸ ਲਈ, ਸਲਾਨਾ ਗਤੀਵਿਧੀਆਂ ਨੂੰ ਚੰਗੀ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਕਮਿਊਨਿਟੀ ਕੋਆਰਡੀਨੇਟਰ ਦੀ ਪੋਸਟ ਨੂੰ ਓਪਨ ਕੀਤਾ ਜਾ ਰਿਹਾ ਹੈ।

ਭਾਈਚਾਰੇ ਦੇ ਸਭ ਸਾਥੀਆਂ ਨੂੰ ਗੁਜਾਰਿਸ਼ ਹੈ ਜੋ ਵੀ ਚਾਹਵਾਨ ਸਾਥੀ ਭਾਈਚਾਰੇ ਦੀ ਜਿੰਮੇਵਾਰੀ ਲੈਣ ਵਿਚ ਰੁਚੀ ਰੱਖਦਾ ਹੈ, ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ। ਇਸ ਜੌਬ ਲਈ ਅਪਲਾਈ ਕਰਨ ਤੋਂ ਪਹਿਲਾਂ, ਐਪਲੀਕੈਂਟ ਨੂੰ ਯੋਗਤਾ ਅਤੇ ਲੋੜਾਂ ਨੂੰ ਜਾਣਨ ਲਈ ਇਸ ਦਸਤਾਵੇਜ਼ ਨੂੰ ਚੰਗੀ ਤਰ੍ਹਾਂ ਪੜਨ ਦੀ ਗੁਜਾਰਿਸ਼ ਹੈ ਜਿਸ ਨੂੰ ਪੜ੍ਹਨਾ ਲਾਜ਼ਮੀ ਹੈ। ਅਸਪਸ਼ਟ ਐਪਲੀਕੇਸ਼ਨਾਂ ਨੂੰ ਸਿੱਧੇ ਤੌਰ 'ਤੇ ਹੀ ਨਕਾਰ ਦਿੱਤਾ ਜਾਵੇਗਾ।

ਤੁਸੀਂ ਆਪਣੀ ਐਪਲੀਕੇਸ਼ਨ ਨੂੰ ਦਸਤਾਵੇਜ਼ 'ਤੇ ਦਿੱਤੀ ਈਮੇਲ 'ਤੇ ਭੇਜ ਸਕਦੇ ਹੋ। ਕੋਈ ਵੀ ਸਵਾਲ ਲਈ ਤੁਸੀਂ ਮੈਨੂੰ ਕਾਲ, ਮੈਸੇਜ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ।

ਨੋਟ: ਦਿਲਚਸਪੀ ਰੱਖਣ ਵਾਲੇ ਸਾਥੀ, ਆਉਂਦੇ ਐਤਵਾਰ, 9 ਮਾਰਚ, ਤੱਕ ਆਪਣੀਆਂ ਅਰਜ਼ੀਆਂ ਸਾਂਝੀਆਂ ਕਰ ਦੇਣ ਤਾਂ ਜੋ ਅਰਜ਼ੀਆਂ ਨੂੰ ਰਵਿਊ ਕਰਨ ਦਾ ਕੰਮ ਵੀ ਛੇਤੀ ਖ਼ਤਮ ਕਰ ਲਿਆ ਜਾਵੇ।

ਸ਼ੁਕਰੀਆ

--Nitesh Gill (ਗੱਲ-ਬਾਤ) 06:34, 2 ਮਾਰਚ 2025 (UTC)ਜਵਾਬ

(ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀ ਕੰਟੈਕਟ ਪਰਸਨ)

