ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ
ਪੰਜਾਬ (ਭਾਰਤ) ਰਾਜ ਦੀ ਸਰਕਾਰ ਦਾ ਮੁਖੀ
(ਪੰਜਾਬ (ਭਾਰਤ) ਦਾ ਮੁੱਖ ਮੰਤਰੀ ਤੋਂ ਮੋੜਿਆ ਗਿਆ)
ਪੰਜਾਬ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਮੁਖੀ ਹੁੰਦਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ, ਪੰਜਾਬ ਦਾ ਰਾਜਪਾਲ ਰਾਜ ਦਾ ਮੁਖੀ ਹੈ, ਪਰ ਅਸਲ ਵਿੱਚ ਕਾਰਜਕਾਰੀ ਅਥਾਰਟੀ ਮੁੱਖ ਮੰਤਰੀ ਕੋਲ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਰਾਜਪਾਲ ਆਮ ਤੌਰ 'ਤੇ ਸਰਕਾਰ ਬਣਾਉਣ ਲਈ ਬਹੁਮਤ ਸੀਟਾਂ ਵਾਲੀ ਪਾਰਟੀ (ਜਾਂ ਗੱਠਜੋੜ) ਨੂੰ ਸੱਦਾ ਦਿੰਦਾ ਹੈ। ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ, ਜਿਸ ਦੀ ਮੰਤਰੀ ਮੰਡਲ ਸਮੂਹਿਕ ਤੌਰ 'ਤੇ ਅਸੈਂਬਲੀ ਲਈ ਜ਼ਿੰਮੇਵਾਰ ਹੁੰਦੀ ਹੈ। ਇਹ ਦੇਖਦੇ ਹੋਏ ਕਿ ਉਨ੍ਹਾਂ ਨੂੰ ਵਿਧਾਨ ਸਭਾ ਦਾ ਭਰੋਸਾ ਹੈ, ਮੁੱਖ ਮੰਤਰੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੈ ਅਤੇ ਇਸਦੀ ਮਿਆਦ ਦੀ ਕੋਈ ਸੀਮਾ ਨਹੀਂ ਹੈ।[1]
ਪੰਜਾਬ ਦਾ/ਦੀ ਮੁੱਖ ਮੰਤਰੀ | |
---|---|
ਪੰਜਾਬ ਸਰਕਾਰ | |
ਰੁਤਬਾ | ਸਰਕਾਰ ਦਾ ਮੁਖੀ |
ਸੰਖੇਪ | ਸੀਐੱਮ |
ਮੈਂਬਰ | |
ਉੱਤਰਦਈ | ਪੰਜਾਬ ਦਾ ਰਾਜਪਾਲ |
ਰਿਹਾਇਸ਼ | ਮਕਾਨ ਨੰਬਰ 7, ਸੈਕਟਰ 2, ਚੰਡੀਗੜ੍ਹ, |
ਸੀਟ | ਪੰਜਾਬ ਸਿਵਲ ਸਕੱਤਰੇਤ, ਕੈਪੀਟਲ ਕੰਪਲੈਕਸ, ਚੰਡੀਗੜ੍ਹ |
ਨਿਯੁਕਤੀ ਕਰਤਾ | ਪੰਜਾਬ ਦਾ ਰਾਜਪਾਲ |
ਅਹੁਦੇ ਦੀ ਮਿਆਦ | ਵਿਧਾਨ ਸਭਾ ਦੇ ਭਰੋਸੇ 'ਤੇ ਮੁੱਖ ਮੰਤਰੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੁੰਦਾ ਹੈ ਅਤੇ ਇਸਦੀ ਮਿਆਦ ਦੀ ਕੋਈ ਸੀਮਾ ਨਹੀਂ ਹੁੰਦੀ।[1] |
Precursor | ਪੰਜਾਬ ਦਾ ਪ੍ਰੀਮੀਅਰ ਪੈਪਸੂ ਦਾ ਮੁੱਖ ਮੰਤਰੀ |
ਪਹਿਲਾ ਧਾਰਕ | ਗੋਪੀ ਚੰਦ ਭਾਰਗਵ |
ਨਿਰਮਾਣ | 5 ਅਪ੍ਰੈਲ 1937 |
ਉਪ | ਉਪ ਮੁੱਖ ਮੰਤਰੀ |
ਤਨਖਾਹ |
|
ਕੁੰਜੀਆਂ
ਸੋਧੋ
|
|
- ਐਕਟਿੰਗ ਮੁੱਖ ਮੰਤਰੀ
ਪੂਰਵਜ
ਸੋਧੋਪੰਜਾਬ ਪ੍ਰਾਂਤ (1937-1947)
ਸੋਧੋਨੰ | ਚਿੱਤਰ | ਨਾਮ
(ਜਨਮ–ਮੌਤ) |
ਪਾਰਟੀ (ਗਠਜੋੜ/ ਸਾਥੀ) |
