11 ਅਕਤੂਬਰ
(੧੧ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
11 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 284ਵਾਂ (ਲੀਪ ਸਾਲ ਵਿੱਚ 285ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 81 ਦਿਨ ਬਾਕੀ ਹਨ।
ਵਾਕਿਆ
ਸੋਧੋ- 2012 - ਸੰਯੁਕਤ ਰਾਸ਼ਟਰ ਵੱਲੋਂ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਘੋਸ਼ਿਤ ਕੀਤਾ ਗਿਆ।
- 1138 – ਹਲਬ 'ਚ ਭਾਰੀ ਭੂਚਾਲ ਆਇਆ; ਇਹ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਹੈ।[1]
- 1142 - ਇੱਕ ਸ਼ਾਂਤੀ ਸੰਧੀ ਨੇ ਜਿਨ-ਗਾਣ ਦੀਆਂ ਲੜਾਈਆਂ ਦਾ ਅੰਤ ਕੀਤਾ।
- 1311 - ਪੀਰਜ ਅਤੇ ਪਾਦਰੀਆਂ ਨੇ ਅੰਗਰੇਜ਼ੀ ਰਾਜਿਆਂ ਦੇ ਅਧਿਕਾਰ ਨੂੰ 1311 ਦੇ ਆਰਡੀਨੈਂਸ ਨਾਲ ਸੀਮਤ ਕੀਤਾ।
- 1531– ਸਵਿਟਜ਼ਰਲੈਂਡ ਦੀ ਦੂਜੀ ਘਰੋਗੀ ਜੰਗ (ਸਿਲ ਵਾਰ) ਦੌਰਾਨ ਕੈਪਲ ਨਗਰ ਵਿੱਚ ਕੈਥੋਲਿਕ ਈਸਾਈਆਂ ਨੇ ਪ੍ਰੋਟੈਸਟੈਂਟ ਈਸਾਈਆਂ ਨੂੰ ਹਰਾਇਆ।
- 1869– ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
- 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿੱਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
- 1968– ਅਮਰੀਕਾ ਨੇ 'ਅਪੋਲੋ 7' ਪੁਲਾੜ ਵਿੱਚ ਭੇਜਿਆ, ਜਿਸ ਵਿੱਚ ਤਿੰਨ ਐਸਟਰੋਨੌਟ ਸਨ। ਇਹ ਪਹਿਲਾ ਮਿਸ਼ਨ ਸੀ ਜਿਸ ਨੇ ਸਿੱਧਾ ਟੈਲੀ ਪ੍ਰਸਾਰਣ ਧਰਤੀ ਉੱਤੇ ਭੇਜਿਆ।
- 2011 – ਲਾਸਟ ਮੈਨ ਸਟੈਂਡਿੰਗ ਏਬੀਸੀ ਚੈਨਲ 'ਤੇ ਪਹਿਲੀ ਵਾਰ ਚੱਲਿਆ।
- 2015 – ਬਿੱਗ ਬੌਸ (ਸੀਜ਼ਨ 9) ਸ਼ੁਰੂ ਹੋਇਆ।
ਜਨਮ
ਸੋਧੋ- 1881 – ਆਸਟਰੀਆ ਦਾ ਰਾਜਨੀਤੀਸ਼ਾਸਤਰ ਦਾਰਸ਼ਨਿਕ ਹਾਂਸ ਕੈਲਜ਼ਨ ਦਾ ਜਨਮ।
- 1896 – ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਰੋਮਨ ਜੈਕਬਸਨ ਦਾ ਜਨਮ।
- 1902 – ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਜੈਪ੍ਰਕਾਸ਼ ਨਰਾਇਣ ਦਾ ਜਨਮ।
- 1908 – ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂ, ਪੰਜਾਬ ਦੇ ਕਮਿਊਨਿਸਟ ਸਿਆਸਤਦਾਨ ਕਾ. ਜੰਗੀਰ ਸਿੰਘ ਜੋਗਾ ਦਾ ਜਨਮ।
- 1925 – ਅਮਰੀਕੀ ਨਾਵਾਲ਼ਕਾਰ ਅਤੇ ਸਟੇਜ ਲਿਖਾਰੀ ਏਲਮੋਰ ਲਿਓਨਾਰਦ ਦਾ ਜਨਮ।
- 1934 – ਪੰਜਾਬੀ ਲੇਖਕ ਅਤੇ ਅੱਖਾਂ ਦੇ ਨਾਮਵਰ ਅੱਖਾਂ ਦੇ ਸਰਜਨ ਡਾਕਟਰ ਦਲਜੀਤ ਸਿੰਘ ਦਾ ਜਨਮ।
- 1942 – ਭਾਰਤੀ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦਾ ਜਨਮ।
- 1954 – ਭਾਰਤੀ ਉਰਦੂ-ਹਿੰਦੀ ਭਾਸ਼ੀ ਕਵੀ ਜੈਅੰਤ ਪਰਮਾਰ ਦਾ ਜਨਮ।
- 1975 – ਹਿੰਦੀ ਕਹਾਣੀਕਾਰ ਅਤੇ ਕਵੀ ਪੰਕਜ ਸਬੀਰ ਦਾ ਜਨਮ।
- 1982 – ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹਰੀਸ਼ ਵਰਮਾ ਦਾ ਜਨਮ।
ਦਿਹਾਂਤ
ਸੋਧੋ- 1531 – ਸਵਿਟਜ਼ਰਲੈਂਡ ਦੀ ਧਾਰਮਿਕ ਕ੍ਰਾਂਤੀ ਦਾ ਲੀਡਰ ਹੁਲਦਰਿਚ ਜ਼ਵਿੰਗਲੀ ਦਾ ਦਿਹਾਂਤ।
- 1889 – ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਬੀਅਰ ਬਣਾਉਣ ਵਾਲਾ ਜੇਮਸ ਪ੍ਰਿਸਕੌਟ ਜੂਲ ਦਾ ਦਿਹਾਂਤ।
- 1967 – ਪੋਲੈਂਡ ਦੀ ਕਵਿਤਰੀ ਅਤੇ ਸਾਹਿਤਕ ਹਸਤੀ ਹਾਲੀਨਾ ਪੋਸਵਿਆਤੋਵਸਕਾ ਦਾ ਦਿਹਾਂਤ।
- 2002 – ਗੁਜਰਾਤੀ ਥੀਏਟਰ ਅਦਾਕਾਰ ਤੇ ਡਾਇਰੈਕਟਰ ਅਤੇ ਫ਼ਿਲਮ ਅਭਿਨੇਤਰੀ ਦੀਨਾ ਪਾਠਕ ਦਾ ਦਿਹਾਂਤ।
- 2008 – ਅਮਰੀਕੀ ਕਵੀ, ਅਨੁਵਾਦਕ ਅਤੇ ਲੇਖਕ ਵਿਲੀਅਮ ਜੇ ਹਿਗਿਨਸਨ ਦਾ ਦਿਹਾਂਤ।
ਹਵਾਲੇ
ਸੋਧੋ- ↑ Most Destructive Known Earthquakes on Record in the World Archived 1 September 2009 at the Wayback Machine., United States Geological Survey