1972 ਓਲੰਪਿਕ ਖੇਡਾਂ ਵਿੱਚ ਭਾਰਤ
(੧੯੭੨ ਓਲੰਪਿਕ ਖੇਡਾਂ ਦੇ ਵਿੱਚ ਭਾਰਤ ਤੋਂ ਮੋੜਿਆ ਗਿਆ)
ਭਾਰਤ ਨੇ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ ਵਿੱਖੇ ਹੋਏ 1972 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਭਾਰਤ ਦੇ 41 ਖਿਡਾਰੀਆਂ ਵਿੱਚ 40 ਮਰਦ ਅਤੇ 1 ਔਰਤਾਂ ਨੇ 27 ਈਵੈਂਟ ਵਿੱਚ ਭਾਗ ਲਿਆ।[1]
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 41 (40 ਮਰਦ, 1 ਔਰਤ) in 7 sports | |||||||||||
Flag bearer | ਡੀ. ਐਨ. ਡੇਵਾਈਨ ਜੋਨਜ਼ | |||||||||||
Medals ਰੈਂਕ: 43 |
ਸੋਨਾ 0 |
ਚਾਂਦੀ 0 |
ਕਾਂਸੀ 1 |
ਕੁਲ 1 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਤਗਮਾ
ਸੋਧੋਕਾਂਸੀ ਤਗਮਾ
ਸੋਧੋ- ਹਾਕੀ 'ਚ ਕਾਂਸੀ ਤਗਮਾ ਜੇਤੂ ਖਿਡਾਰੀ: ਗੋਖਲ ਸ਼ੰਕਰ, ਚਾਰਲਸ ਕੋਰਨੇਲੀਅਸ, ਮੈਨੂਅਲ ਫਰੈਡਰਿਕ, ਅਸ਼ੋਕ ਕੁਮਾਰ, ਕਿੰਡੋ ਮਿਸ਼ੇਲ, ਗਲੇਸ਼ ਮੋਲੇਰਪੂਵੀਆ, ਕ੍ਰੀਸਨਾਮੂਰਤੀ ਪਰੁਮਲ, ਅਜੀਤਪਾਲ ਸਿੰਘ, ਹਰਵਿੰਦਰ ਸਿੰਘ, ਹਰਮੀਕ ਸਿੰਘ, ਕੁਲਵੰਤ ਸਿੰਘ, ਮੁਖਬੈਨ ਸਿੰਘ, ਵਿਰਿੰਦਰ ਸਿੰਘ
ਐਥਲੈਟਿਕਸ
ਸੋਧੋਮਰਦ ਦਾ 800 ਮੀਟਰ
- ਸ਼੍ਰੀਰਾਮ ਸਿੰਘ
- ਹੀਟ — 1:47.7 (→ਮੁਕਾਬਲੇ 'ਚ ਬਾਹਰ)
- ਰਾਜਿੰਦਰ ਕੋਹਲੀ
- ਹੀਟ —1:48.1 (→ਮੁਕਾਬਲੇ 'ਚ ਬਾਹਰ)
ਮਰਦਾਂ ਦੀ 5000 ਮੀਟਰ
- ਐਡਵਰਦ ਸੇਕਿਉਰਾ
- ਹੀਟ — 14:01.4 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਲੰਮੀ ਛਾਲ
- ਮਹਿੰਦਰ ਸਿੰਘ ਗਿਲ
- ਕੁਆਲੀਫਾਈ ਰਾਓਡ — 7.30(→ 30ਵਾਂ ਸਥਾਨ)
ਮਰਦਾ ਦੀ ਉੱਚੀ ਛਾਲ
- ਕੁਆਲੀਫਾਈ ਰਾਓਡ — 1.90m (→ ਮੁਕਾਬਲੇ 'ਚ ਬਾਹਰ)
ਮਰਦਾ ਦਾ ਗੋਲ ਸੁਟਣਾ
- ਜੁਗਰਾਜ ਸਿੰਘ
- ਕੁਆਲੀਫਾਈ ਰਾਓਡ — 17.15(→ 26ਵਾਂ ਸਥਾਨ)
ਮਰਦਾ ਦਾ ਡਿਸਕਸ ਥਰੋ
- ਪਰਵੀਨ ਕੁਮਾਰ
- ਕੁਆਲੀਫਾਈ ਰਾਓਡ — 53.12(→ 26ਵਾਂ ਸਥਾਨ)
ਮੁੱਕੇਬਾਜੀ
ਸੋਧੋਮਰਦਾ ਦਾ ਫਲਾਈਵੇਟ (– 51ਕਿਲੋ)
- ਚੰਦਰ ਨਰਾਇਣਨ
- ਪਹਿਲਾ ਰਾਓਡ — ਬਾਈ
- ਦੂਜਾ ਰਾਓਡ — ਪੋਲੈਂਡ ਦੇ ਖਿਡਾਰੀ ਤੋਂ ਹਾਰਿਆ, 2:3
ਨਿਸ਼ਾਨੇਬਾਜ਼ੀ
ਸੋਧੋਇਸ ਓਲੰਪਿਕ 'ਚ ਭਾਰਤ ਦੇ ਚਾਰ ਨਿਸ਼ਾਨੇਬਾਜ ਨੇ ਭਾਲ ਲਿਆ।
- ਪ੍ਰਿਥੀਪਾਲ ਚੈਟਰਜੀ
- ਕੁਆਲੀਫਾਈ ਰਾਓਡ — 572(→ 95ਵਾਂ ਸਥਾਨ)
- ਰਾਏ ਚੌਧਰੀ
- ਕੁਆਲੀਫਾਈ ਰਾਓਡ — 567(→ 99ਵਾਂ ਸਥਾਨ)
- ਕੁਆਲੀਫਾਈ ਰਾਓਡ — 180(→ 34ਵਾਂ ਸਥਾਨ)
- ਕੁਆਲੀਫਾਈ ਰਾਓਡ — 173(→ 44ਵਾਂ ਸਥਾਨ)
- ਕੁਆਲੀਫਾਈ ਰਾਓਡ — 186(→ 36ਵਾਂ ਸਥਾਨ)
ਵੇਲਲਿਫਟਿੰਗ
ਸੋਧੋਮਰਦ
ਐਥਲੀਟ | ਈਵੈਂਟ | ਮਿਲਟਰੀ ਪਰੈਸ | ਸਨੈਚ | ਕਲੀਨ ਅਤੇ ਜਰਕ | ਕੁੁੱਲ | ਰੈਂਕ | ||||||
---|---|---|---|---|---|---|---|---|---|---|---|---|
1 | 2 | 3 | 1 | 2 | 3 | 1 | 2 | 3 | ||||
ਅਨਿਲ ਮੰਡਲ | 52 ਕਿਲੋ | 85.0 | 90.0 | 95.0 | 80.0 | 85.0 | 107.5 | 112.5 | 117.5 | 297.5 | 11 |
ਹਵਾਲੇ
ਸੋਧੋ- ↑ "India at the 1972 Munich Summer Games". Sports Reference. Archived from the original on 5 ਮਾਰਚ 2016. Retrieved 14 ਫ਼ਰਵਰੀ 2016.
{{cite web}}
: Unknown parameter|deadurl=
ignored (|url-status=
suggested) (help)