ਦਫ਼ਤਰ ਦੀ ਮਿਆਦ[3] | ਦਫ਼ਤਰ ਵਿੱਚ ਸਮਾਂ | ਵਿਧਾਨ ਸਭਾ (ਚੋਣ) |
ਦੁਆਰਾ ਨਿਯੁਕਤ | ||
---|---|---|---|---|---|---|---|---|---|
ਦਫ਼ਤਰ ਸੰਭਾਲਿਆ | ਦਫ਼ਤਰ ਛੱਡਿਆ | ||||||||
1 | ਸਿਕੰਦਰ ਹਯਾਤ ਖਾਨ (1882-1942) (ਪੱਛਮੀ-ਪੰਜਾਬ ਲੈਂਡਲੋਰਡ) |
ਯੂਨੀਅਨਿਸਟ ਪਾਰਟੀ (ਕੇਐੱਮਪੀ) |
5 ਅਪਰੈਲ 1937 | 26 ਦਸੰਬਰ 1942[d] | 5 ਸਾਲ, 265 ਦਿਨ | ਪਹਿਲੀ (1937) |
ਹਰਬਰਟ ਵਿਲੀਅਮ ਐਮਰਸਨ | ||
2 | ਮਲਿਕ ਖਿਜ਼ਰ ਹਯਾਤ ਟਿਵਾਣਾ (1900-1975) (ਖੁਸ਼ਾਬ) |
30 ਦਸੰਬਰ 1942 | 19 ਮਾਰਚ 1945 | 2 ਸਾਲ, 79 ਦਿਨ | ਬਰਟਰੈਂਡ ਗਲੈਨਸੀ | ||||
(i) | ਗਵਰਨਰ ਰੂਲ |
- | 19 ਮਾਰਚ 1945 | 21 ਮਾਰਚ 1946 | 1 ਸਾਲ, 2 ਦਿਨ | - | ਵਿਸਕਾਉਂਟ ਵੇਵਲ | ||
(2) | ਮਲਿਕ ਖਿਜ਼ਰ ਹਯਾਤ ਟਿਵਾਣਾ (1900-1975) (Khushab) |
ਯੂਨੀਅਨਿਸਟ ਪਾਰਟੀ (ਆਈਐੱਨਸੀ-ਐੱਸਏਡੀ) |
21 ਮਾਰਚ 1946 | 2 ਮਾਰਚ 1947 | 346 ਦਿਨ | ਦੂਜੀ (1946) |
ਬਰਟਰੈਂਡ ਗਲੈਨਸੀ | ||
(ii) | ਗਵਰਨਰ ਰੂਲ |
- | 2 ਮਾਰਚ 1947 | 15 ਅਗਸਤ 1947[pd] | 166 ਦਿਨ | - | ਮਾਊਂਟਬੇਟਨ |
ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (1948-1956)
ਸੋਧੋਨੰ | ਚਿੱਤਰ | ਨਾਮ
(ਜਨਮ–ਮੌਤ) |
ਪਾਰਟੀ (ਗਠਜੋੜ) |
ਦਫ਼ਤਰ ਦੀ ਮਿਆਦ[4] | ਦਫ਼ਤਰ ਵਿੱਚ ਸਮਾਂ | ਵਿਧਾਨ ਸਭਾ (ਚੋਣ) |
ਦੁਆਰਾ ਨਿਯੁਕਤ | |||
---|---|---|---|---|---|---|---|---|---|---|
ਦਫ਼ਤਰ ਸੰਭਾਲਿਆ | ਦਫ਼ਤਰ ਛੱਡਿਆ | |||||||||
ਪੈਪਸੂ ਦਾ ਪ੍ਰੀਮੀਅਰ (1948-1952) | ||||||||||
- | ਗਿਆਨ ਸਿੰਘ ਰਾੜੇਵਾਲਾ (1901-1979) (ਐਕਟਿੰਗ) |
ਆਜ਼ਾਦ | 15 ਜੁਲਾਈ 1948 | 13 ਜਨਵਰੀ 1949 | 2 ਸਾਲ, 312 ਦਿਨ | ਹਲੇ ਬਣਾਈ ਨਹੀਂ ਗਈ | ਯਾਦਵਿੰਦਰ ਸਿੰਘ | |||
1 | ਗਿਆਨ ਸਿੰਘ ਰਾੜੇਵਾਲਾ (1901-1979) |
13 ਜਨਵਰੀ 1949 | 23 ਮਈ 1951 | |||||||
2 | ਉਪਲਬਧ ਨਹੀਂ | ਰਘਵੀਰ ਸਿੰਘ (1895-1955) |
ਭਾਰਤੀ ਰਾਸ਼ਟਰੀ ਕਾਂਗਰਸ | 23 ਮਈ 1951 | 21 ਅਪਰੈਲ 1952 | 334 ਦਿਨ | ||||