ਸਤਸ੍ਰੀਅਕਾਲ ਜੀ, ਹਾਲੇ ਤੱਕ ਘੱਟ ਅਰਜ਼ੀਆਂ ਆਉਣ ਕਾਰਨ ਅਰਜ਼ੀਆਂ ਨੂੰ ਇੱਕ ਹੋਰ ਹਫ਼ਤੇ (27 ਮਾਰਚ)ਲਈ open ਕੀਤਾ ਜਾ ਰਿਹਾ ਹੈ। ਦਿਲਚਸਪੀ ਰੱਖਣ ਵਾਲੇ ਸਾਥੀ ਜ਼ਰੂਰ ਅਪਲਾਈ ਕਰਨ। ਧੰਨਵਾਦ Nitesh Gill (ਗੱਲ-ਬਾਤ) 05
56, 21 ਮਾਰਚ 2025 (UTC)

ਪੰਜਾਬੀ ਦਾ ਹਿੰਦੀਕਰਨ ਅਤੇ ਅੰਗਰੇਜ਼ੀਕਰਨ

ਸੋਧੋ

ਸਭ ਤੋਂ ਪਹਿਲਾਂ ਮਾਂ-ਬੋਲੀ ਪੰਜਾਬੀ ਲਈ ਤੁਹਾਡੇ ਸਮੇਂ ਅਤੇ ਯਤਨਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰੀ ਉਮਰ ਲਗਭਗ 100 ਸਾਲ ਹੈ। ਜਦੋਂ ਮੈਂ ਜਵਾਨ ਸੀ ਤਾਂ ਭਾਰਤ ਦੀ ਵੰਡ ਹੋਈ, ਅਸੀਂ "ਪੰਜਾਬੀ ਸੂਬਾ" ਮੰਗਿਆ। ਫਿਰ ਹਿੰਦ ਸਰਕਾਰ ਨੇ ਪੰਜਾਬੀ ਦੇ ਹਿੰਦੀਕਰਨ ਲਈ ਇੱਕ ਲਹਿਰ ਸ਼ੁਰੂ ਕੀਤੀ। ਉਸ ਸਮੇਂ ਇਹ ਵੱਡੀ ਖ਼ਬਰ ਸੀ ਕਿ ਹਿੰਦ ਸਰਕਾਰ ਸ਼ਬਦਕੋਸ਼ਾਂ ਦੇ ਹਿੰਦੀਕਰਨ ਲਈ ਬਹੁਤ ਪੈਸਾ ਦੇ ਰਹੀ ਸੀ, ਪ੍ਰੋਫੈਸਰਾਂ ਨੂੰ ਪੰਜਾਬੀ ਦੀ ਬਜਾਏ ਹਿੰਦੀ ਵਰਤਣ ਲਈ ਪੈਸੇ ਦੇ ਰਹੀ ਸੀ। 3 ਪੀੜ੍ਹੀਆਂ ਬਾਅਦ ਹੁਣ ਤੁਸੀਂ ਸਾਰੇ "ਚੱੜਦੇ ਪੰਜਾਬ" ਵਿੱਚ ਹਿੰਦੀ ਦੇ ਸ਼ਬਦ ਜ਼ਿਆਦਾ ਵਰਤਦੇ ਹੋ ਅਤੇ ਪੰਜਾਬੀ ਸ਼ਬਦਾਂ ਤੋਂ ਜਾਣੂ ਨਹੀਂ ਹੋ।

ਜੋ ਪੰਜਾਬੀ ਨੂੰ ਪਿਆਰ ਕਰਦੇ ਹਨ ਉਨ੍ਹਾਂ ਲਈ ਸ਼ਰਮ ਦੀ ਗੱਲ ਐ, ਹਿੰਦ ਸਰਕਾਰ 70 ਸਾਲਾਂ ਬਾਅਦ ਜਿੱਤ ਗਈ ਐ। ਤੁਹਾਡੀਆਂ ਪੀੜ੍ਹੀਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਤੁਸੀਂ ਸਾਰੇ ਆਪਣੀ ਮਾਂ ਬੋਲੀ ਦਾ ਹਿੰਦੀਕਰਨ ਕਰ ਰਹੇ ਹੋ। ਗੂਗਲ ਉਲਥਾ ਤੁਹਾਨੂੰ ਹਿੰਦੀ/ਅੰਗਰੇਜ਼ੀ ਸ਼ਬਦ ਦਿੰਦਾ ਐ, ਉਲਥੇਕਾਰ ਵਜੋਂ ਤੁਹਾਡਾ ਕੰਮ ਹੈ ਕਿ ਤੁਸੀਂ ਪੰਜਾਬੀ ਨੂੰ ਹਿੰਦੀਕਰਨ ਦੀ ਇਸ ਧੱਕੇਸ਼ਾਹੀ ਤੋਂ ਬਚਾਓ। ਹੇਠਾਂ ਦਿੱਤੀਆਂ ਕੁਝ ਉਦਾਹਰਣਾਂ:

