5 ਮਈ
(੫ ਮਈ ਤੋਂ ਮੋੜਿਆ ਗਿਆ)
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2025 |
5 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 125ਵਾਂ (ਲੀਪ ਸਾਲ ਵਿੱਚ 126ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 240 ਦਿਨ ਬਾਕੀ ਹਨ।
ਵਾਕਿਆ
ਸੋਧੋ- 1818 – ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ ਕਾਰਲ ਮਾਰਕਸ ਦਾ ਜਨਮ
- 1883 – ਪੱਛਮੀ ਬੰਗਾਲ ਦੇ ਸਰਿੰਦਰਨਾਥ ਬੈਨਰਜੀ ਇੱਕ ਪੱਤਰਕਾਰ ਦੇ ਰੂਪ 'ਚ ਜੇਲ ਜਾਣ ਵਾਲੇ ਪਹਿਲੇ ਵਿਅਕਤੀ ਬਣੇ।
- 1912 – ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ 5ਵੇਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ।
- 1912 – ਰੂਸ ਦਾ ਅਖਬਾਰ ਪਰਾਵਦਾ ਨਿਕਲਣਾ ਸ਼ੁਰੂ ਹੋਇਆ।
- 1911 – ਬੰਗਾਲੀ ਇਨਕਲਾਬੀ ਰਾਸ਼ਟਰਵਾਦੀ ਪ੍ਰੀਤੀਲਤਾ ਵਾਦੇਦਾਰ
- 1932 – ਜਾਪਾਨ ਅਤੇ ਚੀਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1942 – ਅਮਰੀਕਾ ਨੇ ਦੂਜਾ ਸੰਸਾਰ ਜੰਗ ਦੌਰਾਨ ਸ਼ੱਕਰ ਦੀ ਰਾਸ਼ਨਿੰਗ ਕੀਤੀ।
- 1955 – ਭਾਰਤੀ ਸੰਸਦ 'ਚ ਹਿੰਦੂ ਵਿਆਹ ਐਕਟ ਪਾਸ ਹੋਇਆ।
- 1956 – ਜਾਪਾਨ ਦੀ ਰਾਜਧਾਨੀ ਟੋਕੀਓ 'ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ।
- 1970 – ਅਮਰੀਕਾ ਨੇ ਨੇਵਾਦਾ 'ਚ ਪਰਮਾਣੂੰ ਪਰਖ ਕੀਤਾ।
- 1984 – ਫੂ ਦੋਰਜੀ ਬਿਨਾ ਆਕਸੀਜਨ ਦੇ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
- 2012 – ਨੇਪਾਲ 'ਚ ਅਚਾਨਕ ਆਏ ਹੜ੍ਹ 'ਚ 17 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਲਾਪਤਾ ਹੋ ਗਏ।
ਜਨਮ
ਸੋਧੋ- 1479 – ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਦਾ ਜਨਮ।
- 1818 – ਕਾਰਲ ਮਾਰਕਸ, ਜਰਮਨ ਚਿੰਤਕ (ਮੌਤ:1883)
- 1888 – ਮਹਾਨ ਕ੍ਰਾਂਤੀਕਾਰੀ ਤ੍ਰਿਲੋਕੀ ਨਾਥ ਚਕਰਵਤੀ ਦਾ ਜਨਮ।
- 1895 – ਮਲੇਸ਼ੀਆ ਦੀ ਜੰਮਪਲ ਸਿੰਗਾਪੁਰ ਦੀ ਕਾਰੋਬਾਰੀ ਅਤੇ ਸਮਾਜ ਸੇਵੀ ਲੋਕ ਚੇਂਗ ਕਿਮ ਦਾ ਜਨਮ।
- 1916 – ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ।
- 1937 – ਪਰਵਾਸੀ ਪੰਜਾਬੀ ਵਿਅੰਗ ਲੇਖਕ ਸੇਰ ਜੰਗ ਜਾਂਗਲੀ ਦਾ ਜਨਮ।
- 1977 – ਭਾਰਤੀ ਡਿਸਕਸ ਥ੍ਰੋ ਖਿਡਾਰਨ ਕ੍ਰਿਸ਼ਨਾ ਪੂਨੀਆ ਦਾ ਜਨਮ।
- 1987 – ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਰਾਏ ਲਕਸ਼ਮੀ ਦਾ ਜਨਮ।
- 1996 – ਭਾਰਤੀ ਕ੍ਰਿਕਟ ਖਿਡਾਰੀ ਰਵੀ ਵੈਂਕਟੇਸ਼ਵਰਲੂ ਕਲਪਨਾ ਦਾ ਜਨਮ।
ਦਿਹਾਂਤ
ਸੋਧੋ- 1821 – ਨੈਪੋਲੀਅਨ ਬੈਨਾਪੋਰਟ ਦਾ ਸੈਂਟਹਲੀਨਾ ਟਾਪੂ ਤੇ ਦਿਹਾਂਤ।
- 1937 – ਪੰਜਾਬੀ ਅਤੇ ਉਰਦੂ ਗਲਪਕਾਰ ਫ਼ਰਖੰਦਾ ਲੋਧੀ ਦਾ ਦਿਹਾਂਤ।
- 2005 ਭਾਰਤੀ ਸੰਗੀਤਕਾਰ ਨੌਸ਼ਾਦ ਦਾ ਦਿਹਾਂਤ।
- 2017 – ਭਾਰਤ ਵਿੱਚ ਉੱਚ ਅਦਾਲਤ ਦੀ ਮੁੱਖ ਜੱਜ ਬਨਣ ਵਾਲੀ ਪਹਿਲੀ ਔਰਤ ਲੀਲਾ ਸੇਠ ਦਾ ਦਿਹਾਂਤ।
- 2021 – ਪੰਜਾਬੀ ਸਾਹਿਤਕਾਰ ਸੁਲੱਖਣ ਮੀਤ ਦਾ ਦਿਹਾਂਤ।