ਪੈਪਸੂ ਦੇ ਮੁੱਖ ਮੰਤਰੀ (1952-1956) | ||||||||||
1 | ਗਿਆਨ ਸਿੰਘ ਰਾੜੇਵਾਲਾ (1901-1979) (ਅਮਲੋਹ) |
ਆਜ਼ਾਦ (ਐੱਸਏਡੀ) |
22 ਅਪਰੈਲ 1952 | 5 ਮਾਰਚ 1953 | 317 ਦਿਨ | 1952 (ਪਹਿਲੀ) |
ਯਾਦਵਿੰਦਰ ਸਿੰਘ | |||
(i) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
- | 5 ਮਾਰਚ 1953 | 8 ਮਾਰਚ 1954 | 1 ਸਾਲ, 3 ਦਿਨ | - | ||||
2 | ਉਪਲਬਧ ਨਹੀਂ | ਰਘਵੀਰ ਸਿੰਘ (1895-1955) (ਪਟਿਆਲਾ ਸਦਰ) |
ਭਾਰਤੀ ਰਾਸ਼ਟਰੀ ਕਾਂਗਰਸ | 23 ਮਈ 1951 | 21 ਅਪਰੈਲ 1952 | 334 ਦਿਨ | 1954 (ਦੂਜੀ) |
ਯਾਦਵਿੰਦਰ ਸਿੰਘ | ||
3 | ਬ੍ਰਿਸ਼ ਭਾਨ (1908-1988) (ਕਲਾਇਤ) |
12 ਜਨਵਰੀ 1955 | 1 ਨਵੰਬਰ 1956 [pd] |
1 ਸਾਲ, 294 ਦਿਨ |
ਪੰਜਾਬ ਦੇ ਮੁੱਖ ਮੰਤਰੀ
ਸੋਧੋਲੜੀ ਨੰ. | ਚਿੱਤਰ | ਨਾਮ (ਜਨਮ-ਮੌਤ) (ਹਲਕਾ) |
ਦਫ਼ਤਰ ਦੀ ਮਿਆਦ | ਪਾਰਟੀ (ਗਠਜੋੜ) |
ਚੋਣ | ਵਿਧਾਨ ਸਭਾ | ਦੁਆਰਾ ਨਿਯੁਕਤ | |||
---|---|---|---|---|---|---|---|---|---|---|
ਦਫ਼ਤਰ ਸੰਭਾਲਿਆ |
ਦਫ਼ਤਰ ਛੱਡਿਆ |
ਦਫ਼ਤਰ ਵਿੱਚ ਸਮਾਂ | ||||||||
ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ (1947-1966) | ||||||||||
1 | ਗੋਪੀ ਚੰਦ ਭਾਰਗਵ (1889-1966) (ਯੂਨੀਵਰਸਿਟੀ) |
15 ਅਗਸਤ 1947 | 13 ਅਪਰੈਲ 1949[lower-alpha 2] | 1 ਸਾਲ, 241 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | 1946 | ਅੰਤਰਿਮ ਵਿਧਾਨ ਸਭਾ | ਸੀ ਐੱਮ ਤ੍ਰਿਵੇਦੀ | ||
2 | ਭੀਮ ਸੈਨ ਸੱਚਰ (1894-1978) (ਲਾਹੌਰ ਸ਼ਹਿਰ) |
13 ਅਪਰੈਲ 1949 | 18 ਅਕਤੂਬਰ 1949 | 188 ਦਿਨ | ||||||
(1) | ਗੋਪੀ ਚੰਦ ਭਾਰਗਵ (1889-1966) (ਯੂਨੀਵਰਸਿਟੀ) |
18 ਅਕਤੂਬਰ 1949 | 20 ਜੂਨ 1951 | 1 ਸਾਲ, 245 ਦਿਨ | ||||||
(i) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
20 ਜੂਨ 1951 | 17 ਅਪਰੈਲ 1952 | 302 ਦਿਨ | - | |||||
(2) | ਭੀਮ ਸੈਨ ਸੱਚਰ (1894-1978) (ਲੁਧਿਆਣਾ ਸ਼ਹਿਰ ਦੱਖਣ) |