ਅਸੀਂ ਪੰਜਾਬੀ ਵਿੱਚ -ਐ- ਵਰਤਦੇ ਹਾਂ ਪਰ ਹੂਣ ਹਿੰਦੀ -ਹੈ- ਦੀ ਵਰਤੋਂ ਕਰ ਰਹੇ ਹਾਂ

Translate- ਉਲਥਾ (ਪੰਜਾਬੀ), ਅਨੁਵਾਦ (ਹਿੰਦੀ), ਤਰਜਮਾ (ਉਰਦੂ)

page/pages- ਵਰਕਾ (ਪੰਜਾਬੀ), ਪੰਨਾ (ਹਿੰਦੀ), ਸਫ਼ਾ (ਉਰਦੂ)

again- ਮੁੜ (ਪੰਜਾਬੀ), ਦੁਬਾਰਾ (ਹਿੰਦੀ), ਦੁਬਾਰਾ (ਉਰਦੂ)

clipboard- ਚੂੰਢੀ-ਤਖਤੀ (ਪੰਜਾਬੀ), ਕਲਿੱਪਬੋਰਡ (ਅੰਗਰੇਜ਼ੀ)

configuration- ਬਣਤਰ (ਪੰਜਾਬੀ), ਸੰਰਚਨਾ (ਹਿੰਦੀ)

description- ਵੇਰਵਾ (ਪੰਜਾਬੀ), ਵਰਣਨ (ਹਿੰਦੀ)

edit- ਸੋਧ (ਪੰਜਾਬੀ), ਸੰਪਾਦਿਤ (ਹਿੰਦੀ), ਸੰਪਾਦਿਤ (ਉਰਦੂ)

experience- ਤਜਰਬਾ (ਪੰਜਾਬੀ), ਅਨੁਭਵ (ਹਿੰਦੀ), ਅਨੁਭਵ (ਉਰਦੂ)

expiry- ਮਿਆਦ-ਪੁੱਗਣੀ (ਪੰਜਾਬੀ)

gadget- ਜੰਤਰ (ਪੰਜਾਬੀ), ਗੈਜੇਟ (ਅੰਗਰੇਜ਼ੀ)

import- ਦਰਾਮਦ (ਪੰਜਾਬੀ), ਆਯਾਤ (ਹਿੰਦੀ)

export- ਬਰਾਮਦ (ਪੰਜਾਬੀ), ਨਿਰਯਾਤ (ਹਿੰਦੀ)

language- ਬੋਲੀ (ਪੰਜਾਬੀ), ਭਾਸ਼ਾ (ਹਿੰਦੀ)

mark- ਨਿਸ਼ਾਨ (ਪੰਜਾਬੀ), ਚਿੰਨ੍ਹ (ਹਿੰਦੀ)

optional- ਚੋਣਵਾਂ (ਪੰਜਾਬੀ), ਵਿਕਲਪਿਕ (ਹਿੰਦੀ)

session- ਅਜਲਾਸ / ਕਾਰਜਕਾਲ (ਪੰਜਾਬੀ), ਸੈਸ਼ਨ (ਅੰਗਰੇਜ਼ੀ)

translator- ਉਲਥੇਕਾਰ (ਪੰਜਾਬੀ), ਅਨੁਵਾਦਕ (ਹਿੰਦੀ), ਤਰਜਮੇਕਾਰ (ਉਰਦੂ)


