20 ਮਾਰਚ
ਮਿਤੀ
(੨੦ ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
20 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 79ਵਾਂ (ਲੀਪ ਸਾਲ ਵਿੱਚ 80ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 286 ਦਿਨ ਬਾਕੀ ਹਨ।
ਵਾਕਿਆ
ਸੋਧੋ- 1351 – ਮੁਹੰਮਦ ਬਿਨ ਤੁਗ਼ਲਕ ਦੂਜੀ ਸਾਲ ਦਾ ਸਿੰਧ 'ਚ ਦਿਹਾਂਤ ਹੋਇਆ।
- 1602 – ਨੀਦਰਲੈਂਡ 'ਚ ਯੂਨਾਈਟੇਡ ਈਸਟ ਇੰਡੀਆ ਕੰਪਨੀ ਦਾ ਗਠਨ ਹੋਇਆ।
- 1739 –ਨਾਦਰ ਸ਼ਾਹ ਨੇ ਦਿੱਲੀ ਉੱਤੇ ਕਬਜ਼ਾ ਕੀਤਾ ਤੇ ਮੋਰ ਦੀ ਸ਼ਕਲ ਵਾਲੇ ਤਖ਼ਤ ਨੂੰ ਕਬਜ਼ੇ ਵਿੱਚ ਲਿਆ।
- 1792 – ਪੈਰਿਸ 'ਚ ਅਸੈਂਬਲੀ ਨੇ ਫਾਂਸੀ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਨੂੰ ਮਨਜ਼ੂਰੀ ਦਿਤੀ।
- 1861 – ਅਰਜਨਟੀਨਾ ਦਾ ਮੇਂਡੋਜਾ ਸ਼ਹਿਰ ਭੂਚਾਲ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ।
- 1904 – ਈਸਾਈ ਮਿਸ਼ਨਰੀ ਅਤੇ ਸਮਾਜ ਸੁਧਾਰਕ ਸੀ. ਐੱਫ. ਐਂਡਰਯੂਜ ਦਾ ਭਾਰਤ ਸਵਾਗਤ ਹੋਇਆ।
- 1918 – ਸੋਵੀਅਤ ਯੂਨੀਅਨ ਦੇ ਬਾਸ਼ਵਿਕਾਂ ਨੇ ਰੂਸੀ ਫ਼ੌਜ ਨੂੰ ਜਥੇਬੰਦ ਕਰਨ ਵਾਸਤੇ ਅਮਰੀਕਾ ਤੋਂ ਮਦਦ ਮੰਗੀ।
- 1939 – ਜਰਮਨੀ ਦੇ ਕਬਜ਼ੇ ਵਾਲੇ ਲਿਥੁਆਨੀਆ ਤੋਂ 7000 ਯਹੂਦੀ ਬਰਖਾਸਤ ਕੀਤੇ ਗਏ।
- 1947 – ਦੱਖਣੀ ਅੰਧ ਮਹਾਸਾਗਰ 'ਚ ਰਿਕਾਰਡ 180 ਟਨ ਦੀ ਬਲੂ ਵ੍ਹੇਲ ਮੱਛੀ ਫੜੀ ਗਈ।
- 1956 – ਟੁਨੀਸ਼ੀਆ ਨੂੰ ਫਰਾਂਸ ਦੀ ਦਾਸਤਾ ਤੋਂ ਮੁਕਤੀ ਮਿਲੀ।
- 1977 – ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚੋਣ ਹਾਰ ਗਈ।
- 1991 – ਅਮਰੀਕਾ ਨੇ ਪੋਲੈਂਡ ਨੂੰ ਦੋ ਅਰਬ ਡਾਲਰ ਟੈਕਸ ਕਰਜ਼ਾ ਮੁਆਫ ਕੀਤਾ।
- 1993 – ਰੂਸੀ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਐਮਰਜੰਸੀ ਲਾਈ ਤੇ ਰਾਏਸ਼ੁਮਾਰੀ ਕਰਵਾਈ।
- 1995 – ਤੁਰਕੀ ਦੀ 35000 ਫ਼ੌਜ ਕੁਰਦਿਸ਼ ਆਗੂਆਂ ਨੂੰ ਫੜਨ ਵਾਸਤੇ ਇਰਾਕ ਵਿੱਚ ਦਾਖ਼ਲ ਹੋਈ।
- 1998 – ਭਾਰਤ ਵਿੱਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ ਉੱਤੇ ਭਾਰਤ ਨਿਊਕਲਰ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
ਜਨਮ
ਸੋਧੋਮੌਤ
ਸੋਧੋ- 2014 –ਮਸ਼ਹੂਰ ਲੇਖਕ ਖ਼ੁਸ਼ਵੰਤ ਸਿੰਘ ਦੀ ਮੌਤ ਹੋਈ।