17 ਅਪਰੈਲ 1952 | 22 ਜੁਲਾਈ 1953 [lower-alpha 3] | 3 ਸਾਲ, 281 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | 1952 | ਪਹਿਲੀ | ਸੀ ਐੱਮ ਤ੍ਰਿਵੇਦੀ | ||
22 ਜੁਲਾਈ 1953 | 23 ਜਨਵਰੀ 1956 | ਸੀ ਪੀ ਐੱਨ ਸਿੰਘ | ||||||||
3 | ਪ੍ਰਤਾਪ ਸਿੰਘ ਕੈਰੋਂ (1901-1965) (ਸੁਜਾਨਪੁਰ) |
23 ਜਨਵਰੀ 1956 | 9 ਅਪਰੈਲ 1957 | 8 ਸਾਲ, 150 ਦਿਨ | ||||||
9 ਅਪਰੈਲ 1957 | 11 ਮਾਰਚ 1962 | 1957 | ਦੂਜੀ | |||||||
12 ਮਾਰਚ 1962 | 21 ਜੂਨ 1964 | 1962 | ਤੀਜੀ | ਐੱਨ ਵੀ ਗਾਡਗੀਲ | ||||||
- | ਗੋਪੀ ਚੰਦ ਭਾਰਗਵ (1889-1966) (ਐੱਮਐੱਲਸੀ) (ਐਕਟਿੰਗ) |
21 ਜੂਨ 1964[lower-alpha 4] | 6 ਜੁਲਾਈ 1964 | 15 ਦਿਨ | ਪੀ ਟੀ ਏ ਪਿਲਈ | |||||
4 | ਰਾਮ ਕਿਸ਼ਨ (1913-1971) (ਜਲੰਧਰ ਉੱਤਰ ਪੂਰਬੀ) |
7 ਜੁਲਾਈ 1964 | 5 ਜੁਲਾਈ 1966 | 1 ਸਾਲ, 363 ਦਿਨ | ||||||
(ii) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
5 ਜੁਲਾਈ 1966 | 1 ਨਵੰਬਰ 1966 | 119 ਦਿਨ | - | |||||
ਪੰਜਾਬ ਦੇ ਪੁਨਰਗਠਨ ਤੋਂ ਬਾਅਦ (1966 ਤੋਂ) | ||||||||||
5 | ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (1899-1976) (ਐੱਮਐੱਲਸੀ) |
1 ਨਵੰਬਰ 1966 | 8 ਮਾਰਚ 1967 | 127 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | 1962 | ਤੀਜੀ | ਧਰਮ ਵੀਰਾ | ||
6 | ਗੁਰਨਾਮ ਸਿੰਘ (1899-1973) (ਕਿਲ੍ਹਾ ਰਾਏਪੁਰ) |
8 ਮਾਰਚ 1967 | 25 ਨਵੰਬਰ 1967 | 262 ਦਿਨ | ਅਕਾਲੀ ਦਲ ਸੰਤ ਫਤਿਹ ਗਰੁੱਪ (ਪੀਯੂਐੱਫ) |
1967 | ਚੌਥੀ | |||
7 | ਲਛਮਣ ਸਿੰਘ ਗਿੱਲ (1917-1969) (ਧਰਮਕੋਟ) |
25 ਨਵੰਬਰ 1967 | 23 ਅਗਸਤ 1968 | 272 ਦਿਨ | ਪੰਜਾਬ ਜਨਤਾ ਪਾਰਟੀ (ਆਈਐਨਸੀ) |
ਡੀ ਸੀ ਪਾਵਤੇ | ||||
(iii) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
23 ਅਗਸਤ 1968 | 17 ਫਰਵਰੀ 1969 | 178 ਦਿਨ | - | |||||
(6) | ਗੁਰਨਾਮ ਸਿੰਘ (1899-1973) (ਕਿਲ੍ਹਾ ਰਾਏਪੁਰ) |