ਜੇਕਰ ਸੱਚੀ ਗੱਲ ਨਾਲ ਕਿਸੇ ਨੂੰ ਦੁੱਖ ਲੱਗਾ ਐ ਤਾਂ ਮੈਂ ਮਾਫ਼ੀ ਮੰਗਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਭਵਿੱਖ ਵਿੱਚ ਬਿਹਤਰ ਕਰੋਗੇ ਅਤੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਤੁਹਾਡੇ ਸਾਰੇ ਯਤਨਾਂ ਅਤੇ ਸਮੇਂ ਲਈ ਧੰਨਵਾਦ।

ਕਿਰਪਾ ਕਰਕੇ ਲਿਖਣ ਦੌਰਾਨ ਹੋਈਆਂ ਗਲਤੀਆਂ ਲਈ ਮੈਨੂੰ ਮੁਆਫ਼ ਕਰਨਾ ਕਿਉਂਕਿ ਬੁਢੇਪੇ ਵਿੱਚ ਲਿਖਣਾ ਔਖਾ ਐ। ਉਲਥਾਕਾਰ (ਗੱਲ-ਬਾਤ) 16:21, 6 ਮਾਰਚ 2025 (UTC)ਜਵਾਬ

welcome ਜੀ ਆਇਆਂ ਨੂੰ --- ਹੁੰਦਾ ਐ, ਤੁਸੀ ਸਾਰੇ ਹਿੰਦੀ ਵਰਤਦੇ ਓ -- ਸਵਾਗਤ ਹੈ (Hindi) ਉਲਥਾਕਾਰ (ਗੱਲ-ਬਾਤ) 16:32, 6 ਮਾਰਚ 2025 (UTC)ਜਵਾਬ
ਇਸ ਨੂੰ ਸਾਹਮਣੇ ਲਿਆਉਣ ਲਈ ਤੁਹਾਡਾ ਬਹੁਤ ਧੰਨਵਾਦ ਜੀ। ਤੁਸੀਂ ਏਹ ਜੋੜਨਾ ਭੁੱਲ ਗਏ ਹੋ ਅਸੀਂ ਪੰਜਾਬੀ ਵਿੱਚ -- ਦੁਆਰਾ (Hindi)-- ਨਹੀਂ ਲਿਖਦੇ, ਇਸਦੀ ਬਜਾਏ ਅਸੀਂ -- ਵੱਲੋਂ/ਮੁੜ -- ਵਰਤਦੇ ਹਾਂ। ਅਸੀਂ ਤੁਹਾਡੀ ਲੰਬੀ ਉਮਰ ਲਈ ਅਰਦਾਸ ਕਰਦੇ ਹਾਂ। Cabal11 (ਗੱਲ-ਬਾਤ) 16:50, 6 ਮਾਰਚ 2025 (UTC)ਜਵਾਬ
I forgot to add, we use ਮੁੱਢਲਾ (Theth Panjabi), people who use Hindinized Panjabi use ਮੁੱਖ (Hindi). Reading translated articles in Wikipedia is like reading Hindi written in Gurmukhi. Thanks again. Cabal11 (ਗੱਲ-ਬਾਤ) 18:56, 6 ਮਾਰਚ 2025 (UTC)ਜਵਾਬ

