ਵਿਕੀਪੀਡੀਆ:ਵਿਕੀ ਸਿੱਖਿਆ ਯੋਜਨਾ
ਵਿਕੀ ਸਿੱਖਿਆ ਯੋਜਨਾ ਦਾ ਮਕਸਦ ਵਿਕੀਪੀਡੀਆ ਅਤੇ ਵਿਦਿਅਕ ਅਦਾਰਿਆਂ ਵਿੱਚ ਸਾਂਝ ਬਣਾਉਣਾ ਹੈ।
ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਸੁਰਜੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਵਿਕੀਪੀਡੀਆ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਆਪਣੇ ਵਿਦਿਆਰਥੀਆਂ ਤੋਂ ਵੀ ਸੰਪਾਦਨ ਕਰਵਾਉਂਦੇ ਆ ਰਹੇ ਹਨ। ਵਿਕੀ ਸਿੱਖਿਆ ਯੋਜਨਾ ਅਪਰੈਲ 2015 ਦੇ ਤਹਿਤ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਮ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀ ਪੰਜਾਬੀ ਵਿਕੀਪੀਡੀਆ ਉੱਤੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਬੰਧੀ ਲੇਖ ਬਣਾਉਣਗੇ। ਇਸ ਵਿੱਚ ਵਿਭਾਗ ਦੇ ਹੀ ਵਿਦਿਆਰਥੀ ਅਤੇ ਪੰਜਾਬੀ ਵਿਕੀਪੀਡੀਆ ਦੇ ਪੁਰਾਣੇ ਸੰਪਾਦਕ ਸੱਤਦੀਪ ਗਿੱਲ ਨੇ ਵੀ ਆਪਣਾ ਸਹਿਯੋਗ ਦੇ ਰਿਹਾ ਹੈ ਤਾਂਕਿ ਵਿਦਿਆਰਥੀ ਵਿਕੀ ਦੀਆਂ ਨੀਤੀਆਂ ਮੁਤਾਬਕ ਵਿਸ਼ੇਸ਼ ਮਿਆਰ ਦੇ ਸਫ਼ੇ ਬਣਾ ਸਕਣ।
ਵਿਦਿਆਰਥੀਆਂ ਦੀ ਸੂਚੀ ਅਤੇ ਸਫ਼ੇ
ਸੋਧੋ- ਵਰਤੋਂਕਾਰ:Jagjeet jaggi - ਡਾ. ਗੁਰਮੀਤ ਸਿੰਘ (ਨਵਾਂ ~ 7000 ਬਾਈਟ)
- ਵਰਤੋਂਕਾਰ:Stalinjeet - ਮਾਂਜਾ (ਨਵਾਂ 11,827 ਬਾਈਟ)
- ਵਰਤੋਂਕਾਰ:Stalinjeet - ਸ਼ਗਨ-ਅਪਸ਼ਗਨ (ਨਵਾਂ 22,000 ਬਾਈਟ)
- ਵਰਤੋਂਕਾਰ:Stalinjeet - ਸਿੱਠਣੀਆਂ (ਨਵਾਂ ~ 16,500 ਬਾਈਟ)
- 14.139.242.50 - ਨਾਨਕ ਛੱਕ (ਨਵਾਂ 4,505 ਬਾਈਟ)
- ਵਰਤੋਂਕਾਰ:Baljinder dhillon - ਉੱਤਰਯਥਾਰਥਵਾਦੀ ਪੰਜਾਬੀ ਨਾਵਲ (ਨਵਾਂ 8,067 ਬਾਈਟ)
- ਵਰਤੋਂਕਾਰ:14.139.242.50 - ਸਾਂਝੀ ਮਾਤਾ (ਨਵਾਂ 9,668 ਬਾਈਟ)
- ਵਰਤੋਂਕਾਰ:14.139.242.50 - ਵਰਤ ਕਥਾ (ਨਵਾਂ 9,511 ਬਾਈਟ)
- ਵਰਤੋਂਕਾਰ:14.139.242.50 - ਮਿੱਥ ਕਥਾ (ਨਵਾਂ 11,567 ਬਾਈਟ)
- ਵਰਤੋਂਕਾਰ:14.139.242.50 - ਲੋਕ ਕਾਵਿ ਹੇਅਰਾ (ਨਵਾਂ 12,819 ਬਾਈਟ)
- ਵਰਤੋਂਕਾਰ:14.139.242.50 - ਲੋਕ ਰੂੜ੍ਹੀਆਂ (ਨਵਾਂ 5,141 ਬਾਈਟ)