17 ਫਰਵਰੀ 1969 | 27 ਮਾਰਚ 1970 | 1 ਸਾਲ, 38 ਦਿਨ | ਸ਼੍ਰੋਮਣੀ ਅਕਾਲੀ ਦਲ (ਯੂਪੀਐੱਫ 1970 ਤੱਕ) (ਬੀਜੇਐੱਸ 1970-71) |
1969 | ਪੰਜਵੀਂ | ਡੀ ਸੀ ਪਾਵਤੇ | ||
8 | ਪਰਕਾਸ਼ ਸਿੰਘ ਬਾਦਲ (1927-2023) (ਗਿੱਦੜਬਾਹਾ) |
27 ਮਾਰਚ 1970 | 14 ਜੂਨ 1971 | 1 ਸਾਲ, 79 ਦਿਨ | ||||||
(iv) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
14 ਜੂਨ 1971 | 17 ਮਾਰਚ 1972 | 277 ਦਿਨ | - | |||||
9 | ਜ਼ੈਲ ਸਿੰਘ (1916-1994) (ਆਨੰਦਪੁਰ ਸਾਹਿਬ) |
17 ਮਾਰਚ 1972 | 30 ਅਪਰੈਲ 1977 | 5 ਸਾਲ, 44 ਦਿਨ | ਭਾਰਤੀ ਰਾਸ਼ਟਰੀ ਕਾਂਗਰਸ (ਇੰਦਰਾ) (ਸੀਪੀਆਈ) |
1972 | ਛੇਵੀਂ | ਮਹੇਂਦਰ ਮੋਹਨ ਸਿੰਘ | ||
(v) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
30 ਅਪਰੈਲ 1977 | 20 ਜੂਨ 1977 | 51 ਦਿਨ | - | |||||
(8) | ਪਰਕਾਸ਼ ਸਿੰਘ ਬਾਦਲ (1927-2023) (ਗਿੱਦੜਬਾਹਾ) |
20 ਜੂਨ 1977 | 17 ਫਰਵਰੀ 1980 | 2 ਸਾਲ, 242 ਦਿਨ | ਸ਼੍ਰੋਮਣੀ ਅਕਾਲੀ ਦਲ (ਜੇਪੀ ਅਤੇ ਸੀਪੀਆਈ) |
1977 | ਸੱਤਵੀਂ | ਮਹੇਂਦਰ ਮੋਹਨ ਸਿੰਘ | ||
(vi) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
17 ਫਰਵਰੀ 1980 | 6 ਜੂਨ 1980 | 110 ਦਿਨ | - | |||||
10 | ਦਰਬਾਰਾ ਸਿੰਘ (1916-1990) (ਨਕੋਦਰ) |
6 ਜੂਨ 1980 | 6 ਅਕਤੂਬਰ 1983 | 3 ਸਾਲ, 122 ਦਿਨ | ਭਾਰਤੀ ਰਾਸ਼ਟਰੀ ਕਾਂਗਰਸ (ਇੰਦਰਾ) | 1980 | ਅੱਠਵੀਂ | ਜੈਸੁਖਲਾਲ ਹਾਥੀ | ||
(vii) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
6 ਅਕਤੂਬਰ 1983 | 29 ਸਤੰਬਰ 1985 | 1 ਸਾਲ, 358 ਦਿਨ | - | |||||
11 | ਸੁਰਜੀਤ ਸਿੰਘ ਬਰਨਾਲਾ (1925-2017) (ਬਰਨਾਲਾ) |
29 ਸਤੰਬਰ 1985 | 11 ਜੂਨ 1987 | 1 ਸਾਲ, 255 ਦਿਨ | ਸ਼੍ਰੋਮਣੀ ਅਕਾਲੀ ਦਲ | 1985 | ਨੌਵੀਂ | ਅਰਜੁਨ ਸਿੰਘ | ||
(viii) | ਖਾਲੀ[lower-alpha 1] (ਰਾਸ਼ਟਰਪਤੀ ਸ਼ਾਸ਼ਨ) |
11 ਜੂਨ 1987 | 25 ਫਰਵਰੀ 1992 | 4 ਸਾਲ, 259 ਦਿਨ | - | |||||