ਰੀਡਿੰਗ ਵਿਕੀਪੀਡੀਆ ਇਨ ਦੀ ਕਲਾਸ ਰੂਮ ਫੋਰ ਗਰੈਜੂਏਟ ਸਟੂਡੈਂਟਸ -ਟ੍ਰੇਨਿੰਗ ਪ੍ਰੋਗਰਾਮ

ਸੋਧੋ

ਸਤਿ ਸ੍ਰੀ ਅਕਾਲ ਜੀ,

9 ਮਾਰਚ 2025 ਨੂੰ ਰੀਡਿੰਗ ਵਿਕੀਪੀਡੀਆ ਇਨ ਦੀ ਕਲਾਸ ਰੂਮ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਟ੍ਰੇਨਿੰਗ ਕੋਰਸ ਢਾਈ ਮਹੀਨਿਆਂ ਦਾ ਹੈ ਜਿਸ ਦਾ ਸਮੇਂ ਸਿਰ ਅਪਡੇਟ ਦਿੱਤਾ ਜਾਏਗਾ । ਅਗਰ ਇਸ ਬਾਰੇ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। FromPunjab (ਗੱਲ-ਬਾਤ) 06:20, 7 ਮਾਰਚ 2025 (UTC)ਜਵਾਬ

Universal Code of Conduct annual review: proposed changes are available for comment

ਸੋਧੋ

My apologies for writing in English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ.

I am writing to you to let you know that proposed changes to the Universal Code of Conduct (UCoC) Enforcement Guidelines and Universal Code of Conduct Coordinating Committee (U4C) Charter are open for review. You can provide feedback on suggested changes through the end of day on Tuesday, 18 March 2025. This is the second step in the annual review process, the final step will be community voting on the proposed changes. Read more information and find relevant links about the process on the UCoC annual review page on Meta.

The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may review the U4C Charter.

Please share this information with other members in your community wherever else might be appropriate.

-- In cooperation with the U4C, Keegan (WMF) 18:51, 7 ਮਾਰਚ 2025 (UTC)ਜਵਾਬ

Wiki names and descriptions in Panjabi

ਸੋਧੋ
 
Wiki names in Panjabi

Too many Wiki pages have different names or descriptions. So, I tried to standardize Wiki names and description in Panjabi, Let me know if I am doing it wrong, or it needs correction. I appreciate your helps and feedback.

ਬਹੁਤ ਸਾਰੇ ਵਿਕੀ ਵਰਕਿਆਂ ਦੇ ਵੱਖੋ-ਵੱਖਰੇ ਨਾਂ ਜਾਂ ਵੇਰਵੇ ਹਨ। ਇਸ ਲਈ, ਮੈਂ ਵਿਕੀ ਦੇ ਨਾਵਾਂ ਅਤੇ ਵੇਰਵੇਆਂ ਨੂੰ ਪੰਜਾਬੀ ਵਿੱਚ ਮਿਆਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੇ ਮੈਂ ਇਹ ਗਲਤ ਕਰ ਰਿਹਾ ਹਾਂ, ਜਾਂ ਇਸਨੂੰ ਸੁਧਾਰਨ ਦੀ ਲੋੜ ਹੈ ਤਾਂ ਮੈਨੂੰ ਦੱਸੋ। ਮੈਂ ਤੁਹਾਡੀ ਮਦਦ ਅਤੇ ਸੁਝਾਵਾਂ ਦਾ ਸਤਿਕਾਰ ਕਰਦਾ ਹਾਂ।

I don't know where to save it, if someone wants code, I will happily give it and you can save it where ever you want. Thanks, appriciate you all. Cabal11 (ਗੱਲ-ਬਾਤ) 02:12, 12 ਮਾਰਚ 2025 (UTC)ਜਵਾਬ

An improved dashboard for the Content Translation tool

ਸੋਧੋ

Hello Wikipedians,

Apologies as this message is not in your language, ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ.

The Language and Product Localization team has improved the Content Translation dashboard to create a consistent experience for all contributors using mobile and desktop devices. The improved translation dashboard allows all logged-in users of the tool to enjoy a consistent experience regardless of their type of device.

With a harmonized experience, logged-in desktop users now have access to the capabilities shown in the image below.