- ਵਰਤੋਂਕਾਰ:14.139.242.50 - ਮਾਤਾ ਦੀਆਂ ਭੇਟਾਂ (ਨਵਾਂ 12,216 ਬਾਈਟ)
- ਵਰਤੋਂਕਾਰ:Sukhchain Haryou - ਪ੍ਰਯੋਗਵਾਦ (ਨਵਾਂ 2,935 ਬਾਈਟ)
- ਵਰਤੋਂਕਾਰ:14.139.242.50 - ਜਨਮ ਸੰਬੰਧੀ ਰੀਤੀ ਰਿਵਾਜ (ਨਵਾਂ 16,173 ਬਾਈਟ)
- ਵਰਤੋਂਕਾਰ:14.139.242.50 - ਡਾ.ਨਵਰਤਨ ਕਪੂਰ (ਨਵਾਂ 7,016 ਬਾਈਟ)
- ਵਰਤੋਂਕਾਰ:14.139.242.50 - ਖੇਡ ਗੀਤ (ਨਵਾਂ 23,311 ਬਾਈਟ)
- ਵਰਤੋਂਕਾਰ:14.139.242.50 - ਪੱਤਲ਼ ਕਾਵਿ (ਨਵਾਂ 11,025 ਬਾਈਟ)
- ਵਰਤੋਂਕਾਰ:14.139.242.50 - ਲੋਕ ਪੂਜਾ ਵਿਧੀਆਂ (ਨਵਾਂ 16,695 ਬਾਈਟ)
- ਵਰਤੋਂਕਾਰ:Jaswant.Jass904 - ਮੁਕਤਸਰ ਦੀ ਮਾਘੀ (ਨਵਾਂ ~ 9,000 ਬਾਈਟ)
- ਵਰਤੋਂਕਾਰ:Bhupinder Khokhar - ਪੰਜਾਬੀ ਕਹਾਣੀ (ਨਵਾਂ 4,532 ਬਾਈਟ)
- ਵਰਤੋਂਕਾਰ:Jaswant.Jass904 - ਲੋਕ ਨਾਟ ਸਾਂਗ (ਸਵਾਂਗ) (ਨਵਾਂ 20,547 ਬਾਈਟ)
- ਵਰਤੋਂਕਾਰ:Sukhchain Haryou - ਪ੍ਰਯੋਗਸ਼ੀਲਤਾ (ਨਵਾਂ 4,392 ਬਾਈਟ)
- ਵਰਤੋਂਕਾਰ:Kainth jagtar - ਪੰਜਾਬੀ ਸਫਰਨਾਮਾ (ਨਵਾਂ 2,988 ਬਾਈਟ)
- ਵਰਤੋਂਕਾਰ:Amrit Amby - ਜਗਦੀਸ਼ ਸਚਦੇਵਾ (ਨਵਾਂ ~ 2000 ਬਾਈਟ)
- ਵਰਤੋਂਕਾਰ:Kainth jagtar - ਚੰਨਣ ਸਿੰਘ 'ਜੇਠੂਵਾਲੀਆ' (ਨਵਾਂ 3,266 ਬਾਈਟ)
- ਵਰਤੋਂਕਾਰ:Nitesh Gill - ਬਲਦੇਵ ਸਿੰਘ ਧਾਲੀਵਾਲ (ਸੋਧ ~ 3000 ਬਾਈਟ)
- ਵਰਤੋਂਕਾਰ:Nitesh Gill - ਸੁਰਿੰਦਰ ਸਿੰਘ ਨਰੂਲਾ (ਨਵਾਂ 5,136 ਬਾਈਟ)
- ਵਰਤੋਂਕਾਰ:Stalinjeet - ਪ੍ਰਗਤੀਸ਼ੀਲ ਲਹਿਰ (ਨਵਾਂ 3,997 ਬਾਈਟ)
- ਵਰਤੋਂਕਾਰ:Satdeep Gill - ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ (ਨਵਾਂ 5,762 ਬਾਈਟ)
- ਵਰਤੋਂਕਾਰ:Satdeep Gill - ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ (ਨਵਾਂ 2,679 ਬਾਈਟ)
- ਵਰਤੋਂਕਾਰ:Satdeep Gill - ਵਸਤੂਮੁੁਖੀ ਯਥਾਰਥਵਾਦੀ ਪੰਜਾਬੀ ਕਹਾਣੀ (ਨਵਾਂ 11,897 ਬਾਈਟ)
- ਵਰਤੋਂਕਾਰ:Satdeep Gill - ਗੁਰਚਰਨ ਸਿੰਘ ਜਸੂਜਾ (ਸੋਧ 1,464 ਬਾਈਟ)
- ਵਰਤੋਂਕਾਰ:Satdeep Gill - ਸਵੈ-ਜੀਵਨੀ (ਨਵਾਂ 7,438 ਬਾਈਟ)