12 | ਬੇਅੰਤ ਸਿੰਘ (1922-1995) (ਜਲੰਧਰ ਛਾਉਣੀ) |
25 ਫਰਵਰੀ 1992 | 31 ਅਗਸਤ 1995 [†] |
3 ਸਾਲ, 187 ਦਿਨ | ਭਾਰਤੀ ਰਾਸ਼ਟਰੀ ਕਾਂਗਰਸ (ਇੰਦਰਾ) | 1992 | ਦਸਵੀਂ | ਸੁਰੇਂਦਰ ਨਾਥ | ||
13 | ਹਰਚਰਨ ਸਿੰਘ ਬਰਾੜ (1922-2009) (ਮੁਕਤਸਰ) |
31 ਅਗਸਤ 1995 | 21 ਨਵੰਬਰ 1996 | 1 ਸਾਲ, 82 ਦਿਨ | ਬੀਕੇਐੱਨ ਛਿਬਰ | |||||
14 | ਰਾਜਿੰਦਰ ਕੌਰ ਭੱਠਲ (ਜ. 1945) (ਲਹਿਰਾ) |
21 ਨਵੰਬਰ 1996 | 11 ਫਰਵਰੀ 1997 | 82 ਦਿਨ | ||||||
(8) | ਪਰਕਾਸ਼ ਸਿੰਘ ਬਾਦਲ (1927-2023) (ਲੰਬੀ) |
12 ਫਰਵਰੀ 1997 | 26 ਫਰਵਰੀ 2002 | 5 ਸਾਲ, 14 ਦਿਨ | ਸ਼੍ਰੋਮਣੀ ਅਕਾਲੀ ਦਲ (ਬੀਜੇਪੀ) |
1997 | ਗਿਆਰਵੀਂ | |||
15 | ਅਮਰਿੰਦਰ ਸਿੰਘ (ਜ. 1942) (ਪਟਿਆਲਾ ਸ਼ਹਿਰੀ) |
26 ਫਰਵਰੀ 2002 | 1 ਮਾਰਚ 2007 | 5 ਸਾਲ, 3 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | 2002 | ਬਾਰਵੀਂ | ਜੇਐੱਫਆਰ ਜੈਕਬ | ||
(8) | ਪਰਕਾਸ਼ ਸਿੰਘ ਬਾਦਲ (1927-2023) (ਲੰਬੀ) |
1 ਮਾਰਚ 2007 | 14 ਮਾਰਚ 2012 | 10 ਸਾਲ, 15 ਦਿਨ | ਸ਼੍ਰੋਮਣੀ ਅਕਾਲੀ ਦਲ (ਬੀਜੇਪੀ) |
2007 | ਤੇਰਵੀਂ | ਐਸ ਐਫ ਰੌਡਰਿਗਜ਼ | ||
14 ਮਾਰਚ 2012 | 16 ਮਾਰਚ 2017 | 2012 | ਚੌਦਵੀਂ | ਸ਼ਿਵਰਾਜ ਪਾਟਿਲ | ||||||
(15) | Amarinder Singh (ਜ. 1942) (ਪਟਿਆਲਾ ਸ਼ਹਿਰੀ) |
16 ਮਾਰਚ 2017 | 20 ਸਤੰਬਰ 2021 | 4 ਸਾਲ, 188 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | 2017 | ਪੰਦਰਵੀਂ | ਵੀਪੀ ਸਿੰਘ ਬਦਨੋਰ | ||
16 | ਚਰਨਜੀਤ ਸਿੰਘ ਚੰਨੀ (ਜ. 1963) (ਚਮਕੌਰ ਸਾਹਿਬ) |
20 ਸਤੰਬਰ 2021 | 16 ਮਾਰਚ 2022 | 177 ਦਿਨ | ਬਨਵਾਰੀਲਾਲ ਪੁਰੋਹਿਤ | |||||
17 | ਭਗਵੰਤ ਮਾਨ (ਜ. 1973) (ਧੂਰੀ) |
16 ਮਾਰਚ 2022 | ਮੌਜੂਦਾ | 2 ਸਾਲ, 255 ਦਿਨ | ਆਮ ਆਦਮੀ ਪਾਰਟੀ | 2022 | ਸੋਲਵੀਂ |
ਇਹ ਵੀ ਦੇਖੋ
ਸੋਧੋਨੋਟ