 
Notice that in this screenshot, the new dashboard allows: Users to adjust suggestions with the "For you" and "...More" buttons to select general topics or community-created collections (like the example of Climate topic).  Also, users can use translation to create new articles (as before) and expand existing articles section by section. You can see how suggestions are provided in the new dashboard  in two groups ("Create new pages" and "Expand with new sections")-one for each activity.
 
In the current dashboard, you will notice that you can't adjust suggestions to select topics or community-created collections. Also, you can't expand on existing articles by translating new sections.

We will implement this improvement on your wiki on Monday, March 17th, 2025 and remove the current dashboard by May 2025. Please reach out with any questions concerning the dashboard in this thread.

Thank you!

On behalf of the Language and Product Localization team.

UOzurumba (WMF) 02:56, 13 ਮਾਰਚ 2025 (UTC)ਜਵਾਬ

Your wiki will be in read-only soon

ਸੋਧੋ

MediaWiki message delivery 23:15, 14 ਮਾਰਚ 2025 (UTC)ਜਵਾਬ

Phased deployment of the CampaignEvents extension across various Wikipedias

ਸੋਧੋ

Namaste!

Firstly, apologies for posting this message in a different language!

I am writing on behalf of the Campaigns product team who are planning a global deployment of the CampaignEvents extension to all Wikipedias, starting with a small batch in April 2025.

Punjabi Wikipedia is one of the wikis proposed for this phase! This extension is designed to help organizers plan and manage events, wikiprojects, and other on-wiki collaborations. Also making these events/wikiprojects more discoverable. You can find out more here on the FAQs page.

The three main features of this extension are:

  1. Event Registration: A simple way to sign up for events on the wiki.
  2. Event List: A calendar to show all events on your wiki. Soon, it will include WikiProjects too.
  3. Invitation Lists: A tool to find editors who might want to join, based on their edits.

Please Note:

This extension comes with a new user right called "Event Organizer," which will be managed by the administrators of Punjabi Wikipedia, allowing the admins to decide when and how the extension tools are used on the wikis. Once released, the organizer-facing tools (Event Registration and Invitation Lists) can only be used if someone is granted the Event-Organizer right, managed by the admins.

The extension is already on some wikis,e.g Meta, Wikidata, English Wikipedia (see full list). Check out the phased deployment plan and share your thoughts by March 31, 2025.

Dear Admins, your feedback and thoughts are especially important because this extension includes a new user right called "Event Organizer," which will be managed by you. Once you take a look at the details above and on the linked pages, we suggest drafting a community policy outlining criteria for granting this right on Punjabi Wikipedia. Check out Meta:Event_organizers and Wikidata:Event_organizers to see examples.

For further enquiries, feel free to contact us via the talkpage, or email rasharma@wikimedia.org.

--RASharma (WMF) (ਗੱਲ-ਬਾਤ) 09:55, 21 ਮਾਰਚ 2025 (UTC)ਜਵਾਬ

Final proposed modifications to the Universal Code of Conduct Enforcement Guidelines and U4C Charter now posted

ਸੋਧੋ

The proposed modifications to the Universal Code of Conduct Enforcement Guidelines and the U4C Charter are now on Meta-wiki for community notice in advance of the voting period. This final draft was developed from the previous two rounds of community review. Community members will be able to vote on these modifications starting on 17 April 2025. The vote will close on 1 May 2025, and results will be announced no later than 12 May 2025. The U4C election period, starting with a call for candidates, will open immediately following the announcement of the review results. More information will be posted on the wiki page for the election soon.

Please be advised that this process will require more messages to be sent here over the next two months.

The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may review the U4C Charter.

Please share this message with members of your community so they can participate as well.

-- In cooperation with the U4C, Keegan (WMF) (talk) 02:04, 4 ਅਪਰੈਲ 2025 (UTC)ਜਵਾਬ

Editing contest about Norway

ਸੋਧੋ

Hello! Please excuse me from writing in English. If this post should be posted on a different page instead, please feel free to move it (or tell me to move it).

I am Jon Harald Søby from the Norwegian Wikimedia chapter, Wikimedia Norge. During the month of April, we are holding an editing contest about India on the Wikipedias in Norwegian Bokmål, Norwegian Nynorsk, Northern Sámi and Inari Sámi̩, and we had the idea to also organize an "inverse" contest where contributors to Indian-language Wikipedias can write about Norway and Sápmi.

Therefore, I would like to invite interested participants from the Punjabi-language Wikipedia (it doesn't matter if you're from India or not) to join the contest by visiting this page in the Norwegian Bokmål Wikipedia and following the instructions that are there.

Hope to see you there! Jon Harald Søby (WMNO) (ਗੱਲ-ਬਾਤ) 09:10, 4 ਅਪਰੈਲ 2025 (UTC)ਜਵਾਬ

Hi @Jon Harald Søby (WMNO),
Thank you for starting this wonderful initiative, and apologies for the late reply. We’re really happy to join the contest and contribute to this exciting exchange! I’ve also shared your message with our Punjabi Wikipedia community through our WhatsApp group to encourage more participation.
Looking forward to seeing the cross-cultural contributions!
-- KuldeepBurjBhalaike (Talk) 05:05, 18 ਅਪਰੈਲ 2025 (UTC)ਜਵਾਬ

Invitation for the next South Asia Open Community Call (SAOCC) with a focus on WMF's Annual Plans (27th April, 2025)

ਸੋਧੋ

Dear All,

The South Asia Open Community Call (SAOCC) is a monthly call where South Asian communities come together to participate, share community activities, receive important updates and ask questions in the moderated discussions.

The next SAOCC is scheduled for 27th April, 6:00 PM-7:00 PM (1230-1330 UTC) and will have a section with representatives from WMF who will be sharing more about their Annual Plans for the next year, in addition to Open Community Updates.

We request you all to please attend the call and you can find the joining details here.

Thank you! MediaWiki message delivery (ਗੱਲ-ਬਾਤ) 08:25, 14 ਅਪਰੈਲ 2025 (UTC)ਜਵਾਬ

Ukraine's Cultural Diplomacy Month 2025: Invitation

ਸੋਧੋ
 

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Hello, dear Wikipedians!

Wikimedia Ukraine, in cooperation with the MFA of Ukraine and Ukrainian Institute, has launched the fifth edition of writing challenge "Ukraine's Cultural Diplomacy Month", which lasts from 14th April until 16th May 2025. The campaign is dedicated to famous Ukrainian artists of cinema, music, literature, architecture, design, and cultural phenomena of Ukraine that are now part of world heritage. We accept contributions in every language!

The most active contesters will receive prizes.

If you are interested in coordinating long-term community engagement for the campaign and becoming a local ambassador, we would love to hear from you! Please let us know your interest.

We invite you to take part and help us improve the coverage of Ukrainian culture on Wikipedia in your language! Also, we plan to set up a banner to notify users of the possibility to participate in such a challenge! OlesiaLukaniuk (WMUA) (talk)

16:11, 16 ਅਪਰੈਲ 2025 (UTC)

Vote now on the revised UCoC Enforcement Guidelines and U4C Charter

ਸੋਧੋ

The voting period for the revisions to the Universal Code of Conduct Enforcement Guidelines ("UCoC EG") and the UCoC's Coordinating Committee Charter is open now through the end of 1 May (UTC) (find in your time zone). Read the information on how to participate and read over the proposal before voting on the UCoC page on Meta-wiki.

The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review of the EG and Charter was planned and implemented by the U4C. Further information will be provided in the coming months about the review of the UCoC itself. For more information and the responsibilities of the U4C, you may review the U4C Charter.

Please share this message with members of your community so they can participate as well.

In cooperation with the U4C -- Keegan (WMF) (talk) 00:34, 17 ਅਪਰੈਲ 2025 (UTC)ਜਵਾਬ