ਸੋਧੋ- ↑ 1.0 1.1 1.2 1.3 1.4 1.5 1.6 1.7 1.8 President's rule may be imposed when the "government in a state is not able to function as per the Constitution", which often happens because no party or coalition has a majority in the assembly. When President's rule is in force in a state, its council of ministers stands dissolved. The office of the chief minister thus lies vacant, and the administration is taken over by the governor, who functions on behalf of the central government. At times, the legislative assembly also stands dissolved.[5]
- ↑ Bhargava resigned from the post of chief minister on 6 April 1949 but hold the office until Sachar succeeded him on 13 April.
- ↑ Sachar resigned from the post of Chief Minister due to the differences with cabinet ministers Sri Ram Sharma, but on same day re-sworn as Chief Minister.
- ↑ Bhargava was also the only caretaker Chief Minister who served for a few days due to the resignation of Partap Singh Kairon.
ਹਵਾਲੇ
ਸੋਧੋ- ↑ 1.0 1.1 Durga Das Basu. Introduction to the Constitution of India. 1960. 20th Edition, 2011 Reprint. pp. 241, 245. LexisNexis Butterworths Wadhwa Nagpur. ISBN 978-81-8038-559-9. Note: although the text talks about Indian state governments in general, it applies for the specific case of Punjab as well.
- ↑ Bhagwant Mann. Pay Check. Retrieved 13 October 2022.
- ↑ World statesman - British India
- ↑ World statesman - British India
- ↑ Amberish K. Diwanji. "A dummy's guide to President's rule". Rediff.com. 15 March 2005.